Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 401 - 450 of 1992 Total

ਕਿਸਮਤ ਤੇ ਦਿੱਲ ਵਿੱਚ ਸਿਰਫ ਇੰਨਾ ਕ ਫਰਕ ਹੈ
ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,_
ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ,

ਲੁੱਟਿਆ ਸਭ ਕੁੱਝ ਤੂੰ ਹੀ ਏ ਪਰ ਮਿਲਿਆ ਵੀ ਤਾਂ ਸਭ ਤੇਰੇ ਨਾਲ ਹੀ ਏ.,
ਗਿਲਾ ਤਾਂ ਏ ਯਾਰਾ ਨਾਲ ਤੇਰੇ ਪਰ ਪਿਆਰ ਵੀ ਤਾਂ ਤੇਰੇ ਨਾਲ ਹੀ ਏ...।।। @

ਪੜ ਤਾਂ ਲਿਆ ਸੀ ਉਹਨੇ ਮੇਰੀਆ ਅੱਖਾਂ ਚੋ ਕੇ ਕੀ ਕਹਿਣਾ ਚਾਹੁੰਦਾ ਹਾਂ ,
ਪਰ ਫਿਰ ਵੀ ਪਤਾ ਨਹੀ ਕਿਉ ਚੁੱਪ ਕਰ ਕੇ ਚਲੀ ਗਈ ✈...

ਕੁੱਝ ਹਾਰ ਗਈ ਤਕਦੀਰ ਕੁੱਝ ਟੁੱਟ ਗਏ ਸੁਪਨੇ
ਕੁੱਝ ਗੈਰਾਂ ਨੇ ਬਰਬਾਦ ਕੀਤਾ ਕੁੱਝ ਛੱਡ ਗਏ ਆਪਣੇ॥

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ,
ਖੌਣਾ ਵੀ ਨਹੀ ਚਾਹੁੰਦੇ ਪਰ ੳਹਨੂੰ ਪਾ ਵੀ ਨਹੀ ਸਕਦੇ......

ਦਿਲ ਚ ਪਿਆਰ ਹੀ ਇਹਨਾ ਹੈ ਕੀ ਨਫਰਤ ਦੀ ਹੁਣ ਲੋੜ ਨਹੀ.
ਹੰਜੂਆਂ ਨੂੰ ਦੇ ਦਿੱਤੀ ਛੋਟੀ ਕਿਉਂਕਿ ਹਾਸਿਆ ਦੀ ਹੁਣ ਥੋੜ ਨਹੀਂ..Gur ੲਿੰਦਰ

ਮੇਰੇ ਸੰਗ ਤਾਂ ਹਮੇਸ਼ਾ ਹੀ ਅਜਿਹਾ ਹਾਦਸਾ ਹੋਇਆ
ਜਿਨ੍ਹਾਂ ਤੋਂ ਨੇੜਤਾ ਚਾਹੀ, ਉਨ੍ਹਾਂ ਤੋਂ ਫ਼ਾਸਲਾ ਹੋਇਆ 😢

ਉਹਦੇ ਪਿਆਰ ਉੱਤੇ ਪੂਰੀ ਲਿਖ ਕੇ ਕਿਤਾਬ ਮੈਂ ਅੱਜ ਬੜਾ ਰੋਇਆ।
ਪਰ ਨਾ ਹੀ ਉਹਦੇ ਲਈ ਮੇਰੇ ਜਜਬਾਤ ਰੁਕ ਸਕੇ
ਤੇ ਨਾ ਹੀ ਮੇਰੇ ਦਿਲ ਦਾ ਦਰਦ ਘੱਟ ਹੋਇਆ।

ਹੋ ਜਾਂਦੀ ਹੈ ਨਫਰਤ ਮੈਨੂੰ ਆਪਣਿਆ ਹੀ ਸਾਹਾਂ ਨਾਲ
ਅਕਸਰ ਜਦੋਂ ਯਾਦਾਂ ਤੇਰੀਆਂ ਆਉਂਦੀਆ ਨੇ...

👉ਨੀ ਮੈ ਗਮਾਂ ਵਿੱਚ ਝੱਲਾ
☝ਹੱਥ ਫੜ ਤੇਰਾ ਛੱਲਾ,
ਗੱਲਾ ਤੇਰੀ ਤਸਵੀਰ ਨਾਲ, ਕਰਦਾ ਸੀ ਕੱਲਾ✈......

ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ? ..
ਮੈਂ ਕਿਹਾ ਪਿਆਰ ਕਰ ਬੇਹਿਸਾਬ ਕਰ ਇੰਨਾ ਕਰ ਤੇ ਫਿਰ ਹਾਰ ਜਾ। ..

ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। …
ਖਬਰ ਨਹੀਂ ਸੀ ਮੇੈਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।

ਮੇੈਨੂੰ ਨਹੀਂ ਪਤਾ ਪਿਆਰ ਚ ਬੇਵਫ਼ਾਈ ਕਿਊਂ ਹੁੰਦੀ ਹੈ
ਬਸ ਇੰਨਾ ਪਤਾ ਜਦੋ ਦਿਲ ਭਰ ਜਾਂਦਾ ਤਾਂ ਲੋਕ ਛੱਡ ਦਿੰਦੇ ਨੇ

ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇੈਨੂੰ
ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ
ਬਹੁਤ ਪਿਆਰ ਕਰਦਾ ਹਾਂ ਤੇੈਨੂੰ”

ਮੈਂ ਤਾਂ ਅੱਜ ਓਹ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀ
ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ ਜੋ ਸਿਰਫ ਤੇਰਾ ਹੀ ਸੀ

ਇਕ ਆਦਤ ਜਹੀ ਪੇ ਗਈ ਤੇਰੀ ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਂਦੀ ਏ

ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,
ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ,
ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ
ਹੰਝੂ ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ

ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ, ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।।

ਹੁਣ ਬਿਆਨ ਕਰਨ ਦੀ ਤਾਕਤ ਨਹੀਂ ਰਹੀ
ਨਹੀਂ ਤਾਂ ਸਿਕਾਇਤਾਂ ਅੱਜ ਵੀ ਨੇ ਤੇਰੇ ਨਾਲ !!!

ਯਾਰੀ ਟੁੱਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਗਾਈ ਜਾਂਦੇ ਨੇ.
ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ੳੁਹਨਾਂ ਨੂੰ ਖਾਈ ਜਾਦੇ ਨੇ..

ਅਸੀ ਸੋਚਿਆ ਸੀ ਦੱਸਾਂਗੇ ਆਪਣਾ ਦੁੱਖ ਦਰਦ
ਪਰ ਤੂੰ ਤਾਂ ਇਹਨਾ ਵੀ ਨਹੀਂ ਪੁਛਿਆ ਕੀ ਖ਼ਾਮੋਸ਼ ਕਿਉ ਹੋ...

ਅਸੀ ਪਹਿਲਾ ਹੀ ਕਿਸਮਤ ਦੇ ਮਾਰੇ ਹਾਂ, ਸਾਨੂੰ ਹੋਰ ਨਾ ਸਤਾ ਨੀ, ਜੇ ਨਿਭਾਉਣੀ ਆ ਤਾਂ ਦਿਲੋ ਨਿਭਾ, ਨਹੀ ਛੱਡਦੇ ਸਾਡਾ ਰਾਹ ਨੀ🙏🙏💔💔

ਦਿਲ ਨੂੰ ਹੁਣ ਦੇਣੀ ਮੈਂ ਤਸੱਲੀ ਛੱਡ ਤੀ ,
ਤੂੰ ਕਦੇ ਆੳਣਾ ਮੇਰੇ ਕੋਲ ਇਹ ਗਲ ਵੀ ਮੈ ਦਿਲੋਂ ਕੱਢ ਤੀ
ਬਹੁਤ ਵੇਖ ਲਿਆ ਮੈਂ ਦਿਲੋਂ ਤੈਨੂੰ ਪਿਆਰ ਕਰ ਕੇ,
ਹੁਣ ਆਸ ਤੇਰੇ ਆਉਣ ਦੀ ਮੈਂ ਲਾੳਣੀ ਛੱਡ ਤੀ...

ਬੱਸ ਇਹੋ ਦੋ ਮਸਲੇ, ਨਾ ਜਿੰਦਗੀ ਭਰ ਹੱਲ ਹੋਏ..
ਨਾ ਨੀਂਦ ਹੀ ਹੋਈ ਪੂਰੀ, ਨਾ ਖੁਆਬ ਮੁਕੰਮਲ ਹੋਏ....

ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ
ਰੋ-ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ

♥ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ
ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ..

ਮੈਨੂੰ ਯਕੀਨ ਹੈ ਬੇਵਫਾ ਮੇਰੇ ਮਰਨ ਪਿੱਛੋ
ਮੇਰੀ ਮੱੜੀ ਤੇ ਇੱਕ ਦਿਨ ਆਏਗੀ ਤੂੰ
ਰੋਵੇਗੀ ਮੈਨੂੰ ਯਾਦ ਕਰ ਕਰ ਕੇ
ਯਾਦ ਮੇਰੀ ਚੋ ਹਰ ਰੋਜ਼ ਦੀਪ ਜੱਲਾਏਗੀ ਤੂੰ ।।।।।।

ਦਿਲ ਮਜ਼ਬੂਰ ਕਰ ਰਿਹਾ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਨੂੰ, ਤੇ
ਉਹ ਜ਼ਨਾਬ ਗੱਲ ਗੱਲ ਤੇ ਨਰਾਜ਼ ਹੋ ਜਾਂਦੇ ਨੇ ਮੇਰੇ ਨਾਲ..!

ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ
ਜੇ ਕਰਦੀ ਨਹੀਂ ਪਿਆਰ ਮੈਨੂੰ ਤਾਂ ਫੇਰ ਲੁਕ -ਲੁਕ ਕੇ ਕਿਉਂ ਰੋਂਦੀ ਹੈ...

ਐਵੇਂ ਛੇੜ ਨਾਂ ਤੂੰ ਹੁਣ ਇਸ ਟੁੱਟੇ ਦਿਲ ਦੀਆਂ ਤਾਰਾਂ ਨੂੰ
ਆਰਾਮ ਕਿਥੋਂ ਆਉਣਾ ਹੁਣ ਸਾਨੂੰ ਇਸ਼ਕ਼ ਬਿਮਾਰਾਂ ਨੂੰ
ਡੁੱਬੇ ਬੈਠੇ ਅੱਧ ਵਿਚਕਾਰ ਕੋਈ ਮਿਲਿਆ ਮਲਾਹ ਨਹੀ
Guri ਦੀ ਜਿੰਦਗੀ 'ਚ ਹੋਰ ਦੁਖਾਂ ਲਈ ਥਾਂ ਨਹੀ...

ਜੋ ਜਿਸਮ ਤੇ ਨਿਸ਼ਾਨ ਨੇ ਬਸ ਓਹੀ ਬਚਪਨ ਦੇ ਨੇ,
ਉਸ ਤੋਂ ਬਾਅਦ ਤਾਂ ਸਾਰੀਆਂ ਸੱਟਾਂ ਦਿਲ ਤੇ ਹੀ ਲੱਗੀਆਂ ਨੇ... 👍👍

ਦੋਸਤੋ ਇਕ ਮੈਂ ਸੁਪਨਾ ਵੇਖ ਲਿਆ
ਜੀ ਚਾਅ ਕੇ ਵੇਖ ਲਿਆ
ਦਿਲ ❤ਤੈ ਮੈਂ ਲਾ ਕੇ ਵੇਖ ਲਿਆ
ਸੱਜਣਾ ਨੂੰ ਅਜ਼ਮਾ ਕੇ ਵੇਖ ਲਿਆ
ਦਿਲ 💔ਤੁੜਵਾ ਕੇ ਵੇਖ ਲਿਆ .......

ਚੰਨ ਤਾਰੇ ਨਾਂ ਹਮਾਇਤੀ ਹੋਏ ਸਾਡੇ ਮੁੱਕਰੇ ਗਵਾਹੀਆਂ ਮਿੱਤਰਾਂ,
ਅਸੀਂ ਕਾਲੀਆਂ🌚 ਰਾਤਾਂ ਚੋ ਰਹੇ ਲੱਭਦੇ ਓ ਤੇਰੀਆਂ ਵਫਾਂਈਆ ਮਿੱਤਰਾਂ💑💕,,

ਤੇਰਾ ਯਾਰ ਨਗੀਨੇ ਵਰਗਾ ਸੀ ਲੱਗਦਾ ਏ ਕੌਡੀ ਮੁੱਲ ਜਾਣਾ
ਤੱਕਣਾਂ ਤਾਂ ਤੈਨੂੰ ਛੱਡ ਦਿੱਤਾ ਹੁਣ ਹੌਲੀ-ਹੌਲੀ ਭੁਲ ਜਾਣਾ...

ਮੇਰੀ ਮੁਹੱਬਤ ਦੇ ਦੋ ਹੀ ਗਵਾਹ ਸੀ
ਇੱਕ ਵਕਤ ਤੇ ਦੂਜਾ ਮਹਿਬੂਬ
ਪਰ ਅਫਸੋਸ ਕਿ ਇੱਕ ਗੁਜਰ ਗਿਆ ਤੇ ਦੂਜਾ ਮੁੱਕਰ ਗਿਆ॥

ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ
ਜਿਹਨੇ ਮਾਰਿਆ ਮਾਰਿਆ ਯਾਰ ਬਣ ਕੇ
ਜਿਹਨੂੰ ਕਲੀ ਗੁਲਾਬ ਦੀ ਸਮਝਿਆ ਸੀ
ਮੇਰੇ ਦਿਲ 'ਤੇ ਲੱਗੀ ਏ ਖਾਰ ਬਣ ਕੇ

ਮੈਂ ਆਸ਼ਿਕ ਹਾਂ ਬੇਵਫਾ ਸੋਹਣੀਆਂ ਦਾ,
ਮੇਰੀ ਮੌਤ ਦੀ ਖਬਰ ਉਹਨਾਂ ਤੱਕ ਪਹੁੰਚਾ ਦੀਉ
ਜਦੋਂ ਤੁਰੂ ਉਹਨਾਂ ਦੀ ਸੱਜੀ ਹੋਈ ਡੋਲੀ ਹੋਰਾਂ ਨਾਲ
ਮੇਰੀ ਅਰਥੀ ਨੂੰ ਨਾਲ ਕੱਫਨ ਦੇ ਸੱਜਾ ਦੀਉ।।।।।।

ਜੇ ਮੈਂ ਉਹਦੇ ਦਿਲ 💗 ਚ ਹੁੰਦਾ ਤਾਂ ਉਹ ਕਦੇ ਨਾ ਭੁੱਲਦੀ
ਦਿਮਾਗ ਚੋ ਤਾਂ ਗੱਲਾਂ ਆਖਿਰ ਨਿਕਲ ਹੀ ਜਾਂਦੀਆਂ ਨੇ......

ਮੇਰੇ ਦਿੱਲ ਦਾ ਸ਼ੰਦੂਕ ਕਿਤੇ ਖੋਲ ਕੇ ਤਾਂ ਦੇਖੀ ... ਇਸ ਵਿੱਚ ਤੈਨੂੰ ਸਿਰਫ ਤੇ ਸਿਰਫ ਤੇਰੀਆਂ ਹੀ ਯਾਦਾਂ ਮਿਲਣਗੀਆਂ 😢

ਕਿਸੇ ਹੋਰ ਦੇ ਗੁਨਾਹਾ ਦੀ ਸ਼ਜਾ ਮੈਨੂੰ ਦੇ ਚੱਲੀ ਕਰਕੇ ਟਾਇਮ ਪਾਸ ਮੇਰੇ ਨਾਲ ਹੁਣ ਕਹਿੰਦੀ ਮੈਂ ਖੁਸ਼ ਕੱਲੀ.

ਐਵੇਂ ਛੇੜ ਨਾਂ ਤੂੰ ਹੁਣ ਇਸ ਟੁੱਟੇ ਦਿਲ ਦੀਆਂ ਤਾਰਾਂ ਨੂੰ ਆਰਾਮ ਕਿਥੋਂ ਆਉਣਾ ਹੁਣ ਸਾਨੂੰ ਇਸ਼ਕ਼ ਬਿਮਾਰਾਂ ਨੂੰ ਡੁੱਬੇ ਬੈਠੇ ਅੱਧ ਵਿਚਕਾਰ ਕੋਈ ਮਿਲਿਆ ਮਲਾਹ ਨਹੀ deep ਦੀ ਜਿੰਦਗੀ 'ਚ ਹੋਰ ਦੁਖਾਂ ਲਈ ਥਾਂ ਨਹੀ...

ਲੱਖ ਟੁੱਟ ਜਾਣ ਦਿਲੋਂ ਤੋੜੀਅਾਂ ਨੀਂ ਜਾਂਦੀਅਾਂ..ਯਾਦਾਂ ਕਦੇ ਵੀ ਕਿਸੇ ਨੂੰ ਮੋੜੀਅਾਂ ਨੀ ਜਾਂਦੀਅਾਂ..

ਸਾਡੀ😔 ਜਿੰਦ ਨੂੰ ਸਿਆਪੇ ਬਿੱਲੋ ਉਦੋਂ ਮੁੱਕਣੇ
ਜਦੋਂ ਚਾਰ ਬੰਦੇ ਲੈ ਗਏ ਮੋਢਿਆਂ ਤੇ ਚੱਕ ਨੀਂ।😔😔✍

ਓੁਹ ਪਿਆਰ ਤਾਂ ਮੈਨੂੰ ਕਰਦੀ ਆ ਪਰ ਹੈ ਮਜਬੂਰ ਬੜੀ,... ♡ ਦਿਲ ਦੇ ਸਭ ਤੋਂ ਨੇੜੇ ਓੁਹ ਪਰ ਅੱਖੀਆਂ ਤੋਂ ਦੂਰ ਬੜੀ....

ਤੂੰ ਇੱਕ ਵਾਰ ਵਾਪਿਸ ਤਾਂ ਆਜਾ😁 ਜੇ ਪਿਆਰ ਉਮੀਂਦ ਤੋਂ ਘੱਟ ਹੋਇਆ😞 ਤਾਂ ਸਜਾ-ਏ-ਮੌਤ ਦੇ ਜਾਵੀਂ॥😣

ਕਿਸੇ ਨੇ ਪੁੱਛਿਆ ਕਿ ਜਦੋਂ ਤੇਰਾ ਦਿਲ ਤੋੜਿਆ ਗਿਆ ਉਦੋ ਤੈਨੂੰ ਦਰਦ ਨਹੀਂ ਹੋਇਆ😣ਮੈਂ ਕਿਹਾ ਤੋੜਨ ਵਾਲਾ ਖੁਸ਼ ਹੀ ਇੰਨਾ ਸੀ ਕਿ ਮੈਂ ਆਪਣਾ ਦਰਦ ਭੁੱਲ ਗਿਆ!!😍

ਸਿਕਾਇਤਾਂ ਤਾਂ ਬਹੁਤ ਨੇ ਜਿੰਦਗੀਏ ਤੇਰੇ ਤੋਂ😞ਪਰ ਜੋ ਤੂੰ ਦਿੱਤਾ ਓੁਹ ਬਹੁਤਿਆਂ ਨੂੰ ਨਸੀਬ ਵੀ ਨਹੀ ਹੁੰਦਾ😍

ਤੂੰ ਕੀ ਜਾਣੇ ਤੇਰੇ ਬਿਨਾਂ ਮੈਂ ਕਿੰਨਾ ਇਕੱਲਾ ਹੋ ਗਿਆ ਪੁੱਛੀ ਕਦੇ ਉਹਨਾਂ ਰਾਤਾਂ ਤੋਂ ਜੋ ਕਹਿੰਦੀਆ ਕਿ ਅੱਜ ਤਾਂ ਸੌ ਕੇ ਦੇਖਲਾ॥😔😣

ਇੱਕ ਪਿਲੌ ਥੱਲੇ ਦਬਾ ਕੇ ਰੱਖੇ ਨੇ ਤੇਰੇ ਖਿਆਲ ਇੱਕ ਤਸਵੀਰ ਬੇਪਨਾਹ ਇੱਸ਼ਕ ਅਤੇ ਬਹੁਤ ਸਾਰੇ ਸਾਲ...

ਅਜੀਬ ਨੀਂਦ ਲਿਖੀ ਹੈ ਮੇਰੇ ਮੁਕੱਦਰ ਵਿੱਚ😌ਜਦ ਵੀ ਅੱਖਾਂ ਬੰਦ ਕਰਾਂ ਦਿਲ ਜਾਗ ਉੱਠਦਾ ਹੈ।।😞😟

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40