Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 451 - 500 of 1992 Total

ਚਿੱਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,. ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ...

ਜਿਹੜਾ ਰੁੱਸੇ ਨੂੰ ਨਾ ਮਨਾਵੇਂ ੳੁਹ ਯਾਰ ਵੀ ਕਿ ਕਰਨਾ ਜਿੱਥੇ ਕੋੲੀ ਦਿਲ ਦੀ feeling ਨਾ ਸਮਝੇ ਓੁੱਥੇ ਪਿਅਾਰ ਵੀ ਕਿ ਕਰਨਾ........miss u

ਕੁਝ ਗੈਰ ਅਜਿਹੇ ਮਿਲੇ ਜੋ ਅਾਪਣਾ ਬਣਾ ਗੲੇ... ਕੁਝ ਅਾਪਣੇ ਅਜਿਹੇ ਨਿਕਲੇ..ਜੋ ਗੈਰ ਹੋਣ ਦਾ ਮਤਲਬ ਸਮਝਾ ਗੲੇ..

ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ…ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ …ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ …ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ…

ਲਾ ਕੰਨਾਂ ਦੇ ਵਿੱਚ ਹੈੱਡਫੋਨ , ਤੂੰ ਨਾਲ ਢੱਕ ਲਏ ਚੁੰਨੀ ਦੇ ਦੇਵਾਂ ਸਲਾਹ ਦਿਲ ਛੋਟੇ ਦੇ ਵਿੱਚ, ਯਾਰ ਬਹੁਤੇ ਨੀ ਤੁੰਨੀ ਦੇ.... .

ਬੋਝ ਹੈ ਬਣ ਗਈ ਜਿੰਦਗੀ ,ਓੁਹ ਜਦੋਂ ਦਾ ਦਿਲ ਚੋਂ ਕੱਡ ਗਈ, ਜਾਂਦੀ ਜਾਂਦੀ ਜਾਨ ਵੀ ਲੈ ਗਈ, ਬੁੱਤ ਮਿੱਟੀ ਦਾ ਛੱਡ ਗਈ....

ਸਾਨੂੰ ਤੇਰੀ ਵੀ ਕਹਿਚਰੀ ਰੱਬਾ ਬੰਦ ਲੱਗਦੀ, ਦੱਸ ਟੁੱਟਿਅਾਂ ਦਿਲਾਂ ਦੇ ਕਿੱਥੇ ਕੇਸ ਕਰੀਏ...

ਅਸੀ ਉਸ ਦੇ ਹਾ,ਇਹ ਰਾਜ ਤਾ ਉਹ ਜਾਣ ਚੁੱਕੇ ਨੇ..! ਪਰ ਉਹ ਕਿਸ ਦੇ ਨੇ?? ਬਸ ਇਹੀ ਸਵਾਲ ਰਾਤਾ ਨੂੰ ਸੌਣ ਨਹੀ ਦਿੰਦਾ,

ਅੱਖੀਆਂ ਵਿੱਚ ਉਡੀਕਾਂ ਛੱਡ ਗਈ, ਲੰਮੀਆਂ ਬਹੁਤ ਤਰੀਕਾਂ ਛੱਡ ਗਈ, ਕਿਸਮਤ ਆਪਣੇ ਨਾਲ ਸੀ ਲੈ ਗਈ, ਸਾਡੇ ਪੱਲੇ ਲੀਕਾਂ ਛੱਡ ਗਈ...

ਤੇਰੇ ਲਈ ਤਾਂ ਬੜਾ ਚਿਰ ਹਨੇਰੀਆਂ ਨਾਲ ਲੜੇ ਆਂ ਤਾਹੀ ਅੱਜ ਟਾਹਣੀਂ ਨਾਲੋਂ ਪੱਤੇ ਵਾਗੂੰਂ ਝੜੇ ਆਂ, ਕੱਢਿਆ ਤੂੰਂ ਦੱਸ ਕਿਹੜੇ ਜਨਮਾਂ ਦਾ ਵੈਰ ਨੀ, ਜਾਨ ਨੂੰ ਕੀ ਕਰਾ ਤੇਰੀ ਜਾਨ ਤੋਂ ਬਗੈਰ ਨੀ.......

ਪਤਾ ਨਹੀ ਕਿੱਥੇ ਵਕਤ ਗੁਜਰਦਾ ਏ ਉਸਦਾ ਹੁਣ, ਜਿਸ ਲਈ ਵਕਤ ਤੋ ਵੀ ਜਰੂਰੀ ਸੀ ਮੈ ਕਦੇ...

ਕਿਉਂ ਆਈ ਸੀ ਜਿੰਦਗੀ ਵਿੱਚ ਜੇ ਛੱਡ ਕੇ ਜਾਣਾ ਸੀ ਤੇਰੇ ਵਾਜੋ ਹਰ ਵੇਲੇ ਮੇਰੀ ਜਾਨ ਤੜਫਦੀ ਆ ਤੱਪਦੀ ਜਿੰਦ ਜਿਉਣ ਦੇ ਬੜੇ ਸਹਾਰੇ ਮਿਲ ਗਏ ਨੇ ਪਤਾ ਨਹੀ ਫਿਰ ਕਿਉ ਤੇਰੀ ਕਮੀ ਰੜਕਦੀ ਆ..

ਬੜੀ ਹਿੰਮਤ ਨਾਲ PROPOSE ਕੀਤਾ
ਪਰ ਇਜਹਾਰ ਨਾ ਸਮਝਿਆ ਕਮਲੀ ਨੇ...
ਜਾ ਰੰਗ ਨੀ ਅਾਇਆ ਪਸੰਦ ਸਾਡਾ
ਜਾ ਪਿਆਰ ਨਾ ਸਮਝਿਆ ਕਮਲੀ ਨੇ

ਸਾਡੀਆਂ ਅੱਖਾਂ ਨੂੰ ਕੀ ਸਜ਼ਾ ਮਿਲੀ ਏ ਯਾਰਾ ਜੋ ਤੱਕਦੀਆਂ ਨੇ ਤੇਰੀਆਂ ਰਾਹਾਂ ਨੂੰ ਜਿਹੜੀਆਂ ਤੈਨੂੰ ਗਲ ਲਾਉਣ ਨੂੰ ਤਰਸ ਗਈਆਂ ਕੀ ਜਵਾਬ ਦੇਵਾਂ ਹੁਣ ਓੁਹਨਾਂ ਬਾਹਾਂ ਨੂੰ ....

😦ਕੁੱਝ 'ਗੈਰ' ਐਸੇ ਮਿਲੇ ਜੋ ਮੈਨੂੰ 'ਆਪਣਾ' ਬਣਾ ਗਏ,,
ਪਰ ਕੁੱਝ 'ਆਪਣੇ' ਐਸੇ ਮਿਲੇ ਜੋ 'ਗੈਰ' ਦਾ 'ਮਤਲਬ' ਸਮਝਾ ਗਏ..!!😡

ਅੈ ਦਰਦ 💔😔 ਕੁਝ ਤਾਂ discount ਦੇ ਦੇ...ਮੈਂ ਤਾਂ ਤੇਰੀ ਰੋਜ਼ ਦੀ ਗ੍ਰਾਹਕ 😮 ਅਾਂ.... 😰😰😰😰😰😰

ਉਹ ਮਹਿੰਗੇ ਖਿਡੌਣੇ ਵਰਗੀ ਸੀ ।।
ਤੇ ਮੈਂ ਗਰੀਬ ਦੇ ਬੱਚੇ ਵਰਗੇ ।।।
ਬੱਸ ਦੇਖਦਾ ਈ ਰਹਿ ਗਿਆ।।

ਯਾਦ ੳੁਨਾਂ ਦੀ ਆਉਂਦੀ ਆ ਜੋ ਆਪ ਨੀ ਆਉਂਦੇ ।। ਜਿੰਨਾ ਨੂੰ ਮਿਲਿਆਂ ਨੀ ਜਾ ਸਕਦਾ।।। ਜਿੰਨਾ ਤੋਂ ਦੂਰ ਹੁਣੇ ਆਂ ।। #

ਕਈ ਵਾਰ ਸੋਚਿਆ ਮੈਂ ਆਪਣੀ ਜਿੰਦਗੀ ਤੇਰੇ ਬਗੈਰ ਲੰਘਾਉਣ ਬਾਰੇ
ਪਰ ਇਹ ਤੇਰੇ ਤੋਂ ਬਿਨਾਂ ਅੱਗੇ ਤੁਰਦੀ ਹੀ ਨਹੀਂ..

ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ

ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ,
ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ

ੲਿਸ਼ਕ ੲਿਸ਼ਕ ਕਰਦਾ ਹਰ ਕੋੲੀ ੲਿਸ਼ਕੇ ਦੇ ਰਾਹ ਬੜੇ ਅੌਖੇ,
ਹੋ ਜਾਂਦੀ ਜਿੰਦਗੀ ਨਾਲ ਨਫਰਤ ਜਦ ਕਰਕੇ ਕੋੲੀ ਸੱਚਾ ਪ੍ਰੇਮ ਮੁੱਖ ਮੋੜ ਲਵੇ,
ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ….

ਸਾਹਾਂ ਵਰਗਿਆ ਸੱਜਣਾਂ ਵੇ
ਕਦੇ ਅੱਖੀਆਂ ਤੋ ਨਾ ਦੂਰ ਹੋਂਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….

ਨਬਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ ਤੀਜਾ ਬੇ-ਹਿਸਾਬ ਕਰ ਲਈ…

ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ ਮਰ-ਮਰ ਕੇ
ਜੀਨਾ ਪੈ ਜਾਣਾ ਕਦੀ ਇਸ਼ਕ਼ ਵਿੱਚ ਕਿਸੇ ਤੇ ਨਾ ਮਰਿਓ

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ
ਤੂੰ ਜੀ ਸਕੇ ਮੇਰੇ ਬਿਨ ਇਹ ਤਾਂ ਚੰਗੀ ਗੱਲ ਹੈ ਸੱਜਣਾ
ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ !

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ

ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ..

ਜੀਅ ਵੇ ਸੋਹਣਿਆ ਜੀਅ ਭਾਵੇ ਕਿਸੇ ਦਾ ਹੋ ਕੇ ਜੀਅ ,
ਕੀ ਹੋਇਆ ਜੇ ਅੱਜ ਨੀ ਸਾਡਾ ਕਦੇ ਤਾਂ ਹੁੰਦਾ ਸੀ

ਇਸ਼ਕ ਵੀ ਕੀਤਾ ਸੱਟਾਂ ਵੀ ਖਾਦੀਆਂ ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ .
.ਰੋ-ਰੋ ਸੁਣਾਇਆ ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆਂ ਨੀ

ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ ਤੁਸੀ ਕਿ ਜਾਣੋ ਦਿਲ ਲਾਉਣਾ
ਕਿਸ ਨੂੰ ਕਹਿੰਦੇ ਨੇ ਸਾਡਾ ਵਕਤ ਆਇਆ ਤਾਂ ਦੱਸਾਂਗੇ ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!

ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ

ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿਤੇ ਜੇ ਚਮਕਾ ਫੇਰ ਤੇੈਨੁੰ ਦੱਸਾਂਗੇ

ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।

ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।

‎ਬੇਵਫਾ ਮਸ਼ੂਕ‬ 💁 ਤੇ ਗਿੱਦੜ ਬੜੇ ਮਜ਼ੇ ਨਾਲ ਸੌਂਦੇ ਹਨ ਟੁੱਟੇ ਦਿਲਾਂ ਵਾਲੇ
‪ਆਸ਼ਿਕ‬😭 ਤੇ ‪ਲੰਡਰ ਕੁੱਤੇ‬ ਰਾਤ ਨੂੰ ‎ਲੁੱਕ-ਲੁੱਕ‬ ਕੇ ਰੋਂਦੇ ਹਨ…

ਮੇਰੀਆਂ ਖਾਮੋਸ਼ੀਆ ਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰਿਆ ਕਰ ਕਿਉਂਕਿ ਜਿਸ ਦਿਨ ਸਮਝ ਆ ਗਈ ਉਦੋ ਤੈਨੂੰ ਮੇਰੀ ਕਮੀ ਮਹਿਸੂਸ ਹੋਵੇਗੀ॥ #

ਪਿਆਰ ਮੈਂ ਵੀ ਕੀਤਾ, ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਸੀ...
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਸਮਾਂ ਬਿਤਾਉਣ ਲਈ ਕੀਤਾ 😥

ਅਕਸਰ ਦੁਨਿਆ ਵਿੱਚ ਦਿਲ ਮਿਲਦੇ ਨੇ ਟੁੱਟ ਜਾਂਦੇ ਨੇ ਸੱਚੇ ਦੋਸਤ ਵੀ ਮਿਲਦੇ ਨੇ ,
ਫਿਰ ਬਿੱਛੜ ਜਾਂਦੇ ਨੇ ਪਰ ਜਦੋਂ ਇਕਠੇ ਗੁਜਾਰੇ ਦਿਨ ਯਾਦ ਆਉਂਦੇ ਨੇ ਤਾਂ ਹੱਸਦੀ ਹੋਈ ਅੱਖਾਂ ਚੋ ਵੀ ਹੰਝੂ ਵੱਗ ਜਾਂਦੇ ਨੇ ॥

ਦਿਲ ਨੂੰ ਠੱਗਨਾ ਨੈਨਾ ਦੀ ਆਦਤ ਪੁਰਾਨੀ ਏ ☺☺
ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਣੀ ਹੈ

ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ
ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ,
ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..

👉ਇੰਝ ਨਹੀ ਹੁੰਦਾ ਕਿ ਦਿਨ ਨਹੀਂ ਚੜ੍ਹਦਾ... ਤੇ ਰਾਤ ਨਹੀ ਹੁੰਦੀ
ਪਰ ਸਭ ਅਧੂਰਾ-ਅਧੂਰਾ ਲੱਗਦਾ ਜਦੋਂ ਗੱਲਬਾਤ ਨਹੀਂ ਹੁੰਦੀ...😔😔 💔😞

ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਭਾਅ ਸੱਜਣਾ।
ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾਂ।

ਮੈਨੂੰ ਬੇਵਫਾ ਕਹਿਣ ਤੋਂ ਪਹਿਲਾਂ ਮੇਰਾ ਖੂਨ ਨਿਚੋੜ ਲਵੀਂ ਜੇ ਕਿਸੇ ਬੂੰਦ ਵਿੱਚੋਂ ਵਫਾ ਨਾਂ ਮਿਲੇ ਤਾਂ ਬੇਸ਼ੱਕ ਮੈਨੂੰ ਭੁੱਲ ਜਾਵੀਂ॥

ਉਸਦੀ ਮੁਹੱਬਤ ਤੇ ਮੇਰਾ ਹੱਕ ਤਾਂ ਨਹੀਂ,
ਪਰ ਦਿਲ ਕਰਦਾ ਹੈ ਕਿ ਉਮਰ ਭਰ ਉਸਦਾ ਇੰਤਜ਼ਾਰ ਕਰਾਂ

ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ ਨਾਂ ਜਾਣੇ
ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40