Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 1701 - 1750 of 1992 Total

ਆਸੀ ਪਿਆਰ ਕਰਦੇ ਰਹੇ ਤੂਹਾਡੇ ਨਾਲ. ਤੂਸੀ ਵਪਾਰ ਕਰਦੇ ਰਹ ਸਾਡੇ ਨਾਲ. ਤੂਸੀ ਤਾ ਹਨੇਰੇ ਵਿਚ ਰਖਿਆ ਸਾੰਨੂ . ਮੈ ਵੀ ਮੇਰਾ ਸਾਰਾ ਜਹਾਨ ਦਿਤਾ ਸੀ ਤੁਹਾਨੂ. ਤੂਸੀ ਜਿਦਾ ਵੀ ਖੜਾਣਾ ਚਾਹਿਆ ਸਾੰਨੂੂੂ ਆਸੀ ਓੁਸ ਤਰਾ ਹੀ ਖੇੜਦੇ ਰਹੇ ਤੂਹਾਡੇ ਨਾਲ.    

ਵਕਤ ਬਦਲ ਗਿਅਾ ਮੈਂ ਵੀ ਬਦਲ ਗ਼ਿਅਾ. ਹੁਣ ਹੌਣਾ ਕੋੲੀ ਹੱਲ ਨਹੀ ਤੂੰ ਅੱਜ ਵੀ ਚੰਗੀ ਲੱਗਦੀ ੲੇ. ਪਰ ਹੁਣ ਪਹਿਲਾ ਵਾਲੀ ਗੱਲ ਨਹੀ.    

ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ. ਮੈਂ ਕਿਹਾ ਪਿਆਰ ਕਰ ਬੇਹਿਸਾਬ ਕਰ ਇੰਨਾ ਕਰ.    

ਲੋਕੀ ਹਸ ਕੇ ਯਾਰ ਮਨਾਂਦੇ ਨੇ. ਸਾਡਾ ਤੇ ਰੋਣਾ ਵੀ ਨੀ ਮਨਜੂਰ ਹੋਆ.     

ਬਹੁਤ ਦਿਨਾ ਬਾਅਦ ਉਸ ਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ. ਕਿ ਮੈ ਉਸ ਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ.    

ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ ਜਮਾ ਹੀ ਮੇਰੇ ਵਰਗਾ ਸੀ . ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ ਜਮਾ ਹੀ ਤੇਰੇ ਵਰਗਾ ਸੀ.    

ਗੂੜੇ ਲਾਏ ਯਾਰਾਨੇ ਤੇ ਰੁਸਵਾਈਆਂ ਮਾਰ ਗਈਆਂ ਵਫਾ ਦੇ ਬਦਲੇ ਸੱਜਣਾ ਤੋਂ ਵੇ-ਵਫਾਇਆਂ ਮਾਰ ਗਈਆਂ. ਪੱਲੇ ਪਈ ਬਦਨਾਮੀ ਤੋਂ ਸਿਵਾ ਕੁਝ ਨਹੀਂ ਰਹਿੰਦਾ ਖੂੰਦਾਸਹੋਤਾ ਨੂੰ ਤਿਹਾਈਆਂ ਮਾਰ ਗਈਆਂ.    

ਪਹਿਲਾ ਯਾਰੀ ਲਾਉਦੇ ਨੇ. ਫਿਰ ਸਾਰੀ ਰਾਤ ਰਵਾਉਦੇ ਨੇ ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ. ਨੇ ਮੈਨੂ ਨਹੀ ਸੀ ਪਤਾ ਕਿ ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ.    

ਜਦ ਤੂੰ ਹੀ ਸਾਡੀ ਹੋਈ ਨਾ ਫੇਰ ਅਸੀਂ ਕਿਸੇ ਨੂੰ ਕੀ ਕਹਿਣਾ. ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ ਤੇਰੀ ਯਾਦ ਸਹਾਰੇ ਜੀਅ ਲੈਣਾ.    

ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ ਤੈਨੂੰ ਜਾਨੋਂ ਵਧ ਕੇ ਚਾਹ ਬੈਠੇ. ਤੂੰ ਝੂਠਾ ਪਿਆਰ ਜਤਾਉਂਦੀ ਰਹੀ. ਅਸੀਂ ਸਾਹਾਂ ਵਿੱਚ ਵਸਾ ਬੈਠੇ    

ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ. ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ.    

ਛੱਡ ਦਿਲਾ ਵਫਾ ਦੀ ਉਮੀਦ ਵੀ ਕਿੰਨਾ ਤੇ ਰੱਖਦਾ ਏ ਜਿਹਨਾ ਨੇ ਪਿਆਰ ਕਦੇ ਕਰਿਆ ਵੀ ਨੀ.    

ਫੁੱਲ਼ਾ ਦੀ ਖੁਸ਼ਬੂ ਲੈਦੇ ਸੀ ਹੋ ਕੰਡਿਆ ਦਾ ਸ਼ਿਕਾਰ ਗਏ਼, ਏਸਾ ਤੱਕਿਆ ਨਾਸ਼ੀਲੇ ਨੈਨਾ ਨਾਲ ਸਾਡੇ ਹੋ ਦਿਲ ਸਾਡੇ ਤੋ ਪਾਰ ਗਏ , ਕਿਸੇ ਦਾ ਕੀ ਭਰੋਸਾ ਕਰੀਏ ਦੋਸਤਾ ਸਾਨੂੰ ਤੇ ਆਪਣਾ ਕਹਿਣ ਵਾਲੇ ਹੀ ਸਾਡੇ ਮਾਰ ਗਏ,    

ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ, ਇੱਕ ਇੱਕ ਘੜੀ ਇੰਤਜ਼ਾਰ ਦੀ ਏਨੀ ਲੰਬੀ ਹੋ ਜਾਉ, ਨਹੀਓ ਸੋਚਿਆ ਮੈ ਕਿ ਤੇਰੀ ਬੇਵਫ਼ਾਈ ਮਾਰ ਜਾਉ, ਸੱਚ ਜਾਣੀ ਇਹ ਵੀ ਨਹੀਂ ਸੀ ਸੋਚਿਆ ਕਿ ਦਿਲ ਇੰਨਾ ਟੁੱਟ ਜਾਉ..    

ਅੱਖਾਂ ਭਰੀਆਂ ਜੁਬਾਨ ਚੁੱਪ ਤੇ ਰੂਹ ਚੀਕ ਰਹੀ ਹੈ . ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ ਰਹੀ ਹੈ.    

ਅੱਜ ਵੀ ਦਿਲੋ ਨਿਭਾ ਰਹੇ ਨੇ
ਓਹ ਰਿਸ਼ਤਾ ਸਾਡੇ ਨਾਲ ਫਿਰ ਓਹ ਨਫਰਤ ਦਾ ਹੀ ਸਹੀ.    

ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ. ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ. ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ. ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ    

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ. ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ.    

ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ, ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ.    

ਲੋਕਾਂ ਦਾ ਕੀ ਕਹਿਣਾ ਸਾਨੂੰ ਆਪਣੇ ਹੀ ਮਾਰ ਗਏ ਜਿੰਨਾ ਨਾਲ ਕੀਤਾ ਪਿਆਰ ਨੀ ਉਹ ਸਾਨੂੰ ਆਪਣੇ ਹੀ ਉਜਾੜ ਗਏ    

ਧੁੰਦਲੀ ਜਿਹੀ ਕਿਸਮਤ ਧੂੰਦਲੇ ਜਿਹੇ ਸੁਪਨੇ. ਸੁਪਨੇ ਹੀ ਰਹਿ ਗਏ ਓ ਸੁਪਨੇ ਹੀ ਸੁਪਨੇ.    

ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਦਾ ਹੈ ਪਤਾ ਨਹੀਂ ਮੈਨੂਂ ਖੋ ਕੇ ਰੋਣਾ ਪੈਦਾ.    

ਕੋਈ ਨਹੀਂ ਸਮਝਦਾ ਮੈਨੂੰ, ਸਿਰਫ ਸਮਝਾ ਕੇ ਚਲਾ ਜਾਂਦਾ ਮੇਰੇ ਜ਼ਜ਼ਬਾਤਾਂ ਨੂੰ ਪੈਰਾਂ ਚ ਰੋਲ ਕੇਚਲਾ ਜਾਂਦਾ ਮੇਰੇ ਅੰਦਰ ਵੀ ਦਿਲ ਮੇਰੀਆਂ ਵੀ ਖ਼ਵਾਹਿਸ਼ਾ ਨੇ, ਮੇਰੇ ਵੀ ਸੁਪਨੇ ਨੇ, ਐਵੇ ਨਾ ਸਤਾਓ ਕੋਈ ਮੈਨੂੰ ਮੈਂ ਕੋਈ ਖਿਡੌਣਾ ਨਹੀਂ ਆ.    

ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ. ਉਹ ਮੇਰੀਆ ਹੀ ਬਾਹਾਂ ਵਿਚ ਸੌਂ ਗਈ. ਕਿਸੇ ਹੋਰ ਦੇ ਲਈ ਰੋਂਦੀ ਰੋਂਦੀ    

ਕੋਈ ਨਹੀਂ ਜਾਣਦਾ ਕਿ ਕਿਸੇ ਦੇ ਦਿਲ ਚ ਕੀ ਹੈ. ਫਿਰ ਵੀ ਲੋਕ ਕਾਹਲੀ ਚ ਪਿਆਰ ਪਾ ਲੈਂਦੇ ਨੇ. ਜਦੋ ਵੱਜਦੀ ਹੈ ਧੋਖੇ ਦੀ ਠੋਕਰ ਫਿਰ ਰੋਣ ਬਹਿ ਜਾਂਦੇ ਨੇ.    

ਧੋਖਾ ਦੇ ਕੇ ਤੁਰ ਗਈ ਏ. ਨੀ ਤੂੰ ਜੱਬ ਮੁਕਾ ਗਈ ਏ.    

ਨਾ ਹੁਣ ਪਿਆਰ ਦਾ ਸਿਲਾ ਮਿਲਦਾ ਹੈ . ਤੇ ਨਾ ਹੀ ਵਫ਼ਾਦਾਰੀ ਦਾ. ਵਕਤ ਦੇ ਨਾਲ ਸਭ ਬਦਲ ਜਾਂਦੇ ਨੇ.    

ਜਿਹਨਾ ਦੀ ਤਮੰਨਾ ਦਿਲ ਵਿੱਚ ਸੀ, ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ, ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ, ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ.    

ਵੇਖ ਕੇ ਸੋਹਣਾ ਮੁੱਖ ਅਸੀਂ ਇੱਤਬਾਰ ਨਾ ਕਰਦੇ. ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ. ਜੇ ਪਤਾ ਹੁੰਦਾ ਕਿ ਅਸੀ ਸਿਰਫ਼ ਮਜ਼ਾਕ ਉਹਦ ਲਈ. ਤਾਂ ਸੌਹੰ ਰੱਬ ਦੀ ਮਰ ਜਾਂਦੇ ਪਰ ਪਿਆਰ ਨਾ ਕਰਦੇ.    

ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ. ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ . ਫਿਰ ਧੜਕਣਾ ਸ਼ੁਰੂ ਕਰ ਦੇਣਾ.    

ਓਹੀ ਲੋਕ ਜ਼ਿਆਦਾ ਦਰਦ ਦਿੰਦੇ ਨੇ. ਜਿਨ੍ਹਾਂ ਦੀ ਅਸੀਂ ਦਿਲੋਂ ਪਰਵਾਹ ਕਰਦੇ ਹਾਂ.    

ਤਡ਼ਕੇ ਤੜਕੇ ਅੱਖ ਖੁੱਲੀ ਹੰਜੂ ਨੈਣਾ ਚੂ ਡੁੱਲ ਗਏ ਰੱਬ ਕੋਲੋ ਪੁੱਛਿਆ ਕਿ ਹੋਇਆ ਉਹ ਕਹਿੰਦਾ ਜਿਹਨੂੰ ਤੂੰ ਸਾਰੀ ਰਾਤ ਯਾਦ ਕੀਤਾ ਉਹ ਤੈਨੂੰ ਕੁੱਦੋ ਦੇ ਭੁੱਲ ਗਏ    

ਮੇਰੀ ਕਮੀ ਦਾ ਵੀ ਸੱਜਣਾਂ ਤੈਨੂੰ ਇਹਸਾਸ ਹੋਵੇ. ਤੂੰ ਮੈਨੂੰ ਮਿਲਣ ਆਵੇਂ ਤਾਂ ਸਾਮਣੇ ਮੇਰੀ ਲਾਸ਼ ਹੋਵੇ.    

ਤੂੰ ਆਪੇ ਸੋਚ ਜੋ ਤੇਨੂੰ ਕਿਸੇ ਹੋਰ ਨਾਲ ਗੱਲ ਕਰਦੇ ਹੋਏ ਨਹੀਂ ਦੇਖ ਸਕਦਾ. ਉਹ ਤੈਨੂੰ ਕਿਸੇ ਹੋਰ ਦੀਆ ਬਾਂਹਾਂ ਵਿੱਚ ਦੇਖ ਕੀ ਕਰਦਾ ਹੋਵੇਗਾ.    

ਜੇ ਦੁਖ ਹੀ ਦੇਨੇ ਸੀ ਕਿਉ ਦਿਲ ਵਿੱਚ ਵਸਣਾ ਸੀ.
ਜੇ ਏਦਾਂ ਹੀ ਕਰਨੀ ਸੀ. ਸਾਨੂੰ ਪਹਿਲਾਂ ਦੱਸਣਾਂ ਸੀ.    

ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ.
ਵਕਤ ਨੇ ਕਈ ਹਲਾਤ ਬਦਲ ਦਿੱਤੇ.
ਮੈ ਤਾ ਅੱਜ ਵੀ ਉਹੀ ਹਾਂ ਜੋ ਕਲ ਸੀ.
ਪਰ ਮੇਰੇ ਲਈ ਮੇਰੇ ਅਪਣਿਆ ਨੇ ਖਿਆਲ ਬਦਲ ਦਿੱਤੇ.    

ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ.
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ.    

ਸੁਭਾਅ ਤੇਰਾ ਬਦਲ ਗਿਆ ਮੇਰੇ ਲਈ.
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ.    

ਇਹ ਚੰਦਰਾ ਪਿਆਰ ਵੀ ਬਸ calls ਤੇ sms ਤਕ ਹੀ ਰਹਿ ਗਿਆ ਹੈ.    

ਮੇਰੇ ਲਈ ਆਪਣੇ Mom dad ਦੀਆ ਕਸਮ ਖਾ ਜਾਂਦੀ ਸੀ. ਕਮਲੀਏ ਮੇਨੂੰ ਨਹੀ ਤਾਂ. ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ.    

ਤੁਸੀਂ ਰੁੱਸ ਗਏ ਅਸੀਂ ਟੁੱਟ ਗਏ    

ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ. ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ.      

ਜਦੋਂ ਸਾਡਾ ਮੂੜ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ. ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ    

ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ.    

ਇਨਸਾਨ ਮਾੜਾ ਓਦੋ ਬਣਦਾ. ਜਦੋ ਓਹ ਚੰਗਾ ਬਣ ਬਣ ਕਿ ਟੁਟ ਜਾਂਦਾ.    

ਅਸੀ ਉਹਨਾ ਦੇ ਦਿਤੇ ਹਰ.  ਜਖਮ ਨੂੰ ਕਿਤਾਬ ਚ ਸਮੇਟ ਲਿਆ. ਇਕ ਦਿਨ ਕਿਤਾਬ ਨੂੰ ਦੇਖ ਕਹਿਦੇ, ਤੁਸੀ ਸ਼ਾਇਰ ਬਹੁਤ ਵਦਿਆ ਹੋ,    

ਏ ਦਿਲ .♥️♥️♥️ ਉਸ ਪੰਛੀ ਦੀ ਉਡੀਕ ਕਰਦਾ.  ਜੋਂ ਆਲ੍ਹਣਾ ਤਾਂ ਪਾਂ ਗਿਆ.  ਪਰ ਰਹਿਣਾ ਭੁੱਲ ਗਿਆ.    

ਇਨਸਾਨ ਨੂੰ ਸੱਚੇ ਪਿਆਰ ਦੀ ਕਦਰ.
ਉਦੋਂ ਪੈਂਦੀ ਹੈ ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ.    

ਪਤਾ ਨਹੀ ਕਿਉਂ ਦਿਲ ਵਿਚ ਉੱਤਰ ਜਾਂਦੇ ਨੇ ਲੋਕ. ਜਿਨਾ ਲੋਕਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲ ਦੇ.    

ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ.
ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ ਝੂਠ ਕਿਹਾ ਤਾ ਸੱਭ ਕੁਝ ਠੀਕ ਹੈ.
ਪਰ ਸਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ     

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40