Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 701 - 750 of 1992 Total

ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ
ਮੁਸ਼ਕਲ ਤਾਂ ਹਮੇਸਾ ਪਸੰਦ ਬਣੇ ਰਹਿਣਾ ਹੈ

ਰਵਾ ਹੀ ਦਿੰਦੀ ਹੈ...ਕਿਸੇ ਦੀ ਕਮੀ ਕਦੇ ਕਦੇ ❗❗
ਕੋਈ ਕਿੰਨਾ ਵੀ...ਖੁਸ਼_ਮਿਜਾਜ ਕਿਉ ਨਾ ਹੋਵੇ ❗❗

ਕਿਸੇ ਨੂੰ ਅਪਨਾਉਣ ਲਈ ਹਜ਼ਾਰਾਂ ਖੂਬੀਆ ਵੀ ਘੱਟ ਲੱਗਦੀਆ
ਪਰ ਜਦੋਂ ਕਿਸੇ ਨੂੰ ਛੱਡਣਾ ਹੋਵੇ ਤਾਂ ਉਸ ਦੀ ਇੱਕ ਕਮੀ ਵੀ
ਕਾਫ਼ੀ ਹੁੰਦੀ ਹੈ !!

ਨਜ਼ਰ-ਅੰਦਾਜ਼ ਕਰਨ ਦਾ ਕੋੲੀ ਕਾਰਨ ਤਾਂ ਦੱਸ ਦਿੰਦੇ
ਹੁਣ ਕਿੱਥੋਂ ਕਿੱਥੋਂ ਮੈਂ ਖੁਦ ਚ ਬੁਰਾੲੀਂਆਂ ਲੱਭਾਂ

ਹੋਣਾ ਨਹੀਂੳ ਮੇਲ ਵੱਖ ਹੋੲੀਅਾਂ ਰਾਹਾਂ ਦਾ, ਸ਼ਾੲਿਦ ਦੋਹਾਂ ਵਿੱਚ ਹੁਣ ਦੂਰੀ ਹੀ ਰਹੂ
ਤੇਰੇ ਨਾਲ ਜਿੰਦਗੀ ਜਿੳੂਣ ਦੀ ਤਮੰਨਾਂ. ਲੱਗਦਾ ੲੇ ਸੱਜਣਾਂ ਅਧੂਰੀ ਹੀ ਰਹੂ.

ਜਿਹਨਾਂ ਦੀਆ ਖੁਸ਼ੀਆਂ ਪਿੱਛੇ ਮੈਂ ਆਪਣੀਆ ਖੁਸ਼ੀਆਂ ਕੁਰਬਾਨ ਕੀਤੀਆਂ,
ਉਹ ਮੇਰੀ ਖੁਸ਼ੀ ਦਾ ਜ਼ਿਕਰ ਵੀ ਨਹੀਂ ਕਰਦੇ !!

ਸ਼ੀਸ਼ੇ ਦੇ ਅੱਗੇ ਖੜਕੇ ਖੁਦ ਤੋਂ ਹੀ ਮਾਫੀ ਮੰਗ ਲਈ ਮੈਂ
ਸਭ ਤੋਂ ਜਿਆਦਾ ਆਪਣਾ ਹੀ ਦਿਲ ਦੁਖਾਇਆ ਦੂਜਿਆਂ ਨੂੰ ਖੁਸ਼ ਕਰਦੇ ਕਰਦੇ.

ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ
ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ

ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ...

ਦੂਜਿਆਂ ਦੇ ਜਖਮ ਵੀ ਉਦੋਂ ਹੀ ਦਿਖਾਈ ਦਿੰਦੇ ਹਨ।
ਜਦੋਂ ਖੁਦ ਨੂੰ ਸੱਟ ਲੱਗਦੀ ਹੈ

ਕਸੂਰ✈ਤਾਂ ਬਹੁਤ ਕੀਤੇ🙏ਸੀ ਜ਼ਿੰਦਗੀ ਵਿੱਚ👦🏻
ਪਰ ਸਜ਼ਾ ਜਿੱਥੇ ਮਿਲੀ💔ਉੱਥੇ ਬੇਕਸੂਰ ਸੀ☝ ਅਸੀਂ🙏

ਮੇਰੀ ਮੁਹੱਬਤ ਤਾਂ ਤਾਸ਼ ਦਾ ਖੇਲ ਸੀ ਤਾਂ ਹੀ ਉਹ ਬਾਜੀ ਮਾਰ ਗਏ
ਅਸੀ ਬਾਦਸ਼ਾਹ ਹੁੰਦੇ ਹੋਏ ਵੀ ਬੇਗਮ ਤੋਂ ਹਾਰ ਗਏ ॥

ਤੇਰੇ ਰਾਹਾਂ ਦੇ ਵਿਚ ਪੈਰਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ..

ਪਰੇਸ਼ਾਨੀਆ ਤਾਂ ਬਹੁਤ ਨੇ ਜਿੰਦਗੀ ਚ
ਪਰ... ਯਕੀਨ ਕਰੀ ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।

ਜਦੋਂ ਭਰੋਸਾ ਹੀ ਤੋੜ ਦਿੱਤਾ ਜਾਵੇ <ਬਰ> ਫਿਰ ਮਾਫ਼ੀ ਮੰਗਣ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ..

ਜਦੋਂ ਭਰੋਸਾ ਹੀ ਤੋੜ ਦਿੱਤਾ ਜਾਵੇ
ਫਿਰ ਮਾਫ਼ੀ ਮੰਗਣ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ।

ਤੂੰ ਸੁਪਨਾ ਮੇਰੇ ਲਈ
ਜਿਵੇਂ ਕੋਈ ਬੱਚਾ ਚੰਨ ਨੂੰ ਫੜਦਾ ..

ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ
ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ

ਯਾਦਾ ਸਮੁੰਦਰ ਦੀਆਂ ਉਹਨਾ ਲਹਿਰਾਂ ਦੀ ਤਰਾਂ ਨੇ ਜੋ ਕਿਨਾਰੇ,
ਪਏ ਪੱਥਰ ਨੂੰ ਹਰ ਰੋਜ ਥੋੜਾ ਥੋੜਾ ਖੋਰਦੀਆ ਰਹਿੰਦੀਆਂ ਨੇ.

ਜਦੋਂ ਆਸ ਟੁੱਟਦੀ ਹੈ ਤਾਂ ਹੌਲੀ-ਹੌਲੀ ਇਨਸਾਨ ਵੀ ਟੁੱਟ ਜਾਂਦਾ ਹੈ....!

ਮੈਂ ਚੁੱਪ ਰਿਹਾ ਤੇ ਗ਼ਲਤ ਫਹਿਮੀਆਂ ਵਧਦੀਆਂ ਗਈਆਂ,
ਉਹਨੇ ਉਹ ਵੀ ਸੁਣਿਆ ਜੋ ਮੈਂ ਕਦੇ ਕਿਹਾ ਹੀ ਨਹੀਂ !

ਸੋਚਦਾ ਹਾਂ ਕਿ ਮੈਂ ਵੀ ਸਿੱਖ ਲਵਾ ਹੁਣ ਬੇਰੁਖੀ ਕਰਨਾ !
ਮਾਣ ਰੱਖਦੇ-ਰੱਖਦੇ ਨੇ ਆਪਣੀ ਹੀ ਕਦਰ ਗਵਾ ਲਈ ਆ !!

ਮੈਂ ਚਾਹੁੰਦਾ ਤਾਂ ਕਦੋਂ ਦਾ ਮਨਾ ਲੈਂਦਾ ਉਸਨੂੰ !
ਪਰ ਉਹ ਰੁੱਸੀ ਨਹੀਂ ਸੀ, ਬਦਲ ਗਈ ਸੀ !

ਰਾਜਾ ਹੋਵੇ ਜਾ ਗਰੀਬ !
ਸੱਭ ਤੋਂ ਜ਼ਿਆਦਾ ਖੁਸ਼ ਉਹ ਹੈ,
ਜਿਸ ਦੇ ਘਰ ਵਿੱਚ ਸ਼ਾਂਤੀ ਹੈ !!

ਜਦੋਂ ਜੁਬਾਨ ਚੁੱਪ ਹੋਵੇ,
ਤੇ ਦਿਲ ਵਿਰਲਾਪ ਕਰੇ,
ਉਸਨੂੰ ਪਛਤਾਵਾ ਕਹਿੰਦੇ ਨੇ.

ਖੁਵਾਹਿਸ਼ਾਂ ਦਾ ਕਾਫਲਾਂ ਵੀ ਅਜੀਬ ਹੀ ਹੈ, ਅਕਸਰ ਓਥੋਂ ਹੀ ਲੰਘਦਾ ਹੈ ਜਿੱਥੇ ਰਾਹ ਨਹੀ ਹੁੰਦਾ..!!

ਸਾਲਾ ਦਿਲ ਏ ਕੇ ਟ੍ਰੈਫਿਕ ਸਿਗਨਲ ਹਰ ਕੋਈ ਤੋੜ ਕੇ ਚਲੇ ਜਾਂਦਾ !!

ਇਕ ਪਿਆਰ ਹੀ ਸੀ ਕੋਲ ਸਾਡੇ ਉਹ ਵੀ ਖੋ ਲਿਆ ਏ ਸਾਡੇ ਮੁਕੱਦਰਾਂ ਨੇ
ਹੁਣ ਕੀਹਦੇ ਦਰ ਤੇ ਜਾਈਏ ਨੀ ਦਿਲ ਕਰਦਾ ਏ ਹੁਣ ਇਹ ਦੁਨੀਆਂ ਹੀ ਛੱਡ ਜਾਈਏ ਨੀ।

ਜੋ ਵੀ ਆਉਂਦਾ ਇੱਕ ਨਵਾਂ ਜਖ਼ਮ ਦੇ ਕੇ ਚਲੇ ਜਾਂਦਾ,
ਮੰਨਿਆ ਮੈਂ ਮਜ਼ਬੂਤ ਹਾਂ ਪਰ ਪੱਥਰ ਤਾਂ ਨਹੀਂ !!

ਸੁਭਾਅ ਲੋਕਾਂ ਨੂੰ ਹਸੌਣ ☺ ਦਾ ਰੱਖਿਆ ਸੀ
ਆਪਣੀ ਕਿਸਮਤ ਧੁਖਦੀ ਹੀ ਰਹੀ .. 😑

ਸਾਨੂੰ ਛੱਡਣ ਦੀ ਵਜਾਂ ਤਾਂ ਦੱਸ ਦਿੰਦੇ
ਸਾਡੇ ਨਾਲ ਨਾਰਾਜ਼ ਸੀ
ਜਾਂ ਸਾਡੇ ਵਰਗੇ ਹਜ਼ਾਰ ਸੀ

ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਉ...

ਉਦਾਸ ਦਿਲ ਤੇ ਸਿਲੀਆਂ ਅੱਖਾਂ ਬੱਸ,
ਇਹੀ ਨਤੀਜਾ ਹੁੰਦਾ ਸੱਚੇ ਪਿਆਰ ਦਾ.

ਕਿੰਨਾ ਅਜੀਬ ਰੰਗ ਹੈ ਇਸ ਬੇਮੌਸਮੀ ਬਾਰਿਸ਼ ਦਾ,
ਅਮੀਰ ਕੌਫੀ ਪੀਣ ਦੀ ਸੋਚ ਰਿਹਾ ਤੇ ਗਰੀਬ ਜ਼ਹਿਰ.

ਕਾਸ਼ ਕੋਈ ਐਦਾਂ ਦਾ ਫੋਨ ਵੀ ਹੁੰਦਾ
ਜਿਸ ਨਾਲ ਅਸੀਂ ਓਹਨਾ ਨਾਲ ਵੀ ਗੱਲ ਕਰ ਸਕਦੇ ਜਿੰਨਾ ਨੂੰ ਰੱਬ ਆਪਣੇ ਕੋਲ ਲੈ ਗਿਆ ਹੋਵੇ ..

ਕੱਚਿਆਂ ਘਰਾਂ ਦੇ ਵਿਚ ਵੱਸਣਾ ਪਊਗਾ
ਜੇ ਤੂੰ ਮੇਰੇ ਨਾਲ ਕਰੇਂਗੀ ਪਿਆਰ...

ਜਿੰਨਾ ਨੂੰ ਦਿਲ ਤੇ ਲਗਦੀ ਹੈ, ਉਹ ਅੱਖਾਂ ਤੋਂ ਨਹੀਂ ਰੋਂਦੇ..

ਸਾਰਿਆਂ ਦੀ ਕਿਸਮਤ 'ਚ ਸਕੂਲ ਨਹੀਂ ਹੁੰਦਾ...

ਮੇਰੇ ਦੁੱਖਾਂ ਦੀ ਇਹ ਦਰਦ ਕਹਾਣੀ ਜਦ ਪੰਨਿਆਂ ਉੱਤੇ ਪਰੋਈ, ਫਿਰ ਲਿਖਦੇ ਲਿਖਦੇ ਕਲਮ ਮੇਰੀ ਹੰਝੂ ਭਰ ਭਰ ਰੋਈ।

ਕਿਸੇ ਦੇ ਦੁੱਖ ਦੇਖ ਕੇ ਭਰ ਜਾਂਦੀਆਂ ਨੇ ਇਹ ਅੱਖਾਂ ਹੰਝੂਆਂ ਨਾਲ,
ਤਾਂ ਹੀ ਅਕਸਰ ਲੋਕ ਮੈਨੂੰ ਪਾਗਲ ਦਾ ਦਰਜਾ ਦਿੰਦੇ ਨੇ।

ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ ....😢

ਜਦੋ❤ਦਿਲ ਚੋਂ ਤਰੇੜਾਂ💔ਪੈ ਜਾਂਦੀਆ ਨੇ
ਤਾਂ✈ਆਪਣੇ ਵੀ👍ਲੋਕ👋ਬਣ ਜਾਂਦੇ ਨੇ🙏

ਪੈਂਦਾ ਪੈਂਦਾ ਦੋਨਾਂ ਚ ਫਰਕ ਇੰਨਾ ਪੈ ਗਿਆ
ਤੁੰ ਮੇਰੇ ਦਿਲੋਂ ਲਹਿ ਗਈ ਤੇ
ਮੈਂ ਤੇਰੇ ਦਿਲੋਂ ਲਹਿ ਗਿਆ 💕

ੳੁਸ ਵਕਤ ਜਿੰਦਗੀ ਹੀ ਮੁੱਕ ਜਾਂਦੀ ਅਾ
ਜਦੋਂ ਕੋੲੀ ਤੁਹਾਡਾ
ਤੁਹਾਡੇ ਸਾਹਮਣੇ ਤੁਹਾਡਾ ਨੀ ਹੁੰਦਾ

ਕਈ ਭਰਮ ਜ਼ਰੂਰੀ ਜ਼ਿੰਦਗੀ ਲਈ ਸਭ ਨੂੰ ਅਜਮਾਉਣਾ ਠੀਕ ਨਹੀਂ
ਆਪਣਿਆ ਦੇ ਹੱਥ ਵੀ ਲੂਣ ਭਰੇ ਕੋਈ ਜ਼ਖ਼ਮ ਦਿਖਾਉਣਾ ਠੀਕ ਨਹੀਂ...

ਵਧਾਈਆਂ ਜੀ ਵਧਾਈਆਂ
ਤੁਸੀਂ ਉਚਿਆਂ ਨਾ ਲਾ ਲਈਆਂ
ਜਿਨ੍ਹਾਂ ਚਿਰ ਨਿਭ ਗਈਆਂ
ਚੰਗੀਆਂ ਨਿਭਾ ਲੀਆਂ

ਅਕਸਰ ਉਡੀਕ ਰਹਿੰਦੀ ਹੈ
ਕਿ ਕੋਈ ਠੰਡੀ ਹਵਾ ਦਾ ਬੁੱਲ੍ਹਾ ਆਵੇ
ਪਾਏ ਨਿੱਤ ਆ ਜਾਂਦਾ ਹੈ ਅਖਬਾਰ
ਬਲਦੇ ਹੋਏ ਸਿਵਿਅਾਂ ਦੀਆਂ ਖ਼ਬਰਾਂ ਲੈ ਕੇ

ਉਹਨਾਂ ਦੀਆ ਕਹਾਣੀਆਂ ਹਮੇਸ਼ਾ ਅਧੂਰੀਆਂ ਰਹਿ ਜਾਦੀਆਂ ਨੇ,
ਜਿਹਨਾ ਦੀ ਮੁੱਹਬਤ ਸੱਚੀ ਹੁੰਦੀ ਏ,

ਜਜਬਾਤਾਂ ਦੀ ਖੇਡ ਵਿੱਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ.
ਮੈਂ ਤੇਰੀ ਯਾਦ ਵਿੱਚ ਉਹ ਹੰਜੂ ਵੀ ਵਹਾਏ ਨੇ ਜੋ ਮੇਰੀਆਂ ਅੱਖਾਂ ਵਿੱਚ ਨਹੀ ਸੀ।

ਬਹੁਤ ਤਕਲੀਫ ਹੁੰਦੀ ਹੈ ਜਦੋ ਦੋਨਾਂ ਤਰਫ ਤੋਂ ਪਿਆਰ ਹੋਵੇ ਪਰ ਕਿਸਮਤ ਚ ਮਿਲਣਾ ਨਾ ਲਿਖਿਆ ਹੋਵੇ.!!

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40