Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 151 - 200 of 1992 Total

ਸੱਚਾ ਪਿਆਰ ਤੇ ਜ਼ਿਗਰੀ ਯਾਰ ਪਤਾ ਨਈਂ ਕਿਉਂ ਜ਼ਿੰਦਗੀ ਤੋਂ ਦੂਰ ਚਲੇ ਜਾਂਦੇ ਨੇ.

ਕੀ ਕਰਨਗੀਆਂ ਤਕਦੀਰਾਂ, ਜਦ ਲੇਖਾਂ ਵਿੱਚ ਹੀ ਮੇਲ ਨਹੀਂ, ਅਸੀਂ ਖੁਸ਼ੀਆਂ ਨੂੰ ਕਦ ਮਿਲੀਏ, ਸਾਨੂੰ ਦੁੱਖਾਂ ਤੋਂ ਹੀ ਵੇਹਲ ਨਹੀ.. 😔😕😒😞😟

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ !

ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ, ਸੋਚਾਂ ਮੇਰੀਆਂ ਚ ਤੂੰ ਤੇ ਬੁਲਾਵੇ ਕੋਈ ਨਾ... ਤੇਰੇ ਖਿਆਲਾਂ ਦੇ ਮੁੱਕਦਮੇ ਚ ਸਜਾ ਹੋਜੇ , ਹੋਵੇ ਉਮਰਾਂ ਦੀ ਕੈਦ ਤੇ ਛੁਡਾਵੇ ਕੋਈ ਨਾ

ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...

ਚੀਚੀ ਦੇ ਵਿੱਚ ਜਦ ਸੋਨੇ ਦੀ ਮੁੰਦਰੀ ਪੈ ਜਾਵੇ ਚਾਂਦੀ ਵਾਲਾ ਛੱਲਾ ਹਰ ਕੋਈ ਲਾਹ ਹੀ ਦਿੰਦਾ ਹੈ💕💕

ਯਾਦ ਕਰ ਭਾਂਵੇ ਨਾ ਕਰ ਅਸੀ ਗੁੱਸਾ ਨਹੀ ਕਰਦੇ ਵੀਰਾਨਿਆ ਚ ਕਦੀ ਵੀ ਫੁੱਲ ਖਿੜਿਆ ਨਹੀ ਕਰਦੇ ਪਰ ਇਕ ਗੱਲ ਯਾਦ ਰੱਖੀ ਜੋ ਤੈਨੂੰ ਦਿਲੋ ਯਾਦ ਕਰੇ ਉਹ ਇਨਸਾਨ ਰੋਜ ਮਿਲਿਆ ਨਹੀ ਕਰਦੇ#

ਤੇਰੇ ਲੲੀ ਦਿਲ ਚ ਪਿਅਾਰ ਬਹੁਤ ਅਾ ਪਰ ਕਹਿ ਵੀ ਨੀ ਸਕਦਾ.. ਪਤਾ ਵੀ ਅਾ ਤੇਰੇ ਬਿਨ ਰਹਿਣਾ ਪੈਣਾ ਪਰ ਰਹਿ ਵੀ ਨਹੀ ਸਕਦਾ.!😢😥😥

ਅੱਜ-ਕਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ ,, ਸਾਡੀ ਵਾਰੀ ਤਾਂ Busy , Offline , Talk 2 u later ਜਿਹੇ reply ਆਉਣ ਲੱਗ ਪਏ ,, 😦😦😦

ਦੇਖੀ ਹੁਣ ਤੂੰ ਨਾ👩 ਬਦਲ ਜਾਈ ਇਸ ਬਦਲਦੀ 🌍ਦੁਨੀਆ ਤੇ ਤੇਰੇ 👨ਬਿੱਲੇ ਨੂੰ ਰੋਲ ਦੇਣਾ😢 ਤੇਰੇ ਬਦਲੇ ਚੇਹਰੇ💏 ਨੇ

ਰੂਹ ਤੱਕ ਪਹੁੰਚੀ ਪੲੀ ਅਾ ਜੀਦੀ ਸੂਰਤ ਯਾਰੋ ੳੲੇ😔 ਜਾਂਦੀ ਜਾਂਦੀ ਕਹਿ ਮੈਨੂੰ ਚੇਤੇ ਅਾਵੀ ਨਾ😔

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...। ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...

ਤੈਨੂੰ👱🏻‍♀ਕੀ ਆ ਪਤਾ ਸਾਡੇ ਦਿਲ❤ਦਾ ਕੀ ਹਾਲ ਨੀ ਰੋ ਰੋ😭ਸਾਡਾ ਹੋਇਆ ਪਿਆ ਬੁਰਾ😪 ਹਾਲ ਨੀ ਅੱਖਾ🙈ਬੰਦ ਕਰਾ ਤਾ ਆਉਦਾ ਤੇਰਾ ਹੀ ਖਿਆਲ ਨੀ ਤੂ ਨਹੀਓ🙅🏼‍♂ਦਿੱਤਾ ਸਾਡੇ ਪੁੱਛੇ🗣ਦਾ ਜਵਾਬ👫 ਨੀ....

ਵੇਖੀਂ ਹੁਣ ਤੂੰ ਨਾਂ ਬਦਲ ਜਾਵੀਂ।•• ਇਸ ਬਦਲਦੀ ਦੁਨੀਆ ਤੇ।•• ਤੇਰੇ ਯਾਰ ਨੂੰ ਰੋਲ ਦੇਣਾ।•• ਨੀਂ ਤੇਰੇ ਬਦਲੇ ਚੇਹਰੇ ਨੇਂ।••

ਵਖਤ ਖਰਾਬ ਸੀ ਜਾ ਮੇਰੀ ਕਿਸਮਤ ਜੋ ਇਹਨਾ ਪਿਆਰ ਦੇ ਕੇ ਵੀ ਰੁਸਵਾਈ ਮਿਲੀ ....

ਦਿਲ ਮੇਰੇ ਲੈ ਕੇ ਓਨੇ ਦਿਲ ਬਹਿਲਾ ਲਿਆ ,, ਚਾਰ ਦਿਨ ਖੇਡ ਕੇ ਪਰਸ ਚ ਪਾ ਲਿਅਾ 💖💖

ਹੋਰਾਂ ਵਾਂਗੂੰ ਹਨੇਰਾ ਢੋਂਦੇ ਰਾਤ-ਬਰਾਤੇ ਜੀਅ ਲੈਣਾ ਸੀ ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋ ਕੀ ਲੈਣਾਂ ਸੀ... ..................sukh...................

ਨਾ ਕਰਿਅਾ ਕਰ ਤੂੰ ਯਾਦ ਮੈਨੂੰ ੲਿਸ ਮਿੱਟੀ ਵਿੱਚ ਕੀ ਰੱਖਿਅਾ ਏ ਸਦਾ ਦੁੱਖ ਹੀ ਦੁੱਖ ਪਾਏ ਉਸਨੇ ਮਜ਼ਾ ੲਿਸ਼ਕ ਦਾ ਜਿਸਨੇ ਚੱਖਿਅਾ ਏ........

♡♡....#ਹੁਣ_ਕੋਈ_FARK_ਨੀ_ਪੈਂਦਾ #ਖਵਾਹਿਸ਼ਾਂ_ADHORIYA_ਰਹਿਣ_ਤੇ....♡♡ ♡♡....#ਮੈ_ਬਹੁਤ_KRIB_ਤੋਂ_ਦੇਖਿਆ #ਖੁਦ_ਨੂੰ_TUTTDE_ਹੋਏ....♡♡

ੳੁੱਡ ਗਿਅਾ ਨੂਰ ਮੁੱਖ ਦਾ, ਜਿੰਦ ਖਾ ਲੲੀ ਤੇਰਿਅਾ ਫਿਕਰਾ ਨੇ

ਇਸ਼ਕ ਕੌੜੇ ਜਹਿਰ ਜੇਹਾ , ਮਿੱਠੀ ਚੁਸਕੀ ਦੇਂਦਾ ਏ,,,, ਅਸੀਂ ਵੇਖਿਆ ਸਵਾਦ ਚੱਖ ਕੇ ,,,, ਸੱਜਣ ਮਨਾਏ ਜਾਂਦੇ , ਪੈਰਾਂ ਉੱਤੇ ਸਿਰ ਰੱਖ ਕੇ .... --

ਮੈਂ ਤੈਨੂੰ ਪਾਉਣ ਦੀ ਕੋਸ਼ਿਸ਼ ਵਿੱਚ ਐਨਾਂ ਕੁੱਝ ਗਵਾ ਦਿੱਤਾ ਜੇ ਹੁਣ ਮਿਲ ਵੀ ਜਾਵੇ ਤਾਂ ਤੇਰੇ ਮਿਲਣ ਦਾ ਗਮ ਹੋਵੇਗਾ!

ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ

ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

ਬਹੁਤੀ ਦੇਰ ਟਿਕਦਾ ਨੀ ਝੂਠ ਕਿਸੇ ਤਾੜ ਤੇ, ਵੱਸਦਾ ਨੀ ਦਿਲ ਕਦੇ, ਦਿਲ ਨੂੰ ਉਜਾੜ ਕੇ ....

ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕਂਲਾ ਬਹਿ ਕੇ ਰਾਤਾਂ ਨੂੰ..... ਖੇਡ ਕੇ ਦਿਲ ਨਾਲ ਤੁਰ ਗਈ ਸੀ ਤੂੰ ਨਾ ਸਮਝ ਸਕੀ ਜ਼ਜਬਾਤਾਂ Nu....

ਜਿੱਤ ਕੇ ਮੈਂ ਤੇ ਹਾਰ ਗਿਆ ਬਾਜ਼ੀ ਰੱਖੇ ਰੱਬ ਉਹਨੂੰ ਰਾਜ਼ੀ ਹੱਸਦਿਆਂ ਜ਼ਿੰਦਗੀ ਲੰਘ ਜਾਂਦੀ ਜੇ ਰੱਖਦੀ ਮੈਨੂੰ ਨਾਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਂਸਿਲ ਨਾਲ

ਬਿਆਨ ਕਿਵੇਂ ਕਰਾਂ ਆਲਮ ਦਿਲ ਦੀ ਬੇਵੱਸੀ ਦਾ, ਉਹ ਕੀ ਸਮਝੇ ਦਰਦ ਅੱਖਾਂ ਦੀ ਨਮੀ ਦਾ, ਉਹਨੂੰ ਚਾਹੁਣ ਵਾਲੇ ਇੰਨੇ ਹੋ ਗਏ ਕਿ, ਉਹਨੂੰ ਅਹਿਸਾਸ ਹੀ ਨਹੀਂ ਮੇਰੀ ਕਮੀ ਦਾ

ਛੱਡ ਦਿਲਾ ਕਿਉਂ ਜਿਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ, ਤੇਰੇ ਪਿਆਰ ਦੀ ਕੀਮਤ ਕੌਡੀ , ਤੇ ਉਹਨੂੰ ਪੈਸਿਆਂ ਵਾਲੇ ਲੈ ਗਏ ਨੇ, ਤੇਰੇ ਹੰਝੂਆਂ ਦਾ ਮੁੱਲ ਕੀ ਓਥੇ, ਤੇ ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ, ਗੁਰੀ ਤੂੰ ਗਰੀਬ,!! ਕੀ ਦੇ ਸਕਦਾ ਏ, ਤੇ ਉਹ ਜਾਂਦੇ ਜਾਂਦੇ ਕਹਿ ਗਏ ਨੇ

ਕਲਮ ਨੇ ਦਿਲ ਨੂੰ ਪੂਛਿਆ ਕੀ, ਤੂੰ ਏਨੇ ਦਰਦ ਕਿਦਾ ਸਹਿ ਲੈਨਾਂ ਏ.. ਦਿਲ ਕਹਿੰਦਾ ਮੈ ਮਜਬੂਰ ਹਾਂ, ਜਿਦਾਂ ਤੂੰ ਲਿਖਣ ਚ ਮਜਬੂਰ ਹੈ...

ਜਦ ਮਿਲਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਲਾਉਣਾ ਗਲ ਦੇ ਨਾਲ ਤੈਨੂੰ ਮੈਂ ਅੱਖਾਂ ਫੇਰ ਭਰਨੀਆਂ ਨੇ...

ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ ਕਰਕੇ ਹੰਝੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ...

ਵਗੀਆਂ ਹਵਾਂਵਾ ਭਾਵੇਂ ਬੜੀਆਂ ੳਹਦੇ jehi ਹਨੇਰੀ koi ਚਲੀ ਹੀ nahi ਹੋਰ naal ਦਿਲ ਕਿਥੋਂ laliye ਪਹਿਲਾਂ ਵਾਲੀ ਕਮਲੀ ਜਿਹੀ ਭੁੱਲੀ ਹੀ ਨਹੀ😔😔

ੲਿਸ਼ਕ-ੳਸ਼ਕ ਦੇ ਚੱਕਰਾ ਚ ਬਰਬਾਦ ਹੋਗਿਅਾ....... ਕਿੳਂ ਹੋਲੀ-ਹੋਲੀ ਦਿਲ ਤੇਰਾ ਕਿਤੇ ਹੋਰ ਖੋਗਿਅਾ.........# ਪਿਅਾਰ ਵਾਲਾ ਪੰਛੀ ਜੋ ਪਾਲਿਅਾ ਸੀ ਰੀਝਾ ਨਾਲ .........ਕਿੳਂਂ ਹੋਲੀ-ਹੋਲੀ ਸੋਹਣੀੲੇ #ਅਾਜਾਦ ਹੋਗਿਅਾ....😔

ਕਰੇ ਡਾਢਾ ਜ਼ੁਲਮ ਤਸਵੀਰ ਤੇਰੀ, ਜੋ ਮੂੰਹੋਂ ਕੁਛ ਨਾ ਕਹਿੰਦੀ ਏ !! ਮੈਂ ਰੋਵਾਂ ਇਹਨੂੰ ਗਲ ਲਾ ਕੇ, ਇਹ ਅੱਗੋਂ ਹੱਸਦੀ ਰਹਿੰਦੀ ਏ !!

ਕਿੰਨੇ ਚਾਵਾਂ ਨਾਲ ਦੇਖੇ ਸੁਪਨੇ, ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ,, ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ, ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ...

ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,, ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ,, ਲੋਕਾ ਦਾ ਕੀ ਏ ਹੱਸ ਕੇ ਭੁੱਲ ਜਾ ਕਹਿ ਜਾਂਦੇ,, ਪਰ ਅਸੀਂ ਉਸ ਨੂੰ ਭੁਲਾਉਣ ਲਈ ਜ਼ਿੰਦਗੀ ਬਣ ਪਾਣੀ ਬੋਤਲਾ ਚ ਘੁਲ ਦੀ ਦੇਖੀ ਏ,,

ਅਸੀਂ ਚਾਹੁੰਦੇ ਰਹੇ ਉਹਨੂੰ ਉਹਨੇ ਗਲ ਲਾਇਆ ਵੀ ਨਹੀਂ, ਪਿਆਰ ਕਰਦੇ ਹਾਂ ਸਿਰਫ ਉਹਨੂੰ, ਉਹਨੂੰ ਕਦੇ ਸਮਝ ਆਇਆ ਵੀ ਨਹੀਂ, ਮਰਦੇ ਰਹੇ ਉਹਨੂੰ ਪਾਉਣ ਪਿੱਛੇ ਉਹਨੇ ਮੁੜ ਕੇ ਮੁੱਖ ਦਿਖਾਇਆ ਵੀ ਨਹੀਂ, ਛੱਡ ਗਏ ਜਦ ਉਹਨੂੰ ਮਰ ਜਾਣ ਤੋਂ ਬਾਅਦ, ਤੇ ਲਾਸ਼ ਕੋਲ ਆ ਕੇ ਕਹਿਣ ਲੱਗੇ ਕਮਾਲ ਹੈ, ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀਂ...

ਪਹਿਚਾਣ ਤਾਂ ਮੇਰੀ ਕੋਈ ਨਹੀਂ, ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ... ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ, ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ...

ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ, ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ, ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ... ਉਹ ਸਾਨੂੰ ਕਹਿ ਗਏ ਤੂੰ ਕਿੱਥੇ ਅਸੀ ਕਿੱਥੇ..

ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ, ਕਿਵੇਂ ਭੁੱਲ ਗਿਆ ਸਾਡਾ ਸੱਚਾ #ਪਿਆਰ ਪੁੱਛਿਆ, ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ, ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ !!!

ਫੱਟ ਸਮੇਂ ਨਾਲ ਨੇ ਭਰ ਜਾਂਦੇ ਤਲਵਾਰ,ਗੰਡਾਸੇ,ਗੋਲੀ ਦੇ ਪਰ ਜ਼ਖਮ ਚੰਦਰੀਆਂ ਜੀਬਾ ਦੇ ਸਾਰੀ ਉਮਰ ਟਸਕਦੇ ਰਹਿੰਦੇ ਨੇ.

ਤੇਰੇ ਲਯੀ ਰੋ ਰੋ ਕਟਿਆਂ ਜੋ ਰਾਤਾਂ ਉਹਨਾਂ ਰਾਤਾਂ ਦਾ ਹਿਸਾਬ ਲਾਉ ਕੌਣ ਵੇ , ਆਪਾਂ ਦੋਵੇਂ ਰੁੱਸ ਗਏ ਤਾਂ ਮਨਾਊਂ ਕੌਣ ਵੇ ।।

ਜਿਹੜੀ ਹੱਸ ਹੱਸ ਸਾਥੋ ਦੂਰ ਹੋਈ, . . ਦਿਲ ਕਮਲਾ ਏ ਉਹਦੇ ਪਿੱਛੇ ਰੋਈ ਜਾਦਾ ਏ

ਰਹਿੰਦੇ ਇਕੱਠੇ ਸੀ ਤਾਂ ਹੱਸ ਹੱਸ ਵੰਡਦੇ ਸੀ ਦੁੱਖ.... ਹੁਣ ਕੱਲੇ- ਕੱਲੇ ਹੋਏ ਦੁੱਖ ਕਿੰਝ ਜਰੀਏ.... ਸਾਨੂੰ ਤੇਰੀ ਵੀ ਕਚਹਿਰੀ ਰੱਬਾ ਬੰਦ ਲਗਦੀ.... ਦੱਸ ਟੁੱਟਿਆਂ ਦਿਲਾਂ ਦੇ ਕਿੱਥੇ ਕੇਸ ਕਰੀਏ......

ਯਾਰਾ ਦਿਲਦਾਰਾ ਘੁੱਟ ਸਬਰਾਂ ਦਾ ਪੀ ਲੈਣਾ ਤੇਰੇ ਬਿਨਾਂ ਤੂੰ ਹੀ ਦਸਜਾ ਅਸੀਂ ਜੀਅ ਕੇ ਵੀ ਲੈਣਾ

ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ, ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ, ਜੁਦਾਈ ਦਾ ਰੋਗ ਤਾਂ 'ਵਾਰਿਸ ਸ਼ਾਹ' ਨੂੰ ਵੀ ਖਾ ਗਿਆ, ਸਾਡੀ ਤਾਂ ਫਿਰ ਔਕਾਤ ਹੀ ਕੀ ਸੀ ।।

ਲੁਟਾ ਚੁੱਕਿਆਂ ਜ਼ਿੰਦਗੀ ਵਿੱਚ ਬਹੁਤ ਕੁਛ ਦੋਸਤੋ, ਮੇਰੇ ਜ਼ਜਬਾਤ ਤਾਂ ਨਾ ਲੁੱਟੋ ਜੋ ਲਿਖ ਕੇ ਬਿਆਨ ਕਰਦਾ ਹਾਂ

'ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..!

ਖੁਸ਼ੀਆਂ ਤਾਂ ਕਦੋ ਦੀਆ ਰੁਸੀਆਂ ਨੇ ਮੇਰੇ ਨਾਲ।।। ਕਾਸ਼ ਆਹ ਦੁੱਖਾਂ ਨੂੰ ਵੀ ਨਜ਼ਰ ਲੱਗ ਜੇ ਕਿਸੇ ਦੀ ।।

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40