Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 1451 - 1500 of 1992 Total

ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ , ਸੋਚਿਆ ਨਹੀਂ ਸੀ ਕਦੇ ਏਡੀ ਗੱਲ ਕਹਿਣਗੇ , ਸਾਂਭ ਲੈਂਦਾ ਜਾਗ ਜਾਗ ਕੱਟੀਆਂ ਰਾਤਾਂ , ਜੇ ਪਤਾ ਹੁੰਦਾ ਪਿਆਰ ਦੇ ਸਬੂਤ ਦੇਣੇ ਪੈਣਗੇ।

ਕਿਸਮਤ ਬੁਰੀ ਜਾਂ ਮੈ ਬੁਰਾ , ਇਹ ਫੈਸਲਾ ਨਾ ਹੋ ਸਕਿਆ , ਮੈ ਹਰ ਕਿਸੇ ਦਾ ਹੋ ਗਿਆ, ਪਰ ਮੇਰਾ ਕੋਈ ਨਾ ਹੋ ਸਕਿਆ।

Time ਹੀ ਮਾੜਾ ਸੱਜਣਾ ਕਸੂਰ ਤੇਰਾ ਵੀ ਨਹੀਂ।

ਦੁਖਾਂ ਦਾ ਵਪਾਰ ਨਾ ਕਰਦੇ ਚੰਗਾ ਸੀ , ਦਿਲੋਂ ਕਿਸੇ ਨੂੰ ਪਿਆਰ ਨਾ ਕਰਦੇ ਚੰਗਾ ਸੀ, ਅੱਧ ਚ ਡੋਬ ਕੇ ਜਿਹੜੇ ਤੈਨੂੰ ਚਲੇ ਗਏ , ਓਹਨਾ ਤੇ ਇਤਬਾਰ ਨਾ ਕਰਦੇ ਚੰਗਾ ਸੀ।

ਮਿਲਿਆ ਕਰਦੇ ਸੀ ਜੋ ਕਦੇ ਚਾਵਾਂ ਦੇ ਨਾਲ , ਯਾਦ ਆਉਂਦੇ ਨੇ ਬਸ ਹੁਣ ਨਾਵਾਂ ਦੇ ਨਾਲ , ਮੰਜਿਲਾਂ ਮਹੁਤਾਜ ਨੀ ਹੁੰਦੀਆਂ ਸਾਥ ਦੀਆਂ, ਗਿਲਾ ਕਰਦੇ ਰਹੇ ਅਸੀਂ ਐਵੇ ਸਾਹ ਦੇ ਨਾਲ।

ਤੈਨੂੰ ਦੇਖੇ ਬਿਨ ਹੁਣ ਸਾਹ ਨਾ ਆਵੇ , ਤੇਰੀ ਦੂਰੀ ਹੁਣ ਮੇਥੋ ਝੱਲੀ ਨਾ ਜਾਵੇ , ਮੇਨੂ ਦਿਨ ਰਾਤ ਤੇਰੀ ਯਾਦ ਸਤਾਵੇ , ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ , ਸ਼ੇਤੀ ਮਿਲਜਾ ਆ ਕੇ ਕਦੇ ਸਾਹ ਹੀ ਨਾ ਮੁਕ ਜਾਵੇ।

ਚੇਹਰਾ ਦੇਖ ਕੇ ਤਾ ਤੂੰ ਸਮਜ ਲੈਨਾਂ ਕੇ ਮੈ ਪਰੇਸ਼ਾਨ ਆ , ਪਰ ਤੂੰ ਇਹ ਕਿਉਂ ਨੀ ਸਮਜਦਾ ਕਿ ਮੈ ਪਰੇਸ਼ਾਨ ਹੀ ਤੇਰੇ ਕਰਕੇ ਹੈ।

ਜਿਹੜਾ ਵੀ ਆਉਂਦਾ ਦਰਦ ਦੇ ਕੇ ਚਲਾ ਜਾਂਦਾ , ਮੰਨਿਆ ਕਿ ਮਜਬੂਤ ਹਾਂ, ਪਰ ਪੱਥਰ ਨਹੀਂ।

ਮੇਨੂ ਖਾਮੋਸ਼ ਜੇਹਾ ਕਰਕੇ ਹੁਣ ਹੱਸਦੀ ਹੋਵੇਗੀ , ਕੋਈ ਰਿਸ਼ਤਾ ਨਹੀਂ ਮੇਰੇ ਨਾਲ, ਹੁਣ ਨਵੇਆਂ ਨੂੰ ਦੱਸਦੀ ਹੋਵੇਗੀ।

ਦਰਦ ਮਿਲਿਆ ਵੀ ਤਾ ਸਾਨੂ ਉਸ ਇਨਸਾਨ ਤੋਂ , ਰਬ ਦੀ ਜਗਾਹ ਅਸੀਂ ਜਿਸਨੂੰ ਬਿਠਾਇਆ ਸੀ।

ਧੁੱਪ ਮੌਕਾ ਨੀ ਦਿੰਦੀ, ਨਹੀਂ ਤਾ ਆਪਣੇ ਪ੍ਰਸ਼ਾਵੇ ਨਾਲ ਲਿਪਟ ਕੇ ਰੋਂਦੇ ਅਸੀਂ।

ਯਾਰੀ ਪਿੱਛੇ ਸਬ ਕੁਛ ਵਾਰ ਗਿਆ, ਨਾ ਬਚਿਆ ਕੁਝ ਲੁਟਾਉਣ ਲਈ , ਬਸ ਸਾਹ ਨੇ ਬਾਕੀ ;ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ।

ਦੀਵਾਨਾ ਜੇਹਾ ਕਰ ਮੇਨੂ ਸ਼ੱਡੇਆ , ਮੈ ਤੇਰੇ ਬਿਨ ਰਹਿ ਨਾ ਸਕਾਂ।

ਗੁੱਸਾ ਇੰਨਾ ਕਿ ਤੇਰਾ ਨਾ ਲੈਣ ਨੂੰ ਵੀ ਜੀ ਨਹੀਂ ਕਰਦਾ , ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾ ਵੀ ਨੀ ਸਰਦਾ।

ਜੇ ਦਿਲਾਂ ਵਿਚ ਹੋਵੇ ਨਜ਼ਦੀਕੀ ਤਾ ਸਕੇ ਸਾਕ ਦੀ ਨੀ ਲੋੜ , ਰੂਹਾਂ ਆਪੇ ਸੱਦ ਲੈਂਦੀਆਂ ਕਿਸੇ ਹਾਕ ਦੀ ਨੀ ਲੋੜ ।

ਗਮਾਂ ਦੀ ਰਾਤ ਆਈ, ਮੇਰੇ ਦਿਲ ਤੇ ਸ਼ਾਇਆ ਧੁੱਪ ਹਨੇਰਾ , ਉਹ ਜਹੇ ਵੀ ਰੁੱਸੇ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਮਨਾਇਆ ਬਥੇਰਾ।

ਆਕੜ ਨਹੀਂ ਉਸਦੀ ਕੋਈ ਮਜਬੂਰੀ ਹੋਣੀ ਆ , ਏਨੀਆਂ ਮਿਨਤਾ ਕਰਕੇ ਤਾ ਰਬ ਵੀ ਮੰਨ ਜਾਂਦਾ।

ਕੱਚ ਦੇ ਗੁਲਦਸਤੇ ਵਾਂਗ ਟੁੱਟ ਕੇ ਚੂਰ ਹੋ ਗਏ , ਲੱਗ ਨਾ ਜਾਈਏ ਪੈਰੀ ਕਿਸੇ ਦੇ , ਇਸੇ ਲਈ ਸਬ ਤੋਂ ਦੂਰ ਹੋ ਗਏ ,

ਏ ਜ਼ਿੰਦਗੀ ਵਾਰ-ਵਾਰ ਨਾ ਰਵਾਇਆ ਕਰ , ਹਰ ਕਿਸੇ ਕੋਲ ਚੁੱਪ ਕਰਾਉਣ ਵਾਲਾ ਨੀ ਹੁੰਦਾ।

ਜਦੋ ਸਾਡਾ ਮੂਡ ਬਿਨਾ ਕਿਸੇ ਗੱਲ ਤੋਂ ਖ਼ਰਾਬ ਹੋਵੇ , ਤਾ ਪੱਕਾ ਅਸੀਂ ਕਿਸੇ ਨੂੰ ਯਾਦ ਕਰ ਰਹੇ ਹੁੰਦੇ ਹਾਂ।

ਮੁਹੱਬਤ ਤੇ ਮੌਤ ਦੀ ਪਸੰਦ ਤਾ ਦੇਖੋ ਯਾਰੋ , ਇਕ ਨੂੰ ਦਿਲ ਚਾਹੀਦਾ , ਦੂਜੇ ਨੂੰ ਧੜਕਣ।

ਦੁਨੀਆਂ ਨੂੰ ਮੇਰੀ ਹਕੀਕਤ ਬਾਰੇ ਪਤਾ ਹੀ ਨਹੀਂ , ਇਲਜਾਮ ਹਜ਼ਾਰਾਂ ਨੇ ,ਗ਼ਲਤੀ ਇਕ ਵੀ ਨਹੀਂ।

ਮਰ ਮੈ ਵੀ ਜਾਣਾ,ਜਿਯੋਂ ਤੈਥੋਂ ਵੀ ਨੀ ਹੋਣਾ , ਦਿਲ ਮੇਰਾ ਟੁਟਣਾ ,ਅੱਖਾਂ ਤੇਰੀਆਂ ਨੇ ਵੀ ਰੋਣਾ।

ਜਿਹੜੇ ਹੱਸਦੇ ਨੇ ਬਹੁਤ , ਦਿਲੋਂ ਭਰੇ ਹੁੰਦੇ ਨੇ , ਬਾਹਰੋਂ ਦਿਸਦੇ ਜੀਓਂਦੇ, ਅੰਦਰੋਂ ਮਰੇ ਹੁੰਦੇ ਨੇ।

ਇਨਸਾਨ ਕੁਜ ਹੱਸ ਕੇ ਸਿੱਖਦਾ,ਕੁਜ ਰੋ ਕੇ ਸਿੱਖਦਾ ਜਦੋ ਵੀ ਸਿੱਖਦਾ , ਯਾ ਤਾ ਕਿਸੇ ਦਾ ਹੋ ਕੇ ਸਿੱਖਦਾ ,ਯਾ ਕਿਸੇ ਨੂੰ ਖੋ ਕੇ ਸਿੱਖਦਾ।

ਤੂੰ ਨਾ ਮਿਲੀ ਤਾ ਮਰ ਜਾਵਾਂਗੇ , ਵੱਖ ਹੋ ਕੇ ਤੇਰੇ ਤੋਂ ਅਸੀਂ ਰੁਲ ਜਾਵਾਂਗੇ , ਪਰ ਦੁੱਖ ਆਪਣੇ ਅਸੀਂ ਸਹਿ ਰਹੇ ਹਾਂ, ਦੇਖ ਤੇਰੇ ਤੋਂ ਬਗੈਰ ਅਸੀਂ ਰਹਿ ਰਹੇ ਹਾਂ।

ਜਿਨ੍ਹਾਂ ਦੇ ਦਿਲ ਚੰਗੇ ਹੁੰਦੇ ਹਨ , ਓਹਨਾ ਦੀ ਕਿਸਮਤ ਹਮੇਸ਼ਾ ਮਾੜੀ ਹੁੰਦੀ ਹੈ।

ਜੇ ਤੂੰ ਮੇਨੂ ਰਵਾ ਕੇ ਖੁਸ਼ ਹੈ , ਤਾ ਮੈ ਸਾਰੀ ਉਮਰ ਰੋ ਕੇ ਖੁਸ਼ ਜਾ।

ਉਸਨੂੰ ਤਾ ਮਿਲ ਗਏ ਹੋਣਗੇ ਕਈ ਸਾਥੀ , ਪਰ ਮੇਨੂ ਹਰ ਮੋੜ ਤੇ ਉਸਦੀ ਕਮੀ ਮਹਿਸੂਸ ਹੁੰਦੀ ਏ।

ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ….ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ , ਜੋ ਸਿਰਫ ਤੇਰਾ ਹੀ ਸੀ

ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾੰਦੇ ਹਾਂ

ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….

ਜਿਸਨੂੰ ਜਿਨਾ ਚਾਹੁੰਗੇ ਉਹਨਾ ਹੀ ਦਰਦ ਪਾਉਂਗੇ ॥

ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ ,ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..

ਇਕ ਆਦਤ ਜਹੀ ਪੇ ਗਈ ਤੇਰੀ, ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ

ਮੌਤ ਤਾ ਐਵੇ ਹੀ ਬਦਨਾਮ ਆ ਜਾਨ ਤਾ ਜ਼ਿੰਦਗੀ ਲੇਂਦੀ ਹੈ ॥

ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ ,ਅੱਖਿਆਂ ਚੋ ਹੋਵੇ ਬਰਸਾਤ…

ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।

ਮੈਂ ਚੁੱਪ ਹਾਂ ਪਰ ਅੰਨਾ ਨਹੀਂ॥

ਜਾ ਜੇ ਤੂੰ ਖੁਸ਼ ਹਾਂ ਛੱਡ ਕੇ ਪਰ ਸਾਡੀ ਵੀ ਇਕ ਗਲ ਯਾਦ ਰਖੀ ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ

ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ।

ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ , ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ ।

ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?

ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।

ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ।

ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।।

ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ,ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ….

ਛੱਡ ਤੈਨੂੰ ਕੀ ਕਹਿਣਾ ਤੇਰੀ “ਮਰਜੀ” ਆ..ਪਤਾ ਨੀ ਕਿਓ ਤੈਨੂੰ Mere ਤੋਂ “ਅਲਰਜੀ” ਆ

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40