Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 51 - 100 of 1992 Total

ਤੂੰ ਜ਼ਿੰਦਗੀ ਦੀ ਓਹ ਕਮੀ ਹੈ 💔 ਜੋ ਜ਼ਿੰਦਗੀ ਭਰ ਰਹੇਗੀ..😏

ਗੁਜ਼ਰ ਗਿਆ ਅੱਜ ਦਾ ਦਿਨ 🌄 ਵੀ ਪਹਿਲਾਂ ਦੀ ਤਰਾਂ..😏 ਨਾਂ ਸਾਨੂੰ ਫੁਰਸਤ 💇🏿‍ ਮਿਲੀ ਨਾਂ ਉਹਨਾਂ ਨੂੰ ਖਿਆਲ ਆਇਆ..😥

ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ 🤗 ਵਕਤ ਹੁੰਦਾ ਹੈ..😍 ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ 💧ਨਾਲ ਚੁਕਾੰਦੇ ਹਾਂ..😭

ਅੱਜ ਉਹ ਨਾ ਨਜ਼ਰੀ ਆਉਂਦੇ ਨੇ 🙄 ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ.. ਹੁਣ ਹੁੰਘਾਰਾ ਵੀ ਨਾਂ ਭਰਦੇ ਨੇ ਜਿਹੜੇ ਹਾਂਜੀ-ਹਾਂਜੀ ਕਹਿੰਦੇ ਸੀ..😥

ਇਕ ਆਦਤ ਜਿਹੀ ਪੇ ਗਈ ਤੇਰੀ ਜੋ ਯਾਦ 🙇‍ ਆਉਣ ਤੇ ਬਹੁਤ ਸਤਾਉਦੀ ਏ..😞 ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ ਮੇਰੀ ਇਹੋ ਸੋਚ ਕੇ ਅੱਖ 😭 ਭਰ ਆਉਦੀ ਏ..😓

ਸਾਰਾ-ਸਾਰਾ ਦਿਨ 🏕 ਸਾਰੀ-ਸਾਰੀ ਰਾਤ 🌃 ਅੱਖੀਆਂ 👀 ਚੋ ਹੋਵੇ ਬਰਸਾਤ..🌧

ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ 😄 ਵੇਖ ਕੇ..!! ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ 🤔 ਨਹੀਂ ਛੱਡ ਦਿਤਾ..!!

ਤੇਰੇ ਦਿਲ ❤️ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ..😕 ਜੇ ਕਰਦੀ ਨਹੀਂ ਪਿਆਰ 😥 ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ 😭ਰੋਂਦੀ ਹੈ...?

ਰੋਂਦੇ 😥 ਚਿਹਰੇ ਨੂੰ ਦੇਖ ਗਲ਼ ਲਾਉ ਕੌਣ.. ਗੋਰੇ 👰 ਰੰਗ ਨੂੰ ਹਰ ਕੋਈ ਪਸੰਦ ਕਰਦਾ.. ਸਾਡੇ ਵਰਗੇ 👨🏿‍ ਕਾਲਿਅਾਂ ਨੂੰ ਆਪਣਾ ਬਣਾਓੁ ਕੌਣ..

ਜ਼ਿੰਦਗੀ ਦਾ ਹਰ ਪਲ 💏 ਤੇਰੇ ਨਾਲ ਹਸੀਨ ੲੇ..!! ਬਸ ਸੱਜਣਾਂ ਤੋੜੀਂ ਨਾ 👏 ਰੱਬ ਵਰਗਾ ਤੇਰੇ ਤੇ ਯਕੀਨ ੲੇ..!!

ਕੋਈ ਫਾਇਦਾ ਨਹੀਂ ਕਿਸੇ ਨੂੰ ਵੀ ਆਪਣੇ ਦਿਲ ❤️ ਵਿਚ ਥਾਂ ਦੇਣ ਦਾ.. ਲੋਕਾਂ ਨੂੰ ਥਾਂ ਥਾਂ ਮੂੰਹ ਮਾਰਨ ਦੀ ਆਦਤ ਪੈ ਗਈ ਆ..!!

ਟੁੱਟ ਕੇ ਚਾਹੁਣਾ ਤੇ ਫਿਰ ਟੁੱਟ ਜਾਣਾ.....💔 ਗੱਲ ਛੋਟੀ ਹੈ ਪਰ ਜਾਨ ਨਿਕਲ ਜਾਂਦੀ ਹੈ......💘

ਦਿਲ ਤੋਂ ਅਪਨਾਇਆ ਨਾ ❤️ ਉਸਨੇ ਤੇ ਗ਼ੈਰ ਵੀ ਸਮਝਾਇਆ ਨਹੀਂ... ਇਹ ਵੀ ਇੱਕ ਰਿਸ਼ਤਾ ਹੈ ਜਿਸ ਵਿੱਚ ਕੋਈ ਵੀ ਰਿਸ਼ਤਾ ਨਹੀਂ....🙁

ਹੰਜੂ 💧 ਉਹ ਸ਼ਬਦ ਹੁੰਦੇ ਨੇ..😞 ਜੋ ਅਸੀਂ ਜੁਬਾਨ ਤੋਂ ਨਹੀਂ ਕਹਿ ਪੈਂਦੇ..😞

ਸੱਜਣ ਪਤਾ ਨੀ ਸਾਥੋਂ ਕਿਹੜੀ ਗੱਲੋਂ ਮੁੱਖ ਮੋੜ ਗੲੇ..😢 ਪਹਿਲਾਂ ਓੁਮਰਾਂ ਨਿਭਾੳੁਣਦਾ ਕਰਦੇ ਸੀ ਵਾਅਦਾ..👫 ਹੁਣ ਪਲ ਵਿੱਚ ਰਿਸ਼ਤਾ ਤੋੜ ਗੲੇ..🙌

ਅਲਵਿਦਾ..!! ਕਹਿਣ ਨਾਲ ਉਸਨੇ ਜ਼ਿੰਦਗੀ ਦਾ ਇੱਕ ਪਲ ਖੋਹਿਆ ਤੇ ਅਸੀਂ ਉਸੇ ਇੱਕ ਪਲ ਵਿੱਚ ਪੂਰੀ ਜ਼ਿੰਦਗੀ ਖੋਹ ਦਿੱਤੀ....😭

BLOCK ਕਰਨ ਨਾਲ ਦਿਲੋ ❤️ ਨਹੀ ਕਢਿਆ ਜਾਂਦਾ..🙄 ਸੱਚਾ ਹੋਵੇ 😍 ਪਿਆਰ ਤਾ ਸੋਖਾ ਨਹੀ ਛੱਡਿਆ ਜਾਂਦਾ..👬

ਕੌਣ ਸਮਝ ਪਾਇਆ ਅੱਜ ਤੱਕ ਸਾਨੂੰ..🙍 ਆਪਣੇ ਹਾਦਸਿਆਂ ਦੇ ਇਕਲੌਤੇ ਗਵਾਹ ਹਾਂ ਅਸੀ..🙋‍

ਰੱਬ ਕਰੇ ਕਿ ਅੱਜ ਮੈਨੂੰ ਐਨੀ ਨੀਂਦ ਆਵੇ ਕਿ..🙏 ਫਿਰ ਕਦੇ ਮੇਰੀ ਅੱਖ 👁 ਨਾ ਖੁੱਲੇ....

ਨੀਂਦ ਤੋਂ ਕੀ 😔 ਸ਼ਿਕਵਾ ਜੋ ਆਉਂਦੀ ਨਹੀ..!! ਕਸੂਰ ਤਾਂ ਉਸ 🤵🏽 ਚਿਹਰੇ ਦਾ ਜੋ ਸੋਣ ਨਹੀ ਦਿੰਦਾ..!!

ਕਾਸ਼..!! ਤੂੰ ਮੇਰੇ ਕੋਲ ਆ ਜਾਵੇ ਤੇ ਗਲੇ ਲੱਗ ਕਿ ਕਹੇ 💏 ਕਿ ਖੁਸ਼ ਤਾਂ ਮੈਂ ਵੀ ਨਹੀਂ ਤੇਰੇ ਬਿਨਾ...!!

ਫ਼ਾਸਲੇ ਇਸ ਤਰ੍ਹਾ ਦੇ ਵੀ ਹੋਣਗੇ ਇਹ ਕਦੇ ਸੋਚਿਆ ਨਹੀਂ ਸੀ..🤔 ਨਾਲ ਤਾਂ ਸੀ ਉਹ ਮੇਰੇ ਪਰ ਕਿਸੇ ਹੋਰ ਦੀ ਬਣਕੇ..🤷‍

ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ , ਜਾ ਵੇ ਅਸੀਂ ਦੇਖ ਲਈਆਂ ਤੇਰੀਆਂ ਵਫ਼ਾਵਾਂ..

ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ...

ਇੱਕ ਛੋਟੀ ਜਿਹੀ ਲੜਾਈ ਕਰਕੇ ਅਸੀਂ ਪਿਆਰੇ ਜਿਹੇ ਰਿਸ਼ਤੇ ਨੂੰ ਖਰਾਬ ਕਰ ਲੈਨੇਂ ਆਂ.. ਇਸ ਤੋਂ ਚੰਗਾ ਅਸੀਂ ਪਿਆਰ ਨਾਲ ਲੜਾਈ ਖਤਮ ਕਰ ਲਈਏ..

ਅੱਜ ਕੱਲ ਦੇ ਦਿਲ ਬਹੁਤ ਛੋਟੇ ਹੋ ਗਏ ਨੇਂ, ਜਲਦੀ ਭਰ ਜਾਂਦੇ ਨੇਂ..😥

ਇੱਕ 🥇 ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ..💔

ਜੀਹਦੇ ਹੱਥ ਫੜੇ ਅਸੀਂ ਮੰਜ਼ਿਲਾਂ ਲਈ
ਰਾਹਾਂ ਵਿਚ ਕੰਢੇ ਉਹ ਵਿਛਾਉਣ ਲੱਗ ਪਏ..
ਉਮਰਾਂ ਦੇ ਸਾਥੀ ਸਾਨੂੰ ਕਹਿਣ ਵਾਲੜੇ
ਕੇ ਗੈਰਾਂ ਦੀਆਂ ਮਹਿਫਲਾਂ ਸਜਾਉਣ ਲੱਗ ਪਏ....

ਹੱਸਣਾ ਕੋਣ ਨਹੀ ਚਾਉਂਦਾ,
ਬਸ ਕੁਝ ਲੋਕ ਐਸੇ ਹੁੰਦੇ ਨੇ ਜੋ ਹਾਸੇ ਖੋਹ ਕੇ ਲੈ ਜਾਂਦੇ ਨੇ..😢😢😢😢

ਖੁਸ਼ੀ-ਖੁਸ਼ੀ ਛੱਡ ਜਾ ਹੱਥ ✋ ਸਾਡਾ ਜੇ ਤੇਰਾ ਦਿਲ ਕਰਦਾ..😐
ਅਸੀ ਵੀ ਵੇਖ ਲਿਆਂਗੇ ਸਾਡੇ ਤੋਂ ਵੱਧ ਤੈਨੂੰ ਪਿਆਰ ਕੌਣ ਕਰਦਾ..😏

ਸੋਚਿਆ ਨੀ ਸੀ ਕਦੇ ਇਹ ਵੀ ਦਿਨ ਆਉਣਗੇ,
ਯਾਦਾਂ ਤੇਰੀਆ 'ਚ ਸਾਨੂੰ ਵੀ ਰਵਾਉਣਗੇ..😭

ਜਦੋਂ ਜਾਨ ਪਿਆਰੀ ਸੀ ਉਦੋਂ ਦੁਸ਼ਮਣ ਬਹੁਤ ਸੀ,
ਹੁਣ ਮਰਨ ਦਾ ਸ਼ੋਂਕ ਅਾ ਤਾਂ ਕੋਈ ਕਾਤਲ ਨਹੀਂ ਮਿਲਦਾ..😞😞

ਇਸ਼ਕ ਵੀ ਕੀਤਾ, ਸੱਟਾਂ ਵੀ ਖਾਦੀਆਂ ਪਰ, ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ,
ਰੋ-ਰੋ ਸੁਣਾਇਆ,
ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ

ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਪਾਵਾ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ,
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ, ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ, ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ...

ਦਿਲ ਟੁੱਟਦਾ ਤਾਂ ਅਵਾਜ਼ ਨਹੀਂ ਹੁੰਦੀ,
ਜਦੋਂ ਜੁੜਦਾ ਤਾਂ ਰੌਲਾ ਪੈ ਜਾਂਦਾ ਹੈ..

ਗਰਮੀ ਤੇ ਬਹੁਤ ਪੈ ਰਹੀ ਅਾ,
ਫਿਰ ਵੀ ੳੁਦਾ ਦਿਲ ❣ ਪਿਘਲਣ ਦਾ ਨਾਮ ਨਹੀ ਲੈ ਰਿਹਾ.😌😌

ਕਿੰਨੇ ਚਾਵਾਂ ਨਾਲ ਦੇਖੇ ਸੁਪਨੇ, ਰੀਝਾਂ ਨਾਲ ਸ਼ਿੰਗਾਰੀ ਉਹ #ਜ਼ਿੰਦਗੀ ਖਾਸ ਰਹਿ ਗਈ,
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ, ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ

ਉਹ ਗੁੱਸੇ ਵਿਚ ਬੋਲਿਆ 😡 ਕਿ ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ,
ਮੈਂ ਵੀ ਸਿਰ ☹️ ਝੁਕਾ ਕੇ ਕਹਿਤਾ ਕਿ ਆਖਿਰ, ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ..🙃

ਤੇਰੇ ਦਿੱਤੇ ਗਮਾਂ ਦਾ ਅਫਸੋਸ ਕੋਈ ਨਾ,
ਮੇਰਾ ਪਿਆਰ ਹੀ ਇਕ ਤਰਫਾ ਸੀ,
ਤੇਰਾ ਦੋਸ਼ ਕੋਈ ਨਾ......😒😒😒😒

ਅੈਵੇ ਨਹੀਓ ਰਹਿੰਦੀ ਕੈਮ 👌 ਸਰਦਾਰੀ ਮਿੱਤਰੋ •• ਥੋਡੇ ਕਰਕੇ ਹੀ ਗੱਲ Cra ✌ ਲਾੲੀ ਹੋੲੀ ਅਾ,
•• ਯਾਰਾ 👬 ਨਾਲ ਰਹਿਣੇ ਅਾ, ਯਾਰ 👬 ਬਣ ਕੇ •• ਨਾਰਾ ਤੋ ਦੂਰੀ ਜਹੀ ਬਣਾੲੀ

ਧੜਕਣਾਂ ਨੂੰ ਵੀ ਰਸਤਾ ਦੇ ਦੇ ਸੱਜਣਾ,
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ।।

ਸੋਚਦੇ ਹਾਂ ਯਾਰਾ, ਕਿਤੇ ਦੂਰ ਚਲੇ ਜਾਈਏ,
ਮਿਲਣਾ ਤਾਂ ਕੀ ਏ, ਤੈਨੂੰ ਯਾਦ ਵੀ ਨਾ ਆਈਏ।

ਮਰਦੀ ਸੀ ਜਿਹੜੀ ਕਦੇ ‪#‎ਮਿੱਤਰਾ ‬ਦੀ ‪#‎ਟੌਹਰ‬
ਤੇ
ਮਰ ਗਈ ਉਹ ‪#‎ਪਾਸਪੋਰਟ‬ਵਾਲੀ ਮੋਹਰ ਤੇ

ਚੇਹਰੇ 👪 ਅਜਨਬੀ 🗿 ਹੋ ਜਾਣ ਤਾ ਕੋੲੀ ਗੱਲ ਨਹੀ,
ਪਰ
ਜਦੋ ਰਵੈਯੇ 🙆🙅 ਅਜਨਬੀ 🗿 ਹੋ ਜਾਣ ਤਾਂ ਬਹੁਤ ਤਕਲੀਫ ਹੁੰਦੀ ਅਾ..😔😔

ਇਸ਼ਕ ਮਜ਼ਾਜ਼ੀ ਿਵਚ ਰੰਗਿਆ ਰਹਿਣਾ ਕਦੇ ਇਸ਼ਕ ਹਕੀਕੀ ਿਵਚ ਭਿੱਜ ਕੇ ਮਿਲ ਕਹਿੰਦੇ ਰੰਗ ....💕

ਰੱਖਣੇ ਅਸਲੇ, ਨਜਿੱਠਣੇ ਮਸਲੇ, ਕੰਮ ਨਹੀ ਇਹ ਕਮਜ਼ੋਰਾਂ ਦੇ...
ਫਿਰਦੇ ਹਰਖੇ, ਜਾਣੇ ਪਰਖੇ, ਜੋ ਦਾਅਵੇ ਕਰਦੇ ਜ਼ੋਰਾਂ ਦੇ...

ਪਹਿਲੀ ਵਾਰੀ ਦਿਲ 💔 ਟੁਟਿਆ ਮੈਨੂੰ ਰੋਣ 😭 ਦਾ ਚੱਜ ਨਾ ਆਵੇ,
ਅੱਖੀਆਂ 👀 ਨੇ ਰੋਣਾ ਲੈ ਲਿਆ ਮੈਥੋਂ ਪਲ ⏰ ਕਟਿਆ ਨਾ ਜਾਵੇ

ਪਿਆਰ ਲੁਕਦਾ ਨਹੀ, ਲੁਕਾਉਣ ਦੇ ਨਾਲ, ਦਿਲ ਰੁਕਦਾ ਨਹੀ, ਤੇਰੇ ਸਮਝਾਉਣ ਦੇ ਨਾਲ,
ਤੈਨੂੰ ਯਾਦ ਕਰਦੇ ਹਾਂ, ਜਿਉਣ ਦੇ ਬਹਾਨੇ, ਧੜਕਣ ਰੁਕ ਜਾਦੀ ਹੈ,ਤੈਨੂੰ ਭੁਲਾਉਣ ਦੇ ਨਾਲ…

ਮੈਂ ਹਾਲੇ ਤੱਕ ਏਨਾਂ 🌊 ਪਾਣੀ ਵੀ ਨੀਂ ਪੀਤਾ,
ਜਿੰਨੇ ਕ ਮੈਂ ਤੇਰੇ ਪਿੱਛੇ 💦 ਹੰਝੂ ਪੀ ਗਿਆ...😭

ਜਿੰਨਾ ਉਤੇ ਮਾਣ ਹੋਵੇ… ਉਹੀ ਮੁੱਖ ਮੋੜਦੇ ਨੇ...
ਜਿੰਨਾ ਨਾਲ ਸਾਝੇ ਸਾਹ…
ਉਹੀ ਦਿਲ ਤੋੜਦੇ ਨੇ...😢

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40