ਬੜੇ ਬੇਦਰਦ ਨੇ ਲੋਕ ਦਿਲ ਤੋੜਨ ਤੋਂ ਕੋੲੀ ਡਰਦਾ ਹੀ ਨਹੀ ਜਿਸਮਾਂ ਦੀ ਭੁੱਖ ਵਿੱਚ ਫਿਰਦੇ ਨੇ ਸਾਰੇ ਰੂਹਾਂ ਨਾਲ ਕੋੲੀ ਪਿਅਾਰ ਕਰਦਾ ਹੀ ਨਹੀ
ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾ, ਉਹ ਜਖਮ ਦਿੰਦੀ ਰਹੀ ਮੈਂ ਲਿਖਦਾ ਰਿਹਾ...
ਸਾਡੇ ਦਿਲ ਦਾ ਟੁੱਟਨਾ ਤਾਂ ਲਾਜਮੀ ਹੀ ਸੀ ਅਸੀ ਵੀ ਤਾਂ ੳੁਹਨਾਂ ਦੀ ਖਾਤਰ ਕਿੰਨੀਅਾਂ ਦੇ ਦਿਲ ਤੋੜੇ ਸੀ....!!!
ਜਿੰਨੀ ਤੂੰ ਮੈਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੀ ਏ
ਮੈਂ ਤੈਨੂੰ ਸ਼ਾਇਦ ਓੁਨਾ ਹੀ ਦੁਖੀ ਕਰ ਦਿੰਦਾ ਹਾਂ 💔😭
ਕਹਿੰਦੇ ਹਨ ਕਿਸੇ ਇੱਕ ਦੇ ਚਲੇ ਜਾਣ ਤੋ ਬਾਅਦ,
ਜਿੰਦਗੀ ਅਧੂਰੀ ਨਹੀਂ ਹੁੰਦੀ ਪਰ ਲੱਖਾਂ ਦੇ ਮਿਲ ਜਾਣ ਨਾਲ,
ਉਸ ਇੱਕ ਦੀ ਕਮੀ ਪੂਰੀ ਵੀ ਨਹੀ ਹੁੰਦੀ ........
ਰਾਤ ਤੱਕਦੀ ਰਹੀ ਅੱਖਾਂ 'ਚ, ਦਿਲ ਮਿਨਤਾਂ ਕਰਦਾ ਰਿਹਾ,
ਕੋਈ ਬੇਸਬਰ ਰੋਂਦਾ ਰਿਹਾ, ਕੋਈ ਬੇਖ਼ਬਰ ਸੌਂਦਾ ਰਿਹਾ ।
ਕਈ ਵਾਰ ਸੋਚਿਆ ਮੈਂ ਆਪਣੀ ਜ਼ਿੰਦਗੀ ਤੇਰੇ ਬਗੈਰ ਲੰਘਾਉਣ ਬਾਰੇ,
ਪਰ ਇਹ ਤੇਰੇ ਬਿਨਾਂ ਅੱਗੇ ਤੁਰਦੀ ਹੀ ਨਹੀਂ ।
ਬਸ ਇੱਕੋ ਹੈ !
ਖਵਾਇਸ ਤੇਰੀ ਆਦਤ ਬਣ ਜਾਵਾਂ ਤੂੰ ਭੁੱਲ ਕੇ ਵੀ ਮੈਨੂੰ ਭੁੱਲ ਨਾ ਪਾਵੇ,
ਇੱਕ ਨਸ਼ੇ ਦੀ ਤਰਾਂ ਤੇਰੀ ਨਸ-ਨਸ 'ਚ ਵੱਸ ਜਾਵਾਂ ।
ਉਦਾਸ ਰਹਿਣ ਦੀ ਆਦਤ ਏਨੀ ਜਦ ਪੈ ਗਈ,
ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ ।
ਅੱਜ ਉਹਨੇ ਰੁਆਇਆ ਹੈ
ਜਿਹਨੇ ਕਦੀ ਮੁਸਕਰਾਉਣਾ ਸਿੱਖਿਆ ਸੀ....
ਤੇਰੇ ਕੋਲ ਬੈਠਣ ਵਾਲੇ ਬੜੇ ਹੋ ਗਏ
ਏਸੇ ਕਰਕੇ ਯਾਰ ਤੈਥੋਂ ਪਰੇ ਹੋ ਗਏ.....
ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ-,-,-,- ਅੱਗੋ ਮੈ ਵੀ ਕਹਿਤਾ ਫੇਰ ਮੌਤ ਬਣ ਕੇ ਆਜਾ....#
ਕਹਿੰਦੀ ਪੈਰ 'ਚ ਖੁੱਭੇ ਕੰਡੇ ਵਰਗਾ ਹੋ ਗਿਆ ਏ ਤੂੰ.. ਤੈਨੂੰ ਜਿੰਦਗੀ 'ਚੋਂ ਕੱਢਣਾ ਵੀ ਚਾਹੁਨੀ ਆਂ,, ਤੇ ਦਰਦ ਵੀ ਬਹੁਤ ਹੋ ਰਿਹਾ ਏ ਕੱਢਣ ਲੱਗਿਆਂ...
ਵਗੀਆ #ਹਵਾਂਵਾਂ ਭਾਵੇ ਬੜੀਆ.....😊 ਪਰ ੳੁਹਦੇ ਜਹੀ #ਹਨੇਰੀ ਕਦੇ ਝੁਲੀ ਨਈ .....😇 ਹੋਰ ਨਾਲ #ਦਿਲ❤ ਕਿੱਥੋ ਲਾ ਲਈ ਏ....🤗, ਪਹਿਲਾ ਵਾਲੀ #ਕਮਲੀ👩🏼ਜਹੀ ਭੁੱਲੀ😣 ਨਈ....
ਮੇਰੇ ਦਿਲ ਤੇ ਓਸ ਦੇ ਦਿਮਾਗ ਦੀ ਲੜਾਈ ਚ ਮੈਂ ਐਨਾ ਤਸ਼ੱਦਦ ਸਿਹਾ ਅਖੀਰ ਇਕ ਹਾਦਸਾ ਹੋਇਆ ਮੈਂ ਬੱਚ ਤਾਂ ਗਿਆ ਪਰ ਜਿਉਂਦਾ ਨਾ ਰਿਹਾ...
👉ਦੁੱਖ 😓ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ "ਆਪੇ ਯਾਦ ਆਜੂ ਕਦੇ ਸੌਹਣੀ🙎 ਸਰਕਾਰ ਨੂੰ "ਜੇ ਓਹਦੇ ਕੋਲ ਸਮਾਂ⏰ ਹੈਣੀ ਸਾਡੇ ਕੋਲ💏 ਬਹਿਣ ਦਾ ਸਾਨੂੰ ਵੀ ਨੀਂ ਸੋਂਕ ਦੁੱਖ ਪੱਥਰਾਂ ਨੂੰ ਕਹਿਣ ਦਾ✍
ਅੱਜ ਉਹਨੇ ਰੁਆਇਆ ਹੈ ਜਿਹਨੇ ਕਦੀ ਮੁਸਕਰਾਉਣਾ ਸਿਖਾਇਆ ਸੀ
ਹਸ ਪੈਂਦਾਂ ਆ ਅਕਸਰ ਪੜ ਕੇ ਪੁਰਾਣੇ Message ਤੇਰੇ.... ਜਿਨਾਂ ਪਿਆਰ ਤੇਰੀਆਂ ਗੱਲਾਂ 'ਚ ਸੀ... ਕਾਸ਼ ੳਹਨਾਂ ਪਿਆਰ ਤੇਰੇ ਦਿਲ 'ਚ ਵੀ ਹੁੰਦਾ ..
ਇੱਕ ਸੱਚ ਇਹ ਵੀ ਹੈ ਜੋ ਦਿਨੇ ਸਭ ਨੂੰ ਸਮਝਾ ਕੇ ਰੌਣ ਤੋਂ ਨਾ ਕਰਦੇ ਨੇ ਰਾਤ ਨੂੰ ਅਕਸਰ ਉਹੀ ਕਿਸੇ ਲਈ ਸਭ ਤੋਂ ਜਿਆਦਾ ਰੌਦੇ ਨੇ....
ਕਿਸੇ ਦਾ Dil 💔 ਤੋੜਨਾ ਕਿੰਨਾ ਸੋਖਾ ਹੁੰਦਾ ੲੇ.. ਟੁਟੇ 💔Dil ਤੇ ਹਸਣਾ 😝 ਹੋਰ ਵੀ ਸੋਖਾ ਹੁੰਦਾ ੲੇ ਜਦੋਂ ਅਾਪਣਾ Dil 💔 ਟੁਟਦਾ ਤਾਂ ਫਿਰ ਪਤਾ ਲਗਦਾ ਕਿ ਟੁਟੇ Dil💔 ਨਾਲ ਸਾਹ ਲੈਣਾ ਕਿੰਨਾ ਅੌਖਾ ਹੁੰਦਾ.. ✍✍
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ, ਉਹੀ ਰਾਂਹਾ ਚ ਕੰਡੇ ਵਿਛਾਉਣ ਲੱਗ ਪਏ
ਕਿਸੇ ੳੁੱਤੇ ਜ਼ਿਅਾਦਾ ਵਿਸ਼ਵਾਸ ਕੀਤਾ ਅੱਜਕੱਲ ਕੰਮਜ਼ੋਰੀ ਬਣ ਜਾਂਦੀ ਹੈ
ਕੀ ਲਿਖਾਂ ਆਪਣੀ ਜ਼ਿੰਦਗੀ ਦੇ ਬਾਰੇ ਮੈਂ,
ਓਹ ਲੋਕ ਹੀ ਵਿੱਛੜ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ
ਬਿਗਾਨੇ ਤਾ ਸਾਡਾ ਵਾਲ ਵੀ ਵਿੰਗਾ ਨੀ ਕਰ ਸਕਦੇ ਜਿਸ ਦਿਨ ਮਾਰਿਆ ਆਪਣੈ ਹੀ ਮਾਰਨ ਗੇ__
ਜੇ ਲਾਰਿਅਾ ਨਾਲ👂ਗੱਲ ਮੁੱਕਦੀ ਤਾਂ ਮੁਕਾ ਲੈਣੀ ਸੀ 🙏ਚੰਗਾ ਹੋੲਿਅਾ ਸੱਜਣਾਂ ਤੂੰ ਹੀ ਪਿੱਛੇ ਹੱਟ ਗਿਅਾ🙌 😌ਨਹੀ ਤੇ ਤੇਰੇ ਪਿੱਛੇ ਲੱਗ ਅਸੀ ਜ਼ਿੰਦਗੀ ਗੁਅਾ ਲੈਣੀ ਸੀ😿
ਆਪਾਂ ਅੱਠਵੀਂ ਤੋ ਕੱਠੇ 💑ਰਹੇ ਪੜਦੇ ਤੂੰ ਚੰਗੀਆਂ ਨਿਭਾਈਆਂ ਯਾਰੀਆਂ👫 ਐਣ ਸਿਰੇ ਉੱਤੇ ਮਿੱਤਰਾਂ👱🏻 ਨੂੰ ਡੋਬਗੀਂ ਤੂੰ ਅੰਬਰਾਂ ਨੂੰ ਲਾਗੀਂ ਡਾਰੀਆਂ✈✈✈
ਜਿੰਨੀ ਤੂੰ ਮੈਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੀ ਏ ਮੈ ਤੈਨੂੰ ਸ਼ਇਦ ਓਨਾ ਹੀ ਦੁਖੀ ਕਰ ਦਿੰਦਾ ਹਾਂ 💔😭
ਜੋ ਕਹਿੰਦੇ ਸੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ ਹੁਣ ਓਹ ਹੀ ਜਾਣ ਜਾਣ ਕੇ ਦੁਖ ਦਿੰਦੇ ਨੇ 💔 👉 # 💔
ਬੜੇ😀ਚਾਵਾਂ ਨਾਲ ਰੱਖਿਆ ਸੀ ਪੈਰ ਆਸ਼ਕੀ ਚ,,,,,,, ਕੀ ਪਤਾ ਸੀ😢ਜ਼ਖ਼ਮ ਐਨੇ ਡੁੰਗੇ ਲੱਗ💔ਜਾਣਗੇ.... ਅਸੀਂ🙍ਗੈਰਾ ਕੋਲ਼ੋਂ ਰਹੇ ਸੀ ਬਚਾਓਦੇ🙌ਇਜਤਾਂ ,,, ਕੀ ਪਤਾ ਸੀ ਓਹ🙏ਸ਼ਰੇਆਮ ਠੱਗ ਜਾਣਗੇ ....
ਵਗੀਆਂ ਹਵਾਂਵਾ ਭਾਵੇਂ ਬੜੀਆਂ ੳਹਦੇ jehi ਹਨੇਰੀ koi ਚਲੀ ਹੀ nahi . . ਹੋਰ naal ਦਿਲ ਕਿਥੋਂ laliye ਪਹਿਲਾਂ ਵਾਲੀ ਕਮਲੀ ਜਹੀ ਭੁਲੀ ਹੀ ਨਹੀ😔😔
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ.
ਕੀਤਾ ਸੀ ਬਹੁਤਾ ਪਿਆਰ, ਤੈਨੂੰ ਜਾਨੋ ਵੱਧ ਕੇ ਚਾਹਿਆ ਸੀ , ਤੂੰ ਹੀ ਠੋਕਰ ਮਾਰ ਗਿਆ yarra, ਅਸੀਂ ਤਾਂ ਤੈਨੂ ਰੱਬ ਬਣਾਇਆ ਸੀ..
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ.
ਸਾਨੂੰ ਤਾਂ ਪਿਆਰ ਦੇ ਦੋ ਲਫਜ਼ ਵੀ ਨਹੀਂ ਨਸੀਬ ਹੋਏ ਪਰ ਬਦਨਾਮ ਅਸੀ ਇਸ ਤਰਾਂ ਹਾਂ..! ਜਿਵੇ ਇਹ ਇਸ਼ਕ ਸਾਡੇ ਤੋਂ ਹੀ ਸ਼ੁਰੂ ਹੋਇਆ ਹੋਵੇ..
👉ਤੇਰੀਆ👰ਮਜਬੂਰੀਆ✈ਨੇ ਸੋਹਣੀਏ❤ਸਾਨੂੰ ਇੱਕਲਿਆ😰 ਰਹਿਣ✈ਲਈ ਮਜਬੂਰ💔 ਕਰਤਾ🙏
ਸਾਰੀਆਂ ਦੁਆਵਾਂ🙏ਸੱਚੇ ਰੱਬ ਨੂੰ ਕਬੂਲ ਹੈ☝ਯਾਰ ਨੂੰ ਨਾ ਹੋਈ ਤੇ ਸਲਾਮ ਕਿਹੜੇ ਕੰਮ ਦੀ✈ਤੇਰੇ ਵਾਝੋ ਇਹ ਸਾਡੀ ਪਹਿਚਾਣ👰ਕਿਹੜੇ ਕੰਮ ਦੀ🙏
ਇਕ ਦਿਨ ਤੇਰੇ ਦਿਲ ਞਿੱਚ ਮੇਰੇ ਲੲ ਏਨੀ ਥਾਂ ਹੋਵੇਗੀ ਤੂੰ ਰੋਣੋ ਨੀ ਹੱਟਣਾ ਤੇ ਮੇਰੇ ਤੋ ਵਾਪਿਸ ਨੀ ਆ ਹੋਣਾਂ
ਔਖਾ ਲੰਘਦਾ ਵਕਤ ਵਿਛੋੜੇ ਦਾ ਬਿਨ ਮੋਢੇ ਹੁੰਗਾਰਾ ਕੋਣ ਭਰੇ,
ੲਿੱਕ ਦਿਨ ਹੋਵੇ ਤਾਂ ਲੰਘ ਜਾਵੇ ਸਾਰੀ ਉਮਰ ਗੁਜਾਰਾ ਕੋਣ ਕਰੇ।
ਜਜਬਾਤੀ ੲਿਨਸਾਨ ਨੂੰ ਜਜਬਾਤਾਂ ਨੇ ਮਾਰਿਅਾ,
ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ....
ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ, ਸ਼ਾਹਿਦ ਉਹ ਗੈਰਾਂ ਦਿਆਂ ਹਾਸਿਆਂ ਚ ਜ਼ਿਆਦਾ ਖੁਸ਼ ਸੀ।
ਇਤਫਾਕ ਦੀ ਗੱਲ ਆ ਜੀਹਨੂੰ ਭੁਲਣਾ ਹੋਵੇ ਉਸਨੂੰ ਪਹਿਲਾ ਯਾਦ ਕਰਨਾ ਪੈਂਦਾ ...
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ👋👋…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa😢😢 ਨਿਕਲੇ ਗਾ… 😢😢😢😢😢😢
ਅਸੀ ਖੋਟੇ ਸਿੱਕੇ ਖੁਦ ਨਹੀ ਚੱਲੇ ਬਜਾਰ ਚ ਅਸੀ ਕੀ ਕਮੀਆ ਕੱਢਣੀਆ ਕਿਸੇ ਦੇ ਕਿਰਦਾਰ ਚ...
ਆਹ ***ਜ਼ਿੰਦਗੀ **ਬਾਰੇ ''' ਆਹੀ ਲਿਖ ਪਾਏ ਆਂ ,,,, ਕੇ ਬਹੁਤ '''ਮਜ਼ਬੂਤ'' ਰਿਸ਼ਤੇ **ਸੀ ***ਕਮਜ਼ੋਰ ***ਲੋਕਾਂ ਦੇ ਨਾਲ !!!!!!
ਅੱਜ☝ਕੱਲ ਟੁੱਟ👎ਜਾਂਦਾ ੲੇ ਦਿਲ💔ਕਿਸੇ ਨੂੰ ਅਾਪਣਾ💑 ਬਣਾੳੁਣ ਤੇ 😡ਅਾਕੜ ਕਰਨ✈ ਲੱਗ ਜਾਂਦੇ ਨੇ ਲੋਕ😘 ਹੱਦੋਂ ਵੱਧ ਚਾਹੁਣ ਤੇ
ਮੇਰੀ ਛੱਡ ਗਿਆਂ ਫੜਕੇ ਬਾਂਹ ਸੱਜਣਾ ਤੈਨੂੰ ਯਾਦ ਕਰਾਂ ਕੇ ਨਾ ਸੱਜਣਾ
ਇਹ💔ਦਿਲ ਤੇ ਲੱਗੀਆਂ ਚੋਟਾਂ ਦਾ ਹੁਣ ਹੋਰ ਦਰਦ ਨੀਂ ਸਹਿ ਸਕਦੇ☝,ਹਰ ਵਾਰ ਤੇਰੇ ਤੋਂ ਦਿਲ ਟੁੱਟਿਆ💔ਪਰ ਤੈਨੂੰ ਅਲਵਿਦਾ🙏ਵੀ ਨੀ ਕਹਿ ਸਕਦਾ👎
ਬੇਗਾਨਿਆ ਦੀਆ ਖੁਸ਼ੀਆਂ ਦਾ ਕੀ ਮਾਣ ਕਰਨਾ .... ਕੀ ਪਤਾ ਕਦੋਂ ਹਾਸੇ ਖੋ ਕੇ ....ਰੋਣੇ ਦੇ ਜਾਣ .....
ਤੈਨੂੰ 💑ਮੇਰੀ ਆਦਤ ਪੈ ਗਈ ਏ,😓ਭੁਲਣਾ ਸੌਖਾ 🚫ਨਹੀ ਮੈਨੂੰ ।।💘 ਜਦੋ ਤੂੰ 🖕ਕੱਲੀ ਹੋਵੇਗੀ,👩ਯਾਦਾਂ ਆਉਣਗੀਆਂ ਤੈਨੂੰ।।🕦
ਸਾਡੇ ਵਾਂਗੂ ਤੂੰ ਵੀ ਦੁੱਖ ਸਹਿ ਕੇ ਵੇਖ ਲੈਅ.. ਜਿਵੇਂ ਅਸੀਂ ਕੱਲੇ �ਰਹੇ ..ਤੂੰ ਵੀ ਰਹਿ ਕੇ ਵੇਖ ਲੈਅ....