Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 301 - 350 of 1992 Total

ਰੱਬ ਕਹਿੰਦਾ ਹੁਣ ਤੂੰ ਆਪਣੀ ਮੰਗ ਬਦਲ ਲੈ....
ਮੈਂ ਵੀ ਥੱਕ ਗਿਆ ਤੇਰੇ ਮੂੰਹੋ ਉਸਦਾ ਨਾਮ ਸੁਣ ਸੁਣ ਕੇ....

ਮੇਰੇ ਵਰਗੇ ਬਰਬਾਦ ਦਿਲਾਂ ਦਾ ਜਿਉਣਾ ਕੀ ਤੇ ਮਰਨਾ ਕੀ
ਅੱਜ ਤੇਰੇ ਦਿਲ ਚੋ ਨਿਕਲੇ ਹਾਂ ਕੱਲ ਦੁਨੀਆਂ ਤੋ ਨਿਕਲ ਜਾਵਾਂਗੇ 😰....

ਇਸ਼ਕੇ ਦੇ ਦਿਨ ਮੁਹੱਬਤ ਦੇ ਨਜ਼ਾਰੇ ਹੁਣ ਭਲਾ ਕਿੱਥੇ,
ਤੇਰੇ ਨੈਣਾਂ 'ਚ ਮੇਰੇ ਲਈ ੲਿਸ਼ਾਰੇ ਹੁਣ ਭਲਾ ਕਿੱਥੇ..

ਮੈ ਇਕੱਲਾ ਹਾਂ ਤੇ ਮੈਨੂੰ ਇਕੱਲਾ ਹੀ ਰਹਿਣ ਦਿਉ ,
ਇਹ ਸਾਥ ਦੇ ਕੇ ਸਾਥ ਛੱਡਣ ਵਾਲਿਆਂ ਤੋਂ ਬਹੁਤ ਡਰ ਲਗਦਾ ਹੈ.....!!!

ਅਲਵਿਦਾ
ਕਹਿਣ ਨਾਲ ਉਸਨੇ ਜ਼ਿੰਦਗੀ ਦਾ ਇੱਕ ਪਲ ਖੋਹਿਆ ਤੇ ਅਸੀਂ ਉਸੇ ਇੱਕ ਪਲ ਵਿੱਚ ਪੂਰੀ ਜ਼ਿੰਦਗੀ ਖੋਹ ਦਿੱਤੀ.....!!!

ਤੈਨੂੰ ਪਾਉਣ ਦੀ ਚਾਹਤ ਵਿੱਚ ਬਹੁਤ ਕੁਝ ਖੋਹਿਆ ਹੈ ਮੈ...
.ਹੁਣ ਤੂੰ ਮੈਨੂੰ ਮਿਲ ਵੀ ਜਾਵੇ ਤਾਂ ਵੀ ਅਫ਼ਸੋਸ ਹੋਵੇਗਾ...!!!!

ਮਿਲਣਾ ਦੋਨਾ ਨੂੰ ਪਸੰਦ ਹੈ ਫਰਕ ਬੱਸ ਇਹਨਾ ਹੈ....
ਉਹਨਾਂ ਨੂੰ ਵਧੀਆ ਹਾਲਾਤ ਵਿੱਚ ਤੇ ਸਾਨੂੰ ਹਰ ਹਾਲਾਤ ਵਿੱਚ......!!!!!

ਤੈਨੂੰ ਫਰਕ ਰਤਾ ਨਾ ਪੈਂਦਾ ਏ ਮੈਂ ਜਿੰਨੀ ਮਰਜੀ ਖ਼ਫਾ ਹੋਵਾਂ,
ਜਦ ਤੂੰ ਬਦਲੇਂ ਮਜਬੂਰੀਆਂ ਸੀ ਜਦ ਮੈਂ ਬਦਲਾਂ ਬੇਵਫਾ ਹੋਵਾਂ..

ਤੇਰੇ ਤੋ ਬਾਅਦ ਮੇਰਾ ਕੋਣ ਬਣੇਗਾ ਹਮਦਰਦ ਅਸੀ ਤਾਂ ਅਾਪਣੇ ਵੀ ਗਵਾਂ ਦਿਤੇ ਤੈਨੁੰ ਪਾੳੁਣ ਦੀ ਜਿਦ ਵਿੱਚ

ਉਹ 🙄 ਚੀਜ ਸ਼ਾਡੀ 💔 ਟੁੱਟ ਗਈ ❤❤❤
. ਜਿਹੜੀ 💔 ਟੁੱਟ ਕੇ ਨਾ ❤ ਦੁਬਾਰਾ ਜੁੜ ਦੀ 💔

ਮਨਿਆ 👍🏻 ਮੇਰੇ ਤੋਂਂ ਦੂਰ ਰਹਿਣਾਂ ਤੇਰੀ 😏 ਮਜਬੂਰੀ ਆ।।
ਪਰ ਇਸ ਜਿੰਦ ਨੂੰ ਤੇਰੀ ਦੀਦ ਵੀ 👌🏻ਜਰੂਰੀ ਆ।।

ਯਾਰੀ ਆਖਦੀ ਸੀ... ਲੋਹੇ ⛓ ਉਤੇ ਲੀਕ 😂 ਐ..
ਨੀ ਉਹ 🌊 ਪਾਣੀ ਉਤੇ ਲੀਕ ਨਿਕਲੀ....😕.
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ✔ਠੀਕ ਨਿਕਲੀ...

ਰੱਬਾ ਜੋ ਤੂੰ ਦਿੱਤਾ ਓਸ ਨਾਲ ਹੀ ਖੁਸ਼ੀ ਮਿਲਦੀ ਆ,
ਜੋ ਅਸੀ ਆਪ ਮੰਗਿਆ ਓਸ ਨੇ ਤਾਂ ਦੁਖ ਹੀ ਦਿੱਤੇ ਨੇ!!

ਨਾ ਮੱਥੇ ਦੀ ਲਕੀਰ ਦੇਖੀ ਨਾ ਹੱਥਾਂ ਤੇ ਲਿਖੀ ਤਕਦੀਰ ਦੇਖੀ
ਹੰਜੂਆਂ ਦੇ ਵਿਚ ਡੁੱਬ ਗਿਆ # ਗੁਰੀ ਤੇਰਾ ਜਦ ਤੂੰ ਬਣੀ ਕਿਸੇ ਹੋਰ ਦੀ ਹੀਰ ਵੇਖੀ

ਰਾਤੀ ਸੁਪਨੇ ਵਿਚ ਆਈ ਲੱਗੀ ਫੇਰ ਸੋਹਣੀ ਸੀ,
ਕਾਸ਼ ਜਿੰਦਗੀ ਵਿਚ ਆ ਜਾਂਦੀ ਗੱਲ ਹੋਰ ਹੋਣੀ ਸੀ...

ਮੈਂ ਸੋਚਿਆ ਸੀ ਇਕ ਦਿਨ ਸਟੇਟਸ ਪਾਵਾਂਗਾ ਤੇਰੇ ਨਾਮ ਦਾ
ਪਰ ਕੀ ਪਤਾ ਸੀ ਉਸ ਤੋ ਪਹਿਲਾਂ ਤੂੰ ਵਰਕਾ ਪਾੜ ਦੇਣਾ ਮੇਰੇ ਨਾਂ ਦਾ

ਮੇਰਾ ਹਾਲ ਦੇਖ ਕੇ ਅੱਜ ਕੱਲ ਮੁਹੱਬਤ ਵੀ ਸਰਮਿੰਦਾ ਆਂ
ਕਿ ਇਹ ਸ਼ਕਸ ਜੋ ਸੱਭ ਕੂੱਝ ਹਾਰ ਗਿਆ ਹਾਲੇ ਤੱਕ ਵੀ ਜਿੰਦਾ ਆ...

ਅੱਜ ਕੱਲ ਤਾਂ 👉 SADA👈 ਕੋਈ ਹਾਲ ਵੀ ਨੀ ਪੁੱਛਦਾ,
ਖੌਰੇ ਕੰਮ ਮੁੱਕ ਗਏ ਜਾਂ ਫਿਰ ਅਸੀ ਕਿਸੇ ਕੰਮ ਦੇ ਨਹੀ ਰਹੇ..!!

ਤੂੰ ਕੀ ਜਾਣੇ ਤੇਰੇ ਬਿਨਾਂ ਮੈਂ ਕਿੰਨਾ ਇਕੱਲਾ ਹੋ ਗਿਆ 😔
ਪੁੱਛੀ ਕਦੇ ਉਹਨਾਂ ਰਾਤਾਂ ਤੋਂ ਜੋ ਕਹਿੰਦੀਆ ਕਿ ਅੱਜ ਤਾਂ ਸੌ ਕੇ ਦੇਖਲਾ॥ 😔😣

ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ
ਦਿਲ ਦਾ ਦਰਦ ਸੁਣਾਈਏ ਕਿਸ ਨੂੰ ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ...

ਕਮਲਿਆ ਦੀ ਦੁਨੀਆਂ ਹੀ ਰਾਸ ਹੈ ਮੈਨੂੰ,
ਬਹੁਤਿਆਂ ਸਿਆਣਿਆਂ ਚ ਮੇਰਾ ਦਿਲ ਨਹੀ ਲੱਗਦਾ...

ਮੇਰੀ ਜ਼ਿੰਦਗੀ ਤਾਂ ਗੁਜ਼ਰੀ ਤੇਰੇ ਹਿਜ਼ਰ ਚ !!
ਮੇਰੀ ਮੌਤ 🀄 ਨੂੰ ਵੀ ਕੋਈ ਬਹਾਨਾ ਚਾਹੀਂਦਾ !!

ਇੱਜ਼ਤ ਦਿਲ ਚ ਹੁੰਦੀ ਏ ਵਿਖਾਉਣ ਦੀ ਲੋੜ ਨਈ
ਜੇ ਬਾਅਦ ਚ ਰੁਆਉਂਣਾ ਹੁੰਦਾ ਏ ਤਾਂ ਪਹਿਲਾਂ ਹਸਾਉਣ ਦੀ ਲੋੜ ਨਈ ...

ਤੁਹਾਨੂੰ ਕੀ ਪਤਾ ਹੈ ਯਾਰੋ, ਮੈ ਕੀ ਸੋਚ ਰਿਹਾਂ ਹਾਂ, ਜਿਸਨੇ ਮੈਨੂੰ ਦਿੱਤਾ ਧੋਖਾ, ਉਹਦੀ ਯਾਦ ਨੂੰ ਮੇ ਦਿਲ ਚੋਂ ਪੋਚ ਰਿਹਾ ਹਾਂ ,

"ਸੁੱਕੇ ਪੱਤੇ" ਵਾਂਗੂ ਤੇਰਿਅਾਂ ਵਿਛੋੜਿਅਾਂ ਦੀ ਹਵਾ ਵਿੱਚ ਢੋਲਦੇ ਪਏ,
ਅਸੀਂ ਹਾਸਿਅਾਂ ਚ ਨੀਂਦ ਗਵਾਈ, ਸ਼ਰਾਬ ਵਿੱਚੋ ਟੋਲਦੇ ਪਏ ,

❤ਦਿਲ ਤੇ ਅੱਜ ਉਦਾਸ ਬੜੇ ਨੇ ਬੁੱਲਾਂ ਤੇ ਚੁੱਪ ਸੱਜਣਾ
ਦੇਖਕੇ ਮਨ ਭਰ ਆਉ ਫੋਟੋ ਗਰੁੱਪ ਸੱਜਣਾ ।

ਭੁੱਲ ਨੀ ਹੁੰਦਾ ਸੱਜਣਾਂ ਨੂੰ ਅਸੀਂ ਬੜਾ ਭੁਲਾ ਕੇ ਵੇਖ ਲਿਆ.
ਸਾਡੇ ਕਰਮੀਂ ਰੋਣਾਂ ਲਿਖਿਆ ਹਥ ਪੰਡਿਤਾਂ ਨੂੰ ਵਿਖਾ ਕੇ ਵੇਖ ਲਿਆ

ਤਕਦੀਰਾਂ ਸਾਥ ਛਡ ਗਈਆਂ ਨਹੀ ਤਾਂ ਦੂਰੀਆਂ ਨਾ ਪੈਣ ਦੇਣੀਆਂ ਸੀ,
ਮਜਬੂਰ ਸੀ ਨਹੀਂ ਤਾਂ ‪#‎ ਹੰਝੂਆਂ‬ ਦੀ ਬਰਸਾਤਾਂ ਨਾ ਪੈਣ ਦੇਣੀਆਂ ਸੀ...

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ
ਅੱਖੀਆਂ 👀ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...

ਕਹਿੰਦੀ ਸੀ ਕਿ ਤੇਰੇ ਤੋਂ ਗੱਲਾਂ ਵਿੱਚ ਕੋਈ ਨਹੀ ਜਿੱਤ ਸਕਦਾ ..!!
ਆਖਰ ਨੂੰ ਹਾਲਾਤਾਂ ਦਾ ਸਹਾਰਾ ਲੈ ਕੇ ਹਰਾ ਗਈ ਮੈਨੂੰ ..!!

ਯਾਰੀ ਟੁਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਘਾਈ ਜਾਂਦੇ ਨੇ…….
ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ੳੁਹਨਾ ਨੂੰ ਖਾਂਈ ਜਾਦੇ ਨੇ..

ਮੇਰੀ ਜ਼ਿੰਦਗੀ ਤਾਂ ਗੁਜ਼ਰੀ ਤੇਰੇ ਹਿਜ਼ਰ ਚ !!
ਮੇਰੀ ਮੌਤ ਨੂੰ ਵੀ ਕੋਈ ਬਹਾਨਾਂ ਚਾਹੀਦਾਂ !!

ਵਗੀਅਾ ਹਵਾਵਾ ਬੜੀਅਾ 👰ੳੁਦੇ ਜਈ ਹਨੇਰੀ ਕਦੇ ਝੂਲੀ ਹੀ ਨਹੀ 😔
ੳੁੲੇ ਹੋਰ ਨਾਲ ❤ਦਿਲ ਕਿਥੋ ਲਾਲੀੲੇ ਪਹਿਲਾ ਵਾਲੀ 💁ਕਮਲੀ ਭੁੱਲੀ ਹੀ ਨਹੀ
ਓੁ 🏡ਕੋਠੀਅਾ ਤੇ 🚘ਕਾਰਾ ਵਾਲੇ ਹੋ ਗੲੇ ਪਰ ੳੁਦੇ ਤੋ ਵਗੈਰ ਕੋਲੇ ਕੁਲੀ ਵੀ ਨਹੀ
ੳੁੲੇ ਹੋਰ ਨਾਲ ❤ਦਿਲ ਕਿਥੋ ਲਾ ਲੀੲੇ ਪਹਿਲਾ ਵਾਲੀ 💁ਕਮਲੀ ਜੲੀ ਭੁੱਲੀ ਹੀ

ਯਾਦਾਂ ਦਾ ਸੱਪ ਕਦੇ-ਕਦੇ ਬਸ ਲੜਦਾ ਰਹਿੰਦਾ ਏ,
ਉਂਝ ਤਾਂ ਭਾਵੇ ਤੇਰੇ ਬਾਜੋ ਸਰਦਾ ਰਹਿੰਦਾ ਏ...

ਸਵਾਲ ਜ਼ਹਿਰ ਦਾ ਨਹੀਂ ਸੀ, ਉਹ ਤਾਂ ਮੈਂ ਪੀ ਗਿਆ।
ਤਕਲੀਫ ਲੋਕਾਂ ਨੂੰ ਇਹ ਸੀ ਕਿ ਫਿਰ ਵੀ ਮੈਂ ਜੀਅ ਗਿਆ....

ਪਤਾ ਹੁੰਦਾ ਜੇ ਛੱਡ ਜਾਣਾ ਤੈਨੂੰ ਆਪਣੀ ਕਹਿੰਦੇ ਨਾ ।।
ਜੇ ਦਿਲ ਸਾਡਾ ਮੰਨ ਜਾਂਦਾ ਤੇਰਾ ਨਾਂ ਵੀ ਲੈਂਦੇ ਨਾ ।।

ਅਸ਼ਕ ਤੇਰੀਅਾਂ ਯਾਦਾਂ ਦੇ ਨੈਣੋ ਹੰਝੂ ਬਣ ਚੋ ਪੈਂਦੇ,
ਤੇੈਨੂੰ ਚੇਤੇ ਕਰ ਕੇ ਹਾਣਦੀੲੇ ਅਸੀਂ ਹੱਸਦੇ-ਹੱਸਦੇ ਰੋ ਪੈਂਦੇ......

ਨਾ ਤੇਰਾ ਦਿਨ ਅਾਇਆ ਨਾ ਤੇਰੀ ਰਾਤ ਆਈ
ਮੁੱਹਬਤ ਸਾਡੀ ਨਾ ਤੈਨੂੰ ਰਾਸ ਅਾਈ ,,
ਕੱਟ ਲਏ ਸੀ ਪਲ ਜੋ ਤੇਰੇ ਨਾਲ ਖੁਸ਼ੀ ਦੇ ਤੇਰੇ ਮਗਰੋਂ
ਤਾਂ ਹਰ ਘੜੀ ਸਾਡੇ ਲਈ ਉਦਾਸ ਅਾਈ,

ਅੱਜ ਕੱਲ ਹੱਸਣਾ ਹੀ ਬੰਦ ਕੀਤਾ ਹੋਇਆ ਏ,
ਹਰ ਇੱਕ ਚਾਅ ਨੂੰ ਮੈ ਸੀਨੇ ਚ ਲਕੋਇਆ ਏ,
ਪਾਲਦੇ ਹਾਂ ਜਿਹੜੀ ਓਹੀ ਰੀਝ ਠੱਗ ਜਾਂਦੀ ਏ ,
ਮੇਰੀ ਖੁਸੀ ਨੂੰ ਨਜਰ ਛੇਤੀ ਲੱਗ ਜਾਂਦੀ ਏ...

"ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ,
ਤੁਸੀ ਯਾਦ 'ਚ ਸਮਾ ਗਏ ਕੀ ਕਰੀਏ....
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ,
ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ....
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ,
ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ.... .

ਉਹ ਲੇਖਾਂ ਵਿੱਚ ਨਹੀ ਸੀ ਤੇ ਉਹਦੇ ਨਾਲ ਪਿਆਰ ਕਿਉ ਪੈਣਾਂ ਸੀ,,,
ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ ਜੋ ਉਹਦੇ ਰਾਹੀਂ ਲੈਣਾ ਸੀ,,,

ਟੁੱਟੇ ਦਿਲ ਦਾ ਟੁੱਟਣਾ ਕੋਈ ਮਾਇਨੇ ਨਹੀਂ ਰਖਦਾ,
ਨਾ ਕਦੇ ਜੁੜਿਆ ਸੀ ਤੇ ਨਾ ਹੀ ਕਦੇ ਜੁੜਨਾ ਏ
ਜਿੰਦਗੀ ਚੋਂ ਗਏ ਦਾ ਕੀ ਸ਼ਿਕਵਾ ਕਰਨਾ,
ਨਾ ਓਹ'ਮੁੜਿਆ ਸੀ ਤੇ ਨਾ ਕਦੇ ਮੁੜਨਾ ਏ.....

ਚੰਦਰੀ ਤਨਹਾਈ ਆਵੇ ਵੱਢ -ਵੱਢ ਖਾਣ ਨੂੰ, ਹੁਣ ਮੈਂ ਕੇਹੜੇ ਦਰ ਜਾਵਾਂ ਸੱਜਣਾਂ ਨੂੰ ਪਾਉਣ ਨੂੰ,
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ, ਕਰਦਾ ਨੀ ਚਿੱਤ ਹੁਣ ਇਹ ਜਿੰਦਗੀ ਹੰਢਾਉਣ ਨੂੰ....

ਅੱਜ ਫੇਰ ਰੋਇਆ ਇਹ ਝੱਲਾ ਜਿਹਾ ਦਿਲ ਓਹਨੂੰ ਯਾਦ ਕਰਕੇ.
ਬੜਾ ਖੁਸ਼ ਹੈ ਕੋਈ ਚੇਹਰਾ ਅੱਜ ਸਾਨੂੰ ਬਰਬਾਦ ਕਰਕੇ....

ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ,,
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ,,

ਰਖ ਰੱਬ ਨੂੰ ਵਿਚ ਗਵਾਹ ਅੜੀਏ, ਕਦੇ ਸਾਡੀ ਸਾਰੀ ਹੁੰਦੀ ਸੀ
ਸੱਟ ਮੇਰੇ ਤੇ ਦਰਦ ਤੇਰੇ, ਕਦੇ ਐਸੀ ਯਾਰੀ ਹੁੰਦੀ ਸੀ...

ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ,,
ਜੇ ਨਾ ਕੀਤਾ ਹਾਸਿਲ ਪਿਆਰ 'ਚ ਮੈਂ ਕੁਝ,,
ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ....

ਕੀ ਦੱਸਾਂ ਦਰਦ ਕਹਾਣੀ ਬਾਰੇ, ਹੰਝੂ ਅੱਜ ਵੀ ਵਹਿੰਦੇ ਰਹਿੰਦੇ ਨੇ_
ਅੱਸਾਂ ਯਾਦ ਰੱਖਿਆ ਉਹ ਭੁੱਲ ਗਏ ,
ਕਹਿੰਦੇ ਤੇਰੇ ਵਰਗੇ ਤਾਂ ਆਉਂਦੇ-ਜਾਂਦੇ ਰਹਿੰਦੇ ਨੇ...

ਸਾਡੇ ਬਚਦੇ ਨੇ ਸਾਹ ਥੋੜਾ ਜ਼ਹਿਰ ਤੂੰ ਪਿਲਾ ਜਾ
ਨੀਂ ਮੈਂ ਜਲਿਅਾ ਨਹੀਂ ਹਲੇ ਚਿਗ਼ਾਰੀ ਹੋਰ ਲਾ ਜਾ...

ਕੋਈ ਜਵਾਬ ਨਹੀਂ ਆਇਆ ਰੱਬ ਨੂੰ ਕੀਤਾ ਮੈਂ ਇੱਕ ਸਵਾਲ ਸੀ
ਕਿਉ ਛੱਡਿਆਂ ਉਹਨੇ ਕਿਉ ਬਦਲਿਆ ਖਿਆਲ ਸੀ
ਕੋਈ ਨਾਂ ਬਣਿਆਂ ਮੇਰਾ ਲੱਗਦਾ ਰੱਬ ਵੀ ਉਹਦੇ ਨਾਲ ਸੀ .....

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40