ਚਿਹਰਾ ਦੇਖ ਕੇ ਤਾ ਤੂੰ ਸਮਝ ਲੈਨਾਂ ਕੇ ਮੈ ਪਰੇਸਾਨ ਆਂ😞,,,,, ਪਰ ਤੂੰ ਇਹ ਕਿਉਂ ਨਹੀ ਸਮਝਦਾ ਕੇ ਮੈਂ ਪਰੇਸਾਨ ਹੀ ਤੇਰੇ ਕਰਕੇ ਹੀ ਹਾਂ ....
ਪੜ੍📨ਪੜ੍ਰ ਚਿੱਠੀਆ ਯਾਰ ਦੀਆ❤ ਦਿਲ ਰੌਦਾ😰 ਏ,ਫੋਟੋਵਾਂ👉 ਤਕ ਦਿਲਦਾਰ💑 ਦੀਆ ਰੌਦਾ ਏ....
ਦਿਲ ਦੀਆ ਗੱਲਾ ਅਸੀਂ ਦਿਲ ਵਿਚ ਹੀ ਰੱਖੀਆਂ ਨੇ ਨਾ ਹੀ ਓਹਨਾ ਨੇ ਕਦੇ ਪੁਛਿਆ ਤੇ ਨਾ ਹੀ ਕਦੇ ਦੱਸੀਆਂ ਨੇ ..
"ਜਿੰਦਗੀ ਦੇ ਮਲਾਹ ਮੌਤ ਦੇ ਵਪਾਰੀ ਨਿਕਲੇ
ਸੱਜਣ ਮਾਸੂਮ ਜਿਹੇ ਸਿਰੇ ਦੇ ਸ਼ਿਕਾਰੀ ਨਿਕਲੇ"
ਸਾਨੂੰ ਤੇਰੀ ਵੀ ਕਹਿਚਰੀ ਰੱਬਾ ਬੰਦ ਲੱਗਦੀ, ਦੱਸ ਟੁੱਟਿਅਾਂ 💔 ਦਿਲਾਂ ਦੇ ਕਿੱਥੇ ਕੇਸ ਕਰੀਏ...
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..
ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ , ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ..
ਖਤਮ ਹੋ ਗਿਆ ਉਹਨਾਂ ਲੋਕਾਂ ਨਾਲਵੀ ਰਿਸਤਾ, ਜਿਹਨਾਂ ਨੂੰ ਮਿਲਕੇ ਲੱਗਦਾ ਸੀ ਕੇ ਉਹ ਕਦੇ ਸਾਥ ਨਹੀਂ ਛੱਡਣ ਗੇ ।।
🙎ਉਹ ਆ ਕੇ ਮੇਰੇ 🛌 ਸੁਪਨੇ ਚ ਅੱਜ ਵੀ ਉਨਾ ਹੀ 😅 ਹੱਸਦੀ ਏ,,ਪਰ ਮੈਂ 🙇 ਹੀ ਝੱਲਾ ਰੋ 😭 ਪੈਂਦਾ ਹਾਂ ਉਹਨੂੰ 👉 👰 ਚੇਤੇ ਕਰਕੇ...
ਚੋਰੀ ਚੋਰੀ ਪੱਲਾ ਰੱਖ ਕੇ,ਸੱਜਣ ਬਣਾ ਲਏ ਿਕਹੜੇ ਤੰੂ ਦੁਨੀਆਂ ਤੋਂ ਦੂਰ ਹੋ ਗਈ ,ਦੁਨੀਆਂ ਤੇਰੇ ਨੇੜੇ!
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ,,,
ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ ਪਰ ਕਿਸਮਤ ਦੇ ਇਕ ਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ
ਜਿੰਨਾਂ ਰਾਹਾਂ ਚੋਂ ਅਸੀ ਲੰਘੇ ਉਹ ਰਾਹ ਪੱਥਰਾਂ ਨਾਲ ਭਰੇ ਸੀ ੲਿੱਕ ੲਿੱਕ ਕਰਕੇ ਪੈਰਾਂ ਵਿੱਚ ਲੱਗਦੇ ਰਹੇ ਵਾਂਗ ਹੰਝੂਅਾਂ ਦੇ ਜਖ਼ਮ ਸਾਡੇ ਵੱਗਦੇ ਰਹੇ
ਕਾਸ਼ ਕੇ ਤੈਨੂੰ ਮੇਰੇ ਪਿਆਰ ਦੀ ਕਦਰ ਹੁੰਦੀ ਨਾ ਮੈੰ ਕੱਲਾ ਹੁੰਦਾਂ ਨਾ ਤੂੰ ਕੱਲੀ ਹੁੰਦੀ 💔💔.
ਹੋ ਗਏ ਵੱਡਿਆ ਘਰਾਂ ਚ ਤੇਰੇ ਮੰਗਣੇ,ਨੀ ਛੱਡ ਪਰਾਂ ਹੋ ਲੈਣਦੇ, ਅੱਜ ਬੜਿਆਂ ਚਿਰਾਂ ਦੇ ਵਾਅਦ ਟੱਕਰੀ,ਨੀ ਗੱਲ ਲੱਗ ਰੋ ਲੈਣ ਦੇ..😭
ਕਿਉਂ ਤੋੜਿਆ ਮੇਰਾ💔ਦਿਲ ਕਿਉਂ ਦਿੱਤੀ ਮੈਨੂੰ ਸਜ਼ਾ ਜਾਂਦੀ-ਜਾਂਦੀ ਸੋਹਣੀਏ ਦੱਸ ਤਾਂ ਦਿੰਦੀ ਕੋਈ ਵਜ੍ਹਾ😿
ਅਸਮਾਨੋ ਤਾਰਾ ਟੁੱਟ ਜਾਵੇ ਤਾ ਅਗਲੀ ਰਾਤ ਕੋੲੀ ਹੋਰ ਤਾਰਾ ਓਸ ਦੀ ਜਗ੍ਹਾ ਲੈ ਲੈਦਾ ਏ ਪਰ ਜੇ ਕਿਤੇ ਦਿਲ ਟੁੱਟ ਜਾਵੇ ਤਾਂ ਏਸ ਦਿਲ ਚ ਜਗ੍ਹਾ ਸਾਰੀ ਉਮਰ ਨੀ ਕੋਈ ਲੈ ਸਕਦਾ.
ਬੱਸ ਦਿਲਾਂ💔💘 ਤੇ ਲਗੀਆਂ ਸੱਟਾਂ ਹੀ ਮਾਰ ਜਾਦੀਆ ਨੇ ਨਹੀਂ ਤਾ ਰੋਜ ਰਾਤ ਨੂੰ ਕਿਸਦਾ ਰੋ 😢 ਕੇ ਸੌਂਣ ਨੂੰ ਦਿਲ ਕਰਦਾ ਏ
ਪੀਲੇ ਪੱਤਿਅਾ ਵਾਗ ਸੀ ਤੇਰਾ ਪਿਅਾਰ
ੲਿਕੋ ਹਨੇਰੀ ਵਿਚ ਹੀ ਝੜ ਗਿਅਾ
“ਯਾਦਾਂ” ਸਮੁੰਦਰ ਦੀਆਂ ਉਹਨਾਂ ‘ਲਹਿਰਾਂ’ ਵਾਂਗ ਹੁੰਦੀਆਂ__ ਜੋ ‘ਕਿਨਾਰੇ’ ਤੇ ਪਏ ‘ਪੱਥਰ’ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ__
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ, ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ।
ਛੱਡ ਦਿਲਾ ਤੂੰ ਵੀ ਕਮਲਾ ਹੀ ਹੋਇਆ ਫਿਰਦਾ ਉਹਦੇ ਮਗਰ ਜਿਸ ਨੇ ਪਤਾ ਨਹੀਂ ਤੇਰੇ ਵਰਗੇ ਕਿੰਨੇ ਹੀ ਠੋਕਰ ਮਾਰ ਕੇ ਤੋੜ ਦਿੱਤੇ।।।
ਮੇਰੇ ਦਿਲ❤ ਨੇ ਤੇਰੇ ਨਾਲ ਪਿਆਰ ਈ ਐਨਾ ਕਰ ਲਿਆ ਸੀ💞 ਤੇਰੀ ਖੁਸ਼ੀ 👥ਹੋਰਾ ਨਾਲ ਸੀ ਫਿਰ ਵੀ ਅਸੀਂ ਕਾਬੂਲ ਕਰ ਲਿਆ ਸੀ 😞😞।।
*ਦਿਲ❤ ਜੁੜੇ ਿਬਨਾ ਹੀ ਟੁੱਟ 💔ਗਏ* *ਹੱਥ ਿਮਲੇ👫 ਿਬਨਾ ਹੀ ਛੁੱਟ ਗਏ* *ਕੀ ਲੇਖ ਿਲਖੇ📝 ਨੇ ਕਿਸਮਤ ਨੇ* 😢😢😢
ਵਹਿੰਦੇ ਹੋਏ #ਦਰਿਆ ਨੂੰ ਕੀ ਮੇੜੋਗਾ ਕੋਈ, ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੇੜੋਗਾ ਕੋਈ ਚੱਲ #ਯਾਰਾ ਫੇਰ ਇਕ ਵਾਰ #ਇਸ਼ਕ ਕਰਕੇ ਵੇਖਦੇ ਆ ਹੁਣ ਟੁੱਟੇ ਹੋਏ #ਦਿਲ ਦਾ ਕੀ ਤੇੜੋਗਾ ਕੋਈ...
ਜਿੱਤ ਲੈਂਦੀ ਸੀ ਦਿਲ 💖 ਗੱਲਾਂ ਚਾਰ ਕਰਕੇ,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ 💑ਕਰਕੇ
ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ,
ਬਾਹਰੋ ਦਿਸਦੇ ਜਿੳੁਂਦੇ ਪਰ ਅੰਦਰੋ ਮਰੇ ਹੁੰਦੇ ਨੇ ।
ਬਹੁਤ ਵਧੀਆ ਮਾਸੂਮੀਅਤ ਦਿਖਾਈ
ਓੁਹਨਾ ਨੇ ,
ਖੰਭ ਕੱਟ ਕੇ ਕਹਿੰਦੇ ਕਿ ਹੁਣ ਤੁਸੀ ਆਜ਼ਾਦ ਹੋ
ਕਾਫੀ ਦਿਨਾਂ ਤੋਂ ਕੋਈ ਜ਼ਖ਼ਮ ਨਹੀਂ ਮਿਲਿਆ
ਜਰਾ ਪਤਾ ਕਰੋ ਕਿ ਆਪਣੇ ਕਿਥੇ ਗਏ ਨੇ??
ਤੁਸੀ ਸੰਡੇ ਵਾਲੇ ਦਿਨ ਵੀ ਨਾ ਮੇਰੇ ਨਾਲ ਨਾ ਕੀਤੀ ਗੱਲਬਾਤ ਸੱਜਣਾ,
ਉਡੀਕ ਦਿਅਾਂ ਉਡੀਕ ਦਿਅਾਂ ਲੰਘ ਗਈ ਅੱਜ ਦੀ ਵੀ ਸਾਮ ਸੱਜਣਾਂ।
ਜੇ ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਊ ਕੌਣ ਵੇ..
ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾਂ ਨੇ ਕਿਸੇ ਨੂੰ ਰੁਲਾਇਆ ਹੁੰਦਾ,
ਖੁਸ਼ੀ ਹੀ ਖੁਸ਼ੀ ਹੁੰਦੀ ਹਰ ਕਿਸੇ ਕੋਲ,
ਜੇ ਬਣਾਉਣ ਵਾਲੇ ਨੇ ਦਿਲ ਨਾ ਬਣਾਇਆ ਹੁੰਦਾ....????????
ਦੂਰੀਆਂ ਵੱਧ ਗਈਆਂ ਪਲਕ ਨੂੰ ਝਪਕ ਦਿਆਂ
ਓਵੇਂ ਹੀ ਪਿਆਰ ਤੇਰਾ ਪਲਾਂ ਵਿਚ ਘੱਟ ਗਿਆ
ਉਹ ਨਾਲ ਸੀ ਤਾਂ ਇੱਕ ਲਫ਼ਜ਼ ਨਾ ਨਿਕਲਿਆ ਬੁੱਲ੍ਹਾਂ ਵਿੱਚੋਂ....
ਦੂਰ ਕੀ ਹੋਏ ਕਲਮ ਨੇ ਕਹਿਰ ਮਚਾ ਦਿੱਤਾ...!!!
ਬੁੱਢੇ ਮਾਂ ਬਾਪ ਦੀ ਦਵਾਈ ਦੀ ਪਰਚੀ ਅਕਸਰ ਗੁਆਚ ਜਾਂਦੀ ਹੈ,
ਵਸੀਅਤ ਦੇ ਕਾਗਜ਼ ਬੜੇ ਸੰਭਾਲ ਕੇ ਰੱਖਦੇ ਨੇ ਲੋਕ..
ਵਾਅਦਿਆਂ ਦੇ ਵਿਚ ਤਰਕਾਲਾਂ ਪੈ ਗਈਆਂ
ਪਿਆਰ ਸਦਾ ਢਲਦੀ ਦੁਪਹਿਰ ਹੋ ਗਿਆ..
ਓ ਰੱਬਾ ! ਤੂੰ ਕੀ ਜਾਣੇ ਦਰਦ ਸੜਕ ਕਿਨਾਰੇ ਸੋਣ ਦਾ
ਕਿਉਕਿ ਤੇਰੇ ਰਹਿਣ ਦੇ ਲਈ ਤਾ ਪੈਰ ਪੈਰ ਤੇ ਮੰਦਰ ਮਸਜਿਦ ਬਣਿਆ
ਮੈਨੂੰ ਲਭਣ ਦੀ ਕੋਸ਼ਿਸ ਹੁਣ ਨਾ ਕਰਿਆ ਕਰ ਕਮਲੀਏ
ਤੂੰ ਰਸਤਾ ਬਦਲਿਆ ਤਾਂ ਮੈਂ ਮੰਜਿਲ ਬਦਲ ਲਈ...
ਮੈਂ ਪਿਆਰ ਕਰਨਾ,ਇਤਬਾਰ ਕਰਨਾ, ਤੇਰੇ ਤੋ ਹੀ ਸਿੱਖਿਆ ਸੀ
ਪਰ ਬੇਵਫਾਈ ਕਰਨੀ ਤੇਰੇ ਤੋ ਕਦੇ ਵੀ ਨੀ ਸਿੱਖ ਸਕੇ॥
ਮੈਂ ਪਿਆਰ ਕਰਨਾ,ਇਤਬਾਰ ਕਰਨਾ, ਤੇਰੇ ਤੋ ਹੀ ਸਿੱਖਿਆ ਸੀ
ਪਰ ਬੇਵਫਾਈ ਕਰਨੀ ਤੇਰੇ ਤੋ ਕਦੇ ਵੀ ਨੀ ਸਿੱਖ ਸਕੇ॥
ਬਹੁਤ ਮਜ਼ਬੂਤ ਹੁੰਦੇ ਸੀ
ਮੁੱਹਬਤ ਨੇ ਛੋਟੀਆਂ-ਛੋਟੀਆਂ ਗੱਲਾਂ
ਤੇ ਵੀ ਰੌਣਾ ਸਿਖਾ ਦਿੱਤਾ
ਹਰ ਬੁਰਾ ਇਨਸਾਨ ਬੇਵਫਾ ਨੀ ਹੁੰਦਾ
ਬੁੱਝ ਜਾਂਦੈ ਦੀਵਾ ਅਕਸਰ ਤੇਲ ਦੀ ਕਮੀ ਕਰਕੇ ,
ਹਰ ਵਾਰੀ ਕਸੂਰ ਹਵਾ ਦਾ ਨੀ ਹੁੰਦਾ....
ਅਫ਼ਸੋਸ ਕਿ ਇਸ ਦੁਨੀਆ ਵਿੱਚ ਕੁਝ ਗਲੀਆਂ ਐਸੀਆਂ ਵੀ ਨੇ,
ਜਿੱਥੇ ਬੱਚੇ ਤਾਂ ਰਹਿੰਦੇ ਨੇ ਪਰ ਬਚਪਨ ਨਹੀਂ ਰਹਿੰਦਾ...
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ....
ਬੱਸ ਇੱਕ ਵਕਤ ਹੈ ਜੋ ਸ਼ਾਇਦ ਹਰ ਕਿਸੇ ਕੋਲ ਨਹੀਂ....
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ...
ਤੂੰ ਵੀ ਝੱਲਿਅਾ ਦਿਲਾ ਸਿਅਾਣਪ ਬਾਹਲੀ ਕਰਦਾ ੲੇਂ,,,,
ਬੰਦਾ ਪਰਖਣ ਵਿੱਚ ਬਾਹਲੀ ਕਾਹਲੀ ਕਰਦਾਂ ੲੇਂ,,,,,,?