Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 251 - 300 of 1992 Total

ਕਿੰਨੇ ਵਧੀਆ ਅੰਦਾਜ਼ ਚ ਕਿਹਾ ਅਲਵਿਦਾ ਉਸਨੇ..
ਜਿਵੇਂ ਕਈ ਸਾਲਾਂ ਤੋਂ ਉਸਦੇ ਦਿਲ ਤੇ ਬੋਝ ਸੀ ਮੈਂ..

ਅਫਸੋਸ ਇਹ ਨਹੀ ਕਿ ਸਾਰੇ ਮੈਂਥੋ ਅੱਗੇ ਲੰਘ ਗਏ..
ਅਫਸੋਸ ਹੈ ਕਿ ਜਿਸ ਲਈ ਮੈਂ ਰੁਕਿਆ ਓਹ ਵੀ ਨਾਲ ਨਹੀ ਤੁਰੀ...

ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।। ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।

ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ, ਤੂੰ ਸਾਨੂੰ ਤੜਫਾਉਣ ਲਈ,
ਮੈਂ ਆਪਣਿਆ ਨੂੰ ਸੀ ‪ਗੈਰ‬ ਬਣਾਇਆ,ਬੱਸ ਇੱਕ ਤੈਨੂੰ ਪਾਉਣ ਲਈ।

ਆਪੋ ਆਪਣੀ ਫਿਤਰਤ ਤੇ ਆਪੋ ਆਪਣੇ ਜਜਬਾਤ ਨੇ,
ਤੈਨੂੰ ਤੇਰੇ ਸ਼ੌਕ ਨੇ ਬਦਲਿਆ ਤੇ ਮੈਨੂੰ ਮੇਰੇ ਹਾਲਾਤ ਨੇ..!

ਫੁੱਲਾਂ ਜਿਹੀ ਜ਼ਿੰਦਗੀ ਕੰਡਿਅਾਂ ਦੇ ਤੁੱਲ ਹੋਈ,
ਬਿਨਾਂ ਸੋਚੇ ਕਰ ਲਿਅਾ ਸੀ ਕਿਸੇ ਨੂੰ ਪਿਅਾਰ, "ੲਿਹ ਹੀ ਸਾਥੋਂ ਭੁੱਲ ਹੋਈ"

ਤੇਰਾ ਮੇਰਾ💑ਰਿਸ਼ਤਾ ਹੀ ਵੱਖਰਾ ਸੀ 🚌
ਰਾਹ ਤੋਂ ਤੂੰ ਭਟਕੀ ਤੇ💔ਮੰਜਲ ਮੇਰੀ ਗੁੰਮ ਹੋ ਗਈ...

ਤੇਰੀ ਦੀਦ ਨਾਲ ਮੇਰੀ ਦੀਦ ਹੋਵੇ ਗ਼ਮ ਨਾ ਤੈਨੂੰ ਕੋਈ ਨਸੀਬ ਹੋਵੇ,
ਬਸ ਦੁਆ ਹੈ ਮੇਰੀ ਰੱਬ ਅੱਗੇ ਤੇਰੀ ਖੁਸ਼ੀ ਤੇ ਆ ਕੇ ਖ਼ਤਮ ਮੇਰੀ ਹਰ ਰੀਝ ਹੋਵੇ ।

ਜਾ ਵੇ ਸਾਡਾ ਦਿਲ ਵਾਲਾ ਸ਼ੱਕ ਦੂਰ ਹੋਇਆ
ਅਸੀਂ ਤੇਰੇ ਹੋ ਗਏ ਵੇ ਤੂੰ ਨਾ ਸਾਡਾ ਹੋਇਆ
ਵੇ ਯਾਦਾਂ ਤੇਰੀਆਂ ਚ ਦਿਲ ਸਾਰੀ ਰਾਤ ਰੋਇਆ
ਅਸੀਂ ਤੇਰੇ ਹੋ ਗਏ ਵੇ ਤੂੰ ਨਾ ਸਾਡਾ ਹੋਇਆ।।

ਦਿਲ ਦੇ ਚਾ ਸਾਡੇ ਦਿਲ ਚ ਹੀ ਰਹਿ ਗਏ ਨੇ
ਨਾਂ ਕਰੀ ਯਾਦ ਸਾਨੂੰ ਸੱਜਣ ਜਾਂਦੀ ਵਾਰੀ ਕਹਿ ਗਏ ਨੇ
ਹੁਣ ਲੱਗਦਾ ਨਈ ਹੋਣਾ ਦੀਦਾਰ ਓਹਨਾ ਦਾ
ਕਿਉਂ ਕੇ ਪੰਛੀ ਵਾਗ ਅੱਜ ਉਹ ਕਿਸੇ ਹੋਰ ਬਨੇਰੇ ਬਹਿ ਗਏ ਨੇ

ਮੈ ਹੱਸਦਾ ਰੋਜ ਅਾਪਣੇ ਦੁਖਾਂ ਨੂੰ ਲਕੋਣ ਲੲੀ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਦੇ ਵਰਗੀ ਹੁੰਦੀ ।

ਸਭ ਕਹਿੰਦੇ ਤੇਰਾ ਦਿਲ ਪੱਥਰ ਦਾ ਆ....
ਪਰ ਕੋਈ ਕੀ ਜਾਣੇ ਇਸ ਪੱਥਰ ਨੂੰ
ਵੀ ਕਿਸੇ ਨੇ ਬੜੀ ਰੀਝ ਨਾਲ ਤੋੜਿਆ ।

ਯਾਰ ਜੁਬਾਨੋ ਮੁਕਰ ਜਾਵੇ ਉਹ ਬੰਦਾ ਨਹੀ ਹੁੰਦਾ,
ਹੁਸਨ ਦਾ ਬਹੁਤਾ ਮਾਣ ਵੀ ਕੁੜੀਓ ਚੰਗਾ ਨਹੀ ਹੁੰਦਾ,
ਕਦਰ ਕਿਤੇ ਨਾ ਮਿਲਦੀ ਇਥੇ ਸੱਚਿਆ ਪਿਆਰਾ ਨੂੰ,
ਕੀ ਕਰਨਾ ਚਿਰ ਪਿੱਛੋ ਲਈਆ ਝੂਠੀਆ ਸਾਰਾ ਨੂੰ...

ਸਾਡੀ ਜ਼ਿੰਦਗੀ ਵੀ ਕਿੱਕਰ ਦੇ ਫੁੱਲਾਂ ਵਰਗੀ ਏ,
ਸੋਹਣੀ ਬਹੁਤ ਏ ਪਰ ਕਿਸੇ ਨੂੰ ਕਦਰ ਨਹੀਂ

ਮੇਰੀ ਕਬਰ ਤੇ ਓਹ ਰੋਣ ਆਈ,
ਪਿਆਰ ਬਹੁਤਾ ਜਤਾਉਣ ਆਈ,
ਜਦੋ ਮੈ ਜਿਉਦਾ ਸੀ ਉਸਨੇ ਤੜਫਾਇਆ ਬਹੁਤ...
ਹੁਣ ਚੈਨ ਨਾਲ ਸੁੱਤਾ ਹਾਂ ਫੇਰ ਵੀ ਮੈਨੂੰ ਜਗਾਉਣ ਆਈ...

ਮੈਂ ਇਸ਼ਕ ਦਾ ਵਕੀਲ ਬਣਕੇ ਬਹੁਤ ਗਲਤ ਕੀਤਾ
ਕਿਉਂਕਿ ਸਾਰਾ ਸ਼ਹਿਰ ਇਸ਼ਕ ਦੇ ਖਿਲਾਫ ਸਬੂਤ ਰੱਖੀ ਬੈਠਾ ਸੀ ।

ਤੇਰੀ ਦੀਦ ਨਾਲ ਮੇਰੀ ਦੀਦ ਹੋਵੇ ਗ਼ਮ ਨਾ ਤੈਨੂੰ ਕੋਈ ਨਸੀਬ ਹੋਵੇ
ਬਸ ਦੁਆ ਹੈ ਮੇਰੀ ਰੱਬ ਅੱਗੇ ਤੇਰੀ ਖੁਸ਼ੀ ਤੇ ਆ ਕੇ ਖ਼ਤਮ ਮੇਰੀ ਹਰ ਰੀਝ ਹੋਵੇਂ ।

ੲਿਸ਼ਕੇ ਦੇ ਰੰਗ ਬੜੇ ਨੇ
. ਸੱਜਣ ਤੋੜ ਕੇ ਦਿਲ . ਕਰਦੇ ਤੰਗ ਬੜੇ ਨੇ

ਸੋਹ ਰੱਬ ਦੀ ਤੈਨੂੰ ਪਾਉਣ ਦੀ ਚਾਹਤ ਤਾਂ ਬਹੁਤ ਸੀ
ਪਰ ਸਾਇਦ ਵੱਖ ਹੋਣ ਦੀਆਂ ਦੁਆਵਾਂ ਕਰਨ ਵਾਲੇ ਜਿਆਦਾ ਨਿਕਲੇ...

ਹਾੜ੍ਹ 'ਚ' ਹਵਾਵਾਂ ਉੱਤੇ ਬੱਦਲ ਦੀਆ ਛਾਂਵਾ ਉੱਤੇ
ਕਾਹਦੀਆਂ ਨੇ ਦਾਵੇਦਾਰੀਆਂ ਤੇਰੇ ਤੇ ਗਿਲਾ ਏ ਸਾਨੂੰ
ਪਾਗਲਾ ਦਿਲਾ ਵੇ ਕਾਹਤੋਂ ਲਾ ਲਈਆਂ ਤੂੰ ਯਾਰੀਆਂ....

ਜਿਨ੍ਹਾਂ ਚਿਰ ਝੱਲੀ ਗਇਆ ਨਖ਼ਰੇ ਮੈਂ ਸਭ ਠੀਕ ਸੀ
ਜੇ ਅੱਜ ਕਰ ਦਿੱਤੀ ਨਾਂ ਤਾਂ ਹੋਇਆ ਰਿਸ਼ਤਾ ਸਾਡਾ ਵੀਕ ਸੀ
ਜਿਹੜਾ ਮੇਰੇ ਤੇ ਜਿਤਾਉਂਦੀ ਸੀ ਤੂੰ ਹੱਕ ਨੀ ਉਹ ਗੈਰਾਂ ਤੇ ਜਿੱਤਾਂ ਕੇ ਵੇਖ ਲੈ
ਅਸੀਂ ਮਾੜੇ ਆ ਤਾਂ ਮਾੜੇ ਹੀ ਸਹੀ ਨੀ ਤੂੰ ਚੰਗਿਆਂ ਨਾਲ ਲਾ ਕੇ ਵੇਖ ਲੈ...

ਨੀ ਮੁੰਡਾ Diamond💎 ਦੇ ਰਿੰਗ ਜਿਹਾ ਕੀਮਤੀ
ਤੂੰ ਧੋਖੇ ਵਾਲੀ ਤੱਕੜੀ ਚ ਤੋਲਗੀ

ਬੜੇ ਸਕੂਨ ਨਾਲ ਰਹਿੰਦੀ ਹੈ ਅੱਜ ਕੱਲ ਉਹ ਮੇਰੇ ਬਿਨਾਂ..!!
ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ..!!

ਤੈਨੂੰ ਅੱਲ਼ੜੇ ਚੜਦੀ ਜਵਾਨੀ ਮਾਰ ਗੲੀ..
ਸਾਨੂੰ ਤੇਰੇ ਪਿੱਛੇ ਮਿਲੀ ਬਦਨਾਮੀ ਮਾਰ ਗੲੀ... .

ਅੱਜ ਕੱਲ ਹੱਸਣਾ ਹੀ ਬੰਦ ਕੀਤਾ ਹੋਇਆ ਏ
ਹਰ ਇੱਕ ਚਾਹ ਨੂੰ ਮੈ ਸੀਨੇ ਚ ਲਕੋਇਆ ਏ
ਪਾਲਦੇ ਹਾਂ ਜਿਹੜੀ ਓਹੀ ਰੀਝ ਠੱਗ ਜਾਂਦੀ ਏ
ਮੇਰੀ ਖੁਸੀ ਨੂੰ ਨਜਰ ਛੇਤੀ ਲੱਗ ਜਾਦੀ ਏ....

ਰੱਬਾ ਹੁਣ ਕਿਵੇਂ ਟੁੱਟਿਆ ਦਿਲ ਜੁੜ ਜਾਵੇ,
ਜ਼ੋਰ ਜਿੰਨਾ ਮਰਜ਼ੀ ਲਾ ਲੀ ਇਹਨੇ ਨਾ ਜੁੜਨਾ...
ਜਦੋਂ ਤੱਕ ਮੇਰਾ ਯਾਰ ਨਾ ਕੋਲ ਮੇਰੇ ਮੁੜ ਆਵੇ
ਹੁਣ ਚੈਨ ਨਾ ਮੇਰੇ ਦਿਲ ਨੂੰ ਭੋਰਾ ਵੀ ਆਵੇ
ਜਦੋ ਤੱਕ ਕੋਈ ਹੰਝੂ ਅੱਖ ਚੋਂ ਨਾ ਰੁੜ ਜਾਵੇ...

ਲੂਟਦੇ ਸੀ ਬੂਲੇ ਯਾਰਾਂ ਨਾਲ ਵੀ ਤੇ ਨਾਰਾਂ ਨਾਲ ਵੀ
ਆਇਆ ਐਸਾ ਟਾਇਮ ਮਾੜਾ ਕਿ ਇਕੱਲੇ ਹੀ ਰਹਿ ਗਏ ਜਿੰਦਗੀ ਦੇ ਰੰਗ ਹੂਣ ਫਿਕੇ ਪੈ ਗਏ ।

ਪਹਿਲਾਂ Pyar ਹੀ ਕਿਉਂ ਪਾਉਣਾ ਸੀ ਜੇ ਦਿਲੋਂ ਕੱਢ ਹੀ ਜਾਣਾ ਸੀ,
ਫਿਰ ਐਨਾਂ ਨੇੜੇ ਕਿਉਂ ਆਈ ਜੇ ਛੱਡ ਹੀ ਜਾਣਾ ਸੀ।

ਵਾਅਦੇ ਕਰਕੇ ਨਿਭਾਉਂਣਾ ਆਦਤ ਯਾਰਾਂ ਦੀ

ਦਿਲ ਤੋੜਣ ਵਾਲੀਏ ਤੂੰ ਕੀ ਜਾਣੇ ਕੀਮਤ ਪਿਆਰਾਂ ਦੀ.

ਕੀ ਦਸਾਂ ਆਪਣੀ ਜਿੰਦਗੀ ਬਾਰੇ ??
ਬਸ ਸਭ ਨੂੰ ਖੁਸ਼ ਦੇਖਣ ਲਈ ਜੀ ਰਿਹਾ...
ਪਤਾ ਵੀ ਕਦੋ ਰੁਕ ਜਾਣਾ ਸਾਹਾਂ ਤੇ ਧੜਕਣ ਨੇ,
ਉਸ ਦੇ ਇੰਤਜ਼ਾਰ ਵਿੱਚ ਹੀ ਬਸ ਘੁੱਟ ਸਵਰਾਂ ਦੇ ਪੀ ਰਿਹਾ..

ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ ਬੇਸ਼ੁਮਾਰ....
ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ ਨੀ ਖਾਲੀ

ਸਾਡੇ ਬੋਲ ਕੌੜੇ ....
ਅਸੀਂ ਆਪ ਮਾੜੇ ....
ਲੱਗੇ ਇਸ਼ਕ ਕਚਿਹਰੀ, ਤਾਂ ਸਾਡਾ ਦਿਲ ਵੇਖੀਂ ....
ਖੌਰੇ ਹੋ ਜਾਣ ਤੇਰੀ ਕਚਹਿਰੀ ਵਿੱਚ ਵੀ ਮਾਫ਼ ਮਾੜੇ...❤❤❤❤

ਅਸੀ ਵਾਂਗ ਟੁੱਟੇ ਅੰਬਰਾਂ ਦੇ ਤਾਰੇ ਹਾਂ, ਕਿਸੇ ਖੇਡ ਵਾਂਗ ੲਿਸ਼ਕ ਵਿੱਚ ਹਾਰੇ ਹਾਂ
ਬਦ ਨਸੀਬਾਂ ਵਾਂਗ ਕਿਸਮਤ ਦੇ ਮਾਰੇ ਹਾਂ,
ਸਾਡੇ ਤੇ ਕੋੲੀ ਤਰਸ ਕਰਦਾ ਨਹੀ ਖੁਸ਼ ਦੇਖ ਕੇ ਸਾਨੂੰ ਕੋੲੀ ਜਰਦਾ ਨਹੀ,
ਚੱਲ ਕੋੲੀ ਨੀ ਦਿਲਾ ਗਮਾਂ ਦੀ ਧੂਣੀ ਸੇਕ ਲਵਾਂਗੇ ਅਸੀ ਵੀ ਰੋ ਰੋ ਕੇ ਦੁਨੀਅਾਂ ਵੇਖ ਲਾਵਾਂ ਗੇ

ਰਾਤਾਂ ਸਾਰੀ ਗੁਜਰ ਜਾਂਦੀਆ ਇਸ ਹਿਸਾਬ ਕਿਤਾਬ ਚ ਕਿ,
ਉਸਨੂੰ ਮੇਰੇ ਨਾਲ ਮੁਹੱਬਤ, ਸੀ? 😍 ਨਹੀ ਸੀ? 😢 ਹੈ? 😍 ਨਹੀ ਹੈ? 😢

ਬੈਠੇ ਖੁਸ਼ੀਆਂ ਦੇ ਵਿਚ ਵੀ ਉਦਾਸੇ ਹੋ ਜਾਈਏ
ਹੋਵੇ ਤੇਰਾ ਜੇ ਜਿਕਰ ਇੱਕ ਪਾਸੇ ਹੋ ਜਾਈਏ
ਘੜੀ ਕੋਈ ਵੀ ਨਾ ਦਰਦ ਵਡਾਉਂਣ ਵਾਲੀ ਆਈ
ਯਾਦ ਕੋਈ ਵੀ ਤੇਰੀ ਆਈ ਤੇ ਰਵਾਉਂਣ ਵਾਲੀ ਆਈ...

ਨਿਕਲ ਜਾਂਦੇ ਨੇ ਗਿਲੇ ਸ਼ਿਕਵੇ ਕਦੇ ਅੱਖਾਂ ਚੋ ਅਥਰੂ ਬਣਕੇ
ਦਗਾ ਦੇ ਜਾਂਦੇ ਨੇ ਓਹ ਵੀ ਜੋ ਚਲਦੇ ਨੇ ਨਾਲ ਪਰਛਾਵਾਂ ਬਣਕੇ...

ਬੁੱਕਾਂ ਵਿੱਚ ਕਦ ਪਾਣੀ ਖੜਦਾ ਕਦ ਕੱਚੇ ਪਾਰ ਲੰਘਾਉਂਦੇ ਨੇ
ਅਕਸਰ ਧੋਖਾ ਦੇ ਜਾਂਦੇ ਜੋ ਬਹੁਤਾ ਪਿਆਰ ਜਤਉਂਦੇ ਨੇ...

ਕੋਈ ਗਿਲਾ ਹੈ ਦਿਲ ਵਿੱਚ ਦੱਸ ਸਾਨੂੰ?
ਕੁਝ ਫਾਇਦਾ ਹੁੰਦਾ ਲੜ ਕੇ ਨਾ
ਕਿਹਦੇ ਦਿਲ ਦੀ ਧੜਕਣ ਬਣ ਗਈ ਏਂ?
ਹੁਣ ਸਾਡੇ ਦਿਲ ਵਿੱਚ ਧੜਕੇ ਨਾ

ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ,
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ,
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ

ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ....?
ਉਸ ਤੋਂਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ.....

ਪਤਾ ਨਹੀਂ ਕਿਂਉ ਕਲੇ ਬਹਿ ਕੇ ਰੋਣਾ ਚੰਗਾ ਲਗਦਾ ਏ,
ਪਤਾ ਨਹੀਂ ਕਿਂਉ ਸਬ ਕੁੱਛ ਕੋਲ ਹੁੰਦੇ ਹੋਏ ਵੀ ਦਿਲ ਬੇਵਸ ਜੇਹਾ ਲਗਦਾ ਏ
ਚੇਤਾ ਠੱਗ ਦਾ ਏ, ਨੀਰ ਨੈਣਾਂ ਚੋਂ ਵਗਦਾ ਏ
ਸੱਜਣਾ ਤੈਨੂੰ ਪਤਾ ਵੀ ਨਹੀਂ ਕੋਈ ਕਿੰਨਾ ਤੈਨੂੰ ਪਿਆਰ ਕਰਦਾ ਏ
ਕੋਈ ਕਿੰਨਾ ਤੇਰੇ ਤੇ ਮਰਦਾ ਏ...

ਇਸ ਦੁਨੀਆਂ ਵਿੱਚ ਸਿਰਫ ਉਹੀ ਰੋਂਦਾ ਜੀਹਨੇ ਸੱਚਾ ਪਿਆਰ ਕੀਤਾ ਹੁੰਦਾ
ਉਹਨੂੰ ਕੋਈ ਫਰਕ ਨੀ ਪੈਂਦਾ ਜੀਹਨੇ ਮਤਲਬ ਦੀ ਚਾਹਤ ਰੱਖੀ ਹੋਵੇ..

ਅੈਵੇ ਰੁਸਿਅਾਂ ਨਾ ਕਰ ਮੇਰੇ ਨਾਲ..
ਕੀ ਪਤਾ ?
ਕੱਲ ਮਨਾਓਣ ਲੲੀ.. ਮੈਂ ਹੋਵਾਂ ਜਾਂ ਨਾ ਹੋਵਾਂ ...

ਕਦੇ ਵਿਚ ਸਹੇਲੀਆਂ ਬੈਠ ਕੇ ਨੀ ਤੂੰ ਸਿਫਤਾਂ ਮੇਰੀਆਂ ਕਰਦੀ ਸੀ ਅੱਜ ਜਾਨ ਲੈਣ ਨੂੰ ਫਿਰਦੀ ਏ ਕਦੇ ਸਾਡੇ ਉਤੇ ਮਰਦੀ ਸੀ ਉਹ ਕਰਕੇ ਵੇਲਾ ਚੇਤੇ ਨੀ ਤੂੰ ਫਿਰ ਖਾਬਾ ਵਿਚ ਖੋਵੇਂਗੀ ਜਦ ਯਾਦ ਗੁਰੀ ਦੀ ਆਉਗੀ ਨੀ ਤੂੰ ਅੱਖੀਆਂ ਭਰ ਭਰ ਰੋਵੇਂਗੀ...😭😭😭

ਤੂੰ ਤਾਂ ਜਾਨ 👫 ਸੀ ਨਾ ਮੇਰੀ 👰
ਫੇਰ ਮੈਨੂੰ ਬੇਜਾਨ 😭😭 ਕਿੳੁਂ ਕਰ ਦਿੱਤਾ

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ,
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ..

ਮੈਂ ਤੇਰੇ ਲਈ ਤੋਹਫਾ ਲੈਣ ਗਿਆ ਸੀ
ਪਰ ਕੰਮਬਖਤ ਮੇਰੇ ਤੋਂ ਸਸਤਾ ਕੁੱਝ ਵੀ ਨੀ ਮਿਲਿਆਂ

ਰਾਤੀਂ ਅਾੲਿਅਾ ਸਾਨੂੰ ੳੁਲਾਮਾ ਓਸ ਚੰਨ ਦਾ ਸੀ...🌙
ਕਹਿੰਦਾ ਕਿੱਥੇ ਗੲੀ ਓ ਜਿਹਨੂੰ ਮੈਥੋਂ ਸੋਹਣੀ ਮੰਨ ਦਾ ਸੀ ?..🌝

ਫਰੇਬੀ ਵੀ ਹਾਂ ...... ਜਿੱਦੀ ਵੀ ਹਾਂ ਤੇ ਪੱਥਰ ਦਿਲ ਵੀ ਹਾਂ,
ਮਸੂਮੀਅਤ ਖੋ ਦਿੱਤੀ ਹੈ ਮੈਂ ........ ਵਫਾ ਕਰਦੇ ਕਰਦੇ..

ਜਿੰਨਾ ਨੂੰ ਦਿਲ ਤੇ ਲੱਗਦੀ ਹੈ ਉਹ ਅੱਖਾਂ ਤੋਂ ਨਹੀਂ ਰੋਂਦੇ..

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40