Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 1801 - 1850 of 1992 Total

ੲਿਸ਼ਕ ੲਿਕ ਅਜਿਹਾ ਵਿਸ਼ਾ ਹੈ , ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ ਓਹੀ ਫੇਲ਼ ਹੋ ਜਾਂਦਾ…

ਅਨਜਾਣ ਮੋਹਬਤ ਦਾ ਇਕ ਫਾਇਦਾ ਜਰੂਰ ਹੈ,, ਸਕੂਨ ਮਿਲਦਾ ਹੈ ਦਰਦ ਨਹੀਂ ।।

ਕਹਿੰਦੀ ਪਿਆਰ ਕਾਹਤੋਂ ਕਰਦਾ ਏ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਵੇ ਤੂੰ ਮੈਨੂੰ
ਮੈ ਕਿਹਾ ਜਾਨ ਨਾ ਕੱਢ ਮੇਰੀ ,

ਤੂੰ ਸਾਨੂੰ ਧੋਖਾ ਦੇ ਕੇ ਵੀ ਖੁਸ ਨਹੀ
ਪਰ ਅਸੀ ਧੋਖਾ ਖਾ ਕੇ ਜਿਉਣਾ ਸਿੱਖ ਗਏ

ਨਾ ਛੇੜ ਗ਼ਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਂਦੇ ਨੇ, ਹਰ ਦਿਲ ਚ ਇੱਕ ਸਮੁੰਦਰ ਹੁੰਦਾ ਹੈ, ਤਾਹੀਓਂ ਹੰਝੂ ਖਾਰੇ ਹੁੰਦੇ ਨੇ।

ਕੌਣ ਕਹਿੰਦਾ ਹੰਝੂਆਂ ‘ਚ ਵਜਨ ਨਹੀਂ, ਇੱਕ ਵੀ ਡਿੱਗ ਪਵੇ ਤਾਂ ਮਨ ਹੌਲਾ ਹੋ ਜਾਦਾ

ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ, ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ

ਅਕਸਰ ਰਾਤ ਨੂੰ ਸੌਂ ਜਾਂਦੇ ਆ, ਅੱਖਾਂ ਚ ਹੰਜੂ ਲੈ ਕੇ, ਕਿ ਸ਼ਇਦ ਉਹ ਆਵੇਗਾ, ਸੁਪਨੇ ਚ, ਚੁੱਪ ਕਰਾਉਣ ਦੇ ਲਈ,

ਹਰ ਪੱਲ ਸੱਜਣਾ ਤੇਰਾ, ਹੀ ਖ਼ਿਆਲ ਰਹਿੰਦਾ ਏ, ਤਾਹੀਂਓ ਤੇ ਸਾਰੀ ਸਾਰੀ, ਰਾਤ ਹੰਝੂਆਂ ਦਾ ਮੀਂਹ ਪੈਂਦਾ ਏ

ਜਿਸ ਨੇ ਨਹੀਂ ਸੁਣਨਾ ਹੁੰਦਾ
ਉਸ ਤੱਕ ਚੀਕ ਪੁਕਾਰ ਵੀ ਨਹੀਂ ਪਹੁੰਚਦੀ
ਜੋ ਸੁਣਨ ਵਾਲੇ ਨੇ ਉਹ ਤਾਂ ਖ਼ਾਮੋਸਿਆ ਵੀ ਸੁਣ ਲੈਂਦੇ ਨੇ

ਬਸ ਇਕ ਆਖਰੀ ਰਸਮ ਚਲ ਰਹੀ ਹੈ
ਸਾਡੇ ਦਰਮਿਆਨ
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ

12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ
ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ

ਉਨ੍ਹਾਂ ਦੇ ਹੰਝੂਆਂ ਚ ਹੀਰੇ ਨਾਲੋਂ ਵੀ ਜਿਆਦਾ
ਚਮਕ ਹੁੰਦੀ ਹੈ ਜੋ ਦੂਜਿਆਂ ਲਈ ਰੋਂਦੇ ਹਨ

ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ, ਓਹ ਵੀ ਰੁੱਸ ਗਏ ਤੇ ਸੁਪਨੇ ਵੀ ਟੁੱਟ ਗਏ, ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਲੁੱਟ ਗਏ

ਅਕਸਰ ਰਾਤ ਨੂੰ ਸੌਂ ਜਾਂਦੇ ਆ ਅੱਖਾਂ ਚ ਹੰਜੂ ਲੈ ਕੇ ਕਿ ਸ਼ਇਦ ਉਹ ਆਵੇਗਾ ਸੁਪਨੇ ਚ ਚੁੱਪ ਕਰਾਉਣ ਦੇ ਲਈ

ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ ।। ਮੈਂ ਤੇਰੀ ਯਾਦ ਵਿਚ ਉਹ ਹੰਜੂ ਵੀ ਵਹਾਏ ਨੇ ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ

ਜੋ ਹੈਰਾਨ ਨੇ ਮੇਰੇ ਸਬਰ ਤੇ ਉਨਾਂ ਨੂੰ ਕਹਿ ਦਿਉ’ ਜੋ ਹੰਝੂ ਜਮੀਨ ਤੇ ਨਹੀ ਡਿੱਗਦੇ

ਉਹ ਅਕਸਰ ਦਿਲ ਚੀਰ ਜਾਦੇ ਨੇ

ਇੱਕ ਉਹ ਵਕਤ ਹੁੰਦਾ ਸੀ ਜਦੋਂ ਹੱਸਦਿਆ ਜਿੰਦਗੀ ਬੀਤ ਰਹੀ ਸੀ ਪਰ ਹੁਣ ਤਾਂ ਦਿਲ ਦਾ ਸਾਰਾ ਟਾਈਮ ਟੇਬਲ ਹੰਝੂਆ ਬਦਲ ਗਿਆ

ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ, ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ |

ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ
ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ

ਰੱਖ ਨਾ ਕਿਸੇ ਤੇ ਆਸਾ ਮੈਂ ਬੜੇ ਟੁੱਟਦੇ ਦੇਖੇ ਨੇ ਇਹ ਖੇਲ ਇਸ਼ਕੇ ਦੇ ਵਿੱਚ ਮੈਂ ਬੜੇ ਲੁੱਟਦੇ ਦੇਖੇ ਨੇ

ਤੂੰ ਉਹ ਪਲ ਸੀ ਜੋ ਮੁੜਨਾ ਨਹੀਂ

ਯਾਦ ਤੇਰੀ ਦਾ ਚੱਕਰ ਮੈਂਨੂੰ ਤੱਰਦੇ ਨੂੰ ਰੋਜ਼ ਰੋਜ਼ ਡੋਬਦਾ

ਤਾਲ ਸੀ ਜੋ ਦਿਲ ਮੇਰੇ ਤੋਂ ਦਿਲ ਤੇਰੇ ਤੱਕ ਉਹ ਟੁੱਟ ਗਈ

ਦਿਲ ਤੋਂ ਲਹੇ ਹੋਏ ਸੱਜਣ ਮੁੜ ਦਿਲ ਵਿੱਚ ਧੜਕਣਾਂ ਚਾਹੁੰਦੇ ਨੇ

ਇਹ ਦੁਨੀਆਂ ਬੜੀ ਜਾਲਮਾਂ ਦੀ ਭੇਤ ਪਾ ਕੇ ਗੁਜਿਆਂ ਮਾਰਦੇ ਨੇ

ਟੁੱਟੇ ਤਾਰੇ ਵਾਂਗ ਟੁੱਟੀ ਆਸ ਮੇਰੀ ਤੈਨੂੰ ਪਾਉਣੇ ਦੀ

ਕੀ ਲੈਣਾ ਸਾਡੇ ਦੁੱਖਾਂ ਤੋਂ ਤੂੰ ਰਹਿ ਖੁਸ਼ ਗੈਰਾਂ ਦੀਆਂ ਖੁਸ਼ੀਆਂ ਵਿੱਚ

ਤੇਰੇ ਹਿੱਸੇ ਪਤਾ ਨੀ ਕੀ ਆਇਆਂ
ਮੇਰੇ ਹਿੱਸੇ ਤੇਰੀਆਂ ਯਾਦਾ ਤੇ ਤੇਰੀ ਉਡੀਕ ਆਈ ਹੈ

ਉਹ ਵੀ ਨੇ ਜਿਨ੍ਹਾਂ ਨੂੰ ਕੁੱਝ ਨਹੀਂ ਮਿਲਿਆ ਸਾਨੂੰ ਤਾਂ ਫਿਰ ਇਨਕਾਰ ਮਿਲੇ

ਕੰਡਿਆਂ ਤੋਂ ਬਚਦੇ ਫਿਰਦੇ ਸੀ ਪੈਰਾਂ ਵਿੱਚ ਕੱਚ ਲਵਾ ਬੈਠੇ ਸਾਨੂੰ ਮਾਣ ਸੀ ਬਹੁਤਾ ਜਿਹਨਾਂ ਤੇ ਉਹਨਾਂ ਤੋਂ ਧੋਖਾ ਖਾ ਬੈਠੇ

ਖਤਮ ਨਹੀ ਹੋਈ ਹਲੇ ਇੱਕ ਤਲਾਸ਼ ਬਾਕੀ ਹੈ
ਸਦੀਆਂ ਤੋ ਜਿਹੜੀ ਬੁਝ ਨਾ ਪਾਈ ਪਿਆਸ ਬਾਕੀ ਹੈ
ਹਰ ਵਕਤ ਮੈ ਰੱਖਦਾ ਬੰਦ ਦਿੱਲ ਦੇ ਦਰਵਾਜਿਆਂ ਨੂੰ
ਬੱਸ ਤੇਰੇ ਕੁੰਡਾ ਖੜਕਾਉਣ ਦੀ ਇੱਕ ਆਸ ਬਾਕੀ ਹੈ

ਹਰ ਸਾਲ ਕਲੰਡਰ ਬਦਲਣਾ ਤਾ ਸਹੀ ਆਂ ਕੁਦਰਤ ਦਾ ਦਸਤੂਰ ਆ ਪਰ ਸੱਜਣਾ ਹਰ ਸਾਲ ਪਿਆਰ ਨੀ ਬਦਲੀਦੇ

ਪਲ ਭਰ ਵਿੱਚ ਵੱਧ ਜਾਦੀਆਂ ਨੇ ਦੂਰੀਆਂ
ਰੁੱਸੇ ਹੋਏ ਨੂੰ ਬੱਸ ਮਨਾ ਲਿਆਂ ਕਰੋ

ਬੱਸ ਇਹੋ ਰਿਸ਼ਤਾ ਹੁਣ ਉਹਦਾ ਤੇ ਮੇਰਾ
ਉਹ ਕੁਝ ਸਮਝ ਨੀ ਸਕਦੇ ਤੇ ਅਸੀ ਕੁਝ ਸਮਝਾ ਨੀ ਸਕਦੇ

ਜਿੰਨਾਂ ਨੂੰ ਸੱਜਣ ਹੀ ਜ਼ਹਿਰ ਵਰਗੇ ਟੱਕਰੇ ਹੋਣ
ੳਹਨਾਂ ਨੂੰ ਕਾਹਦਾ ਭੈਅ ਸੱਪਾਂ ਤੋਂ.

ਜਿਹੜੇ ਨਾਲ ਬਹਿਕੇ ਹੱਸਦੇ ਨੇ,
ਉਹੀ ਸੱਪ ਬਣਕੇ ਡੱਸਦੇ ਨੇ...

ਸੱਪ ਨਾਲੋ ਜਿਆਦਾ ਜ਼ਹਿਰੀਲੇ ਤਾਂ ਅੱਜ ਕੱਲ ਦੇ ਲੋਕ
ਡੰਗ ਵੀ ਆਪਣਾ ਬਣਾਕੇ ਮਾਰਦੇ ਆ ।।

ਕੁੱਝ ਸਾਨੂੰ ਆਕੜ ਮਾਰ ਗਈ ,, 💔
ਕੁੱਝ ਸੱਜਣ_ਬੇਪਰਵਾਹ ਨਿੱਕਲੇ !! 💔

ਟੁੱਟਦੀਆਂ ਦੀ ਪੀੜ ਉਹ ਜਾਣਨ.. ਜਿੰਨਾ ਲਾਈਆਂ ਹੁੰਦੀਆਂ ਨੇ..
ਸੱਜਣ ਜਦ 'ਮਖਸੂਸਪੁਰੀ' ਤੁਰ ਜਾਣ ਤਬਾਹੀਆਂ ਹੁੰਦੀਆਂ ਨੇ.. !!

ਸੁਪਨੇ ਸਾਡੇ ਤਿੜਕ ਜਾਂਦੇ ਨੇ, ਨਿੱਤ ਹਕੀਕਤ ਦੇ ਨਾਲ ਖਹਿ ਕੇ ..
ਉੱਚੀ ਪੌੜੀ ਮੰਜਿਲ ਵਾਲੀ , ਚੜ੍ਹ ਗਏ ਸੱਜਣ ਦਿਲ ਤੋਂ ਲਹਿ ਕੇ .

ਟੁੱਟੇ ਹੋਏ ਤਾਰੇ ਦਾ ਫਿਰ ਜੁੜਨਾ ਔਖਾ ਏ, ਛੱਡ ਤੁਰ ਗਿਆ ਸੱਜਣ ਫਿਰ ਮੁੜਨਾ ਔਖਾ ਏ..

ਜਦੋਂ ਨਿਭਾਉਣੀਆਂ ਔਖੀਆਂ ਹੋ ਜਾਂਦੀਆਂ ਏ !...
ਫਿਰ ਮਜਬੂਰੀਆਂ ਦੇ ਨਾਮ ਤੇ ਰਿਸ਼ਤੇ ਖਤਮ ਕੀਤੇ ਜਾਂਦੇ ਨੇ !...

ਰਿਸ਼ਤੇ ਕਦੀ ਜ਼ਿੰਦਗੀ ਦੇ ਨਾਲ ਨਾਲ ਨਹੀਂ ਚੱਲਦੇ,
ਪਰ ਸੱਚੇ ਰਿਸ਼ਤਿਆਂ ਦੇ ਪਿੱਛੇ ਪਿੱਛੇ ਜ਼ਿੰਦਗੀ ਚੱਲਦੀ ਹੈ

ਮਤਲਬ ਦੇ ਰਿਸ਼ਤੇ ਪਸੰਦ ਨਹੀਂ
ਦਿਲ ਤੋ ਚਾਹੁਣ ਵਾਲਿਆ ਤੋ ਜਾਨ ਵੀ ਵਾਰ ਦਿਆਗੇ

ਮਤਲਬ ਦਾ ਵਜਨ ਬਹੁਤ,ਜਿਆਦਾ ਹੈ
ਤਾਂਹੀ ਤਾਂ ਮਤਲਬ ਨਿਕਲਦੇ ਹੀ ਰਿਸ਼ਤੇ ਹਲਕੇ ਹੋ ਜਾਂਦੇ ਨੇ..

ਹੁਣ ਦਿੱਲ ਬਹੁਤ ਕਮਜੋਰ ਹੋ ਗਿਆ
ਕਿਉਕਿ ਅੰਦਰ ਦੁੱਖਾ ਦਾ ਬਹੁਤ ਸ਼ੋਰ ਹੋ ਗਿਆਂ

‘ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ , ਚੁੱਪ ਰੁਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ ‘

ਗੱਲਾਂ ਹੁਣ ਮਿੱਤਰਾਂ ਸਿਰ ਤੋਂ ਲੰਘਦੀਆਂ ਨੇ
ਚੁੱਪ ਸਮਝਣ ਵਾਲੇ , ਓ ਸਮਝਦਾਰ ਬਦਲ ਗਏ

ਤੇਰੇ ਬੋਲਾਂ ਤੋਂ ਜਿਆਦਾ ਤੇਰੀ ਚੁੱਪ ਨੂੰ ਸੁਣਨਾ ਚੰਗਾ ਲਗਦਾ ਮੈਨੂੰ !

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40