Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 351 - 400 of 1992 Total

ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ.......

ਲੱਖ ਵਾਰੀ ਦਿਲ ਸਮਝਾ ਕਿ ਫਿਰ ਵੀ ਅੱਖਾਂ ਭਰ ਲੈਂਦਾ!!
ਜਦੋ ਯਾਦ ਕਿਤੇ ਤੇਰੀ ਆਉਂਦੀ ਆ "guri " ਖੁਦ ਨਾਲ ਗੱਲਾ ਕਰ ਲੈਂਦਾ !!

ਪਿਆਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਲੋੜ ਨਹੀ ਹੁੰਦੀ...
♥ ਪਰ ਦੂਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਸਭ ਤੋ ਵਧ ਲੋੜ ਹੁੰਦੀ ਹੈ...

ਵਾਅਦੇ ਤਾਂ ਬਹੁਤ ਕਰਨੇ ਸੀ ਉਸ ਚੰਦਰੀ ਨਾਲ
ਪਰ ਵਾਅਦੇ ਕਰਨ ਤੋਂ ਪਹਿਲਾਂ ਈ ਜਿੰਦਗੀ ਚੋ ਚਲੀ ਗਈ

ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀ ਯਾਦ 'ਚ ਸਮਾ ਗਏ ਕੀ ਕਰੀਏ.
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ.
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ..

ਕਾਹਤੋ ਝੱਲਿਆ ਦਿਲਾ ਰੱਖਦਾ ਉਸ ਤੋ ਆਸ ਪਿਆਰਾ ਦੀ.
ਅਸੀ ਪੱਤੇ ਪਤਝੜ ਦੇ ਤੇ ਉਹ ਕਲੀ ਬਹਾਰਾ ਦੀ....

ਉਹ ਲੇਖਾਂ ਵਿੱਚ ਨਹੀ ਸੀ ਤੇ ਉਹਦੇ ਨਾਲ ਪਿਆਰ ਕਿਉ ਪੈਣਾਂ ਸੀ,
ਸ਼ਾਇਦ ਕੋਈ ਬਦਲਾ ਰੱਬ ਦਾ ਹੋਵੇਗਾ ਜੋ ਉਹਦੇ ਰਾਹੀਂ ਲੈਣਾ ਸੀ,,,

ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।।
ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।

ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ …
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ...

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਕਿਸੇ ਗੈਰ ਨੂੰ
ਅਖੀਆਂ ਹੋਈਆਂ ਬੰਦ ਤੇ ਹੁਣ ਸਲਾਮ ਤੇਰੇ ਸ਼ਹਿਰ ਨੂੰ....

ਤੂੰ ਜੋ ਲਾਏ ਫ਼ੱਟ ਦਿਲ ਤੇ ਸੀਉਣ ਜੋਗੇ ਰਹਿ ਗਏ
ਯਾਦਾਂ ਤੇਰੀਆਂ ਨਾਲ ਜ਼ਿੰਦਗੀ ਜਿਉਣ ਜੋਗੇ ਰਹਿ ਗਏ ।।

ਦਰਦ ਤੈਥੋਂ ਵੱਖ ਹੋਣ ਦਾ, ਮੈਥੋਂ ਦੂਰ ਜਾਣ ਦਾ,
ਇੱਕ ਵਾਰ ਮਿਲਣ ਦਾ ਵਾਅਦਾ ਕਰ ਨਾ ਮੁੜ ਵਾਪਿਸ ਆਉਣ ਦਾ!!

ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ
ਖੇਡ ਕੇ ਦਿਲ ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ...

ਹੱਸਿਆ ਕਰ ਤੇਰੇ ਸ਼ਹਿਰ ਮੁਸਕਾਨ ਛੱਡਕੇ ਚੱਲੇ ਆਂ,
ਜੋ ਕੀਤੀ ਸੀ ਤੇਰੇ ਨਾਲ਼ ਕਦੇ ਜ਼ੁਬਾਨ ਛੱਡਕੇ ਚੱਲੇ ਆਂ!

ਸਾਨੂੰ ਕਿਹਨੇ ਯਾਦ ਕਰਨਾ ਓਏ ਰੱਬਾ
. ਮਤਲਬ ਤੋਂ ਬਿਨਾਂ ਤਾਂ ਕੋਈ ਤੈਨੂੰ ਵੀ ਯਾਦ ਨਹੀ ਕਰਦਾ *

ਸੁਣਿਅਾ ੳੁਹ ਵਰਤ ਰੱਖਕੇ ਮੇਰੀ ਲੰਬੀ ੳੁਮਰ ਦੀ ਦੁਅਾ ਕਰਦੀ ੲੇ,
ੳੁਸ ਕਮਲੀ ਨੂੰ ਕੌਣ ਸਮਝਾਵੇ ਕਿ ਦੁਅਾਵਾ ਨਾਲ ਬਿਮਾਰ ਠੀਕ ਹੋ ਸਕਦੇ ਨੇ
ਮਰੇ ਨਹੀ!

ਲਿਖਦੇ ਤਾਂ ਬਸ ਦਿਲ ਦੀ ਤਸੱਲੀ ਲਈ ਆ ਜਿਸ ਨੂੰ
ਮੇਰੇ ਹੰਝੂਆਂ ਨਾਲ ਫਰਕ ਨੀ ਪਿਆ ਲਫਜਾਂ ਨਾਲ ਕੀ ਪੈਣਾ 😭😭..

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ
ਨਾ ਬਚਿਆ ਕੁੱਝ ਲੁਟਾਉਣ ਲਈ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ ,
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ....

ਤੇਰੇ ਨਾਲ ਗੱਲ ਕਰਨ ਲਈ ਕਦੋਂ ਤੱਕ ਤਰਸਦੇ ਰਹਾਂਗੇ
ਕੋਈ ਐਸਾ ਜਖਮ ਦੇ ਮੈਨੂੰ ਕਿ ਮੇਰੀਆਂ ਸਾਹਾਂ ਹੀ ਰੁਕ ਜਾਣ॥

ਕਿਸੇ ਨੂੰ ਝੂਠਾ ਪਿਅਾਰ ਕਰਕੇ ੳੁਸ ਦੇ ਅਰਮਾਨਾ ਨਾਲ ਨਾ ਖੇਡੋ
ਕੲੀ ਵਾਰ ਟੁੱਟੇ ਦਿੱਲਾਂ ਦਿਅਾ ਬਦ ਦੁਅਾਵਾਂ ਜਿੰਦਗੀ ਨੂੰ ਲੈ ਡੁੱਬਦੀਅਾ ਨੇ

ਤੂੰ ਮੈਨੂੰ ਹਾਸੇ ਹਾਸੇ ਵਿੱਚ ਗੁਆ ਤਾਂ ਦਿੱਤਾ
ਪਰ ਇੱਕ ਦਿਨ ਮੈਨੂੰ ਹੰਝੂਆ ਚੋ ਲੱਭਿਆ ਕਰੇਂਗੀ॥

ਸਾਰੀਆ ਗਲਤੀਆਂ ਸਿਰਫ ਸੌਰੀ ਕਹਿਣ ਨਾਲ ਮੁਆਫ ਨਹੀਂ ਹੁੰਦੀਆਂ
ਕੁੱਝ ਗਲਤੀਆਂ ਉਮਰ ਭਰ ਦੁੱਖ ਦਿੰਦੀਆਂ ਰਹਿੰਦੀਆਂ॥

ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ

ਮੇਰੀ ਕਿਸਮਤ ਬੁਰੀ ਜਾਂ ਮੈਂ ਬੁਰਾ ਇਹ ਫੈਸਲਾਂ ਨਾਂ ਹੋ ਸਕਿਆ
ਮੈਂ ਸਾਰਿਆ ਦਾ ਹੁੰਦਾ ਰਿਹਾ ਪਰ ਕੋਈ ਮੇਰਾ ਨਾਂ ਹੋ ਸਕਿਆ

ਤੇਰੇ ਤੋ ਬਾਅਦ ਮੇਰਾ ਕੋਣ ਬਣੇਗਾ ਹਮਦਰਦ ਅਸੀ ਤਾਂ
ਅਾਪਣੇ ਵੀ ਗਵਾ ਦਿਤੇ ਤੈਨੁੰ ਪਾੳੁਣ ਦੀ ਜਿਦ ਵਿਚਂ

ਸਾਨੂੰ ਕੋਈ ਨਹੀ ਚਾਹੁੰਦਾ ਦਿਲੋਂ ਮਰਜਾਣੀ ਏ,
ਇੱਕ ਤੇਰੇ ਉੱਤੇ ਸੀ ਰੱਬ ਜਿਨਾ ਭਰੋਸਾ ਸੋਹਣੀਏ,
ਅੱਜ ਤੂੰ ਵਾਂਗ ਕੱਚ ਦੇ ਗਲਾਸ ਤੋੜ ਤਾਂ,
ਮੇਰਾ ਦਿਲ

ਮੈਂ ਵੀ ਜਾਣ ਬੁੱਝ ਕੇ ਬੇਵਫਾ ਨਾਲ ਦਿਲ ਲਗਾਇਆ ਸੀ
ਕਿਉਕਿ ਬਚਪਨ ਤੋਂ ਮੈਨੂੰ ਸ਼ਾਇਰੀ ਲਿਖਣ ਦਾ ਬਹੁਤ ਸ਼ੌਕ ਸੀ॥

ਮਾਰ ਮਾਰ ਮਿਹਨਤਾਂ ਬਣਾਇਆ ਸੀ ਸਰੀਰ ਜਿਹੜਾ
ਰਾਤਾਂ ਦੀਅਾ ਸਿਫਟਾ ਨੇ ਖਾ ਲਿਆ,,
ਕੰਮ ਨਈਓ ਮੁੱਕਦੇ ੲਿਥੇ ਜਿੰਦ ਮੁੱਕ ਜਾਣੀ
ਉਤੋ ਗਮ ਇੱਕ ੲਿਸਕੇ ਦਾ ਲਾ ਲਿਅਾ......

ਕੀ ਮਿਲ ਗਿਆ ਤੈਨੂੰ ਸਦਰਾਂ ਨਾਲ ਖਿਲਵਾੜ ਕਰਕੇ,,
ਅਸੀਂ ਹਾਸੇ ਵੀ ਗਵਾਏ ਤੈਨੂੰ ਪਿਆਰ ਕਰਕੇ.......!!!!!!!!!

ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ ਜੋਂ
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ
ਤੇਰੀ ਚੈਟ ਪੁਰਾਣੀ ਪੜ ਕੇ ਦਿਲ ਰੋ ਬੈਠਾ.....

ਤੈਨੂੰ ਕਿਸਮਤ ਸਮਝ ਕੇ ਸੀਨੇ ਲਾਇਆ ਸੀ
ਭੁੱਲ ਗਏ ਸੀ ਕਿਸਮਤ ਬਦਲਦੇ ਦੇਰ ਨਹੀਂ ਲੱਗਦੀ,,,,,

ਦੇਖਦਾ ਹੀ ਰਹਾਂ ਬਸ ਤੇਰੀ ਤਸਵੀਰ ਨੂੰ„
ਥੱਕ ਗਿਆ ਕੋਸ ਕੋਸ ਰੁੱਸੀ ਤਕਦੀਰ ਨੂੰ„
ਕਿੰਝ ਝੱਲਾ ਜ਼ਿੰਦਗੀ 'ਚ ਆਏ ਹੋਏ ਮੋੜ ਨੂੰ„
ਨੀਂ ਦੱਸ ਕਿਵੇਂ ਦੇਈਏ ਤੇਰੀ ਥਾਂ ਕਿਸੇ ਹੋਰ ਨੂੰ..

ਐਨੀ ਹਿੰਮਤ ਸੀ ਕਿ ਦਰਿਆ ਵੀ ਪਾਰ ਕਰ ਲਵਾਂਗੇ
ਪਰ ਐਸੇ ਮਜਬੂਰ ਹੋਏ ਕਿ ਦੋ ਹੰਝੂਆਂ ਨੇ ਡੁਬੋ ਦਿੱਤਾ॥

ਵਾਦੇ ਖੁਸ਼ਿਆਂ ਦੇ ਦੇ ਕੇ
ਹੁਣ ਆਪ ਹੀ ਤੁਸੀਂ ਰੁਲਾ ਦਿੱਤਾ
ਲੋਕੀ ਮਰਿਆ ਨੂੰ ਵੀ ਯਾਦ ਕਰ ਲੈਦੇਂ ਆ,,
ਤੁਸੀਂ ਤਾਂ ਸਾਨੂੰ ਜਿਉਦਿਆਂ ਨੂੰ ਹੀ ਭੁੱਲਾ ਦਿੱਤਾ!!

ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ
ਜੋਂ ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ
ਤੇਰੀ ਫੋਟੋ ਪੁਰਾਣੀ ਦੇਖ ਕੇ ਦਿਲ ਰੋ ਬੈਠਾ....

ਸਰੀਰ ਵਿੱਚ 75% ਪਾਣੀ ਹੁੰਦਾ ਪਰ ਜਦੋਂ ਸੱਟ ਲੱਗਦੀ ਤਾਂ ਖੂਨ ਨਿਕਲਦਾ . ਦਿਲ ਵਿੱਚ 99% ਖੂਨ ਹੁੰਦਾ ਪਰ ਜਦ ਦਿਲ ਤੇ ਸੱਟ ਲੱਗਦੀ ਤਾਂ ਹਮੇਸ਼ਾ ਹੰਝੂ (ਪਾਣੀ) ਨਿਕਲਦਾ 😭😭😭😭😭😭😭

ਮੈਂ ਓੁਹਨੁੂੰ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ
ਓਹਨੇ ਤੁਰਦੀ -ਤੁਰਦੀ ਨੇ ਮੇਰਾ ਹੱਥ ਛੱਡ ਦਿੱਤਾ

ਤੇਰੇ ਤੋਂ ਨੀ ਤੇਰੇ ਵਕਤ ਤੋ ਨਰਾਜ਼ ਅਾ
ਜੋ ਕਦੇ ਨੀ ਨਿਕਲਦਾ ਮੇਰੇ ਲੲੀ.....

ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ
ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ...

ਹੱਸਣ ਦੀ ਕੋਸ਼ਿਸ਼ ਸੀ ਤੂੰ ਫਿਰ ਰਵਾਗੀ ਏਂ।
ਮੈ ਪਹਿਲਾਂ ਈ ਕੱਲਾ ਸੀ ਤੂੰ ਅਹਿਸਾਸ ਕਰਾਂਗੀ ਏਂ??? 😂

ਕਿਸੇ ਤੋਂ ਕੋਈ ਵੀ ਉਮੀਦ ਨਾਂ ਰੱਖਿਉ
ਕਿਉਂਕਿ ਜਦੋਂ ਉਮੀਦ ਟੁੱਟਦੀ ਆ ਤਾਂ ਤਕਲੀਫ ਬਹੁਤ ਹੁੰਦੀ ਆ॥

ਟੁੱਟ ਚੁੱਕਾ ਹਾਂ ਮੈਂ ਹੁਣ ਕੁੱਝ ਪਾਉਣਾ ਨੀ ਚਾਹੁੰਦਾ..
ਕਿਉਂਕਿ ਜਿਹੜੀ ਚੀਜ਼ ਮੈਂ ਦਿਲੋਂ ਚਾਹੀ ਆ ਉਹ ਹਮੇਸ਼ਾ ਗਵਾਈ ਅਾ..

ਲਿਖਣ ਬੈਠੀਦਾ ਕਿ ਦਰਦ ਮੁੱਕ ਜੇ
ਪਰ ਹਰ ਵਾਰ ਕਾਪੀ ਯਾ ਪੈਨ ੲੀ ਮੁੱਕ ਜਾਂਦੇ
ਕਦੇ ੲਿਹ ਦਰਦ ਨੀ ਮੁਕਿਅਾ ....

ਚਲੇ ਜਾਵਾਂਗੇ ਇੱਕ ਦਿਨ ਅਸੀ ਤੈਨੂੰ ਤੇਰੇ ਹਾਲ ਤੇ ਛੱਡ ਕੇ,
ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕ਼ਤ ਸਿਖਾ ਦਉਗਾ,,,,

ਕੁੱਝ ਹਾਰ ਗਈ ਤਕਦੀਰ ਕੁੱਝ ਟੁੱਟ ਗਏ ਸੁਪਨੇ
ਕੁੱਝ ਗੈਰਾਂ ਨੇ ਬਰਬਾਦ ਕੀਤਾ ਕੁੱਝ ਛੱਡ ਗਏ ਅਪਣੇ॥

ਕਾਸ਼ ਇਹ ਦਿਲ ਬੇਜਾਨ ਹੁੰਦਾ ਨਾ ਕਿਸੇ ਦੇ ਆਉਣ ਨਾਲ
ਧੜਕਦਾ ਨਾ ਕਿਸੇ ਦੇ ਜਾਨ ਤੋ ਬਾਅਦ ਤੜਫਦਾ

ਉਸ ਮੋੜ ਤੋਂ ਹੀ ਸ਼ੁਰੂ ਕਰਨੀ ਹੈ ਫਿਰ ਤੋਂ ਜਿੰਦਗੀ,
ਜਿੱਥੇ ਸਾਰਾ ਸ਼ਹਿਰ ਆਪਣਾ ਸੀ ਤੇ ਤੂੰ ਅਜਨਬੀ।

ਕਿਸ ਗੱਲ ਦੀ ਮੈਨੂੰ ਦਿੱਤੀ ਏ ਸਜ਼ਾ ਉਹ ਗਲਤੀ ਜੋ ਮੈਂ ਕੀਤੀ ਨਹੀ,
ਪਰ
ਤੂੰ ਕੀ ਜਾਣੇ ਦਰਦ ਮੇਰਾ,ਬੇ-ਕਦਰਾ ਤੇਰੇ ਨਾਲ ਤਾਂ ਹਾਲੇ ਬੀਤੀ ਨਹੀਂ

ਲੋਕ ਕਹਿੰਦੇ ਆ ਬਿਨਾਂ ਮਿਹਨਤ ਦੇ ਪਰਮਾਤਮਾ ਕੁਝ ਨੀ ਦਿੰਦਾ.......
ਮੈਨੂੰ ਸਮਝ ਨੀ ਆਉਦੀਂ ਕੇ ਮੈਂ ਦੁੱਖ ਪਾਉਣ ਲਈ ਕਿਹੜੀ ਮਿਹਨਤ ਕੀਤੀ ਆ।।

ਮੇਰੇ ਕੋਲ ਹਰ ਗੱਲ ਸਹਿਣ ਦੀ ਹਿੰਮਤ ਆ,
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜੋਰ ਬਣਾ ਦਿੰਦਾ..

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40