Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 101 - 150 of 1992 Total

ਮੈਨੂੰ ਨੀ ਪਤਾ ਇਹ ਸੁਧਰ ਗਿਆ ਜਾਂ ਵਿਗੜ ਗਿਆ,
ਬੱਸ ਹੁਣ ਦਿਲ ਕਿਸੇ ਨਾਲ ਮੁਹਬੱਤ ਨੀ ਕਰਦਾ..😢

ਕੱਚ ਅਤੇ ਦਿਲ ਦੀ ਇੱਕੋ ਤਕਦੀਰ,
ਲੱਖ ਸਾਂਭ ਲਵੋ ਚਾਹੇ ਟੁੱਟਦੇ ਅਖੀਰ..

ਅਸੀਂ ਤਾਂ ਇਸ ਵਹਿਮ ਚ ਉਸਨੂੰ ਸਫਾਈ ਵੀ ਨਾ ਦੇ ਸਕੇ
ਕੇ
ਰੱਬ 👆 ਬਿਨ ਬੋਲਿਆਂ ਸਭ ਕੁਝ ਜਾਂਦਾ ਹੈ..😢😢😢

ਹੰਜੂਆ 😢 ਦੀ ਤਰ੍ਹਾ ਹੁੰਦੇ ਨੇ ਕੁੱਝ ਲੋਕ ਪਤਾ ਨਹੀ ਲੱਗਦਾ,
ਕੇ ਸਾਂਥ ਦੇ ਰਹੇ ਨੇ ਜਾਂ ਸਾਂਥ ਛੱਡ ਰਹੇ ਨੇ.. 🤔

ਉਹੀ ਰਾਹਾਂ ਉਹੀ #ਮੁਸਾਫਿਰ ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ ਉਹੀ ਮੈਂ ਹਾਂ ਉਹੀ ਤੂੰ ਏ, ਬੱਸ ਹਾਲਾਤ ਬਦਲ ਗਏ ਨੇ

ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂੰ ਪਿਆਰ ਨਾ ਕਰ ਬੈਠੇ ਕਿਉ ਕੇ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ ਹੈ...

ਮੈਂ ਤੈਨੂੰ ਕਿਵੇ ਰੋਕਦਾ ਜਾਂਦੀ ਵਾਰੀ ਮੇਰਾ ਕੋਈ ਹੱਕ ਨਹੀਂ ਸੀ ਕਿਉਕਿ ਮੈਂ ਸੁਣਿਆ ਸੀ ਕਿ ਬੇਗਾਨਿਆਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ॥

ਹੁਣ ਦੁਨਿਅਾ ਨੇ ਕਿਥੇ ਮਿਲਨ ਦੇਣਾ ਏ ਜੇ ਮਿਲਣੇ ਤਾ ਖਾਬਾ ਦੇ ਵਿਚ ਅਾਯਾ ਕਰ

ਭਾਵੇ ਅਜ ਦੁਸ਼ਮਨ ਮੇਰੀ ਕਦੇ ਤਾ ੫ਿਅਾਰ ਸੀ ਕਰਦੀ ਮੇਰੇ ਲਈ ਸੋਨਾ ਅੱਜ ਵੀ ੫ਾਵੇ ਹੋਰਾ ਤੇ ਮਰਦੀ

ਮੇਰਾ ਦਿਲ❤ਕੋਈ ਸ਼ਿਕਾਇਤ ਤਾਂ ਨਹੀਂ❌ਕਰਨਾਂ ਚਾਹੁੰਦਾ😬ਪਰ ਇਹ ਕਹਿਣਾ ਚਾਹੁੰਦਾ😟ਕਿ ਤੁਸੀਂ👈🏻ਹੁਣ ਤੁਸੀ👉🏻ਨੀਂ ਰਹੇ😣

😢ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ🗡🏹 ਪਿੱਛੇ ਵਾਰਾਂ ਤੋ…💔🔚

ਅਕਸਰ ਧੋਖਾ ਦੇ ਜਾਂਦੇ ਨੇ #ਧੋਖਾ ਦੇਣ ਵਾਲੇ ਮਜਬੂਰੀ ਦਾ #ਬਹਾਨਾ ਬਣਾਕੇ.. ਨਿਭਾਉਣ ਵਾਲੇ ਤਾਂ ਹਜਾਰਾਂ #ਮਜਬੂਰੀਆ' ਚ ਵੀ ਨਿਭਾ ਜਾਂਦੇ ਨੇ.

ਜਦੋ ਸਜ਼ਾ ਹੀ ਦੇ ਚੁਕੇ ਹੋ ਤਾਂ ਹਾਲ ਨਾ ਪੁਛਣਾ ਕਿਤੇ ਅਸੀ ਬੇਗੁਨਾਹ ਨਿਕਲੇ ਤਾਂ ਤਕਲੀਫ਼ ਬਹੁਤ ਹੋਵੇਗੀ...

ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ, ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ,.......

ਰਿਸ਼ਤਾ👫 ੳੁਹੀ ਕਾੲੀਮ ਰਹਿਦਾ, ਜੋ Dil❤💑 ਤੋ ਸੁਰੂ ਹੋੲਿਅਾ ਹੋਵੇ, ਜਰੂਰਤ😴😴 ਤੋ ਨਹੀ❌❌❌

'ਮਨ' ਛੱਡ ਦੇ ਬੇਗਾਨਿਆ ਨੂੰ ਯਾਦ ਕਰਨਾ ਬੇਗਾਨੇ ਤਾ ਬੇਗਾਨੇ ਹੁੰਦੇ ਨੇ

ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ . ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ ...

ਜਰੂਰੀ ਨਹੀਂ ਕਿ ਬੁਰੇ ਲੋਕ ਹੀ ਤਕਲੀਫ ਦੇ.. ਕਭੀ ਕਭੀ ਅੱਛੇ ਲੋਕ ਹੀ ਰੁਲਾ kਰ ਚਲੇ ਜਾਂਦੇ ਨ

ਤੂੰ ਅੱਜ ਤੇ ਕੱਲ ਕਦੇ ਸਾਡਾ ਹੀ ਹੁੰਦਾ ਸੀ ਸੱਜਣਾ ਤੈਨੂੰ ਲੱਭਣ ਗਿਆ ਨੇ ਮੁੱਕ ਜਾਣਾ ਪਰ ਤੇਰੇ ਵਰਗਾ ਨਹੀਂ ਲੱਭਣਾ

ਜ਼ਿੰਦਗੀ ਚ ਆਪਣਿਆਂ ਨੇ ਐਨੇ ਝਟਕੇ ਦਿਤੇ ਨੇ ਸਾਲਾ ਭੁਚਾਲ ਦੇ ਝਟਕਿਆਂ ਦਾ ਜਮੀਂ ਪਤਾ ਨੀ ਲੱਗਿਆ :P

ਅੱਜ ਇੱਕ ਪੱਤਾ ਟੁੱਟਿਆ ਟਾਹਣੀ ਤੋਂ ਜਿਵੇ ਮੈਂ ਵੱਖ ਹੋਇਆ ਹਾਣੀ ਤੋਂ ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ ਮੈ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...

ਜਦੋਂ ਕੋੲੀ ਨੇੜੇ ਹੋ ਕੇ ਦੂਰ ਹੁੰਦਾ ੲੇ,
ਫਿਰ ਰੋਣ ਲੲੀ ਦਿਲ ਮਜ਼ਬੂਰ ਹੁੰਦਾ ੲੇ..!

"ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ,
ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ 'ਚ ਜ਼ਹਰ ਹੁੰਦਾ ਹੈ..।"

ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ
ਤਾਂ
ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ..!

ਮੇਰੇ ਦਿਲ ਵਿੱਚ ਬਹੁਤ ਹੀ ਹੋਲ ਪਾਉਂਦੀਆਂ,
ਕੁਝ ਅਜਿਹੀਆਂ ਵੀ ਨੇ ਮੇਰੇ ਕੋਲ ਯਾਦਾਂ ਤੇਰੀਆਂ..!

ਲਫਜਾਂ ਦੀ ਤਾਂ ਕਮੀ ਨਹੀ ਹੁੰਦੀ, ਪਿਆਰ ਨੂੰ ਬਿਆਨ ਕਰਨ ਲਈ,
ਪਰ ਜੋ ਤੁਹਾਡੀ ਖਾਮੋਸ਼ੀ ਨਹੀ ਸਮਝ ਸਕਦੇ, ਉਹ ਲਫਜ ਕੀ ਸਮਝਣਗੇ..!

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ,
ਕਾਹਦਾ ਹੱਕ ਜਮਾਈਏ ਵੇ ਸੱਜਣਾ, ਅਸੀ ਹੁਣ ਤੇਰੇ ਕੁਛ ਵੀ ਨਹੀ..!

ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ ਕਿ ਮੰਜਿਲ ਤਾਂ ਤੇਰੀ ਇਹ ਹੀ ਸੀ,
ਬੱਸ ਜਿੰਦਗੀ ਗੁਜ਼ਰ ਗਈ ਆਉਂਦੇ-ਆਉਂਦੇ ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ..?
ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ..!

ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ, ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ..!

ਦਿਲ ਤੇ ਅੱਜ ਵੀ ੳੁਸ ਕਮਲੀ ਨੂੰ ਚੇਤੇ ਕਰਦਾ,
ਪਰ ਦਿਮਾਗ਼ ਚੋ ਪਤਾ ਨੀ ਕਿਵੇ ਨਿਕਲ ਗਈ..!

ਬਹੁਤ ਯਾਦ ਆਉਂਦੀ ਆ ਤੇਰੀ ਕਮਲੀਏ,
ਤੂੰ ਅਰਦਾਸ ਕਰ ਕਿ ਤੇਰੇ ਝੱਲੇ ਦੀ ਯਾਦਾਸਤ ਹੀ ਚਲੀ ਜਾਵੇ..!

ਬੀਤੇ ਵਕਤ ਦੀਆਂ ਯਾਦਾਂ ਸਾਂਭ ਕੇ ਰੱਖੀ,
ਅਸੀਂ ਯਾਦ ਤਾਂ ਆਵਾਗੇਂ ਪਰ ਵਾਪਿਸ ਨਹੀਂ..!

ਇਹ ਕਹਿ ਕੇ ਮੇਰੇ ਦੁਸ਼ਮਣ ਮੈਨੂੰ ਹੱਸਦਾ ਛੱਡ ਗਏ,
ਕੇ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰਵਾਉਂਣ ਲਈ..!

ੳ ਜਾਂਦੀ-ਜਾਂਦੀ ਕਹਿ ਗਈ ਤੇਰੇ ਵਰਗੇ ਤਾਂ ਬਥੇਰੇ ਮਿਲ ਜਾਣਗੇ,
ਮੈ ਵੀ ਹੱਸ ਕੇ ਪੁੱਛ ਲ਼ਿਆ ਮੇਰੇ ਵਰਗਾ ਹੀ ਕਿਉ ਚਾਹੀਦਾ.. 😀

ਜਿੰਦਗੀ ਦੇ ਫ਼ੈਸਲੇ ਅੱਗੇ ਮੁਹਬੱਤ ਨੂੰ ਹੀ ਝੂੱਕਣਾ ਪੈਂਦਾ ਏ,
ਕਿਸੇ ਨੂੰ ਖੋਣਾ ਪੈਂਦਾ ਏ, ਤੇ ਕਿਸੇ ਨੂੰ ਨਾਂ ਚਾਹ ਕੇ ਵੀ ਹੋਰ ਦਾ ਹੋਣਾ ਪੈਂਦਾ ਏ !

ਕੱਲ ਦੀ ਰਾਤ ਵੀ ਕੱਚੀ ਨੀਂਦਰ ਉੱਠ-ਉੱਠ ਗੁਜਾਰੀ ਏ,
ਤੇਰਾ ਯਾਦਾਂ 'ਚ ਆਉਣਾ ਜਾਣਾ ਹਾਲੇ ਵੀ ਜਾਰੀ ਏ !

ਤੇਰੇ ਤੋ ਬਾਅਦ ਕੌਣ ਬਣੂਗਾ ਹਮਦਰਦ ਮੇਰਾ..?
ਮੈ ਤੈਨੂੰ ਪਾਉਣ ਦੀ ਜਿੱਦ ਵਿੱਚ ਆਪਣੇ ਵੀ ਖੋ ਲਏ !

ਜਾਂਦੀ-ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ,
ਹਰ ਜਾਵੇ ਤਾਂ ਚੰਗਾ ਏ, ਜੀਅ ਸਕੇ ਤਾਂ ਜੀਅ ਲਈ,
ਮੇਰੇ ਬਿਨਾਂ ਪਰ ਜੇ ਮਰ ਜਾਏ ਤਾਂ ਚੰਗਾ ਏ..!

ਜਿਹੜੇ ਹੱਸਦੇ ਨੇ ਬਹੁਤਾ ਦਿਲੋਂ ਭਰੇ ਹੁੰਦੇ ਨੇ,
ਬਾਹਰੋ ਦਿਸਦੇ ਜਿੳੂਂਦੇ,
ਪਰ ਅੰਦਰੋ ਮਰੇ ਹੁੰਦੇ ਨੇ ।

ਆਖਦੀ ਹੁੰਦੀ ਸੀ ਤੈਨੂੰ ਪਾ ਕੇ ਛੱਡੂੰਗੀ ।
ਉਹੀ ਗੱਲ ਹੋਈ ਮੈਨੂੰ ਪਾ ਕੇ ਛੱਡਤਾ ।

ਇੱਕ ਯਾਦ ਹੀ ਹੈ, ਕੋਲ ਹੋਰ ਕੁੱਝ ਵੀ ਨਹੀ ਪੱਲੇ,
ਅਸੀਂ ਤੇਰੀ ਜ਼ਿੰਦਗੀ 'ਚੋਂ ਬਸ ਇਹੀ ਕਹਿ ਕੇ ਚੱਲੇ ।

ਇਨਸਾਨ ਬੁਰਾ ਉਦੋਂ ਬਣਦਾ ਜਦੋਂ ਲੋਕ,
ਉਸਦੀ ਚੰਗਿਆਈ ਦਾ ਫਾਇਦਾ ਚੁੱਕਣ ਲੱਗ ਜਾਣ !

ਇਹ ਕਹਿ ਕੇ ਮੇਰੇ ਦੁਸ਼ਮਣ ਮੈਨੂੰ ਹੱਸਦਾ ਛੱਡ ਗਏ,
ਕੇ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰਵਾਉਂਣ ਲਈ ।

ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ,
ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ ।

‪ਅਸੀ‬ ‪ਹੀ‬ ‪ਸ਼ਾਮਲ‬.‪ਨਹੀ‬ ‪‎ਹਾ ‬ੲਿਸ‬ ‪ਜ਼ੁਰਮ‬ ‪‎ਚ‬ ‪ਜਨਾਬ‬ ‪ਨਜ਼ਰਾਂ‬ ‪ਜਦੋਂ‬ ‪ਮਿਲੀਅਾਂ‬ ‪ਸੀ‬
‪‎ਤਾਂ‬
‎ਮੁਸਕਰਾਉਂਦੇ‬ ‪ਤੁਸੀਂ‬ ‪‎ਵੀ‬ ਸੀ ।

ਮੇਰੀ ਸ਼ਾਮ ਵੀ ਰੁੱਸ ਗਈ ਤੇਰੇ ਬਿਨਾਂ ਮੇਰੀ ਰਾਤ ਵੀ ਰੋਈ ਤੇਰੇ ਬਿਨਾਂ ਫਿਰ ਮੈਂ ਦਿਲ ਨੂੰ ਸਮਝਾਇਆ ਪਰ ਇਹ ਸਮਝਿਆ ਨਹੀਂ ਤੇਰੇ ਬਿਨਾਂ !

ਇੰਞ ਵੀ ਹੁੰਦਾ ਸੁਪਨੇ ਸਾਰੇ ਖੁਦ ਦਫਨਾਉਣੇ ਪੈ ਜਾਂਦੇ ਨੇ, ਕਦੇ ਕਦੇ ਜਿਵੇਂ ਅੰਗ ਨਕਾਰੇ ਆਪ ਕਟਾਉਣੇ ਪੈ ਜਾਂਦੇ ਨੇ..

🌅ਸੂਰਜ ਪੈ ਗਿਆ 🌣ਠੰਡਾ ਤੇ 🌃ਤਾਰੇ ਹੋਗੇ 🌋ਗਰਮ ਰੱਬਾ , ਨਾ 👉ਮਿਲੀ ਨਾ 🛇ਵਿੱਛੜੀ ਏ ਕਿਹੋ 👆ਜਹੇ ਮੇਰੇ 🙏ਕਰਮ ਰੱਬਾ😔

ਜਦੋ ਚੇਤਾ ਆਉਂਦਾ ਏ ਮੈਨੂੰ ਜਾਨੋ ਪਿਆਰੀ ਦਾ... ਓਹਦੀ Pic ਨੂੰ ਚੱਕ ਕੇ ਨੀ ਫੇਰ ਹਿੱਕ ਨਾਲ ਲਾਇਦਾ...

ਖੁਸ ਤਾਂ ਉਹ ਰਹਿੰਦੇ ਨੇ ਜੋ ਜਿਸਮਾਂ ਨੂੰ ਪਿਆਰ ਕਰਦੇ ਨੇ
ਰੂਹ ਨਾਲ ਪਿਆਰ ਕਰਨ ਵਾਲਿਆ ਨੂੰ ਤਾਂ ਮੈਂ ਅਕਸਰ ਤੜਫਦੇ ਹੀ ਦੇਖਿਆ ਹੈ !!

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40