ਤਰਸ ਜਾਵੇਗੀ ਤੂੰ ਮੇਰਾ ਇੱਕ ਇੱਕ ਲਫਜ ਸੁਣਨ ਨੂੰ.... ਪਿਆਰ ਦੀ ਗੱਲ ਛੱਡ ਮੈ ਕਦੇ ਸ਼ਿਕਾਇਤ ਵੀ ਨੀ ਕਰਨੀ...
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ
ਉਹ ਹੁਣ ਵੀ ਮੇਰੇ ਵੱਲ ਤੱਕਦੇ ਨੇ ਪਰ ਦੀਦਾਰ ਹੋਰਾਂ ਦਾ ਕਰਦੇ ਨੇ ! ਉਹ ਗੱਲ ਮੇਰੇ ਨਾਲ ਕਰਦੇ ਨੇ ਪਰ ਜ਼ਿਕਰ ਹੋਰਾਂ ਦਾ ਕਰਦੇ ਨੇ ! ਹਾਲ ਤਾਂ ਮੇਰਾ ਪੁੱਛਦੇ ਨੇ ਪਰ ਫਿਕਰ ਹੋਰਾਂ ਦਾ ਕਰਦੇ ਨੇ ! ਜੋ ਸਾਡੇ ਲਈ ਕਦੀ ਜਿਉਂਦੇ ਸੀ ਅੱਜ ਕਿਸੇ ਹੋਰ ਤੇ ਮਰਦੇ ਨੇ
ਥੋੜ੍ਹੀ ਮੁਹੱਬਤ ਤਾਂ ਤੈਨੂੰ ਵੀ ਹੋਵੇਗੀ ਮੇਰੇ ਨਾਲ....ਇਹਨਾ ਸਮਾਂ ਬਰਬਾਦ ਨਾ ਕਰਦੇ...ਸਿਰਫ ਇੱਕ ਦਿਲ ਤੋੜਣ ਲਈ....!!
ਜਜ਼ਬਾਤ ਨੀ ਸਮਝੇ ਕਮਲੀ ਨੇ, . ਹਾਲਾਤ ਦੇਖ ਕੇ ਹੀ ਸਾਥ ਛਡ ਗਈ
ਮੈ ਤਾ ਸੋਚਿਆ ਸੀ ਕਿੱਸਾ ਹੋ ਗਿਆ ਪੁਰਾਣਾ ਪਰ ਦਿਲ ਮੁੜ ਮੁੜ ਆਖੇ ਗਲੀ ਸੱਜਣਾ ਦੀ ਜਾਣਾ... . ਦਿਲ ਤੋੜਨ ਵਾਲੀ ਚੰਦਰੀ..........?? . . . . . . . ਬੜਾ ਚੇਤੇ ਆਉਦੀ ਏ ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ. .
ਠੀਕ ਕਰਦੇ ਨੇ ਉਹ ਲੋਕ... ਜੋ ਪਿਆਰ ਦਾ ਇਜਹਾਰ ਨੀ ਕਰਦੇ... ਖਾਮੋਸੀ ਨਾਲ ਮਰ ਤਾਂ ਜਾਂਦੇ ਆ, ਪਰ ਕਿਸੇ ਨੂੰ ਬਦਨਾਮ ਨੀ ਕਰਦੇ.
ਤਕਦੀਰ ਦੇ ਖੇਲ ਵੀ ਅਜੀਬ ਹੁੰਦੇ ਨੇ ਅੱਖਾਂ ਨੂੰ ਅੱਥਰੂ ਹੀ ਨਸੀਬ ਹੁੰਦੇ ਨੇ , ਕੌਣ ਹੋਣਾ ਚਾਹੁੰਦਾ ਹੈ ਆਪਣਿਆਂ ਤੂੰ ਦੂਰ .. ਅਕਸਰ ਵਿਛੜ ਜਾਂਦੇ ਨੇ ਉਹ ਜੋ ਦਿਲ ਦੇ ਕਰੀਬ ਹੁੰਦੇ ਨੇ,... *****
ਬੇਵਫਾਈ ਤਾਂ ਰੀਤ ਹੈ ਦੁਨੀਆ ਦੀ , ਮੈਨੂੰ ਭੁਲਾ ਕੇ ਉਹਨੇ ਕਿਹੜਾ ਕਮਾਲ ਕਰਤੀ...
Saath ਦਿੱਤਾ Main ਸਾਰਿਆਂ Da ਹਰ Ik ਮੋੜ Te__ Ohna ਚੋਂ Ik ਵੀ Nazar ਨਾ Aaya ਮੈਨੂੰ Pyyi ਲੋੜ Te__
ਸਾਨੂੰ ਬਦਲ ਬਦਲ ਨਾ ਦੱਸ ਐਵੇਂ ਜੇ ਅਸੀਂ ਬਦਲਗੇ ਰੋਵੇਂਗੀ...
👆 ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਦੱਸਜਾ..
ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ,
ਪਰ ਤੂੰ ਤਾਂ ਸੱਜਣਾਂ ਉਸਨੂੰ ਗਵਾ ਦਿਤਾ, ਜੋ ਸਿਰਫ ਤੇਰਾ ਹੀ ਸੀ !
ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ੳੁਮਰਾਂ ਤੱਕ ਪਛਾਣ ਰੱਖਦੇ ਹਾਂ ਯਾਰਾਂ ਅਸੀ ਤਾ ੳੁਹ ਫੁੱਲ ਹਾਂ ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ...
ਪਛਾਣ ਤਾ ਮੇਰੀ ਕੋਈ ਨੀ. ਪਤਾ ਨੀ ਕਿਉ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ. ਮੁਹੱਬਤ ਤਾਂ ਮੈਨੂੰ ਉਹਦੇ ਨਾਲ ਬਥੇਰੀ ਹੈ....ਪਤਾ ਨੀ ਕਿਉਂ ਉਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ
ਬਹੁਤ ਕੀਮਤੀ ਤਾਂ ਨਹੀਂ ਪਰ ਯਾਦ ਰੱਖੀਂ ਸ਼ਾਇਦ ਮੇਰੇ ਬਾਅਦ ਕੋਈ ਮੇਰੇ ਵਰਗਾ ਨਹੀਂ ਮਿਲੂਗਾ ...
💃ਸਹੇਲੀ ਤੋਂ ਅੈਸੇ ਤਿਲ਼ਕੇ ਮੁੜਕੇ ਨਾਂ ਖੜ🚶ਹੋੲਿਅਾ ਸੱਝਣਾਂ ਤੇਰੇ ਨਾਮ ਬਿਨਾ ਕੁੱਝ ਸਾਥੋ ਨਾ ਪੜ ਹੋੲਿਅਾ 👬💗
ਇਸ਼ਕ ਇਕ ਅਜਿਹਾ ਵਿਸ਼ਾ ਹੈ,,, ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ,,, ਓਹੀ ਫੇਲ਼ ਹੋ ਜਾਂਦਾ,,,
ਕੀ ਰਿਸ਼ਤਾ ਬਣਾਇਆਂ ਰੱਬਾ ਤੂੰ ਮੇਰਾ ਉਹਦੇ ਨਾਲ ਕਿ ਉਹਦੇ ਨਾਮ ਤੇ ਸੀਨੇ 'ਚੋ ਧੜਕਣ ਤਾਂ ਰੁੱਕ ਜਾਂਦੀ ਹੈ ਪਰ ਹੰਜ਼ੂ ਨਹੀ ਰੁੱਕਦੇ ..😢😢😢
ਕਈਆਂ ਨੇ ਮਾਰਨ ਦੀ ਕਸਰ ਨਾ ਛੱਡੀ ਤੇ ਕਈ ਲੰਮੀ ਉਮਰ ਲਈ ਫਰਿਆਦ ਕਰ ਗਏ.. ਰਾਜੀ ਰਹਿਣ ਉਹ ਰੱਬਾ ਜੋ ਕਰ ਆਬਾਦ ਗਏ.. ਉਹ ਵੀ ਰਹਿਣ ਖੁਸ਼ ਜੋ ਕਰ ਬਰਬਾਦ ਗਏ."
ਪੱਬ ਪੋਚ ਕੇ ਟਿਕਾਵੀਂ ਦਿਲਾਂ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ....
ਜੇ ਉਹ ਮੈਨੂੰ ਛੱਡਕੇ ਖੁਸ਼ ਏ ਤਾ ਸ਼ਿਕਾਇਤ ਕਾਹਦੀ... ਹੁਣ ਉਹਨੂੰ ਖੁਸ਼ ਵੀ ਨਾ ਵੇਖ ਸਕਾਂ ਤਾ ਮੁਹੱਬਤ ਕਾਹਦੀ...
ਇਕ ਦਿਨ ਮੈ ਨਹੀ ਹੋਣਾ ਤੈਨੂੰ ਚੈਨ ਮਿਲ ਜਾਣਾ ਤੈਨੂੰ ਯਾਦ ਮੇਰੀ ਆਉਣੀ ਮੁੜਕੇ ਮੈ ਨਹੀ ਆਉਣਾ
ਤਰਾਂ ਤਰਾਂ ਨਾਲ ਭੁਲਾਇਆਂ ਤੈਨੂੰ ਪਰ ਇਹ ਹਾਲ ਹੋਇਆ...😞😔 ਹਰੇਕ ਖਿਆਲ ਨਾਲ ਪੈਂਦਾ ਤੇਰਾ ਖਿਆਲ ਹੋਇਆ...
ਹੱਥ ਛੱਡ ਵੀ ਹੁੰਦਾ ਨਈ ਸਾਡੇ ਸਮੇਂ ਪੁਰਾਣੇ ਬੀਤੇ ਦਾ ਪਛਤਾਵਾ ਹੁੰਦਾ ਰਹਿੰਦਾ ਏ ਇੱਕ ਰੂਹ ਨਾਲ ਵਾਅਦਾ ਕੀਤੇ ਦਾ 🙁🙁🙁
ਭੁੱਲ ਹੀ ਗਈ ਹੋਣੀ ਏ ਸਾਨੂੰ... . . . ਸਾਲੀ ਭੁਲੱਕੜ ਜਿਹੀ ਹੁੰਦੀ ਸੀ 😀😀😀
ਹੁੰਦਾ ਜੇ ਦਿਮਾਗ 💓 ਦਾ, ਕਿਉ ਹੁੰਦਾ ਬੁਰਾ ਹਾਲ 💘 ਦਾ..
ਮੈਨੂੰ ਅੱਜ ਹਕੀਮ ਕਹਿੰਦਾ ਤੇਰੀ ਜਾਨ ਬਚ ਸਕਦੀ ਹੈ ਬਸ, ਪਰਹੇਜ਼ ਇਹ ਹੈ ਕਿ ਤੂੰ ਉਸਨੂੰ ਯਾਦ ਨਾ ਕਰਿਆ ਕਰ.. . .
ਕਹਿੰਦੇ ਨੇ.... "ਹੱਸਦੇ ਖੇਡਦੇ" ਬੀਤ ਜਾਵੇ ਜਿੰਦਗੀ, ਪਰ "ਖੇਡਣਾ" ਬਚਪਨ 'ਚ ਛੁੱਟ ਗਿਆ.... 'ਤੇ "ਹੱਸਣਾ" ਜਿੰਮੇਵਾਰੀਅਾਂ ਨੇ ਭੁਲਾ ਦਿੱਤਾ..
ਕਿਵੇਂ ਗੁਜਰੇਗੀ ਜਿੰਦਗੀ ਇਹ ਸਮਾਂ ਹੀ ਬਹੁਤ ਭਾਰੀ ਆ ਤੇਰੀਆਂ ਯਾਦਾਂ ਨਾਲ ਪਤਾ ਨਹੀ ਕੀ ਗੂੜੀ ਰਿਸ਼ਤੇਦਾਰੀ ਆ॥
ਸੱਤ ਪੱਤਣਾਂ 😔 ਦਾ ਤਾਰੂ ਵੀ
ਘਰ 🏠 ਵਿੱਚੋਂ ਠੋਕਰ 🙇� ਖਾ ਜਾਂਦਾ
ਬੰਦਾ 🙅� ਨੀ ਮਾੜਾ 😔 ਹੁੰਦਾ ਬਸ ?
ਸਮਾਂ ⏱ ਈ ਮਾੜਾ ਆ ਜਾਂਦਾ 😔
ਛੁਪਾ ਕੇ ਮੂੰਹ ਹੁਣ ਕਿਉਂ ਰੋਂਦਾ ਹੈ ਮੇਰੇ ਸੀਨੇ ਵਿੱਚ ਏ ਦਿਲਾਂ.....
ਤੂੰ ਮੇਰੀ ਮੰਨਦਾ ਹੀ ਕਦੋਂ ਸੀ
♡
ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ਚ,
ਜਿਹੜੇ ਆਪਣੇ ਸੀ ਓਹ ਕਦੇ ਖੁਸ਼ ਹੋਏ ਨਹੀ,
ਤੇ ਜਿਹੜੇ ਖੁਸ਼ ਹੋਏ ਓਹ ਕਦੇ ਅਪਣੇ ਬਣੇ ਨਹੀ।
ਗੱਲ ਚੇਤੇ ਰੱਖੀ Yaaran ਦੀ
ਤੂੰ ਤੜਫ ਤੜਫ ਕੇ ਮਰ ਜਾਣਾ
ਤੇਰੀਆਂ ਉਡੀਕਾਂ ਵਿੱਚ ਮੁੱਕੀ ਸ਼ਾਮ ਤੇ ਦੁਪਹਿਰ ਵੇ
ਮੇਰੀ ਨਿੱਕੀ ਜਿਹੀ ਮਲੂਕ ਜਿੰਦ ਤੂੰ ਨਾਂ ਕਰ ਐਡਾ ਕਹਿਰ ਵੇ ॥
ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ਚ,
ਜਿਹੜੇ ਆਪਣੇ ਸੀ 😂
ਓਹ ਕਦੇ ਖੁਸ਼ ਨੀ ਹੋਏ,
ਤੇ ਜਿਹੜੇ ਖੁਸ਼ ਹੋਏ ਓਹ ਕਦੇ ਅਪਣੇ ਨੀ ਬਣੇ
ਹਰ ਕਿਸੇ ਨੂੰ ਉਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ ,
ਨਹੀਂ ਤਾਂ ਖੁੱਦ ਰੋਵੋਗੇ ਜਾਂ ਓਹ ਤੁਹਾਨੂੰ ਰੋਆਉਗਾ।
# ਤੱਕਣਾ ਛੱਡਿਆ ਤੈਨੂੰ ਵੇਖੀ ਭੁੱਲ ਨਾ ਜਾਵੀ..?
ਜਾਨ ਨਿਕਲਦੀ ਆਖਿਰ ਥੌੜਾ ਚਿਰ ਤਾਂ ਲਾਉਂਦੀ ਏ...#
ਮੇਰੀਆ ਅੱਖਾਂ ਵਿੱਚ ਹੰਝੂ ਨਹੀ ਥੋੜੀ ਜਿਹੀ ਨਮੀ ਆਂ,
ਇਹਨਾਂ ਦੀ ਵਜ੍ਹਾ ਤੂੰ ਨਹੀਂ ਤੇਰੀ ਕਮੀ ਆਂ...
ਭੁੱਲਣੀਆਂ ਨੀ ਓਹ ਗੱਲਾਂ ਮਿੱਠੀਆਂ ਜੋ....
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ !!
ਜਦੋਂ ਦੀ ਵਿਛੜੀ ਦਿਲ ਵੀ ਕਿਦਰੇ ਖੋ ਬੈਠਾ...
ਕੱਲ ਚੈਟ ਪੁਰਾਣੀ ਪੜ ਕੇ ਦਿਲ ਜਾ ਰੋ ਬੈਠਾ
ਮੁਕ ਦੀ ਏ ਗੱਲ 😔 ਤੇਰੇ ਬਿਨਾ ਰਹਿਣਾ ਔਖਾ ਏ 👀
💤 ਦਿਨੋ ਦਿਨ ਗਮ 😪 ਤੇਰਾ ਹੋਈ ਜਾਂਦਾ ਚੋਖਾ ਏ 🏵
" ਕੋਈ ਲਿਖਣੇ ਦਾ ਚਾਅ ਨਹੀ, ਜੇ ਤੂੰ ਪੜਿਆ ਹੀ ਨਾ !!
ਕੋਈ ਜਿਉਂਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!"
"ਦੋਸਤੀ ਕਰੋ ਤੋ ਹਮੇਸ਼ਾ ਮੁਸਕਰਾ ਕੇ,
ਕਿਸੀ ਕੋ ਧੋਖਾ ਨਾ ਦੋ ਆਪਣਾ ਬਣਾ ਕੇ, ਕਰ ਲੋ ਯਾਦ ਜਬ ਤਕ ਹਮ ਜਿੰਦਾ ਹੈਂ,
ਫਿਰ ਨਾ ਕਹਿਨਾ ਚਲੇ ਗਏ ਦਿਲ ਮੇਂ ਯਾਦੇਂ ਬਸਾ ਕੇ ॥"
ਦੇਖ ਸੱਜਣਾਂ ਦਾ ਸ਼ਹਿਰ
ਅੱਜ ਵੀ ਕਿਉਂ ਇੰਝ ਅੱਖ ਭਰ ਆਈ...
ਵਿਛੜਿਆਂ ਕਈ ਸਾਲ ਬੀਤ ਗਏ
ਕਿਉਂ ਨਾ ਜਾਂਦੀ # ਯਾਦ ਭੁਲਾਈ…
ਅੱਜ ਤੈਨੂੰ ਦੱਸਾ ਨਿਸ਼ਾਨੀ ਉਦਾਸ ਰਹਿੰਦੇ ਲੋਕਾਂ ਦੀ,
ਕਦੀ ਗੌਰ ਨਾਲ ਦੇਖੀ ਉਹ ਅਕਸਰ ਹੱਸਦੇ ਬਹੁਤ ਨੇ...
ਨਾ ਖੋਲ ਮੇਰੀ ਕਿਸਮਤ ਦੀ ਕਿਤਾਬ ਨੂੰ,
ਹਰ ਉਸ ਵਿਅਕਤੀ ਨੇ ਦਿਲ ਦੁਖਾਇਆ ਜਿਸ ਤੇ ਵਿਸ਼ਵਾਸ ਕੀਤਾ..
ਕਿੱਥੇ ਕੇਹੜੇ ਹਾਲ ਦੇ ਵਿੱਚ ਹਾਂ
ਹਾਲ ਤਾਂ ਪੁੱਛ ਦੀ,
ਬੀਤੇ ਦਿਨਾਂ ਬਾਰੇ ਕੋਈ ਸਵਾਲ ਤਾਂ ਪੁੱਛ ਦੀ...
Miss You 😢
ਇਕ ਮੰਨ ਲੈ ਤੂੰ ਸਾਡੀ ਵੀ ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀਂ ਦੁਆ ਕੀ ਜੀਣਾ ਪਲ ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ ਚੱਲ ਕੋਸ਼ਿਸ਼ ਕਰ ਕੇ ਵੇਖਾਂਗੇ...
ਕੁੱਝ ਇਸ ਤਰ੍ਹਾ ਬਰਬਾਦ ਹੋਇਆ ਉਸਦੀ ਮੁਹੱਬਤ ਚ ਮੈਂ,
ਕਿ ਗਵਾਇਆ ਵੀ ਕੁੱਝ ਨੀ ਤੇ ਬਚਿਆ ਵੀ ਕੁੱਝ ਨੀ
😌😌😌😌😌
ਉਹ ਭਾਂਵੇ ਪੱਥਰਾ ਵਰਗੇ ਨੇ,
ਅਸੀ ਰੱਬ ਬਣਾ ਕੇ ਬੈਠੇ ਹਾਂ,
ਉਹ ਦਿਲ ਤੋ ਲਾਹੀ ਬੈਠੇ ਨੇ,
ਅਸੀ ਦਿਲ ਤੇ ਲਾੲੀ ਬੈਠੇ ਹਾਂ.💔 💔