Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 401 - 450 of 1371 Total

ਅਸੀ ਤਾਂ ਪਾਗਲ ਆਂ,
ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ,
ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ..!

ਕਰਮਾਂ ਵਿਚ ਜੋ ਲਿਖਿਆ ਉਹ ਤਾਂ ਪਾ ਹੀ ਜਾਣਾ ਐ,
ਜਦੋਂ ਮੇਹਰ ਹੋਗੀ ਰੱਬ ਦੀ time ਸਾਡਾ ਆ ਹੀ ਜਾਣਾ ਐ..

ਜ਼ਿੰਦਗੀ ਨੂੰ ਆਸਾਨੀ ਨਾਲ ਗੁਜ਼ਾਰਨ ਲਈ, ਢੀਠ ਹੋਣਾ ਬਹੁਤ ਜ਼ਰੂਰੀ ਹੈ..

ਗਰਮੀ ਆ ਗਈ ... ਦੁਪਹਿਰ ਨੂੰ ਸ਼ਕਲ ਬੇਹੇ ਕੱਦੂ ਵਰਗੀ ਹੋ ਜਾਇਆ ਕਰਨੀ.

ਸ਼ਰਤਾਂ ਲਾ ਕੇ ਕਦੇ ਪਿਅਾਰ ਨਹੀ ਹੁੰਦਾ, ਜੋ ਗੱਲ ਗੱਲ ਤੇ ਝੂਠ ਬੋਲੇ ੳੁਹ ਸੱਚਾ ਯਾਰ ਨਹੀ ਹੁੰਦਾ..

ਲੱਗਦਾ Request ਕਰੇਗਾ, ਵਹਿਮ ਜਿਹਾ ਪਾ ਲੈਂਦੀਆਂ ਨੇ . ਸਾਡੇ ਸਟੇਟਸ ਵੇਖ ਕੇ ਤਾਂ ਕੁੜੀਆਂ Privacy ਹਟਾ ਲੈਂਦੀਆਂ ਨੇ 😝✍

ਰਹਿੰਦੇ 👎 ਮਾੜੇ ਅਤੇ 👍 ਚੰਗੇ 🌏 ਦਿਨ ਚੱਲਦੇ,
ਗੱਲ ਹੁੰਦੀ ਸਾਰੀ ਬੰਦੇ ਦੇ ☝ ਨਸੀਬ ਦੀ
ਹੁੰਦੇ 😎 ਫੁਕਰੇ ਜੋ ਛੇਤੀ 👣 ਪੈਰ ਛੱਡਦੇ,
ਨਹੀਓ 😈 ਸਾਧਾਂ ਦੇ 🏅ਤਵੀਤ ਮਾੜਾ ⌚ ਟਾਇਮ ਕੱਢਦੇ ✍

ਰਬ ਜਾਨੇ ਕਿਉਂ ❤ ਚੋਂ ਕਡ ਕੇ ਤੁਰ ਗਿਆ ਏ,
ਹੁਣ ਚੂੱਨੀਆਂ ਉੱਤੇ ਤਾਰੇ ਜੜ ਕੇ ਕੀ ਲੈਣਾ,
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁਰ ਗਿਆ ਏ।

ਸ਼ੁੱਖ ਨਾਲ ਡੱਬੀ ਅਜੇ ਭਰੀ ਪਈ ਐ ਅੱਖ ਚੜੀ ਪਈ ਐ .ਗਰਾਰੀ ਅੜੀ ਪਈ ਐ 😎😎😎😎😎😎

ਮਾੜੀ ਸੁਣੀ ਦੀ ਨਈਂ ਮਾੜੀ ਕਰੀ ਦੀ ਨਈਂ ... 😊 ਜਿਹੜਾ ਜਿਆਦਾ ਹੀਰੋ ਬਣੇ ਓੁਹਦੀ ਜਰੀ ਦੀ ਨਈਂ 😎

ਮੇਰੀ ਔਕਾਤ ਤਾਂ ਮਿੱਟੀ ਹੈ ਮੇਰੇ ੴ ਮਾਲਕਾ ੴ ਜਿੰਨੀ ਇਜ਼ਤ ਹੈ.. ਇਸ ਜੱਗ ਤੇ ਬਸ ਤੂੰ ਹੀ ਦਿੱਤੀ ਹੈ

ਕੰਮ ਕਰਨੇ ਹੀ ਪੈਂਦੇ ਅਾਪਣਿਅਾ ਜ਼ੋਰਾ ਤੇ, ਦਲੇਰਿਆਂ ਦੇ ਕੈਪਸੂਲ ਮਿਲਦੇ ਨਾ ਮੈਡੀਕਲ ਸਟੋਰਾਂ ਤੇ.... .

ਪੜ੍ਹ ਕੇ ਕਿਹੜਾ DC ਲੱਗ Jαvαиge ਬਹੁਤਾ ਨੀ ਦਿਮਾਗ ਤੇ ਬੋਝ ਪਾਈ ਦਾ_ ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਬੱਲੀਏ, ਫੇਰ ਦੱਸ ਫਾਇਦਾ ਕੀ ਜਵਾਨੀ ਆਈ ਦਾ__

ਚਲੇ ਜਾਵਾਂਗੇ ਇੱਕ ਦਿਨ ਤੈਨੂੰ ਤੇਰੇ ਹਾਲ ਤੇ ਛੱਡ ਕੇ, ਕਦਰ ਕੀ ਚੀਜ਼ ਹੁੰਦੀ ਆ ਆਪੇ ਤੈਨੂੰ ਵਕਤ ਸਿਖਾ ਦਉਗਾ...

ਪਿਆਰ ਜਿਸਮ ਦਾ ਹੋਏ ਤਾਂ ਉਹਦੀ ਬੁਨਿਆਦ ਕੋਈ ਨਹੀਂ, ਪਿਆਰ ਰੂਹ ਦਾ ਹੋਏ ਤਾਂ ਉਸ ਵਰਗੀ ਗੱਲਬਾਤ ਕੋਈ ਨਹੀ....

ਮੈਨੂੰ ਕਹਿੰਦੀ ਤੂੰ ਹੱਸਦਾ ਈ ਸੋਹਣਾ ਲੱਗਦਾ ਏ.. ਮੈ ਕਿਹਾ.? . . . ਫਿਰ ਦੇਖਦੀ ਕੀ ਆਂ ਹਸਾੲੀ ਜਾੲਿਆ ਕਰ

ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ, ਅਸੀ ੳੁਮਰਾਂ ਤੱਕ ਪਛਾਣ ਰੱਖਦੇ ਹਾਂ, ਯਾਰਾ ਅਸੀ ਤਾਂ ੳੁਹ ਫੁੱਲ ਹਾਂ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ...

ਸ਼ੌਕ ਅਵੱਲੇ - ਦਿਲ ਦੇ ਕੱਲੇ ਚਸਕਾ ਨਹੀਉ ਨਾਰਾਂ ਦਾ,, - ਇਕ ਸਹਾਰਾ ਮਾਪਿਆਂ ਦਾ ਤੇ ਦੂਜਾ ਰੱਬ ਵਰਗੇ ਯਾਰਾਂ ਦਾ

ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…

ਉਹਨੂੰ ਪੁੱਛਿਆ ਮੈ, ਕਿਹਾ ਜੀ ਕੱਲ ਫੋਨ ਨੀ ਕਰਿਆ, ਕਹਿੰਦੀ ਖੰਗ ਹੋਗੀ ਸੀ, ਮੈ ਕਿਹਾ ਜੀ,ਮੇਰੀ ਮੁੰਦਰੀ ਲਾਹਤੀ, ਕਹਿੰਦੀ ਤੰਗ ਹੋਗੀ ਸੀ,...

ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ
ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ...

ਕੀ ਹੋਇਆ ਜੇ ਮੈ ਉਸਦੀ ਜਿੰਦਗੀ ਦਾ ਪੂਰਾ ਕਿੱਸਾ ਨਹੀ
ਪਰ ਉਸਦੀ ਕਹਾਣੀ ਦਾ ਇੱਕ ਹਿੱਸਾ ਤਾਂ ਹਾ...

ਪਰਮਾਤਮਾ ਐਨੇਂ ਸੁੱਖ ਵੀ ਨਾ ਲਿਖੀਂ ਸਾਡੇ ਲੇਖਾਂ ਚ ਕਿ ਅਸੀਂ ਤੈਨੂੰ ਹੀ ਭੁੱਲ ਜਾਈਏ

👉ਜ਼ਜਬਾਤਾਂ ਦੇ ਨਾਲ ਕੀਤੇ ਫੈਸਲੇ ਨਾ ਦੇਖੇ ਵਾਧੇ ਘਾਟੇ ਨੂੰ ਫੱਕਰ ਹੁੰਦੇ ਦਿਲ ਦੇ ਰਾਜੇ ਜੱਗ ਦੇਖੇ ਸੱੱਥਰ ਪਾਟੇ ਨੂੰ 👈

ਸਾਨੂੰ ਰੋਣਾ ਧੋਣਾ ਨੀ ਅਾੳੁਂਦਾ ਅਸੀ ਤਾਂ ਫੁਲ ਨਜਾਰੇ ਲੁੱਟੇ ਨੇ
ੲਿਸ ਵਾਰੀ ਸਾਡਾ ਕੋੲੀ ਕਸੂਰ ਨਹੀ ਸਾਡੇ ਸੌਕ ਹੀ ਪੂਠੇ ਨੇ..

ਮੈਨੂੰ ਉੱਤੋਂ- ਉੱਤੋਂ ਆਖਦੀਆਂ ਪੇਂਡੂ ਜਿਹਾ ਮੁੰਡਾ, ਉਂਝ ਮਿੱਤਰਾਂ ਦੀ ਲੁੱਕ ਦੀਆਂ ਫੈਨ ਕੁੜੀਆਂ

ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,, ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ i love u my papa

ਐਵੇ ਹਰ 😎 ਕਿਸੇ ਨਾਲ ਨਾ ਸਾਡੀ ਮੱਤ ਮਿਲਦੀ🎀
ਜਾਨ ਵਾਰ ਦਈਏ ਜਿਥੇ☺ਅੜੇ ਸੂਈ ਦਿਲ♥️ਦੀ... 😍

ਅੱਜ ਤੋਂ ਬਾਅਦ ਸਾਰੇ ਫੈਸਲੇ ਦਿਮਾਗ ਨਾਲ ਕਰਨੇ ਆ ਕਿਉਕਿਂ ਦਿਲ ਤਾਂ ਹਮੇਸ਼ਾ ਘਾਟੇ ਹੀ ਪਵਾਉਦਾਂ,,।।

ਲੋਕਾਂ ਤੋ ਨੀ ਡਰਦੇ ਕੱਲੇ ਰੱਬ ਤੋ ਡਰੀਦਾ ਅਾਪਾ ਜਦੋ ਵੀ ਕਰੀ ਦਾ ਬਸ ਐਂਡ ਹੀ ਕਰੀ ਦਾ...

ਸਾਨੂੰ ਦੇਵੋ ਨਾ ਸਲਾਹਾਂ ਕਿੰਝ ਉੱਡੀਦਾ,
ਪਿੰਜਰੇ ਚ ਰਹਿਣ ਵਾਲਿਓ
ਥੋਡੀ ਹਿੱਕ ਤੇ ਨਿਸ਼ਾਨ ਸਾਬ ਗੱਡਣਾ,
ਤਿਰੰਗੇ ਛਾਂਵੇ ਬਹਿਣ ਵਾਲਿੳ.

ਕੱਲ ਕਿਸੇ ਦੇਖਿਆ ਨਹੀਂ ਕਲ ਦੇਖ ਕੇ ਵੀ ਜੀਅ ਨਹੀ ਹੁੰਦਾ ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ
ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।

ਹੱਸਦੇ😃 ਵੱਸਦੇ 😘ਰਹਿਣੇ ਆਂ ,,
😭ਰੋ ਪਿੱਟ ਕੇ ਜ਼ਿੰਦਗੀ 🙏ਕੱਟਣੀ ਨੀਂ ,,
ਸਾਨੂੰ 💝ਸਾਦਗੀ ਚੰਗੀ ਲੱਗਦੀ ਏ ,,
ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!

ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ
ਜੇ ਮੇਰੇ ਕੋਲ ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂😂

ਇਹਨਾਂ ਅੱਖੀਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖੀਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ

ਅਸੀ ਸਿੱਧੇ ਜੇ ਬੰਦੇ ਕੋਈ ਜਾਣਦੇ ਨਾ ਤੇਜੀ ਨੀ
ਬੋਲਦੀਏਂ ਜੇਹੜੀ ਪੁੱਠੀ ਜਿਹੀ ਅੰਗਰੇਜੀ ਨੀ
ਹੈਲੋ ਹਾਏ ਨੂੰ ਹੀ ਲੱਗ ਜਾਣੇ 2ਵੀਕ ਨੀ..
ਸਾਨੂੰ ਆਖਦੀਏਂ ਪੇਂਡੂ ਇਹੇ ਗੱਲ ਠੀਕ ਨੀ…

ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ, ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ ,
ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ, ਤੇ ਕਿਹਾ ਅਜਿਹਾ ਪਿਆਰ ਪਾਇਆ ਤਕ਼ਦੀਰ ਤੋਂ

ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ..
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ,
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...

ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾਂ ਦੇ ਨਾਲ ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ ਸੱਚ ਜਾਨੀ ਤੇਰੇ ਬਿਨਾਂ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !

ਸਾਡੇ ਜਿਸਮ ਨੇ ਵੱਖ ਇਸੇ ਦੁਨਿਆਂ ਵਿੱਚ ਚਲੋ ਮੰਨਿਆਂ ਤਾਹਿਓਂ ਏ ਦੂਰੀਆਂ ਨੇ
ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ ਫੇਰ ਇਸ ਜਨਮ ਦਸ ਕੀ ਮਜ਼ਬੂਰੀਆਂ ਨੇ

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥

ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,
ਉੱਥੇ ਅਸੀ ਸਰਦਾਰੀ ਕੀਤੀ ਆ

ਤੂੰ ਬੇਸ਼ੱਕ ਮੇਰਾ ਪਹਿਲਾ ਪਿਆਰ ਹੈ, ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।

ਭੁੱਖੇ ਨੂੰ ਰੋਟੀ ਤੇ ਸਮਾਰਟਫੋਨ ਵਾਾਲੇ ਨੂੰ ਚਾਰਜਰ ਦੇਨਾ ਪੁੰਨ ਦਾ ਕੰਮ ਹੈ… ਸ਼ਾਸਤਰਾਂ ਚ ਲਿਖਣਾ ਰਹਿ ਗਿਆ ਸੀ।

ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !

ਨੀਵਾਂ ਉਡਿਆ ਨਹੀਂ ਜਾਂਦਾ, ਬਾਜਾਂ ਨਾਲ ਪਿਆਰ ਆ
ਝੁੱਕਣਾ ਸਿਖਿਆ ਨਹੀਂ ਅਸੀਂ, ਕਿਉਂਕਿ ਨਾਲ ਖੜ੍ਹੇ ਯਾਰ ਆ ......

ਦਿਲ ਦੇ ਅਮੀਰ,
ਲੁੱਟੇ ਜਾਂਦੇ ਨੇ ਅਖੀਰ.

ੲਿਕੋ ਥਾਲੀ ਖਾਕੇ ਕਦੇ ਦਗਾ ਨੀ ਕਮਾਈ ਦਾ ਪਾਕੇ ਸਾਹਾ ਵਾਲੀ ਸਾਂਝ ਕਦੇ ਸਾਕ ਨੀ ਭੁਲਾੲੀ ਦਾ ਦਿਲੋ ਚਾਹੁਣ ਵਾਲੇਆ ਦਾ ਦਿਲ ਨੀ ਦੁਖਾਈ ਦਾ ਰੱਬ ਜੇਹੇ ਭਾਈਆਂ ਕੋਲੋ ਭੇਤ ਨੀ ਲੁਕਾੲੀ ਦਾ..

ਪਿਆਰ ਮਿਲਦਾ ਨਸੀਬਾਂ ਨਾਲ ਕਈ ਰੁਸ ਕੇ ਪਿਆਰ ਗਵਾਂ ਲੈਂਦੇ ਟਾਇਮ ਪਾਸ ਕਰਨ ਵਾਲੇ
ਦਿਖਾਉਣ ਆਕੜਾ ਸੱਚਾ ਪਿਆਰ ਕਰਨ ਵਾਲੇ ਹੱਥ ਜੋੜ ਮਨਾ ਲੈਂਦੇ

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28