Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 701 - 750 of 1371 Total

ਮੈਨੂੰ Kehndi ਤੇਰਾ Rang ਕਾਲਾ Aw
Main ਕਿਹਾ Aaho ਜਮਾ Tere ਦਿਲ Varga

ਚਾਹੇ ਦੁੱਧ ਪਿਆਲੋ ਬੁੱਕਾਂ ਨਾਲ,
ਸੱਪਾ ਨੇ ਆਖਰ ਲੜ ਜਾਣਾ,
ਜਿੱਥੇ ਗੈਰਾ ਨੇ ਖੜਨਾ ਨੀ,
ਓਥੇ ਯਾਰਾਂ ਨੇ ਅੜ ਜਾਣਾ ।

ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ ਸਾਡੀ ਫਿਤਰਤ 'ਚ ਨਹੀ,
ਜਿਹੜੇ ਸਾਡੀ ਕੈਦ 'ਚ ਰਹਿ ਕੇ ਵੀ ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ ।

ੳੁਮਰ ਛੋਟੀ ਅਾ ਮੇਰੀ ਤੇ ਖੁਅਾੲਿਸਾ ਵੱਡੀਅਾ ਨੇ,
ਵੇਖਣ ਵਾਲੀ ਗੱਲ ਹੈ ੳੁਮਰ ਛੇਤੀ ਪੂਰੀ ਹੁੰਦੀ ਕੇ,
ਖੁਅਾੲਿਸਾ ?

ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚੱਸਕੇ ਨਹੀ,
ਦਿਲ ਰਾਹ ਜਾਂਦੀ ਨੂੰ ਦੇ ਦੇੲੀੲੇ,
ਅਸੀ ੲਿੰਨੇ ਵੀ ਸਸਤੇ ਨਹੀਂ ।

ਅਮੀਰ ਬੰਦਾ ਹਮੇਸ਼ਾ ਅਮੀਰਾਂ ਨਾਲ ਹੀ ਖੜਦਾ ਹੈ,
ਤੇ ਗਰੀਬ ਬੰਦਾ ਅੈਤਵਾਰ ਦੀ ਵੀ ਛੁੱਟੀ ਕਰਨ ਤੋਂ ਡਰਦਾ ਹੈ ।

ਦੌਲਤ ਤਾਂ ਵਿਰਾਸਤ ਵਿੱਚ ਵੀ ਮਿਲ ਜਾਂਦੀ ਆ,
ਪਰ ਪਹਿਚਾਣ ਆਪਣੇ ਦਮ ਤੇ ਹੀ ਬਣਾਈ ਜਾਂਦੀ ਆ ।

ਸਾਨੂੰ ਦੇਖ ਵੈਰੀਆਂ ਦਾਂ ਨਿੱਤ ਖੂਨ ਖੋਲਦਾਂ, < br> ਸੜਦੇ ਬਥੇਰੇ ਸਾਲਾ ਅੱਗੇ ਕੋਈ ਨੀ ਬੋਲਦਾ ।

ਹੁਣ ਸਮਾ ਪਹਿਲਾ ਨਾਲੋ ਵੱਖ ਆ,
ਹੁਣ ਸਾਡੀ ਵੀ ਨਿਸ਼ਾਨੇ ਉੱਤੇ ਪੂਰੀ ਅੱਖ ਆ ।

ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,
ਅਸੀ ਕਾਗਜ਼ਾਂ 'ਚ ਪੱਕੇ ਅਪਰਾਧੀ ਬੱਲੀਏ ।

ਕਿਸੇ ਨੇ ਕਿਹਾ ਕਿ ਤੁਹਾਡੇ 'ਚ ਅਾਕੜ ਬਹੁਤ ਅੈ,
ਮੈਂ ਹੱਸ ਕੇ ਕਿਹਾ ਅਾਕੜ ਤਾਂ ਠੀਕ ਅਾ,
ਪਰ ਲੋਕਾਂ ਵਾਂਗੂ ਦਿਲ 'ਚ ਬੇੲਿਮਾਨੀ ਨਹੀ ਰੱਖੀ ।

ਉੱਠ ਤੜਕੇ ਬਾਪੂ ਸਾਡਾ ਪੱਗ ਬੰਨਦਾ ਟੋਹਰ ਅੱਤ ਦੀ ਸ਼ਕੀਨੀ ਲਾਈ ਹੁੰਦੀ ਏ ।
ਰਹੇ ਚੜਦੀ ਕਲਾ ਬਾਪੂ ਦੀ ਦਾਤਿਆ ਬਾਪੂ ਦੇ ਸਿਰ ਤੇ ਪੁੱਤਾਂ ਦੀ ਚੜਾਈ ਹੁੰਦੀ ਏ ।

ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ,
ਜੇ ਬੋਲਦੇ ਆ,
ਤਾਂ ਬਰਸ ਹੀ ਜਾਦੇ ਐ,
ਜੇ ਚੁੱਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ ਐ ।

ਅਾਹ ਜਿਹੜੇ ਸਾਨੂੰ ਥੱਲੇ ਲਾਓਣ ਨੂੰ ਫਿਰਦੇ ਅਾ,
ਜਰਾ ਸਮਝਾ ਦਿਓ ੲਿਹਨਾ ਨੂੰ,
ਕੇ ਟੈਪੂੰਅਾ ਨਾਲ ਕਦੇ ਟਰੈਕਟਰਾ ਨੂੰ ਟੋਚਨ ਨੀ ਪੈਦੇਂ ।

ਭੋਲਾ ਭਾਲਾ ਮੁੰਡਾ ਦਿਲ ਦਾ ਏ ਸਾਫ਼ ਨੀ,
ਜੁੱਤੀ ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ ।

ਅਸੀਂ ਓਨ੍ਹਾਂ ਵਿਚੋਂ ਨਹੀਂ ਜੋ ਦੂਜਿਆਂ ਦੇ ਦਿਲ ਤੋੜਨ ਨਾਲ ਖੁਸ਼ ਹੁੰਦੇ ਨੇ....
ਅਸੀਂ ਤਾਂ ਉਹ ਫੁੱਲ ਆ ਸੱਜਣਾ ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ

ਐਨਾ ਕੀਮਤੀ ਨਾ ਕਰ ਖੁਦ ਨੂੰ ਅਸੀਂ ਗਰੀਬ ਲੋਕ ਹਾਂ ਮਹਿੰਗੀਅਾਂ ਚੀਜ਼ਾਂ ਨੂੰ ਛੱਡ ਦਿੰਨੇ ਅਾਂ

ਲੈ ਕੇ ਜੁੱਤੀ👟 ਥੱਲੇ👇 ਜਿੰਦਗੀ ਦੇ ਬੋਝ ਨੂੰ, ਯਾਰ ਲੁੱਟਦੇ ਨੇ ਮੌਜਾਂ ਦਿੱਲ ਖੋਲ ਕੇ

ਮੈਨੂੰ ਕਹਿੰਦੀ "ਤੁਸੀਂ future ਵਿਚ ਕੀ ਕਰਨਾ ? "
ਮੈਂ ਕਿਹਾ " ਕਈਆਂ ਦੇ ਭੁਲੇਖੇ ਦੂਰ ਕਰਨੇ ਆ.."

ਨਾ ਉਹ ਰਹੀਆਂ ਖੁਰਾਕਾਂ ਨਾ ਉਹ ਜ਼ੋਰ ਜਵਾਨੀ ਦੇ
ਦਸ ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ.

ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ___ਕੋਈ ਦਿਲ ਨੂੰ ਚਾਹਵੇ ਗੱਲ ਤਾਂ ਮੰਨੀਏ____ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ___ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ !!

ਨਾ ਕੋਈ IPHONE
ਨਾ ਖਿਡੌਣੇ ਨਾ TV
ਜੇਕਰ ਸਚੀ ਖੁਸ਼ੀ ਮਹਿਸੂਸ ਕਰਨੀ ਹੈ ਤਾਂ ਹਨ ਬੱਚਿਆਂ ਦੀਆਂ ਅੱਖਾਂ ਵਿਚ ਦੇਖੋ....

ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ
ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ ।

ਹੱਥ ਘੁੱਟ ਕੇ ਕੀਤੇ ਖ਼ਰਚੇ ਜਿੰਦਗੀ ਬਣਾ ਦਿੰਦੇ ਨੇ
ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ

ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..
ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ..

ਵਿਹਲੇ ਜਾਂ ਨਿਕੰਮੇ ਬੰਦਿਆਂ ਦਾ ਭਵਿੱਖ ਨਹੀਂ ਹੁੰਦਾ,
ਇਹੀ ਬੰਦੇ ਜ਼ੋਤਸੀਆਂ ਕੋਲ ਜਾਂਦੇ ਹਨ ।

ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ.
ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ.

ਮੁਸਕੁਰਾ ਕੇ ਦੇਖੋ ਦੁਨੀਆਂ ਕਿੰਨੀ ਖੂਬਸੂਰਤ ਹੈ,
ਭਿੱਜੀਆਂ ਅੱਖਾਂ ਨਾਲ ਤਾਂ ਸ਼ੀਸ਼ਾ ਵੀ ਧੁੰਦਲਾ ਨਜ਼ਰ ਆਉਂਦਾ ਹੈ...

ਲਿਖਿਆ ਮੁਕੱਦਰਾਂ ਦਾ ਕੋਈ ਖ਼ੋ ਨੀ ਸਕਦਾ
ਸਮੇ ਤੋਂ ਪਹਿਲਾਂ ਕੁਝ ਵੀ ਹੋ ਨੀ ਸਕਦਾ
ਜੇ ਗ਼ਮ ਮਿਲੇ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ
ਰੱਬ ਬਦਲੇ ਨਾ ਦਿਨ ਇਹ ਹੋ ਨੀ ਸਕਦਾ...

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ

ਸਾਰੇ ਮੌਸਮ ਪਲਟ ਕੇ ਵਾਪਸ ਆਉਂਦੇ ਨੇ ||
ਕਾਸ਼....!!! ਤੂੰ ਵੀ ਵਾਪਿਸ ਆੳੇੁਂਦੀ |

ਪੈਸੇ ਦਾ ਤਾਂ ਪਤਾ ਨਹੀ..
ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ
ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ...

ਦੌਲਤਾ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ ਨੇ,
ਪਰ ਪਹਿਚਾਣ ਆਪਣੇ ਆਪ ਹੀ ਬਣਾਉਣੀ ਪੈਂਦੀ ਏ....!!!!

ਤੇਰੀ ਜਗ੍ਹਾ ਅੱਜ ਵੀ ਕੋਈ ਨਹੀਂ ਲੈ ਸਕਦਾ..
ਪਤਾ ਨਹੀਂ ਵਜਾਹ ਤੇਰੀ ਖ਼ੂਬੀ ਹੈ ਜਾਂ ਮੇਰੀ ਕਮੀ...!!

ਪਿਆਰ ਤੇ ਵਿਸ਼ਵਾਸ ਓਦੋਂ ਪੱਕੇ ਸੀ ਜਦੋਂ ਘਰ ਕੱਚੇ ਤੇ ਲੋਕ ਸੱਚੇ ਸੀ...

ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..

ਕਈ ਵਾਰ ਚੁੱਪ ਵਿਚ ਵੀ ਜਵਾਬ ਹੁੰਦੇ ਨੇ
ਕਈ ਵਾਰ ਰੌਲਾ ਪਾ ਕੇ ਵੀ ਝੂਠ ਸੱਚ ਨੀਂ ਹੁੰਦੇ ,
ਜੀਹਦੇ ਅੰਦਰ ਚੰਗਿਆਈ ਓਹਨੂੰ ਚੰਗਾ ਦਿਸਦਾ
ਤੇ ਬੇਸਮਝਾਂ ਲਈ ਹੀਰੇ ਵੀ ਤਾਂ ਕੱਚ ਹੀ ਹੁੰਦੇ ..

ਜੇਕਰ ਬੰਦਾ ਦਿਲ ਲੈ ਕੇ ਕੰਮ ਕਰੇ ਤਾਂ ਕੋਈ ਵੀ ਕੰਮ ਪੂਰਾ ਕੀਤਾ ਜਾ ਸਕਦਾ ਹੈ..

ਹਰ ਕੰਮ ਜਦੋਂ ਤਕ ਪੂਰਾ ਨਾ ਹੋ ਜਾਵੇ ਤਾਂ ਅਸੰਭਵ ਹੀ ਲੱਗਦਾ ਹੈ..

ਦੁਨੀਆ ਤੇ ਸੱਤ ਅਜੂਬੇ ਅੱਠਵਾਂ ਤੇਰਾ ਯਾਰ ਕੁੜੇ...

ਕਿਉਂ_ਫੜ਼_ਮਾਰੀਏ_ਫੋਕੀ_ਸਾਨੂੰ_ਪਤਾ_ਅਸੀਂ ਕਿੱਥੇ_ਖੜਦੇ_ਆ…?
ਅਜੇ_ਬਣੇ_ਨੀ_Star_ਮਿੱਤਰੋ_ਬਸ_ਸ਼ੌੰਕ_ਪੂਰੇ ਕਰਦੇ_ਆ………

ਡੋਰਾਂ ਉਸ ਰੱਬ ਤੇ ਨਹੀਂ ਹੁਣ ਆਪਾਂ ਦਬਦੇ...

ਤੇਰੀ ਹਾਂ ਦੀ ਖੁਸ਼ੀ 'ਚ ਕੀਤੀ PARTY ਨੀ ਹਾਲੇ ਤਕ ਚੱਲੀ ਜਾਂਦੀ ਐ..

ਜਿੰਨੇ ਤਾਰੇ ਵਿੱਚ ਅਸਮਾਨੀ ਫੁੱਲ ਧਰਤੀ 'ਤੇ ਓਹਨੇ ਖਿੜਦੇ ਨਾ,
ਇਸ਼ਕ ਰੂਹਾਨੀ ਯਾਰ ਲਾਸਾਨੀ ਅੜੀਏ ਸੌਖੇ ਮਿਲਦੇ ਨਾ..

ਕੁੜੀਆਂ ਚ ਕੱਲ ਸਚੀ ਡਾਂਗ ਚੱਲ ਪਈ ਵੇ ਤੇਰੇ ਚਾਹ ਵਾਲੇ ਜੂਠੇ ਕਪ ☕️ ਕਰਕੇ...

ਸਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਦੇ
ਸਦਾ ਨੀ ਉਹ ਬੰਦਿਆ ਚੜਾਈਆਂ ਰਹਿੰਦੀਆ

ਖਿੜੇ ਹੋਏ ਯਾ ਮਹਿਕਾਂ ਛੱਡਦੇ ਫੁੱਲ ਨੇ ਅਖੀਰ ਨੂੰ ਤਾਂ ਧਰਤੀ ਤੇ ਹੀ ਡਿਗਣਾ ਹੈ ਇਹ ਕੁਦਰਤ ਦਾ ਨਿਯਮ ਹੈ...

ਵੇਖ ਚੜਾਈ ਯਾਰਾਂ ਦੀ ।
ਰੂਹ ਠਰ ਜਾਂਦੀ ਮੁਟਿਆਰਾਂ ਦੀ।

ਅਸੀਂ ਕਰਦੇ ਰਹੇ "ਪਿਆਰ" ਉਹਨੂੰ
ਏ ਉਹਦੇ ਲਈ "ਮਖੌਲ" ਸੀ
ਉ "ਹੱਸਦੀ" ਰਹੀ ਮੈਂ "ਰੋਦਾ" ਰਿਹਾ
ਦਿਲ ਨੂੰ ਪੈਂਦੇ ਹੌਲ ਸੀ

ਮਾੜੀ ਮੋਟੀ ਗਲਤੀ ਤਾਂ ਚਲਦੀ ਪਿਆਰ ਵਿੱਚ
ਹਰ ਗੱਲ Dil ਤੇ ਨੀ ਲਾਈਦੀ
ਸਾਰਿਆਂ ਦੇ ਸਾਹਮਣੇ ਮੈਂ ਫ਼ੜ ਸਕਾਂ ਹੱਥ ਤੇਰਾ
ਐਨੀ ਕੁ ਤਾਂ ਖੁੱਲ ਹੋਣੀ ਚਾਹੀਦੀ....

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28