Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 1001 - 1050 of 1371 Total

ਜਿੰਦਗੀ ਦੀ ਇਕ ਏਹੋ "ਨਿਸ਼ਾਨੀ" ਏ,
ਜੋ ਆ ਕੇ ਨਾ ਜਾਵੇ ੳੁਹ #ਬੁਢਾਪਾ,
ਜੋ ਆ ਕੇ ਚਲੀ ਜਾਵੇ ੳੁਹੀ #ਜਵਾਨੀ ਏ,💕

ਚੇਤੇ ਕਰ ਕੇ ਪਿਆਰ FACEBOOK ਤੇ ਵੇਖ ਯਾਰ ਤੇਰੀ ਅੱਖ ਭਰ ਆਉਂਦੀ ਏ ਕੇ ਨਈ.
ਨਵੇ ਯਾਰ ਦੀ ਬੁੱਕਲ ਵਿਚ ਸੋਹਣੀਏ ਸਾਡੀ ਯਾਦ ਦੱਸੀ ਆਉਂਦੀ ਏ ਕੇ ਨਈ.!!

ਸਫਰ ਜਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ਤੇਰੇ ਤੋਂ.
ਦੂਰ ਰਹਿ ਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀਂ.!!

ਥੋਡੇ ਪਿੰਡ ਧੁੰਦ ਹੈਗੀ.!!

ਚੁੱਪ ਕਰਕੇ ਸੌ ਜਾਓ ਬਾਹਰ ਧੁੰਦ ਬਹੁਤ ਹੈ.!!

ਪਰਮਾਤਮਾਂ ਨੇ ਸਭ ਨੂੰ ਹੀ ਸੋਹਣੇ ਬਣਾੲਿਅਾ ਹੈ
ਫਰਕ ਸਿਰਫ ਇੰਨਾ ਹੈ ਕਿ ਕਿਸੇ ਨੂੰ ਸੋਹਣਾ ਚਿਹਰਾ ਦਿਤਾ ਹੈ ਕਿਸੇ ਨੂੰ ਸੋਹਣਾ ਦਿਲ.

ਛੋਟੀ ਜਿਹੀ ਜਿੰਦ ਅਰਮਾਨ ਬਹੁਤ ਨੇ ਹਮਦਰਦ ਕੋਈ ਨਹੀ ਇਨਸਾਨ ਬਹੁਤ ਨੇ.
ਦਿਲ ਦਾ ਦਰਦ ਸੁਣਾਈਏ ਕਿਸ ਨੂੰ ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ.!!

ਮੈਨੂੰ ਜਿੰਦਗੀ ਦਾ ਐਨਾਂ ਤਜਰਬਾ ਤਾਂ ਨਹੀਂ ਪਰ ਐਨਾਂ ਪਤਾ ਕਿ ਸਾਦਗੀ 'ਚ ਲੋਕ ਜੀਣ ਨਹੀਂ ਦਿੰਦੇ.!!

ਬਹੁਤੀ ਦੇਰ ਨਹੀ ਲੱਗਦੀ ਅੱਜਕੱਲ ਰਿਸ਼ਤੇ ਤੋੜਨ ਨੂੰ ਪਰ ਟੁੱਟੇ ਹੋਏ.
ਰਿਸ਼ਤਿਅਾਂ ਨੂੰ ਜੋੜਦੇ ਜੋੜਦੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ.!!

ਟੁੱਟਿਆ ਹੋਇਆ ਫਰਸ਼ ਤੇ ਗੁਲਾਬ ਮੇਰਾ ਸੀ ਮਹਿਕਦੇ ਹੋਏ ਫੁੱਲਾਂ ਦਾ ਉਹ ਬਾਗ ਮੇਰਾ ਸੀ.
ਲੱਖਾਂ ਵਿੱਚੋ ਜਿਹੜਾ ਇੱਕ ਪੂਰਾ ਨਾ ਹੋਇਆ ਬਦਕਿਸਮਤੀ ਦੇ ਨਾਲ ਉਹ ਖਵਾਬ ਮੇਰਾ ਸੀ.!!

ਉਹ ਟਾਹਣੀ ਦਾ ਦਰਦ ਪੁੱਛ ਜਿਹਤੇ ਫੁੱਲ ਨਹੀ ਖਿਲਦਾ.
ਟੁੱਟ ਹੀ ਜਾਂਦਾ ਐ ਓ ਤਾਰਾ ਜਿਹਨੂੰ ਚੰਨ ਨਹੀ ਮਿਲਦਾ.!!

ਤੇਰਾ ਆਪਣਾ ਉਹ ਹੀ ਹੈ ਜੋ ਕਿਸੇ ਹੋਰ ਦੀ ਖਾਤਿਰ ਤੈਨੂੰ ਨਾ ਛੱਡੇ.!!

ਚੰਗੇ ਨਾਲ ਚੰਗਾ ਬਣੋ ਪਰ ਬੁਰੇ ਨਾਲ ਬੁਰਾ ਨਹੀ ਕਿਉਂਕਿ ਹੀਰੇ ਨਾਲ ਹੀਰਾ.
ਤਰਾਸ਼ਿਆ ਜਾ ਸਕਦਾ ਹੈ ਪਰ ਚਿੱਕੜ ਨਾਲ ਚਿੱਕੜ ਨਹੀ ਸਾਫ ਕੀਤਾ ਜਾ ਸਕਦਾ.!!

ਗਿਣ ਗਿਣ ਦਿਨ ਬੀਤੇ ਨੇ ਹੱਸ ਹੱਸ ਹੰਝੂ ਅੱਖੀਂ ਸੀਤੇ ਨੇ.
ਅੱਜ ਮਿਹਨਤ ਨੂੰ ਚਾਰ ਚੰਦ ਲੱਗੇ ਕਿਉਂਕਿ ਘੁੱਟ ਸਬਰ ਦੇ ਮੈਂ ਪੀਤੇ ਨੇ.!!

ਹੀਰਾ ਬਣਾਇਆ ਹੈ ਰੱਬ ਨੇ ਹਰ ਕਿਸੇ ਨੂੰ ਪਰ.
ਚਮਕਦਾ ਉਹੀ ਹੈ ਜੋ ਤਰਾਸ਼ਣ ਦੀ ਹੱਦ ਵਿਚੋਂ ਲੰਘਦਾ ਹੈ.!!

ਹਾਸਾ ਮਨ ਦੀਆਂ ਗੰਢਾਂ ਨੂੰ ਆਸਾਨੀ ਨਾਲ਼ ਖੋਲ ਦਿੰਦਾ ਹੈ.!!

ਉਠ ਜੱਟਾ ਚੱਕ ਪੰਡ ਦਲੇਰੀ ਕਿਉਂ ਟੇਕਦਾ ਗੋਡੇ ਮੂਹਰੇ ਹਾਰਾਂ ਦੇ.
ਮੰਗ ਦਾਤੇ ਤੋਂ ਖੈਰ ਮਿਹਨਤ ਦੀ ਨਾ ਥੱਕਣਾ ਸਿੱਖਿਆ ਏ ਸਰਦਾਰਾਂ ਨੇ.!!

ਦੁਨੀਆਂ 'ਚ ਸਿਰਫ ਦਿਲ ਹੀ ਹੈ ਜੋ ਬਿਨਾਂ ਆਰਾਮ ਕੀਤੇ ਕੰਮ ਕਰਦਾ ਹੈ.
ਇਸ ਲਈ ਉਸ ਨੂੰ ਖੁਸ਼ ਰੱਖੋ ਭਾਵੇਂ ਉਹ ਆਪਣਾ ਹੋਵੇ ਜਾਂ ਆਪਣਿਆਂ ਦਾ.!!

ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ ਦੁਨੀਆਂ ਖੜ ਖੜ ਵੇਖੂ ਐਸਾ ਨਾਮ ਕਮਾਵਾਂਗੇ.!!

ਦਿਲ ਤੋਂ ਵੱਡੀ ਕੋਈ ਕਬਰ ਨਹੀਂ ਹੈ ਰੋਜ਼ ਕੋਈ ਨਾ ਕੋਈ ਅਹਿਸਾਸ ਦਫਨ ਹੁੰਦਾ ਹੈ.!!

ਇਕ ਸਵੇਰ ਸੀ ਜਦੋਂ ਹੱਸਕੇ ਉਠਦੇ ਸੀ ਅਤੇ ਅੱਜ ਕਈ ਵਾਰ ਬਿਨਾਂ ਮੁਸਕਰਾਏ ਹੀ ਸ਼ਾਮ ਹੋ ਜਾਂਦੀ ਹੈ.!!

ਇਨਸਾਨ ਘਰ-ਘਰ ਵਿੱਚ ਪੈਦਾ ਹੁੰਦੇ ਨੇ ਬਸ ਇਨਸਾਨੀਅਤ ਹੀ ਕਿਤੇ-ਕਿਤੇ ਜਨਮ ਲੈਂਦੀ ਹੈ.!!

ਖੁਸ਼ੀ ਲਈ ਕੰਮ ਕਰੋਗੇ ਤਾਂ ਖੁਸ਼ੀ ਨਹੀਂ ਮਿਲੇਗੀ.
ਪਰ ਖੁਸ਼ ਹੋਕੇ ਕੰਮ ਕਰੋਗੇ ਤਾਂ ਖੁਸ਼ੀ ਜਰੂਰ ਮਿਲੇਗੀ.!!

ਵਕਤ ਤੇ ਪਿਆਰ ਦੋਵੇ ਜਿੰਦਗੀ ਵਿੱਚ ਖਾਸ ਹੁੰਦੇ ਨੇ.
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ.!!

ਟਾਹਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ
ਜਮੀਨ ਤੇ ਢਿੱਗੇ ਦੇ ਮੁੱਲ ਪਾਈ ਦੇ.!!

ਜੇ ਜਿੱਤ ਭੀੜ ਇਕੱਠੀ ਕਰਨ ਨਾਲ ਹੁੰਦੀ
ਤਾਂ ਜੰਗਲ ਵਿੱਚ ਹਿਰਨ ਰਾਜ ਕਰਦੇ ਸ਼ੇਰ ਨਹੀਂ

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

ਕੱਚ ਦੀ ਸ਼ੀਸ਼ੀ ਵੇ... ਸ਼ੀਸ਼ੀ ਇਤਰਾਂ ਵਾਲੀ ਮੁੰਡਿਆਂ ❤
ਗੱਲਾਂ ਉਮਰਾਂ ਉਮਰਾਂ ਦੀਆਂ, ਕਰ ਨਾ ਕਾਹਲੀ ਮੁੰਡਿਆਂ ❤

ਵਖਤ ਸਿਖਾ ਹੀ ਦਿੰਦਾ ਹੈ ਜਿਉਣ ਦਾ ਹੁਨਰ ਫਿਰ ਕੀ ਨਸੀਬ ਕੀ ਮੁਕੱਦਰ ਤੇ ਕੀ ਹੱਥਾਂ ਦੀਆਂ ਲਕੀਰਾਂ.!!

ਪਿੱਠ ਪਿੱਛੇ ਤਾਂ ਹਰ ੲਿੱਕ ਦੀਅਾ ਹੁੰਦੀਅਾ ਬੁਰਾਈਆਂ,
ਮੂੰਹ ਤੇ ਬੋਲਣ ਦੀ ਹਿੰਮਤ ਵੀ ਕੋੲੀ ਕੋੲੀ ਰੱਖਦਾ...
ਲੋਕਾਂ ਭਾਣੇ ਤਾਂ ਪਤਾ ਨੀ ਕਿੰਨੇ ਕੁ ਅਾ ਮਾੜੇ,
ਪਰ ਸੱਚੀ ਮਿੱਤਰਾਂ ਦੇ ਦਿਲ ਵਿੱਚ ਰੱਬ ਵੱਸਦਾ...

ਸੁਰਗਾਂ-ਨਰਕਾਂ ਦੀ ਫਿਕਰ ਤਾਂ,ਮੌਤ ਤੋਂ ਬਾਅਦ,ਫੁਰਸਤ ਵਿੱਚ ਕਰਲਾਂਗੇ।
ਜਿੰਨਾ ਚਿਰ ਇਹ ਸਾਹ ਚੱਲਦੇ ਨੇ,ਰੱਜ-ਰੱਜ ਜ਼ਿੰਦਗੀ,ਨੂੰ ਮਾਣ ਲਈਏ।।

ਹੱਸਣਾ ਮਾੜਾ ਨੀ ਹੁੰਦਾ
ਮਾੜੇ ਤੇ ਹੱਸਣਾ ਮਾੜਾ ਹੁੰਦਾ

ਰਿਸ਼ਤਿਆਂ ਨੂੰ ਇਸ ਤਰਾਂ ਬਚਾ ਲਿਆ ਕਰੋ ,,
ਕਦੇ ਮੰਨ ਜਾਇਆ ਕਰੋ ,,
ਕਦੇ ਮਨਾ ਲਿਆ ਕਰੋ ।।

ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ
ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ

ਚੁੱਪ ਰਹਿਣਾ ਹੀ ਵਧੀਆ ਹੈ,ਜ਼ਮਾਨੇ ਦੇ ਹਿਸਾਬ ਨਾਲ...
ਧੋਖਾ ਖਾ ਜਾਂਦੇ ਹਨ, ਅਕਸਰ ਜ਼ਿਆਦਾ ਬੋਲਣ ਵਾਲੇ..

ਇਕ ਗੱਲ ਇਹ ਵੀ ਹੈ ਕਿ ਸੱਚ ਹਮੇਸ਼ਾ ਕੌੜਾ ਹੁੰਦਾ ਹੈ
ਅਤੇ ਕੌੜਾ ਬੋਲਣ ਵਾਲੇ ਸੱਚੇ।

ਜਦੋਂ ਤਾਰੀਫ਼ 👌 ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ...
ਜਦੋਂ ਨਿੰਦਾ ਕਰਨੀ ਹੋਵੇ ਤਾਂ ਗੂੰਗੇ 😷 ਵੀ ਬੋਲਣ ਲੱਗ ਜਾਂਦੇ ਨੇ...

ਨਾ ਹੋ ਨਿਰਾਸ਼,ਰੱਖ ਕੇ ਆਸ,ਤੂੰ ਕਰ ਅਰਦਾਸ,,,ਨਾ ਦਿਲ ਕਰ ਫਿੱਕਾ,,,
ਲਾਈ ਚੱਲ ਜੋਰ,ਮਿਹਨਤ ਕਰ ਹੋਰ,ਆਊਗਾ ਦੋਰ,ਚੱਲੂ ਤੇਰਾ ਸਿੱਕਾ

ਬੇਵਫਾ ਲੋਕਾਂ ਦੀ ਇਹ ਦੁਨੀਆਂ ਜਰਾ ਸੰਭਲ ਕੇ ਚੱਲਿੳ.
ਲੋਕ ਬਰਬਾਦ ਕਰਨ ਲਈ ਵੀ ਮੁਹੱਬਤ ਦਾ ਸਹਾਰਾ ਲੈਂਦੇ ਨੇ.!!

ਉਹ ਛੋਟੀਆਂ ਛੋਟੀਆਂ ਉਡਾਣਾਂ ਤੇ ਮਾਣ ਨਹੀਂ ਕਰਦਾ ਜੋ ਪਰਿੰਦਾ ਆਪਣੇ ਲਈ ਆਸਮਾਨ ਲੱਭਦਾ ਹੈ.!!

ਉਹਨਾਂ ਦੀਆਂ ਕਹਾਣੀਆਂ ਹਮੇਸ਼ਾ ਅਧੂਰੀਆਂ ਰਹਿ ਜਾਂਦੀਆਂ ਨੇ ਜਿਹਨਾਂ ਦੀ ਮੁੱਹਬਤ ਸੱਚੀ ਹੁੰਦੀ ਏ.!!

ਓਦਾਂ ਤਾਂ ਉਹ ਰੁੱਖ ਨੂੰ ਕੱਟਿਆਂ ਕਾਫੀ ਸਮਾਂ ਹੋ ਗਿਆ.
ਪਰ ਪਰਿੰਦਾ ਰੋਜ਼ ਆਉਂਦਾ ਹੈ ਆਪਣਾ ਘਰ ਲੱਭਣ.!!

ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ
ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ.!!

ਰੂਹਾਂ ਦੇ ਹਾਣੀ ਤੇ ਖੂਹਾਂ ਦੇ ਪਾਣੀ ਅੱਜ ਕੱਲ ਕਿਸੇ ਕਿਸੇ ਨੂੰ ਮਿਲਦੇ ਆ.!!

ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ ਯਾਦ ਤਾਂ ਜਰੂਰ ਆਉਂਣਗੇ ਪਰ ਵਾਪਸ ਨਹੀ.!!

ਨਾ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ.
ਨਾ ਓਹ ਵਾਪਸ ਆਈ ਨਾ ਮੁਹੱਬਤ ਦੁਬਾਰਾ ਹੋਈ.!!

ਕਦਰ ਕਰੋ ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੇ ਚਾਹੁੰਦੇ ਨੇ ਕਿਉਂਕਿ.
ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫਾਂ ਦੇਣ ਵਾਲੇ ਜਿਆਦਾ ਨੇ.!!

ਦਰਿਆ ਬਣ ਕੇ ਡੁਬਾਉਣ ਨਾਲੋ ਬਿਹਤਰ ਹੈ ਕਿ ਜਰੀਆ ਬਣ ਕਿਸੇ ਨੂੰ ਬਚਾਇਆ ਜਾਵੇ.!!

ਹਨੇਰੀਆਂ ਚਲੀਆਂ ਜਾਂਦੀਆਂ ਨੇ ਤੂਫ਼ਾਨ ਚਲੇ ਜਾਂਦੇ ਨੇ.
ਬਸ ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ.!!

ਅਗਰ ਤੁਸੀਂ ਸਹੀ ਹੋ ਤਾਂ ਕੁਝ ਵੀ ਸਾਬਿਤ ਕਰਨ ਦੀ ਕੋਸ਼ਿਸ਼ ਨਾ ਕਰੋ ਬਸ ਸਹੀ ਬਣੇ ਰਹੋ ਗਵਾਹੀ ਖੁਦ ਵਕਤ ਦੇਵੇਗਾ.!!

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28