ਭਰੋਸਾ ਕਰਦੇ ਹਮੇਸ਼ਾ ਹੁਸ਼ਿਆਰ ਰਹੋ ਕਿਉਂਕਿ...
ਫਟਕੜੀ ਤੇ ਮਿਸ਼ਰੀ ਦੇਖਣ ਲਈ ਇਕੋ ਜਿਹੀ ਹੁੰਦੀ ਹੈ
ਲਾ ਕੰਨਾਂ ਦੇ ਵਿੱਚ #HeadPhone, ਤੂੰ ਨਾਲ ਢੱਕ ਲਏ ਚੁੰਨੀ ਦੇ,
ਦੇਵਾਂ ਸਲਾਹ ਦਿਲ ਛੋਟੇ ਦੇ ਵਿੱਚ, ਯਾਰ ਬਹੁਤੇ ਨੀ ਤੁੰਨੀ ਦੇ..
ਉਂਝ ਕਹਿਣ ਨੂੰ ਤੇ ਸਾਰੇ ਆਪਣਾ ਕਹਿੰਦੇ ਨੇ,
ਪਰ "ਰੱਬਾ" ਓਨਾਂ ਲੋਕਾਂ ਨਾਲ ਹੀ ਮਿਲਾਈ
ਜਿਹੜੇ ਦੁੱਖ "ਤਕਲੀਫਾਂ" ਵਿੱਚ ਨਾਲ ਰਹਿੰਦੇ ਨੇ..!🌹🌞
ਸਤਿ ਸ੍ਰੀ ਅਕਾਲ ਜੀ 🌞🌹🙏
ਸਾਡੀ ਰੀਸ ਕਿਹਨੇ ਕਰਨੀ ਬੀਬਾ ਅਸੀਂ
ਤਾਂ
ਸੋਣ ਵੇਲੇ ਬੱਲਬ ਵੀ ਗੋਲੀ ਮਾਰ ਕੇ ਬੁਝਾਈ ਦਾ..😆
👭 ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ 👬 ਕਰਦੀ ਅਾ..
ਅਸੀ ਤੇ ਦਿਲਾ ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ..😊
ਅਸੀਂ ਭਾਵੇਂ ਬਹੁਤੇ ਸੋਹਣੇ ਨੀ, 😊
ਪਰ ਜਿਹੜਾ ਇਕ ਵਾਰੀ ਤੱਕ 😍 ਲਵੇ
ਉਸਨੂੰ ਸੋਚਾਂ ਵਿਚ ਪਾ ਦਈਦਾ..😎
ਤੇਰੇ ਪਿਆਰ ਦੀ ਨਿਸ਼ਾਨੀ ਛੱਲਾ ਇਵੇਂ ਅੱਜ ਲੱਗੇ,
ਜਿਵੇਂ ਚੀਚੀ ਉੱਤੇ ਗ਼ਮਾਂ ਦਾ ਪਹਾੜ ਚੁੱਕਿਆ ।
ਸ਼ਰਾਬ ਦੀ ਸਿੱਪ, Bullet ਦੀ ਕਿੱਕ ਤੇ Love Relationship ਕਦੇ ਵੀ Back ਮਾਰ ਸਕਦੇ ਨੇ..
ਤੇਰੀ ਚਲਾਕੀਆਂ ਨਾ ਫੱੜ ਸਕੀਏ ਇੰਨੇ ਵੀ ਅਣਜਾਣ ਨਹੀਂ , ਫਰਕ ਬਸ ਇੰਨਾ ਕੁ ਹੈ ਕਿ ਤੈਨੂੰ ” ਸ਼ਰਮ ” ਨਹੀਂ ਤੇ ਮੈਨੂੰ “ਮਾਣ ” ਨਹੀਂ।
ਤੇਰਾ ਵੀ ਦਿੱਲ❤ ਟੁਟਣਾ ਦਿੱਲ 💔ਤੋੜਨ ਵਾਲੀਏ ਨੀ...
ਕਾਲੇ ਰੰਗ ਵਾਲਾ ਤਾ ਕਿਸੇ ਨਾ ਕਿਸੇ ਦਿਲ ਵਿੱਚ ਅਪਣੀ ਜਗਾ ਬਣਾ ਹੀ ਲੈਂਦਾ ਪਰ ਕਾਲੀ ਨੀਆਤ ਵਾਲਾ ਕਦੇ ਕਿਸੇ ਦੇ ਦਿਲ ਚ ਨਹੀ ਰਹਿ ਸਕਦਾ
ਬੀਬਾ🙋 ਮਾਰ ਨਾ ਟਰਾੲੀਅਾਂ, 🙏ਸਾਨੂੰ ਇੱਕਲੇ ਰਹਿਣ ਦੇ__ ਥੋੜੀ ਿਜਹੀ ਤਾ ਜਿੰਦਗੀ ਅਾ, ਨਜ਼ਾਰ😎ੇ ਲੁੱਟ ਲੈਣ ਦੇ...
ਸਾਡੇ ਸ਼ੌਂਕ ਗਰੀਬਾਂ ਵਾਲੇ ਨੀ ਤੇਰੇ ਅਮੀਰਾਂ ਵਾਲੇ ਸ਼ੌਂਕ ਕੁੜੇ ਨੀ ਤੁੰ ਸ਼ੌਂਕਨ ਯਾਰ ਬਦਲਨੇ ਦੀ ਅਸੀ ਇੱਕ ਨਾਲ ਨਿਭਾਓਨੇ ਆਂ ਹਿੱਕ ਠੋਕ ਕੁੜੇ....
ਇੱਕ ਦਿਨ ਵੇਖੀਂ ਸਭ ਕੁੱਝ ਬਦਲ ਜਾਣਾ, ਤੂੰ ਵੀ ਬਦਲੀ ਸੀ,
ਸਮਾਂ ਵੀ ਬਦਲੇਗਾ ਤੇ ਯਕੀਨ ਕਰੀਂ, ਇੱਕ ਦਿਨ ਅਸੀ ਵੀ ਬਦਲ ਜਾਵਾਂਗੇ..🙏
ਰੁੱਖੀ ਸੁੱਕੀ ਖਾ ਕੇ ਸ਼ੁਕਰ ਮਨਾੲੀਦਾ..🙏🏻
ਕਾਰਾਂ ਤੇ ਨਾਰਾਂ ਤੇ ਚਿੱਤ ਨੀ ਡੁਲਾੲੀਦਾ..!
ਕਿਸਮਤ 'ਚ ਕੁਝ ਨਹੀਂ ਤੇ ਹੱਥ ਭਰਿਆ ਪਿਆ ਲਕੀਰਾਂ ਨਾਲ..!
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ ਤਾਂ,
ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ,
ਕਿਉਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉੱਚਾ ਤੇ ਸੱਚਾ ਹੁੰਦਾ ਹੈ..!
"ਹਰ ਕਿਸੇ ਨੂੰ ਉੰਨੀ ਹੀ ਜਗ੍ਹਾ ਦਿਉ ਦਿਲ ਵਿੱਚ ਜਿੰਨੀ ਉਹ ਤੁਹਾਨੂੰ ਦਿੰਦਾ ਹੈ,
ਨਹੀਂ ਤਾਂ ਖੁੱਦ ਰੋਵੋਗੇ ਜਾਂ ਉਹ ਤੁਹਾਨੂੰ ਰੋਆਉਗਾ.."
ਅੱਖ ਚੜੀ ਦੇਖ ਮੂੱਛ ਖੜੀ ਦੇਖ Time ਅਾ ਗਿਅਾ,
ਮਿੱਤਰਾ ਦਾ ਤੂੰ ਬੱਸ ਘੜੀ ਦੇਖ..!
ਨੀ ਤੂੰ Chocolate ਵਰਗੀ,
ਜਿਹੜੀ ਥਾਂ-ਥਾਂ ਤੇ ਵਿਕਦੀ ਫਿਰੇਂ..!
ਇੱਕ ਹੀ ਐਬ ਆ ਸਾਡੇ 'ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ,
ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ਪਰ ਸਾਥੋਂ ਨੀਂ ਹੁੰਦਾ..!
ਬੇਗਨਿਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ,
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ..!
ਲਿੰਕ-ਲੁੰਕ ਦਾ ਪਤਾ ਨਹੀ ਪਰ Thinking ਮੇਰੀ ਕੈਮ,
ਮੌਕਾ ਵੇਖ ਕਾਰਵਾਈ ਕਰੀਏ ਗਵਾਹੀ ਭਰਦਾ ਟਾਇਮ..!
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ..!
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ,
ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ.. 😜
ਜਿੰਦਗੀ ਮੁਸਕਿਲ ਏ ਹਰ ਮੌੜ ਤੇ,
ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ.. 💪
ਅਾਪਦੀ ਭੈਣ ਨਾਲੋ ਵੱਧ ਦੲੀਏ ਮਾਣ ੳੁਹਦੀ ਭੈਣ ਨੂੰ,
ਜਿਹੜੇ ਯਾਰ ਨਾਲ ਬੈਠ ਰੋਟੀ ਇਕੋ ਥਾਲੀ ਵਿੱਚ ਖਾੲੀ ਹੁੰਦੀ ਅਾ..!
ਮੁੰਡਾ ਦਬ ਜਾਊਗਾ ਕਈਆ ਨੂੰ ਸੀ ਵਹਿਮ ਹੋ ਗਿਆ,
ਟਾਈਮ ਬਾਬੇ ਨੇ ਲਿਆ ਤਾ ਹੋਰ ਵੀ ਕੈਮ ਹੋ ਗਿਆ..!
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ,
ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ ਪਰ ਹੀਰੇ ਦਿਲ ਨੇ ਯਾਰਾਂ ਦੇ..!
ਏਥੇ ਸਭ ਦੀਆਂ ਜੋੜੀਆਂ ਬਣਗੀਆਂ, ਸਾਡੀ ਨਹੀਂ ਬਣਦੀ,
ਕੋਈ ਯੈਂਕਣ ਜਿਹੀ ਮੇਰੇ ਯਾਰਾਂ ਦੀ ਭਾਬੀ ਨਹੀ ਬਣਦੀ..!
ਲਾਡਲਾ AA ਪੁੱਤ ਉਤੋ FutT ਗੀ ਆ mucch ਤਾਈਓ ਮੱਲੋ ਮੱਲੀ ਗੱਭਰੂ ਦੇ ਹੋਣ ਚਰਚੇ
ਮੁੱਲ ਚੀਜ਼ਾਂ ਦੇ ਹੁੰਦੇ ਨੇ ਸ਼ੌਕ ਦੇ ਨਹੀਂ,
ਬਜ਼ਾਰਾਂ 'ਚ ਹੁੱਸਣ ਵਿੱਕ ਦੇ ਨੇ ਦਿਲ ਨਹੀਂ !
ਪਿਆਰ ਵੀ ਬਹੁਤ ਅਜੀਬ ਹੈ,
ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ !
ਸਿੱਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ,
ਕਿਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ ।
ਚੋਬਰ ਵੀ ਪੱਕਾ ਨੀ ਸਟੈਂਡ ਲੈ ਗਿਆ,
ਕਹਿੰਦਾ ਆਕੜਾਂ ਦੀ ਪੱਟੀ ਦੀ ਅੜ ਭੰਨਣੀ..!
ਨੀ ਅਸੀਂ ਸੱਚੇ ਪਿਅਾਰਾਂ ਵਾਲੇ ਹਾਂ, ਕਦੇ ਕਿਸੇ ਦਾ time ਨੀ ਚੱਕੀਦਾ,
ਕੱਪੜੇ ਮੈਲੇ ਪਾ ਸਕਦੇ ਅਾ, ਪਰ ਦਿਲ ਨੂੰ ਸਾਫ ਰੱਖੀ ਦਾ !
ਨੀਂ ਅਸੀ ਮਿੱਠੇ ਹਾਂ ਗੁੜ ਦੀ ਪੇਸੀ ਜਿਹੇ,
ਫੁਕਰੀ ਤਾਂ ਸਾਨੂੰ ਮਾਰਨੀ ਨਹੀਂ ਆਉਂਦੀ,
ਅਸੀ ਤਾਂ ਬੀਬਾ ਦੇਸੀ ਜਿਹੇ !
ਯਾਰੀ Chandigarh ਵਾਲੀਏ ਨੀ,
ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ।
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ,
ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ ।
ਮੁੰਡਾ follow ਕਰੇ ਨਾ ਸਵੈਗ ਹੋਰਾਂ ਦੇ, ਚੋਟੀ ਦੇ ਅਾ ਵੈਲੀਅਾਂ ਦੇ ਕੰਡੇ ਕੱਢ ਤੇ,
ਅੱਤ ਚੱਕੀ ਫਿਰਦੇ ਨਿਅਾਣੇ ਅੱਜ ਦੇ, ਅਸੀ ਪਹਿਲੀਅਾ ਦੇ ਵਿੱਚ ਸਿਰੇ ਕਰਵਾ ਕੇ ਛੱਡ ਤੇ ।
ਠੱਗੀ ਠੋਰੀ 22 G ਮਲੰਗ ਮਾਰਦੇ, ਅਸੀਂ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ,
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ, ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ ।
ਇਹ ਮੇਲ ਨਿਗਾਹਾਂ ਦੇ, ਇਹ ਕੁਝ ਪਲ ਚਾਵਾ ਦੇ,
ਜਿੰਦਗੀ ਤੋਂ ਮਹਿੰਗੇ ਨੇ, ਇਹ ਸੌਦੇ ਸਾਹਾ ਦੇ ।
ਬੜੀ DiFfIcUlT ਮਿਲਦੀ ਏ, eXpEnCiVe ਗੱਡੀ,
BeAuTiFuL ਨੱਢੀ, hOmE ਦੀ ਕੱਢੀ ਤੇ PrOpErTy ਜੱਦੀ ।
ਨਾ ਹੀ ਸ਼ੇਰ ਨਾ ਹੀ ਮੈ ਚੀਤਾ, ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ,
ਨਾ ਹੀ ਕਦੇ, ਪੀਤੀ ਨਾ ਹੀ, ਪੀਣ ਨੂੰ ਜੀ ਕੀਤਾ !
ਬੁੱਕਲ ਦੇ ਸੱਪਾਂ ਤੋਂ ਬਚਾਈਂ ਮਾਲਕਾ👐
ਯਾਰ ਬਣਾ ਕੇ ਡੰਗ ਮਾਰਦੇ ਨੇ....
ਉਹਨੂੰ ਅੱਜ ਵੀ ਫਿੱਕਰ ਹੈ, ਰਹਿੰਦਾ ਮੇਰੇ ਇੱਕ-ਇੱਕ ਪਲ ਦਾ,
ਪਰ ਫੋਨ ਕਿਉਂ ਨੀਂ ਕਰਦੀ ਨੰਬਰ ਤਾਂ ਮੇਰਾ ਓਹੀ ਚੱਲਦਾ ।
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ…!!
ਇਸ਼ਕ ਦੀਆਂ ਰਾਹਵਾਂ ‘ਚ ਅਨਜਾਨ ਕੌਣ ਸੀ…!!
ਕਦੇ ਨਜ਼ਰਾਂ ਨਾਲ ਨਜ਼ਰਾਂ ਮਿਲਾਕੇ ਤਾਂ ਗੱਲ ਕਰ…!!
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ…!!
ਭਾਵੇਂ ਅੱਖਾਂ👀ਦੇ ਵਿੱਚ ਲਾਲੀ🔴ਏ।। ਪਰ ਬੋਲੀ😘 ਵਿੱਚ ਸਤਿਕਾਰ🙏ਹੁੰਦਾ। ਮੇਰੇ👈ਦੁਸ਼ਮਣ👥ਵੀ ਏ ਕਹਿੰਦੇ ਨੇ ਕੇ।। ਕਾਸ਼ 👉ਤੂੰ😎ਸਾਡਾ ਯਾਰ👬ਹੁੰਦਾ..
ਪੰਗੇ ਨਾ ਲੈ ਕਮਲੀਏ? ਮਹਿੰਗੇ ਪੈ ਜਾਣਗੇ...?ਨਰਕਾਂ ਨੂੰ ਚੱਲੇ?ਪਾਪੀ ਨਾਲ ਹੀ ਲੈ ਜਾਣਗੇ...
ਚਿੱਟੀਏ ਨੀ #ਚਿੱਟੇ ਵਾਂਗੂੰ ਮਾੜੀ ਨਿਕਲੀ.. ਨੀ ਰੋਗੀ ਕਰਤਾ ਤੂੰ #ਗੱਭਰੂ ਗੁਲਾਬ ਵਰਗਾ.. 💕