Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 651 - 700 of 1371 Total

ਸਿਆਸਤ😏 ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ🔫 ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ...😎

ਲੋਕ ਆਪਣੀ ਖੁਸ਼ੀ ਤੋਂ ਉਹਨਾਂ ਖੁਸ਼ ਨਹੀਂ ਹੁੰਦੇ.. ਜਿਨ੍ਹਾਂ ਦੂਜੇ ਨੂੰ ਦੁਖੀ ਕਰਕੇ ਖੁਸ਼ ਹੁੰਦੇ ਨੇ..

ĐiŁ ਦੇ ਆ 💝 ਸੱਚੇ ਗੱਲ ਮੂੰਹ ਤੇ ਬੋਲ 📣 ਦਈਦੀ। ਜਿਹੜਾ ਮਿਲਦਾ 😍 ਪਿਆਰ ਨਾਲ #Zindagi ਕਿਤਾਬ ਵਾਂਗ 📖 ਖੋਲ ਦਈਦੀ ..⤵👍 ..........

ਹੱਥ ਮਜਬੂਰੀਆ ਨੇ ਬੰਨੇ ਬੱਲੀਏ ।। ਤੂੰ ਚੱਲੇ ਕਾਰਤੂਸ ਸਾਨੂੰ ਮੰਨੇ ਬੱਲੀਏ ।।

¿ਜਵਾਨੀ💪ਚ ਇਹਨੇ🔫ਕਾਂਢ ਕਰੋ¿ ¿ਕਿ ਬੁਢਾਪਾ👵ਕਿੱਸੇ🤔ਸਣਾਓਦੇਂ ਲੰਗਂ ਜੇ¿

ĐiŁ ਦੇ ਆ 💝 ਸੱਚੇ ਗੱਲ ਮੂੰਹ ਤੇ ਬੋਲ 📣 ਦਈਦੀ। ਜਿਹੜਾ ਮਿਲਦਾ 😍 ਪਿਆਰ ਨਾਲ #Zindagi ਕਿਤਾਬ ਵਾਂਗ 📖 ਖੋਲ ਦਈਦੀ ..⤵👍

ਕੋਈ ਵਿਰਲਾ ਹੀ ਦਿਲ ਦੀਆਂ ਜਾਣਦਾ,
ਕੁਝ ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਨੇ।

👆•• ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ ਤੂੰ ਸਾਨੂੰ ਪਾੳੁਣ ਦਾ ਸ਼ੌਕ ਪਾਲੀ ਫਿਰਦੀ ੲੇ_ 📝

👉ਓੁਦੋ ਤੱਕ ਜਿੳੁਣ👌 ਦਾ ਮਜਾ ਹੀ ਕੀ👎 👉ਜਦੋ ਤੱਕ ਲੋਕਾ ਦੇ ਸੀਨੇ😎 ਵਿੱਚ ਅੱਗ💥ਨਾ ਬਲੇ💪

ਬੁੱਲ੍ਹੇ ਸ਼ਾਹ ਦਿਲ ਉਥੇ ਹੀ ਦੇਈਏ
ਜਿੱਥੇ ਅਗਲਾ ਕਦਰ ਕਰਨੀ ਜਾਣੇ।

ਨਿਗਾਹ ਆਪਣੀ ਘੜੀ ਦੇ ਉੱਤੇ ਰੱਖੀ ਸੋਹਣੀਏ,
Time ਮਿੱਤਰਾਂ ਦਾ ਆਉਣ ਵਾਲਾ ਏ ।

ਵਧੀਆ ਜ਼ਿੰਦਗੀ ਜੀਣ ਲਈ ਭੱਜ ਨੱਠ ਤਾਂ ਕਰਨੀ ਪੈਂਦੀ ਹੈ,
ਜੰਗਲ ਦੇ ਰਾਜਾ ਸ਼ੇਰ ਨੂੰ ਵੀ ਸ਼ਿਕਾਰ ਲਈ ਭੱਜਣਾ ਪੈਂਦਾ ਹੈ

ਜਿਹਨਾਂ ਰਾਹਾਂ ਤੇ ਤੁਰਨ ਦੋਸਤ ਸਾਡੇ
ਉਹਨਾਂ ਰਾਹਾਂ ਤੇ ਫੁੱਲ ਵਿਛਾਈ ਰੱਬਾ
ਕਦੇ ਗਮ ਨਾ ਕਿਸੇ ਨੂੰ ਨਸੀਬ ਹੋਵੇ
ਹਰ ਖੁਸ਼ੀ ਉਹਨਾ ਦੀ ਝੋਲੀ ਪਾਈ ਰੱਬਾ.....

ਕਿਤਾਬਾਂ ਸਾਡੀਆਂ ਅੱਖਾਂ ਵਿਚ ਗਿਆਨ ਦਾ ਸੁਰਮਾ ਪਾਉਂਦੀਆਂ ਹਨ।।

ਮੁਸੀਬਤਾਂ ਨਾਲ ਟਕਰਾ ਕੇ ਹੀ ਨਿਖਰਦੀ ਹੈ ਸ਼ਖਸ਼ੀਅਤ ੲਿਨਸਾਨ ਦੀ
ਜੋ ਚਟਾਨਾ ਨਾਲ ਨਾ ੳੁਲਝੇ ੳੁਹ ਝਰਨਾ ਹੀ ਕਿਸ ਕੰਮ ਦਾ

ਕੀ ਵੇਚ ਕੇ ਅਸੀ ਖਰੀਦੀੲੇ ਅੈ-ਜਿੰਦਗੀ.....
ਸਭ ਕੁਝ ਤਾ ਗਹਿਣੇ ਪਿਅਾ ਹੈ,ਜ਼ਿੰਮੇਵਾਰੀ ਦੇ ਬਜ਼ਾਰ 'ਚ......

ਪਰਿਵਾਰ ਕਿੰਨਾ ਵੀ ਵੱਡਾ ਹੋਵੇ ਬਰਬਾਦ ਕਰਨ ਲਈ ਘਰ ਦਾ ਇਕ ਜੀ ਹੀ ਕਾਫੀ ਹੁੰਦਾ ਹੈ।

ਕੁਝ ਕੁ ਸਬਕ ਤਾਂ ਦੇ ਹੀ ਜਾਂਦੀ ਏ ਹਰ ਢਲਦੀ ਸ਼ਾਮ ਸਾਨੂੰ, ਏਸ ਡੁਬਦੇ ਸੂਰਜ ਨੂੰ ਸਲਾਮਾਂ ਐਵੇਂ ਨੀ ਹੁੰਦੀਆਂ...

❤ਕੁਝ ਗਿਹਰਾ ਲਿਖਣਾ ਚਾਹੁੰਦਾ ਹਾਂ,,ਜੋ ਤੇਰੇ ਤੇ ਢੁੱਕ ਜਾਵੇ,, ਪੜੇ ਉਹ ਸਾਰੀ ਦੁਨੀਆ,,ਪਰ ਸਮਝ ਤੈਨੂੰ ਹੀ ਆਵੇ❤।।।

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ, ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ…

ਨਾਹੀ❤ ਦਿਲਾ ਵਿੱਚ #ਪਾਪ ਸੱਚੀ ਨੀਤਾ🙂 ਦੇ ਆ ਸਾਫ.. ਦਬਦੇ 💪🏻ਨੀ ਭੋਰਾ #ਦਰਿਆਵਾਂ 🌅ਵਾਂਗੂ ਵਿਹਨੇ ਆ....|| 👬ਆੜੀਆ 🌡ਲਹੂ ਤੋ 👦 MunDa ਰੱਖੇ ਗਾੜੀਆ ।। 🔥ਮਚਦੇ ਨੀ 👩 ਸੋਹਣੀਏ ✌ ਨਜਾਰੇ ਲੈਣੇ ਆ .... 😘

👆**ਰੱਬ ☝ਦੇ ਰੰਗ 👈ਵੀ ਨਿਅਾਰੇ👌 ਅਾਂ..ਕੲੀ ਕਰਦੇ ਨਫ਼ਰਤ 😔ਸਾਨੂੰ ਰੱਜ👍 ਕੇ..ਤੇ ਕੲੀਅਾਂ ਨੂੰ ਅਸੀਂ ਜਾਨ ❤ਤੋਂ ਪਿਅਾਰੇ👌 ਅਾਂ..❤

ਮੈਨੂੰ 👨🏻‍🎤ਨਫ਼ਰਤ ਪਸੰਦ ਹੈ ਪਰ ਦਿਖਾਵੇ 🤡🤡ਵਾਲਾ ਪਿਆਰ ਨਹੀਂ👏👏

ਕਿਸੇ ਨੇ ਮਿੱਟੀ ਕੀ ਅੱਖਾਂ ਵਿੱਚ ਪਾਈ,,,,,
ਪਹਿਲਾ ਨਾਲੋਂ ਵਧੀਆ ਦਿਸਣ ਲੱਗ ਗਿਆ.............

ਕਿਸੇ ਇੱਕ ਦਾ ਨਸੀਬ ਬਦਲ ਦੇ ਰੱਬਾ,.. ........ ਉਸਨੂੰ ਮੇਰੇ, ਜਾ ਮੈਨੂੰ ਉਸਦੇ ਨਸੀਬ ਚ' ਲਿਖਦੇ....

ਅਸੀ ਪੇਪਰਾਂ ਚ ਲਏ ਸੀ🔫ਸਟੈਂਡ ਯਾਰਾ👬ਪਿਛੇ👈 ਨੀ ਤੂੰ ਪਹਿਲੇ👌ਨੰਬਰ ਨੂੰ ਬਸ ਭਾਲਦੀ ਰਹੀ ਅਸੀ👬ਯਾਰੀ🔫ਸਰਦਾਰੀ ਉਤੇ ਕੀਤਾ Diploma ਨੀ ਤੂੰ ਐਵੇ🐸ਡੱਡੂਆ ਦੇ🙈ਢਿੱਡ ਪਾੜਦੀ🔪ਰਹੀ ..

🏋 ਸ਼ੋਕ ਅੱਗੇ ਵੱਧਣ ਦਾ ਹੋਵੇ ਤਾਂ 👞ਕਦਮ ਮਾੜਾ ਨਾ ਚੱਕੀੲੇ.. ੲਿੱਕ ਮੁੱਛ ਤੇ 💪ਦੂਜਾ ਸਿਰ ੳੁੱਚਾ ਚੱਕ ਕੇ ਰੱਖੀੲੇ...🙏

#ਦਿਨ ਕੱਟੇ ਸੀ #SCHOOLਵਿੱਚ ਬੜੇ ਬਹਾਰਾਂ ਦੇ... ਹਰ #TEACHER👱ਦੀ #HiT📃#list ਵਿੱਚ ਨਾਂ ਸੀ ਸਾਡੇ ਤਿੰਨਾ ਯਾਰਾਂ ਦੇ.. .

ਕਈ ਵਾਰ ਚੁੱਪ ਵਿਚ ਵੀ ਜਵਾਬ ਹੁੰਦੇ ਨੇ ਕਈ ਵਾਰ ਰੌਲਾ ਪਾ ਕੇ ਵੀ ਝੂਠ ਸੱਚ ਨੀਂ ਹੁੰਦੇ , ਜੀਹਦੇ ਅੰਦਰ ਚੰਗਿਆਈ ਓਹਨੂੰ ਚੰਗਾ ਦਿਸਦਾ ਤੇ ਬੇਸਮਝਾਂ ਲਈ ਹੀਰੇ ਵੀ ਤਾਂ ਕੱਚ ਹੀ ਹੁੰਦੇ .. "

ਤੇਰੀ ਗੁਲਾਮੀ ਵਾਲੀ ਸੋਚ ਨੇ, ਸਾਡਾ ਦਿਲ ਸਾਂਭ ਕੇ ਕੀ ਰੱਖਣਾ। ਅਸੀੰ ਵਾਰਸ ਬਣੇ ਹਵਾਵਾਂ ਦੇ, ਸਰਹੱਦਾੰ ਨੇ ਸਾਨੂੰ ਕੀ ਡੱਕਣਾ।

ਤਿੰਨ ਗਵਾਹ ਨੇ ਇਸ਼ਕ ਦੇ ❤️ ਇੱਕ ਰੱਬ ☝ ਇੱਕ ਤੂੰ 👆 ਤੇ ਇੱਕ ਮੈਂ ........:) :*

#ਸਾਡੇ ਲਈ ਬਾਪੂ ਦੀ ਕੀਤੀ ਮੇਹਨਤ ਦਾ ਪਤਾ ਉਦੋ ਲੱਗਾ #ਜਦੋ ਖੇਤਾਂ ਵਿਚਲੀ ਮਿੱਟੀ ਚੁੱਮਣ ਤੇ, ਮਿੱਟੀ ਵਿੱਚੋ ਬਾਪੂ ਦੇ ਪਸੀਨੇ ਦੀ ਖਸ਼ਬੂ ਆਈ

ਆਪੇ ਸਮਝ ਲਈ ਕੀ ਜਗਾ ਏ ਤੇਰੀ, ਮੇਰੀ ਜਿੰਦਗੀ ਚ..🙈 ਤੇਰੇ ਆਉਣ ਤੇ ਮੈਂ ਆਪਣਾ ਸੁਭਾਅ, ਸ਼ੌਕ ਬਦਲ ਲਏ ਸੀ...!!

ਹਵਾ ਰਲ਼ ਗਈ ਏ ਸੁਣਿਐਂ ਹਨੇਰਿਆਂ ਦੇ ਨਾਲ , ਰਹੂ ਕਿੰਨਾ ਚਿਰ ਲੋਅ ਹੁਣ ਦੀਵਿਆਂ ਦੇ ਨਾਲ ...

ਐਨੇ ਤਾਂ ਮੈ ਹੁਣ ਤੱਕ ਬਦਾਮ ਵੀ ਨਹੀ ਖਾਧੇ...
ਜਿਨੀਆ ਤੂੰ ਸੋਹਾਂ ਖਾ ਗਈ :( :P :D

ਜ਼ਿੰਦਗੀ ਵਿੱਚ ਪਿਅਾਰ ੳੁਸ ੲਿਨਸਾਨ ਨਾਲ ਹੀ ਕਰੋਂ ਜੋ ਤੁਹਾਨੂੰ ਸਮਝ ਸਕੇ ਬੇ ਸਮਝੇ ਨਾਲ ਦਿਲ ਲਾੳੁਣ ਦਾ ਕੋੲੀ ਫਾੲਿਦਾ ਨਹੀ

ਜੇ ਸ਼ੇਰਾਂ ਨਾਲ ਲਾਉਣੀ ਹੋਵੇ ਯਾਰੀ ਬੱਲਿਆ...
ਪਹਿਲਾਂ ਜੰਗਲਾਂ ਦੇ ਪੈਂਦੇ ਨੇ ਅਸੂਲ ਸਿੱਖਣੇ

ਰੱਬਾ ਮੇਰੇ#ਯਾਰ ਨੂੰ ਅੱਖਾ ਸਾਮਣੇ ਰਹਿਣ ਦੇ.... ਰੱਜਿਆ ਨੀ ਦਿਲ ਮੇਰਾ ਹੋਰ #ਤੱਕ ਲੈਣ ਦੇ!!!

ਕੱਲ ਇਕ ਇਨਸਾਨ ਰੋਟੀ ਮੰਗਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ ਸਮਝ ਨੀ ਆੲਿਆ ਕਿ ਗਰੀਬ ੳੁਹ ਸੀ ਕੇ ਮੈਂ ...

ਭਲਾਈ ਕਰਦੇ ਰਹੋ ਵਹਿੰਦੇ ਪਾਣੀ ਦੀ ਤਰਾਂ,
ਬੁਰਾਈ ਆਪ ਹੀ ਕਿਨਾਰੇ ਲੱਗ ਜਾਵੇਗੀ,
ਕਚਰੇ ਦੀ ਤਰਾਂ ।

ਕੁਝ ਲੋਕ ਲਿਫਾਫਿਆਂ ਵਰਗੇ ਹੁੰਦੇ ਨੇ,
ਜਿਧਰ ਨੂੰ ਹਵਾ ਹੁੰਦੀ ਹੈ ਓਧਰ ਨੂੰ ਉੜ ਜਾਂਦੇ ਨੇ..

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…

ਹੋਣ ਵਾਲੇ ਖੁਦ ਹੀ ਆਪਣੇ ਹੋ ਜਾਂਦੇ ਨੇ .., ਕਹਿ ਕਹਿ ਕੇ ਕਿਸੇ ਨੂੰ ਆਪਣਾ ਨੀ ਬਣਾੲਿਅi ਜਾਂਦਾ ....!

ਮੁਹੱਬਤ ਸਿਰਫ ਇੰਤਜਾਰ ਤੋਂ ਬਿਨਾਂ ਕੁੱਝ ਵੀ ਨਹੀਂ ਹੁੰਦੀ ਮੈਂ ਹਰ ਇਸ਼ਕ ਵਾਲੇ ਨੂੰ ਇੰਤਜਾਰ ਕਰਦੇ ਦੇਖਿਆ॥

‪#‎ਮੁਕਦਰ‬ ਹੋਵੇ ‪#‎ਤੇਜ‬ ਤਾਂ ‪#‎ਨਖਰੇ‬ ਸੁਭਾਅ ਬਣ ‪ਜਾਂਦੇ‬ ਨੇ ‪#‎ਕਿਸਮਤ‬ ਹੋਵੇ ‪#‎ਮਾੜੀ‬ ਤਾਂ ‪#‎ਹਾਸੇ‬ ਵੀ ‪#‎ਗੁਨਾਹ‬ ਬਣ ਜਾਂਦੇ ‪ਨੇ‬...

ਇੱਕ ਦਿਨ ਮੈਂ ਪੁੱਛ ਬੈਠਾ ਰੱਬ ਨੂੰ, ਕਿਉਂ ਦੁਸ਼ਮਣ ਬਣਾਈ ਬੈਠਾ ਹੈ ਪਿਆਰ ਨੂੰ, ਰੱਬ ਨੇ ਮੈਨੂੰ ਜਵਾਬ ਦਿੱਤਾ, ਤੂੰ ਵੀ ਤਾਂ ਰੱਬ ਬਣਾਈ ਬੈਠਾ ਹੈ ਆਪਣੇ ਯਾਰ ਨੂੰ।

ਉਹਨੂੰ ਯਾਰ ਕਹਿਣ ਦੀ ਆਦਤ ਸੀ । ਅਸੀਂ ਯਾਰ ਸਮਝ ਬੈਠੇ । ਉਹ ਪਿਆਰ ਨਾਲ ਗਲ ਕਰਦਾ ਸੀ । ਅਸੀਂ ਪਿਆਰ ਸਮਝ ਬੈਠੇ ।

ਅਣਖਾਂ ਦੇ ਮੁੱਲ ਦੱਸ ਉਨਾ ਨੂੰ ਕੀ ਪਤਾ ਮੁੱਲ ਪੁੱਛਦੇ ਜੋ ਚਿੱਟੇ ਤੇ ਕੋਕੀਨ ਦਾ.....

☁ਬੱਦਲਾਂ ਤੇ👆ਜਾਂ ਮਿੱਟੀ ਚ'👇ਵਿਚ ਵਿਚਾਲੇ ਵਾਲਾ ਕੰਮ ਹੈਨੀ ..... ਅਸੀ ਪੱਖ ਚ'👍ਜਾਂ ਵਿਰੋਧ ਚ👊ਦੋਗਲਿਅਾਂ ਵਾਲਾ ਕੰਮ ਹੈਨੀ .....

ਖਾਮੋਸ਼ੀਅਾ ਹੀ ਚੰਗੀਅਾ ਨੇ ਹੁਣ !! . ਲਫਜਾਂ ਤੋ ਅਕਸਰ ਲੋਕੀ ਰੁੱਸ ਜਾਦੇਂ ਨੇ !! #

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28