Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 801 - 850 of 1371 Total

ਤੇਰਾ ਨੂੰ ਕਸੂਰ ਭੁੱਲਾਂ ਸਾਡੀਆਂ ਸੀ ਸਾਰੀਆਂ
ਤੂੰ ਲਾਈਆਂ ਹੀ ਨਹੀਂ ਸੀ ਦਿਲੋਂ ਸਾਡੇ ਨਾਲ ਯਾਰੀਆਂ..

ਸਾਨੂੰ ਬੜਾ ਕੁਝ ਸਿਖਾਤਾ ਹਾਲਾਤਾਂ ਨੇ
ਠੰਡ ਰੱਖ ਮਿੱਤਰਾ ਰੱਬ ਦੀ ਕਿਰਪਾ ਨਾਲ ਅਜੇ ਤਾਂ ਸ਼ੁਰੂਆਤਾਂ ਨੇ..

ਕਿਸ ਕਿਸ ਨੇ page follow ਨਈ ਕਰਵਾਇਆ . ??

ਹਾਲੇ ਮੈਂ ਸੋਚਦਾ ਹਾਂ ਕਦੇ ਕਦੇ ਉਸਨੂੰ ਯਾਦ ਕਰ ਲਿਆ ਕਰਾਂ..
ਬਥੇਰੀ ਉਮਰ ਪਈ ਹੈ ਉਹਨੂੰ ਫੇਰ ਕਦੇ ਭੁੱਲਜਾਂਗੇ ..

ਸ਼ੀਸ਼ੇ ਦੇ ਅੱਗੇ ਖੜਕੇ ਖੁਦ ਤੋਂ ਹੀ ਮਾਫੀ ਮੰਗ ਲਈ ਮੈਂ
ਸਭ ਤੋਂ ਜਿਆਦਾ ਆਪਣਾ ਹੀ ਦਿਲ ਦੁਖਾਇਆ ਦੂਜਿਆਂ ਨੂੰ ਖੁਸ਼ ਕਰਦੇ ਕਰਦੇ...

ਸਿੱਖ ਨਹੀ ਪਾ ਰਿਹਾ ਮਿੱਠਾ ਬੋਲਣ ਦਾ ਹੁਨਰ ....!!!
ਕੌੜੇ ਸੱਚ ਨੇ ਸਾਡੇ ਤੋਂ ਪਤਾ ਨਹੀ ਕਿੰਨੇ ਆਪਣੇ ਖੋਹ ਲਏ....!!!

ਉਹ ਖਤ ਜੋ ਤੂੰ ਲਿਖਿਆ ਹੀ ਨਹੀ....
ਮੈ ਰੋਜ਼ ਉਸਦਾ ਜਵਾਬ ਲਿਖਦਾ ਹਾਂ..

ਸਿਰੇ ਦਾ ਮੈਂ ਸ਼ੌਕੀ ਬਿੱਲੋ ਅੱਥਰਾ ਸੁਭਾਅ ਏ
ਦੁਨੀਆ ਤੇ ਆਏ ਆਂ ਪਾਉਣਾ ਪੂਰਾ ਗਾਹ ਏ

ਟਾਇਮ ਟਾਇਮ ਦੀ ਗੱਲ ਏ ਸੱਜਣਾ
ਕਦੇ ਕਦੇ ਉੱਡਣ ਵਾਲਿਆਂ ਨੂੰ ਵੀ ਸਹਾਰਾ ਲੈਣਾ ਪੈ ਜਾਂਦਾ ..

ਗੱਡੀਆ ਵੱਡੀਆ ਤੇ ਦਿਲ ਭੀੜੇ ਦੇਖੇ ਜਾਂਦੇ ਨੇ..
ਮਹਿਫਲਾਂ ਦੇ ਵਿੱਚ ਹੁਣ ਕਿਰਦਾਰ ਨਹੀ ਲੀੜੇ ਦੇਖੇ ਜਾਂਦੇ ਨੇ..,..

ਜਿਹਨਾਂ ਨੂੰ ਦੁਆਂਵਾਂ ਵਿਚ ਮੰਗਿਆ ਜਾਂਦਾ ਹੈ
ਉਹਨਾਂ ਨੂੰ ਭੁੱਲਣਾ ਬਹੁਤ ਮੁਸ਼ਕਿਲ ਹੁੰਦਾ ਹੈ..

ਕਿਸੇ ਨੂੰ #ਖਰੀਦਣਾ ਨਹੀਂ ,ਕਿਸੇ ਅੱਗੇ #ਵਿਕਣਾ ਨਹੀਂ
ਏਹੋ ਜਿਹੇ ਰੱਖ ਕੇ #ਅਸੂਲ ਚੱਲੀਏ....

ਚਿਹਰੇ ਦੀ ਸੁੰਦਰਤਾ ਅੱਖਾਂ 'ਚ ਉਤਰਦੀ ਹੈ
ਅਤੇ ਸੁਭਾਅ ਦੀ ਸੁੰਦਰਤਾ ਦਿਲ 'ਚ...

ਹਿਮੰਤ ਇਹਨੀ ਕਿ ਸਮੁੰਦਰ ਵੀ ਪਾਰ ਕਰ ਸਕਦੇ ਸੀ....
ਪਰ ਮਜਬੂਰ ਇਹਨੇ ਹੋਏ ਕਿ ਦੋ ਬੂੰਦ ਹੁੰਝੂਆਂ ਵਿੱਚ ਹੀ ਡੁੱਬ ਗਏ....!!!

ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!

ਬਹੁਤ ਦਿਨਾਂ ਬਾਅਦ ਦੇਖਿਆ ਅੱਜ ਉਹਨਾ ਨੂੰ...
ਦਿਲ ਭਰਿਆ ਨਹੀ ਪਰ ਅੱਖ ਭਰ ਆਈ......!!!

ਗਲਤੀ ਕਬੂਲ ਕਰਨ ਤੇ ਗੁਨਾਹ ਛੱਡਣ ਵਿਚ ਕਦੇ ਦੇਰ ਨਾ ਕਰਨਾ,
ਕਿਉਂਕਿ ਸਫਰ ਜਿੰਨਾ ਲੰਬਾ ਹੋਵੇਗਾ, ਵਾਪਸੀ ੳਨੀ ਹੀ ਮੁਸ਼ਕਿਲ ਹੋ ਜਾਂਦੀ ਹੈ।

ਮਤਲਬ ਦਾ ਵਜਨ ਬਹੁਤ ਜਿਆਦਾ ਹੁੰਦਾ
ਇਸੇ ਲਈ
ਜਦੋਂ ਮਤਲਬ ਨਿਕਲ ਜੇ ਰਿਸ਼ਤੇ ਹਲਕੇ ਪੈ ਜਾਂਦੇ ।।

ਮੇਰੀ ਫੋਟੋ ਨੂੰ ਇੰਨੀ Zoom ਕਰਕੇ ਨਾ ਦੇਖਿਆ ਕਰ ਕਮਲੀਏ.....
ਐਵੇ ConFusE ਹੋ ਜਾਏਂਗੀ "ਕਿ ProFiLe Pic ਲਾਵਾ ਜਾਂ SAvE ਕਰਾਂ...!!

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ...

ਕੁਝ ਲੋਕ ਹੁੰਦੇ ਨੇ
"ਹੰਝੂਆ" ਦੀ ਤਰਾ,
ਪਤਾ ਈ ਨੀ ਲੱਗਦਾ "ਸਾਥ" ਦੇ ਰਹੇ ਨੇ ਯਾ "ਛੱਡ" ਕੇ ਜਾ ਰਹੇ ਨੇ .

ਇਨਸਾਨ ਦਾ ਪਤਾ ਉਸਦੀ ਛੋਟੀਆ ਛੋਟੀਆ ਗੱਲਾ ਤੋ ਲੱਗਦਾ ਹੁੰਦਾ..
ਵੱਡੀਆ ਗੱਲਾ ਤਾ ਸਾਰੇ ਸੋਚ ਕੇ ਹੀ ਬੋਲਦੇ ਹਨ..

ਖੋਟੇ ਸਿਕੇ ਹੀ ਸਮਝ ਕੇ ਚੱਕ ਲੈ..
ਨੀ ਕਿਤੇ ਕੰਮ ਆਜਾਂਗੇ

ਠੁਕਰਾੳੁਣ ਵਾਲੇ ਵੀ ਖੁਸ਼ ਰਹਿਣ..
ਮੈਨੂੰ ਚਾਹੁਣ ਵਾਲੇ ਵੀ ਜਿੳੁਂਦੇ ਰਹਿਣ..
ਰੱਬਾ ਜੋ ਸਾਡੀਅਾਂ ਹਾਰਾਂ ਤੋਂ ਖੁਸ਼ ਨੇ...
ਸਾਨੂੰ ਹਰਾੳੁਣ ਵਾਲੇ ਵੀ ਖੁਸ਼ ਰਹਿਣ.. ...

ਲੁਹਾਰ ਦਾ ਚੰਡਿਆ ਲੋਹਾ
ਅਤੇ
ਵਕਤ ਦਾ ਚੰਡਿਆ ਇਨਸਾਨ
ਅਕਸਰ ਕਠੋਰ ਹੋ ਹੀ ਜਾਂਦੇ ਨੇ ।।।

ਨਵਾਂ ਕਰਨਾ BRAND ਕੋਈ LAUNCH aa
PHOTO ਮੰਗੀ ਐ SNAPDEAL ਵਾਲਿਆਂ..

ਅਾਪਣੇ ਗਮ ਦੇ ਬਾਵਜੂਦ ਮੈ ਦੂਜਿਅਾ ਨੂੰ ਹਸਾ ਦਿੰਦਾ ਅਾ
ਮੇਰੇ ਕੋਲ ਅਾਪਣੇ ਵਰਗੇ ਲੋਕ ਦੇਖੇ ਨੀ ਜਾਦੇ ..

ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ
ਕਰੇਗੀ ਹੱਥ ਯਾਰ ਦੇ ਖੜੇ

ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਇ ਰੱਬਾ ਵੇ ਸਾਨੂੰ ਤੁਰਨਾ ਪਿਆ

ਜਦੋਂ ਲੋਕ ਕਿਸੇ ਨੂੰ ਪਸੰਦ ਕਰਦੇ ਨੇ ਤਾਂ ਉਸਦੇ ਬੁਰੇ ਕੰਮ ਭੁੱਲ ਜਾਂਦੇ ਨੇ,
ਜਦੋਂ ਲੋਕ ਕਿਸੇ ਨੂੰ ਨਫਰਤ ਕਰਦੇ ਨੇ ਤਾਂ ਉਸਦੇ ਸਾਰੇ ਚੰਗੇ ਕੰਮ ਭੁੱਲ ਜਾਂਦੇ ਨੇ..

ਲੱਭੋਗੇ ਤਾਂ ਰਾਸਤਾ ਮਿਲੇਗਾ....
ਮੰਜਿਲਾਂ ਦੀ ਤਾਂ ਫਿਤਰਤ ਹੈ ਕਿ ਉਹ ਖ਼ੁਦ ਚੱਲ ਕੇ ਨਹੀਂ ਆਉਦੀਆਂ...!!

ਸੌਖੀਆਂ ਜਿੱਤਾਂ ਦਾ ਮਾਣ ਸਤਿਕਾਰ ਨਹੀਂ ਹੁੰਦਾ !

ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ!!!
ਨੀਵੇਂ ਹੀ ਠੀਕ ਹਾਂ ਉਚਿਆਂ ਵੀ ਆਖਰ ਤੁਰ ਜਾਣਾ!!!!!

ਨਾਂ ਕਮਾਉਣਾ ਪੈਂਦਾ ਹੈ ਖੈਰਾਤ 'ਚ ਬਦਨਾਮੀ ਮਿਲਦੀ ਹੈ ।

ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ,
ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..

ਅੱਜ ਦਾ ਟਾਈਮ ਐਸਾ ਆ ਗਿਆ ਕਿ ਕਿਸੇ ਦਾ ਯਕੀਨ ਹੀ ਨਹੀ ਰਿਹਾ
ਕੋਈ ਪਤਾ ਨੀ ਲੱਗਦਾ ਕਿ ਕਦੋ ਦਿਲ❤ ਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਜਾਂਦੇ ਆ

ਕੋਰੇ ਸਫੇ ਜੇਹਾ ਆਸ਼ਿਕ ਤੇਰਾ, ਜੋ ਜੀ ਚਾਹੇ ਲਿਖਦੇ
ਜੋ ਸੀਰਤ ਆ ਸਾਡੀ ਬੱਲੀਏ , ਉਹੀ ਬਾਹਰੋਂ ਦਿਖਦੇ !

ਅਾਪਣੇ ਗਮ ਦੇ ਬਾਵਜੂਦ ਮੈ ਦੂਜਿਅਾ ਨੂੰ ਹਸਾ ਦਿੰਦਾ ਅਾ
ਮੇਰੇ ਕੋਲ ਅਾਪਣੇ ਵਰਗੇ ਲੋਕ ਦੇਖੇ ਨੀ ਜਾਦੇ

ਰੱਬਾ ਕਦੇ ਵੀ ਕਿਸੇ ਨਾਲ ਅਨਹੋਣੀ ਹੋਵੇ ਨਾ,
ਹੱਸਦੇ ਵਸਦੇ ਰਹਿਣ ਸਾਰੇ, ਅੱਖ ਕਦੇ ਕਿਸੇ ਦੀ ਰੋਵੇ ਨਾਂ..

ਦੁਨੀਆਂ ਦਾਰੀ ਵਿੱਚ ਹਰ ਬੰਦਾ, ਅਪਣਾ ਫ਼ਾਇਦਾ ਲੱਭੇ ।
ਸੌ ਦੇ ਚੱਕਰ ਵਿੱਚ ਪੈ ਜਾਵੇ, ਜਦ ਬਣ ਜਾਵਣ ਨੱਬੇ ।🙏🏻

#ਕਹਿੰਦੀ:-
#BlaCk_Colour 👕ਦੀ#Shirt ਪਾੲਿਆ ਕਰੋ ਤੁਹਾਡੇ👌ਬਾਹਲੀ #ਜੱਚਦੀ ਆ,
👉ੲਿੱਕ ਤਾਂ ਮੇਰਾ #Favourite_Colour ਆ,#ਦੂਜਾ ਮੇਰੇ ਨਾਲ ਦੀ ਹਰ #KuDi😉ਮੱਚਦੀ ਆ😈.

ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ,
ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।..

ਇਕ ਸਵੇਰ ਸੀ ਜਦੋਂ ਹੱਸਕੇ ਉਠਦੇ ਸੀ
ਅਤੇ ਅੱਜ ਕਈ ਵਾਰ ਬਿਨਾਂ ਮੁਸਕਰਾਏ ਹੀ ਸ਼ਾਮ ਹੋ ਜਾਂਦੀ ਹੈ।

ਬਹੁਤ ਵੱਡਾ ਦਿੱਲ ਹੂੰਦਾ ਮਾਪਿਆਂ ਦਾ
ਜੋ ਆਵਦੀ ਧੀ ਨੂੰ ਬੇਗ਼ਾਨੇ ਹਾਥ ਤੌਰ ਦਿੰਦੈ ਨੇ

ਬਹੁਤ ਵੱਡਾ ਦਿੱਲ ਹੂੰਦਾ ਮਾਪਿਆਂ ਦਾ
ਜੋ ਆਵਦੀ ਧੀ ਨੂੰ ਬੇਗ਼ਾਨੇ ਹੱਥ ਤੋਰ ਦਿੰਦੇ ਨੇ

ਜੇਕਰ ਕੋਈ ਹਾਰਿਆ ਹੋਇਆ ਇਨਸਾਨ
ਹਾਰਨ ਤੋਂ ਬਾਅਦ ਵੀ ਖੁਸ਼ ਹੋ ਜਾਵੇ ਤਾਂ
ਜਿੱਤਣ ਵਾਲਾ ਵੀ ਜਿੱਤ ਦੀ ਖੁਸ਼ੀ ਗਵਾ ਦਿੰਦਾ ਹੈ।

ਕਦੀ ਕਦੀ ਤਾ ਇਸ਼ਕ ਵੀ 🌙 ਚੰਨ ਜਿਹਾ ਲਗਦਾ,
ਜਦੋਂ ਪੁਰਾ ਹੋ ਜਾਦਾਂ ਤਾ ਥੋੜਾ ਥੋੜਾ ਘਟਣ ਲਗ ਜਾਦਾਂ,💕

ਲੋਕ ਉਸ ਵੇਲੇ ਚੰਗੇ ਹੁੰਦੇ ਨੇ
ਜਦੋਂ ਸਾਡਾ ਵਕ਼ਤ ਚੰਗਾ ਹੁੰਦਾ ਹੈ...

ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇ
ਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..

ਲੁਕਣਮੀਚੀ ਦੀ ਖੇਡ ਵਾਗੂੰ ਲੁਕਦੇ ਫਿਰਦੇ ਜੱਗ ਦੀਆਂ ਨਜ਼ਰਾਂ ਤੋ,
ਉੱਚਾ ਹੋ ਗਿਆ ਪੈਸਾ ਰਿਸ਼ਤਿਆ ਦੀਆ ਕਦਰਾਂ ਤੋ...

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28