Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 301 - 350 of 1371 Total

ਹੱਸਣਾਂ ਤਾਂ ਸਾਡਾ ਐ ਸੁਬਾਹ ਕੁੜੀਏ ..
ਤੁੰ ਐਵੇ ਬਹੁਤਾ ਦਿਲ ਤੇ ਨਾ ਲਾ ਕੁੜੀਏ.. 😜 😝 .

ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ
ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ....

ਪਿਆਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਲੋੜ ਨਹੀ ਹੁੰਦੀ...
ਪਰ ਦੂਰ ਉਦੋਂ ਹੁੰਦਾ ਹੈ ਜਦੋਂ ਇਸ ਦੀ ਸਭ ਤੋ ਵਧ ਲੋੜ ਹੁੰਦੀ ਹੈ...

ਵਾਅਦੇ ਤਾਂ ਬਹੁਤ ਕਰਨੇ ਸੀ ਉਸ ਚੰਦਰੀ ਨਾਲ,
ਪਰ ਵਾਅਦੇ ਕਰਨ ਤੋਂ ਪਹਿਲਾਂ ਈ ਜਿੰਦਗੀ ਚੋ ਚਲੀ ਗਈ.....

ਕਾਹਤੋ ਝੱਲਿਆ ਦਿਲਾ ਰੱਖਦਾ, ਉਸ ਤੋ ਆਸ ਪਿਆਰਾ ਦੀ...
ਅਸੀ ਪੱਤੇ ਪਤਝੜ ਦੇ,ਤੇ ਉਹ ਕਲੀ ਬਹਾਰਾ ਦੀ..

ਇਸ਼ਕ ਦੇ ਵਿੱਚ ਜਿੱਤ ਕਿਸਮਤ ਵਾਲੇ ਹੱਥ ਆਉਂਦੀ ਏ,
ਕਈ ਬਣ ਜਾਂਦੇ ਰਾਜੇ ਕਈਆਂ ਨੂੰ ਮੰਗਣ ਲਾਉਂਦੀ ਏ,
ਮਾਣ ਕਰੋ ਨਾਂ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾਂ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ.....

ਰਿਸ਼ਤੇ ਅਚਾਨਕ ਬਣ ਜਾਂਦੇ ਆ ਮੁਸ਼ਕਿਲ ਆਉਂਦੀ ਏ ਨਿਭਾਉਣ ਵਿੱਚ
ਰੁਸਣ ਵਾਲੇ ਪਲ ਵਿੱਚ ਰੁੱਸ ਜਾਂਦੇ ਉਮਰ ਬੀਤ ਜਾਂਦੀ ਏ ਮਨਾਉਂਣ

ਜੋ ਬਾਰ ਬਾਰ ਹੋ ਜਾਵੇ ਉਹ ਪਿਆਰ ਕੀ
ਜੋ ਨਿਤ ਕਿਸੇ ਹੋਰ ਦੀ ਹੋ ਜਾਵੇ ਉਹ ਨਾਰ ਕੀ....

ਅਸੀ ਉਹਨਾਂ ਦੀ ਖੁਸ਼ੀ ਮੰਗਦੇ ਤੇ ਓਹ ਮੰਗਦੇ ਸਾਥੋਂ ਦੂਰੀ,
ਰੱਬਾ ਮੇਰਿਆ ਅਰਦਾਸ ਸੋਹਣੇ ਸੱਜਣਾਂ ਦੀ ਇਹ ਵੀ ਕਰਦੇ ਪੂਰੀ...

ਓ ਮੈਨੂੰ ਭੁੱਲ ਗਈ ਏ ਕਿਸੇ ਹੋਰ ਦੇ ਲਈ
ਪਰ ਛੱਡ ਦਿਲਾ ਕਾਹਦਾ ਸ਼ਿਕਵਾ ਤੂੰ ਵੀ ਤਾਂ ਜੱਗ ਭੁਲਾ ਦਿੱਤਾ ਸੀ ਓਹਦੇ ਲਈ..

ਦਿਲ ਦੀਆ ਗੱਲਾ ਅਸੀਂ ਦਿਲ ਵਿੱਚ ਹੀ ਰੱਖੀਆਂ ਨੇ
ਨਾਂ ਹੀ ਓਹਨਾਂ ਨੇ ਕਦੇ ਪੁੱਛਿਆ ਤੇ ਨਾਂ ਹੀ ਅਸੀਂ ਕਦੇ ਦੱਸੀਆਂ ਨੇ...

ਦਿਲ ਦਰਿਆ ਸਮੁੰਦਰੋ ਡੂੰਘੇ ਕੋਣ ਦਿਲਾਂ ਦੀਆਂ ਜਾਣੇ,
ਦਿਲ ਦੇ ਰੋਗੀ ਕਦੇ ਨਾ ਬੱਚਦੇ ਕਹਿ ਗਏ ਲੋਕ ਸਿਆਣੇ..

ਧਾਗੇ ਨੇ ਪੁਛਿਆ ਮੋਮਬੱਤੀ ਤੋਂ ਜਲਦਾ ਤਾਂ ਮੈਂ ਆ ਤੂੰ ਕਿਉਂ ਪਿਗਲਦੀ ਆ..
ਤਾਂ ਮੋਮਬੱਤੀ ਨੇ ਜਵਾਬ ਦਿੱਤਾ ਜਿਸਨੂੰ ਦਿੱਲ ਚ ਏਨੀ ਜਗਾ ਦਿੱਤੀ ਹੋਵੇ...
ਜਦੋ ਓਹ ਵਿਛੜੇ ਹੰਝੂ ਤਾਂ ਨਿੱਕਲ ਹੀ ਆਉਂਦੇ ਆ..

ਸੋਹਣੇ ਭਾਵੇ ਤੇਥੋਂ ਮਾਸਾ ਘੱਟ ਬੱਲੀਏ ਪਰ ਓਸ ਦਾਤੇ
ਦੀਆਂ ਰੰਗਾਂ ਵਿੱਚ ਰੰਗੇ ਹੋਏ ਆਂ !!

ਮਿਲ ਗਿਆ ਸੀ ਸਕੂਟਰ ਜਦ ਮੈਂ ਸੁਰਤ ਸੰਭਾਲੀ ਸੀ"
ਹੁਣ ਤੱਕ ਵੀ ਐ ਯਾਦ ਜਦ ਪਹਿਲੀ ਕਿੱਕ ਮਾਰੀ ਸੀ...

ਜਦੋਂ ਮੁੱਕ ਗਈ ਉਹਦੋਂ ਆ ਜਾਈ ਮਿਲਣ ਲਈ ਯਾਰਾਂ
ਮੈਂ ਸਾਹ ਮੰਗ ਲਉ ਉਧਾਰੇ ਰੱਬ ਕੋਲੋਂ ਤੇਰੇ ਲਈ

ਅਸੀਂ ਸ਼ੌਕੀ ਕੜੇ ਦੇ . . ਚੂੜੀਆਂ ਦੇ ਨਹੀਂ ਅਸੀਂ ਆਸ਼ਕ ਮੌਤ ਦੇ . . . ਕੁੜੀਆਂ ਦੇ ਨਹੀਂ

ਪਤਾ ਨਹੀ ਕਿ ਪਹਿਲਾਂ ਕੀ ਟੁੱਟਣਾ
ਤੇਰੀ ਖਾਮੋਸ਼ੀ ਜਾਂ ਮੇਰਾ ਯਕੀਨ॥

ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, :)

ਸੁਣਿਆ ਸਮਾਂ ਬਾਦਸ਼ਾਹ ਹੁੰਦਾ,ਪਰ ਜੇਕਰ ਇਨਸਾਨ ਅਾਪਣੀ
ਅੋਕਾਂਤ ਤੇ ਅਾ ਜਾਵੇ ਤਾਂ ਸਮੇਂ ਨੂੰ ਵੀ ਦੋੜ ਲਵਾ ਦਿੰਦਾ

ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ
ਤੂੰ ਐਨਾ ਦਿੱਤਾ ਪਾਤਸ਼ਾਹ ਕਿ ਨਜ਼ਾਰੇ ਬੱਜੇ ਹੋਏ ਨੇ...

ਲੈ ਕੇ 32bore ਪਟਾਕੇ ਪੌਣੇ ਸੌਖੇ ਨੇ ਵੱਟਾ ਉੱਤੇ ਬੈਠ ਮੋਰ ਉਡਾਉਣੇ ਸੋਖੇ ਨੇ
ਦੁੱਧ ਮੱਖਣਾ ਨਾਲ ਪਾਲੇ ਨੇੜੇ ਲੱਗਣ ਨੀ ਦਿੰਦੇ
ਪੁੱਤ ਬਗਾਨੇ ਡੱਬ ਚੌ ਅਸਲਾ ਕੱਢਣ ਨੀ ਦਿੰਦੇ...

ਮਨ ਦਾ ਮਾਸ ਖਵਾ ਦੇਂਦਾ ਏ ਜਿਹੜਾ ਏਹਨੂੰ ਪਿਆਰ ਕਰੇ
ਕੋਈ ਅੰਗਰੇਜੀ ਕਰ ਨਹੀ ਸਕਦੀ ਵਿੰਗਾ ਵਾਲ ਪੰਜਾਬੀ ਦਾ " #

ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ਪਰ
ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤੱਕ ਜਾਵੇ

ਗੱਲਾਂ ਗੱਲਾਂ ਚ ਮਰ ਜਾਣੀ ਮੋਹ ਜਾ ਜਤਾਉਂਦੀ ਸੀ '
ਪਰ ਉਹ ਦਿਲ ਵਾਲੀ ਗੱਲ ਕਹਿਣ ਤੋਂ ਸ਼ਰਮਾਉਂਦੀ ਸੀ'
ਪਰ ਇਹ ਦਿਲ ਮਰ ਜਾਣਾ ਸਮਝ ਨਾਂ ਸਕਿਆ.....

ਕਾਹਦਾ ਉਹ ਬੰਦਾ ਜਿਹੜਾ ਲਾ ਕੇ ਯਾਰੀ ਨਿਭਾਵੇ ਨਾ
ਮਰਿਆ ਵਰਗਾ ਉਹ ਵੈਰੀ ਜਿਹੜਾ ਟਾਈਮ ਪਾ ਕੇ ਆਵੇ ਨਾ..

ਦਿਲ ਵਿੱਚ ਮੇਰੇ ਚਾਅ ਬੜੇ ਨੇ ਔਖੇ ਜਿੰਦਗੀ ਦੇ ਰਾਹ ਬੜੇ ਨੇ,
ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ ਕੀਤੇ ਮੈਂ ਗੁਨਾਹ ਬੜੇ ਨੇ ।।👏

ਪਿਆਰ ਤਾਂ ਸਾਨੂੰ ਮਾਪਿਆਂ ਕੋਲੋ ਨੀ ਮੁੱਕਦਾ ,
ਅਸੀ ਕਿਸੇ ਪਿੱਛੇ ਕਿਉ ਫਿਰਿੲੇ...

ਡਿਗਣੋ ਬਚਾ ਲੲੀ ਬਾਬਾ ਨਾਨਕਾ
ਬੜੇ ਫਿਰਦੇ ਆ ਸਾਨੂੰ ਥੱਲੇ ਲਾੳੁਣ ਵਾਸਤੇ ੴੴ☬☬

ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ. .
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ,
ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ... —

ਗੱਲ ਦੁਨੀਆਂ ਦੇ ਵਿੱਚ ਫੈਲੀ ਵਾ ਪਿੰਡ ਖੰਟ ਦਾ ਇੱਕ ਵੈਲੀ ਵਾ।
ਉਦੇ ਸ਼ੋਅ ਤੇ ਹੁੰਦਾ ਏਡਾ ਇਕੱਠ ਜਿਵੇਂ ਹੁੰਦੀ ਮੋਦੀ ਦੀ ਰੈਲੀ ਵਾ

ਬਾਜ ਉੱਚੀਆਂ ਉਡਾਰੀਆਂ ਮਾਰਨ ਦੇ ਲਈ ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ,
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ਕਦੇ ਗਿੱਦੜਾਂ ਦੀ ਨੀ ਪਰਵਾਹ ਕਰਦੇ...

ਰੱਬਾ ਸਾਡੀ ਕੀ ਔਕਾਤ ਏ ਲੋਕੀ ਤੈਨੂੰ ਵੀ ਮਤਲਬ ਨਾਲ
ਯਾਦ ਕਰਦੇ ਆ ਅਸੀਂ ਤਾਂ ਫਿਰ ਕੁੱਝ ਵੀ ਨਹੀਂ

ਜਿਸ ਦਰ ਤੇ ਕਦਰ ਨਾ ਹੋਵੇ ਊਸ ਦਰ ਤੇ ਜਾ ਕੇ ਕੀ ਲੈਣਾ
ਜੋ ਦੁਖ ਦਰਦ ਨਾ ਵੰਡ ਸਕੇ ਉਹ ਨੂੰ ਆਪਨਾ ਬਣਾ ਕੇ ਕੀ ਲੈਣਾ..!

ਜੋ ਤੁਹਾਡੇ ਨਾਲ ਦਿਲ ਤੋਂ ਗੱਲ ਕਰਦਾ ਹੋਵੇ,
ਉਸਨੂੰ ਕਦੇ ਦਿਮਾਗ ਨਾਲ ਜਵਾਬ ਨਾ ਦੇਣਾ ..

ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ
ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ…

ਫਿਕਰ ਨਹੀ ਰਹਿੰਦਾ ਮੋਤ ਆਉਂਣ ਦਾ, ਜੇ ਦੋਗਲਾ ਯਾਰ ਨਾ ਹੋਵੇ
ਮਾਲਕ ਡਿਗਣ ਨਹੀ ਦਿੰਦਾ, ਗੁੱਡੀ ਚੱੜੀ ਜੇ ਹੰਕਾਰ ਨਾ ਹੋਵੇ......

ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ…
ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ……

ACਵਾਲੀ ਨਹੀ ਸਾਨੂੰ ਤਾਂ ਜੀ ਪੱਖੀ ਵਾਲੀ ਚਾਹੀਦੀ
Handshake ਤਾਂ ਹਰ ਕੋਈ ਕਰਦੀ ਸਾਨੂੰ ਤਾਂ ਜੀ ਜੱਫੀ ਵਾਲੀ ਚਾਹੀਦੀ..

ਤੇਰੀਆ ਦੁਆਵਾਂ ਨਾਲ ਬੇਬੇ ਮੈਂ ਸੁਖੀ ਵੱਸਦਾ,
ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ

ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..
ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”

ਹੱਥਾਂ ਦੀਆਂ ਲਕੀਰਾਂ ਮਿਟ ਦੀਆਂ ਨਹੀ ਮਿਟਾਉਣ ਤੇ
ਜਿਹੜੇ ਦਿਲ ਵਿੱਚ ਵੱਸ ਜਾਂਦੇ ਨੇ ਉਹ ਭੁੱਲਦੇ ਨਹੀ ਭੁਲਾਉਣ ਤੇ

ਰੱਬਾ ਸਾਫ ਦਿੱਲ❤ ਵਾਲੀ ਕੋਈ ਮਿਲਜੇ ਯੈਂਕਣਾ ਤੋ ਫਿਰਾ ਅੱਕੇ ਆ

ਜੇ ਦੇਖ ਤੇਰੇ ਵੱਲ ਥੋੜਾ ਹੱਸਿਆ ਗਿਆ ਏ.
ਤਾਂ ਸੋਚੀ ਨਾ ਤੂੰ ਬੀਬਾ ਮੁੰਡਾ ਪੱਟਿਆ ਗਿਆ ਏ .....

ਪਿੰਡ ਵਿੱਚ ਮਸ਼ਹੂਰ ਨਾ ਹੀ ਦਿਲ ਚ ਗਰੂਰ ,
ਮਾਨ ਕਰਦੇ ਨੇ ਮਾਪੇ ਪੁੱਤ ਨਸ਼ਾਇਆ ਤੋ ਦੂਰ....

ਉਸਦੀ ਮੁਹੱਬਤ ਤੇ ਮੇਰਾ ਹੱਕ ਤਾਂ ਨਹੀਂ, ਪਰ ਦਿਲ ਕਰਦਾ ਹੈ ਕਿ ਉਮਰ ਭਰ ਉਸਦਾ ਇੰਤਜ਼ਾਰ ਕਰਾ,!!! 🙇🙇

ਮੇਰੇ ਕੋਲ ਤਾਂ ਸਿਰਫ ਤੇਰੀਆਂ ਯਾਦਾ ਨੇ
ਜਿੰਦਗੀ ਤਾਂ ਉਸ ਨੂੰ ਮੁਬਾਰਕ ਹੋਵੇ
ਜਿਸ ਕੋਲ ਤੂੰ ਖੁੱਦ ਏ.............

ਰੋਜ ਇਹੀ ਰੱਬ ਅੱਗੇ ਅਰਦਾਸ ਕਰਦੇ ਆ
ਰਹੇ ਖੁਸ਼ ਉਹ ਜਿਸਨੂੰ ਅਸੀ ਪਿਆਰ ਕਰਦੇ ਆ..!! *****

ਕਿਸੇ ਨਾਲ ਵਾਅਦਾ ਕਰਕੇ ਨਿਭਾਣਾ ਕੋਈ ਕੋਈ ਜਾਣਦਾ...
ਹਕ਼ ਦੀ ਕਮਾਈ ਕਰਕੇ ਰੋਟੀ ਖਾਣਾ ਕੋਈ ਕੋਈ ਜਾਣਦਾ...
ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ...
ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ ਕੋਈ ਜਾਣਦਾ . . .

ਬਹੁਤ ਖੁਸ਼ ਹਾਂ ਤੇਰੀ ਰਜ਼ਾ ਚ ਰੱਬਾ' ਜੋ ਗਵਾ ਲਿਅਾ ੳੁਹ ਤੇਰੀ ਮਰਜੀ ਸਮਝ ਲਈ....
ਜੋ ਮਿਲ ਗਿਅਾ ੳੁਹ ਤੇਰੀ ਮੇਹਰ ਚ ਸ਼ਾਮਿਲ ਹੋ ਗਿਅਾ..

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28