Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 551 - 600 of 1371 Total

ਐਵੇ ਹਰ 😎 ਕਿਸੇ ਨਾਲ ਨਾ ਸਾਡੀ ਮੱਤ ਮਿਲਦੀ🎀
ਜਾਨ ਵਾਰ ਦਈਏ ਜਿਥੇ☺ਅੜੇ ਸੂਈ ਦਿਲ ♥️ ਦੀ..

ਸ਼ਰੀਫ ਤਾਂ ਅਸੀਂ ਬਚਪਨ ਤੋਂ ਹੀ ਸੀ ਪਰ ਕੀ ਕਰੀਏ
ਦਿਲ ਤੋੜਨਾ ਕੁੜੀਆਂ ਨੇ ਸਿਖਾਇਆ ਤੇ ਹੱਡੀਆਂ ਤੋੜਨਾ ਯਾਰਾਂ ਨੇ....

ਮਾਪਿਆਂ 👨‍👩‍👧‍👦ਦਾ ਪਿਆਰ 😘 ਸਭ ਤੋਂ ਵੱਖਰਾ🔆 ਹੁੰਦਾ, ਝਿੜਕਾਂ 😠 'ਚ ਵੀ ਪਿਆਰ 🙂ਲੁਕਿਆਂ ਹੁਂਦਾ .

. ਇੱਕ ਓੁਹੀ ਤਾਂ ਸਮਝਣ ਵਾਲੀ ਸੀ ਮੈਨੂੰ,
ਪਰ ਹੁਣ ਓ ਵੀ ਸਮਝਦਾਰ ਹੋ ਗਈ.

ਮੈਂ ਮਤਲਬੀ ਨਹੀ ਜੋ ਆਪਣੇ ਪਿਆਰਿਅਾਂ ਨੂੰ ਧੋਖਾ ਦੇਵਾ
ਬਸ ਮੈਨੂੰ ਸਮਝਣਾ ਸੱਭ ਦੇ ਵੱਸ ਦੀ ਗੱਲ ਨਹੀ...

ਅਰਮਾਨਾਂ ਨੂੰ ਦਿਲ❤️ ਵਿੱਚ ਦੱਬ ਕੇ ਚੁੱਪ ਹੋ ਜਾਈ ਦਾ,
ਆਪਣੇ ਰੋਣੇ ਰੋ ਕੇ ਨਹੀਓ ਜੱਗ ਹਸਾਈ ਦਾ....

ਤੂੰ ਵੀ ਸ਼ੀਸ਼ੇ ਦੀ ਤਰਾਂ ਬੇਵਫਾ ਨਿਕਲਿਆ,
ਜੋ ਸਾਹਮਣੇ ਆਇਆ ਉਸੇ ਦਾ ਹੋ ਗਿਆ.

ਤੁਸੀਂ ਕਿੰਨੇ ਵੀ ਇਮਾਨਦਾਰ ਤੇ ਸੱਚੇ ਕਿਓੁ ਨਾ ਹੋਵੋ,
ਦੁਨੀਆਂ ਤੁਹਾਡੀ ਬੱਸ ਇਕ ਗ਼ਲਤੀ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ..

ਤੈਨੂੰ ਵੇਖਣ ਨੂੰ ਦਿਲ ਕਰਦਾ ਆ
ਦਿਨ ਕਢੀਏ ਨਾਲ ਤਰੀਕਾਂ ਦੇ
ਤੂੰ ਆਵੇਂ ਤੇ ਗਲ ਨਾਲ ਲਾ ਲਈਏ,
ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ

ਨਹੀ ਦੁਖੀ ਕਿਸੇ ਨੂੰ ਦੇਖ ਸਕਦੇ
ਏਦਾ ਦੇ ਖਿਆਲਾਤੀ ਹਾਂ
ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾਂ

ਅਸੀਂ ਸੱਚੇ ਪਿਆਰਾਂ ਵਾਲੇ ਆ ਕਦੀ ‪‎ਟਾਇਮ ਨੀ ਚੱਕੀ ਦਾ
ਕੱਪੜੇ ਮੈਲੇ ਪਾ ਸਕਦੇ ਆ ਪਰ ਦਿਲ ਨੂੰ ਸਾਫ ਰੱਖੀ ਦਾ

ਤੁੰ ਹੰਜੁਆ ਜੋਗੀ ਰਹਿ ਜਾਣਾ ਜਦ ਵੱਖ ਨਵਿਆ ਤੋ ਹੋਵੇਗੀ
ਫਿਰ ਨਾਲੇ ਸਾਨੂੰ ਲੱਭੇਗੀ ਨਾਲੇ ਰੋਵੇਗੀ

ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥😘😘

ਚਿੱਤ ਮੇਰਾ ਵੀ ਤਾਂ ਮਿਲਣ ਨੂੰ ਕਰਦਾ ਕੀ ਦੱਸਾ ਕੰਮ-ਕਾਰ ਬੜੇ ਨੇ,
ਲੰਘ ਲੈਣ ਦੇ ੲਿਹ ਘੜੀ ਕਾਹਨੂੰ ਜਾਨੀ ਏ ਤੂੰ ਲੜ
ਮੇਰਾ ਵੀਜਾ ਏ ਸਟੱਡੀ ਸਿਰ ਭਾਰ ਬੜੇ ਨੇ✍✍

ਮਾਪਿਆਂ ਦਾ ਪਿਆਰ ਸਭ ਤੋਂ ਵੱਖਰਾ ਹੁਂੰਦਾ ਝਿੜਕਣਾ

ਮੈਂ ਰੱਬ ਤੋਂ ਮੌਤ ਮੰਗੀ ਰੱਬ ਨੇ ਕਿਹਾ ਮੌਤ ਤਾਂ ਦੇ ਦਿਅਾ ਤੈਨੂੰ ਪਰ ੳੇੁਹਦਾ ਕੀ ਕਰਾਂ
ਜਿਹੜੀ ਤੇਰੇ ਲੲੀ ਜਿੰਦਗੀ ਮੰਗੀ ਬੈਠੀ ਅਾ✍✍

ਦਿਲ ਚ ਮੈਲ ਨਹੀ
ਖੇਡਦੇ ਪਿਆਰਾ ਵਾਲੀ ਗੇਮ ਨਹੀ
ਰੰਗ ਦੇ ਥੋੜੇ ਪੱਕੇ ਆ
ਕੰਨਾਂ ਦੇ ਥੋੜੇ ਕੱਚੇ ਆ
ਪਰ ਵਾਅਦਿਆ ਦੇ ਪੱਕੇ ਆ।।

ਰੱਬਾ ਲੱਖਾਂ ਲੋਕ ਭਾਵੇਂ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ ਦਰਿਆ ਰੱਖੀ...

ਮੋਤ ਤੋਂ ਡਰ ਨਹੀਂ ਲੱਗਦਾ ਬੇਸ਼ੱਕ ਆ ਜਾਵੇ
ਡਰ ਲੱਗਦਾ ਹੈ ਤਾਂ ਦਿੱਲ ਤੋਂ
ਇਹ ਕਦੇ ਕਿਸੇ ਤੇ ਨਾ ਆਵੇ..

ਕਰ ਸਕੀੲੇ ਨਾਂ ਜੋ ਪੂਰੀ ਅੈਸੀ ਕੋੲੀ ਮੰਗ਼ ਕਰੀ ਨਾਂ
ਭੋਲ਼ੇ ਜਿਹੇ ਸੁਭਾਅ ਦਾ ਗੁਰੀ ਸੋਹਣੀੲੇ ਅੈਂਵੇ ਬਹੁਤਾ ਤੰਗ ਕਰੀ ਨਾਂ

ਨਾਮ ਤਾਂ ਮੇਰਾ ਵੀ ਬਹੁਤ ਸੀ
ਪਰ ਤੂੰ ਬਦਨਾਮ ਕਰਤਾ
ਖਾਸ ਤਾਂ ਅਸੀਂ ਵੀ ਬਹੁਤ ਸੀ
ਪਰ ਤੂੰ ਆਮ ਕਰਤਾ....

ਕਬਰਾਂ ਵਰਗੀ ਖਾਮੋਸ਼ੀ ਹੈ ਮਨ ਅੰਦਰ
ਚਿਹਰੇ ਉੱਤੇ ਰੌਣਕ ਤਾਂ ਬੱਸ ਪਰਦਾ ਹੈ ।

ਮੁਹੱਬਤ ਅਜਮਾੳੁਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਂਦਾ ਹੈ...😯

ਫਿਕਰ ਨਾ ਕਰ ਤੇਰੇ ਲਈ ਸਭ ਤੋਂ ਖ਼ਾਸ ਆਂ ਮੈਂ,
ਨਹੀਂ ਟੁੱਟਦਾ ਕਿਹੜਾ ਕੱਚ ਦਾ ਗਿਲਾਸ ਆਂ ਮੈਂ!

ਮੇਰੀ ਸੱਚੀ ਮੁਹੱਬਤ ਦੀ ਤੈਨੂੰ ਉਦੋ ਯਾਦ ਆਵੇਗੀ
ਜਦੋ ਤੈਨੂੰ ਹਸਾਉਣ ਵਾਲੇ ਘੱਟ ਤੇ ਰੁਵਾਉਣ ਵਾਲੇ ਜਿਆਦਾ ਹੋਣਗੇ.....!!!

ਜੇ ਇੰਨੀ ਨਫਰਤ ਹੈ ਤਾਂ ਦਿਲ ਤੋ ਐਸੀ ਦੁਆ ਮੰਗੀ
ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜਿੰਦਗੀ ਵੀ...

ਜਦ ਤੱਕ ਆਉਣਾ ਤੂੰ ਸੱਜਣਾ
ਅਸੀਂ ਕੂਚ ਜਹਾਨੋਂ ਕਰ ਜਾਣਾ,
ਗੱਲ ਚੇਤੇ ਰੱਖੀਂ ਮਾਨ ਦੀ,
ਤੂੰ ਵੀ ਤੜਫ ਤੜਫ ਕੇ ਮਰ ਜਾਣਾ

ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ
ਤੇਰਾ ਮਜਬੂਰ ਕਰ ਦੇਣਾ
ਮੇਰਾ ਮਜਬੂਰ ਹੋ ਜਾਣਾ.

ਲੲੀ ਸਮਝ ਤੂੰ ਕੱਲ ਦੇ ਜਵਾਕ ਨਾ
ਪਾਣੀ ਘਾਟ ਘਾਟ ਦੇ ਪੀਤੇ ਨੇ
ਉਂਝ ਰੰਗ ਰੂਪ ਭਾਂਵੇ ਖਾਸ ਨਾ
ਮਿੱਠੇ ਬੋਲਾਂ ਨਾਲ ❤ਬੜੇ ਜਿੱਤੇ ਨੇ

ਮੁੰਡੇ😉 ਦੀ ਅੱਤ ਪਿਕ
ਕੁੜੀਆਂ ਦੇ ਸੀਨੇ ਅੱਗ ਲਾਈ ਜਾਂਦੀ ਏ
ਯਾਰਾਂ ਦੀ ਚੜਾਈ ਪੈਟਰੋਲ ਵਰਗੀ
ਦਿਨੋ ਦਿਨ ਐਂਡ ਹੀ ਕਰਾਈ ਜਾਂਦੀ ਏ...😊

ਆਦਤ ਨਹੀ ਹੈ ਪਿੱਠ ਪਿੱਛੇ ਵਾਰ ਕਰਨ ਦੀ
ਦੋ ਸਬਦ ਘੱਟ ਬੋਲਦੇ ਹਾਂ
ਪਰ ਮੂੰਹ ਤੇ ਬੋਲਦੇ ਹਾਂ

ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾਂ ਪਾਗਲ ਕਰ ਹੀ ਦਿੰਦੇ ਨੇ

ਚੰਨ ਵਰਗੇ ਸੱਜਣ ਮੇਰੇ ਸੀ ਵਿਹੜੇ ਹੋਰ ਕਿਸੇ ਦੇ ਚੜ ਗਏ ਨੇ
ਪੁੰਨਿਆਂ ਵਰਗੀ ਜਿੰਦਗੀ ਮੇਰੀ ਹਨੇਰਾ ਮੱਸਿਆ ਦਾ ਭਰ ਗਏ ਨੇ...

ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ ✍...

ਬੱਸ ਏਨੀ ਕੁ ਕਹਾਣੀ ਹੈ ਮੇਰੀ ਮੁਹੱਬਤ ਦੀ,
ਮੌਸਮ ਦੀ ਤਰਾਂ ਤੁਸੀਂ ਬਦਲ ਗਏ,
ਤੇ ਫ਼ਸਲ ਦੀ ਤਰਾਂ ਮੈਂ ਬਰਬਾਦ ਹੋ ਗਿਆ..

ਜੇ ਤੇਰੇ ਬਿਨਾ ਸਰਦਾ ਹੁੰਦਾ, ਕਾਹਤੋਂ ਮਿਨਤਾਂ ਤੇਰੀਆਂ ਕਰਦੇ..

ਅੱਧੀ ਗੱਲ ਸੁਣਨ ਵਾਲੇ ਲੋਕ.
ਪੂਰੀ ਗੱਲ ਬਣਾੳੁਣ ਦੇ ਮਾਹਿਰ ਹੁੰਦੇ ਨੇ.

ਪਿੰਜਰੇ ਚ' ਬੰਦ ਕੈਦ ਨੀ ਸ਼ੇਰ ਹੁੰਦੇ , ਮਾਵਾ-ਵੀ ੳੁਹਨਾਂ ਦੀ ਫਿਕਰ ਕਰਦੀਅਾਂ ਜਿੰਨਾਂ ਦੇ ਪੁੱਤ ਦਲੇਰ ਹੁੰਦੇ ਨੇ..

ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾਂ ਦੇ
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ ......

ਗੁੱਡੀ ਚੜੂ ਅਾਸਮਾਨ, ਜਿਹੜੇ ਹੱਸਦੇ ਸਾਡੇ ਤੇ ਉਹ ਕੱਲ ਰੋਣਗੇ
ਰੱਖ ਹੋਸਲਾ ਦਿਲਾ ਕਰ ਰੱਬ ਤੇ ਭਰੋਸਾ ਸਾਡੇ ਵੀ ਦਿਨ ਅਾਉਣਗੇ ...

ਵਿੱਚ ਹਜ਼ਾਰਾਂ ਦਿਸ ਜਾਂਦਾ ਕੱਲਾ ਸਰਦਾਰ ਖੜਾ..

ਅਸੀ ਤਾਂ ਖ਼ੁਸ਼ੀਆਂ ਉਧਾਰ ਦੇਣ ਦਾ ਕਾਰੋਬਾਰ ਕਰਦੇ ਹਾਂ ਜਨਾਬ.....
.ਕੋਈ ਸਮੇ ਤੇ ਵਾਪਸ ਨਹੀਂ ਕਰਦਾ, ਇਸੇ ਲਈ ਘਾਟੇ ਵਿੱਚ ਹਾਂ...!!

ਨਾ ਵਕਤ ਹੀ ਰੁਕਿਆ ਕਰਦਾ ਏ ਨਾ ਜੋਰ ਚੱਲੇ ਤਕਦੀਰਾਂ ਤੇ,,,,
ਭੁੱਲੀਆਂ ਯਾਦਾਂ ਚੇਤੇ ਆਉਂਦੀਆਂ ਜਦ ਨਜ਼ਰ ਪਵੇ ਤਸਵੀਰਾਂ ਤੇ...

ਜੇ ਕਰ ਤੁਸੀਂ ਕਿਸੇ ਨਾਲ ਚੰਗਾ ਕਰੋਗੇ ਤਾਂ ਹੀ ਓਹੀ ਚੰਗਿਆਈ ਤੁਹਾਡੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਕੰਮ ਹੀ ਆਵੇਗੀ ...

ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ

ਕੱਲੀ ਕੱਲੀ ਸੋਚਾਂ ਵਿੱਚ ਪਾਈ ਹੋਈ ਆ, ਖੂਸ਼ ਰਹਿੰਦਾ ਬੜਾ ਕੁੜੀਆਂ ਸੋਚਦੀਆਂ ਖੋਰੇ ਕਹਿੜੀ ਹੂਰ ਪਰੀ ਟਕਾਈ ਹੋਈ ਆ..

ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ . ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

ਅੈਵੇਂ ਫੁਕਰਪੁਣੇ ਵਿੱਚ ਨਹੀੳ ਅੱਤ ਚੱਕ ਦੇ ਦਿਮਾਗ ਠੰਡਾ ਦਿਲ ਸਾਫ ਰੱਖ ਦੇ !!!

ਚੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ ਗੋਰੀੲੇ 🙏ਰੱਬ ਕਰਦਾ ਨੀ ਮਾਫ ਦਿਲ ਜਾਣ ਕੇ ਨਾ ਤੋੜੀਏ...

ਪਿੳੁਰ ਦੇਸੀ ਘਿੳੁ ਵਰਗਾ ਸਾਡਾ ਪਿਅਾਰ ,ਜਣੀ ਖਣੀ ਦੇ ਹਜਮ ਨਾ ਅਾਵੇ...

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28