Are you looking for best Ghaint messages status? We have 1373+ status about Ghaint messages for you. Feel free to download, share, comment and discuss every status,quote,message or wallpaper you like.Check all wallpapers in Ghaint messages category.

Sort by

Oldest Status 751 - 800 of 1373 Total

ਅਸੀਂ ਕਰਦੇ ਰਹੇ "ਪਿਆਰ" ਉਹਨੂੰ
ਏ ਉਹਦੇ ਲਈ "ਮਖੌਲ" ਸੀ
ਉ "ਹੱਸਦੀ" ਰਹੀ ਮੈਂ "ਰੋਦਾ" ਰਿਹਾ
ਦਿਲ ਨੂੰ ਪੈਂਦੇ ਹੌਲ ਸੀ

ਮਾੜੀ ਮੋਟੀ ਗਲਤੀ ਤਾਂ ਚਲਦੀ ਪਿਆਰ ਵਿੱਚ
ਹਰ ਗੱਲ Dil ਤੇ ਨੀ ਲਾਈਦੀ
ਸਾਰਿਆਂ ਦੇ ਸਾਹਮਣੇ ਮੈਂ ਫ਼ੜ ਸਕਾਂ ਹੱਥ ਤੇਰਾ
ਐਨੀ ਕੁ ਤਾਂ ਖੁੱਲ ਹੋਣੀ ਚਾਹੀਦੀ....

ਮੇਰੇ ਜਿਊਣ ਦਾ ਤਰੀਕਾ ਥੋੜਾ ਵੱਖਰਾ ਹੈ
ਮੈਂ ਉਮੀਦ ਤੇ ਨਹੀਂ ਜਿੱਦ ਤੇ ਜਿਊਂਦਾ ਹਾਂ।

ਹੋਰਾਂ ਵਾਂਗੂੰ, ਹਾਰ ਨਹੀ ਮੰਨਣੀ!
ਝੰਡੇ ਚੋਟੀਆਂ ਤੇ ਜਾ ਕੇ ਗੱਡਣੇ...
ਰੱਬਾ Time ਤੋ ਪਹਿਲਾਂ ਨਾ ਕੀਤੇ
ਚੱਕਲੀ ਹਾਲੇ ਕਈਆਂ ਦੇ ਭੁਲੇਖੇ ਦਿਲੋ ਕੱਡਣੇ..

ਹੋ ਨਾਮ ਕਰੇ SHINE ਜਿਂਵੇ ਧੁੱਪ ਬੱਲੀੲੇ
ਮੂੰਹਾ ੳੁੱਤੇ ਰੱਖਦੇ ਅਾ ਚੁੱਪ ਬੱਲੀੲੇ

ਬਚਪਨ ਵੀ ਕਮਾਲ ਦਾ ਹੁੰਦਾ ਸੀ
ਖੇਡਦੇ ਖੇਡਦੇ ਭਾਵੇ ਛੱਤ ਉੱਤੇ ਸੌਂ ਜਾੲੀੲੇ ਜਾ ਜ਼ਮੀਨ ਤੇ ,
ਅੱਖ ਬਿਸਤਰੇ ਤੇ ਹੀ ਖੁੱਲਦੀ ਸੀ.......

ਪੈਸੇ ਇਕ ਵੀ ਨਾਜਾਇਜ਼ ਹੁੰਦਾ ਮਾੜਾ ਮਿੱਤਰਾ, ਹਿੱਸੇ ਪਚਦੇ ਨਾ ਖਾਦੇ ਕਿਸੇ ਹਕ਼ ਦੇ,
ਚਾਰ ਛਿਲੜਾਂ ਨੂੰ ਦੇਖ ਕੇ ਜੋ ਯਾਰ ਬਣਦੇ, ਲੋੜ ਪੈਣ ਉੱਤੇ ਫੋਨ ਵੀ ਨੀ ਚੱਕਦੇ..
ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ, ਯਾਰ ਯਾਰਾਂ ਨਾਲ ਬੈਠੇ ਸੋਹਣੇ ਲੱਗਦੇ,
ਡੋਰਾਂ ਉਸ ਰੱਬ ਤੇ ਨਈ ਹੁਣ ਆਪਾਂ ਦਬਦੇ..

ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..
ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ ..
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆ

ਗੱਲ ਬੇ☝ਅਕਲੀ ਕਰ ਜਾਂਦੇ ਬਹੁਤੀਆਂ ਅਕਲਾਂ ਵਾਲੇ,
ਦਿਲ ਤੋੜਕੇ ਹੱਥੀ ਧਰ ਜਾਂਦੇ ਸੋਹਣੀਆਂ ਸ਼ਕਲਾ ਵਾਲੇ

ਅੌਰਤ ਦੀ ਇੱਜਤ ਤੇ ਕਿਸਾਨ ਦੀ ਮਿਹਨਤ ਛੱਡ ਕੇ ਸਭ ਕੁਝ ਹੀ ਮਹਿੰਗਾ ਇਸ ਦੇਸ਼ 'ਚ......

ਸਾਡੀ ਜਿਮ ਲਵਾਉਂਦਾ ਬਾਪੂ ਪੱਠਿਆਂ - ਦੱਠਿਆਂ 'ਚ
ਤੇਰਾ yoga ਹੁੰਦਾ daily ਝੀਲ ਕਿਨਾਰੇ....

ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ
ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ

ਮੈਨੂੰ ਕਹਿੰਦੀ ਤੂੰ SINGLE ਹੀ ਠੀਕ ਆਂ...
ਮੈ ਕਿਹਾ ਕਿਉਂ ??
ਕਹਿੰਦੀ ਕਮਲਿਆ ਤੂੰ ਹੱਸਦਾ ਸੋਹਣਾ ਲੱਗਦਾ....

ਖੁਸ਼ ਰਹਿਣ ਵਾਲੇ ਲੋਕਾਂ ਨਾਲ ਵਪਾਰ ਕਰੋ ਢੇਰ ਮੁਨਾਫਾ ਹੋਵੇਗਾ...

ਅਮੀਰੀ ਦਿਲ ਦੀ ਹੋਵੇ ਤਾਂ ਬੰਦਾ CYCLE ਤੇ ਖੁਸ਼ੀ ਮਨਾ ਲੈਂਦਾ,
ਨਹੀਂ ਤਾਂ ਕਾਰਾਂ ਵਿਚ ਵੀ ਬੰਦੇ ਰੋਂਦੇ ਦੇਖੇ ਮੈਂ ..

ਯਾਰ ਤਾਂ ਬਹੁੱਤ ਅੱਤ ਸੀ ਬੱਸ ਤੇਰੀ ਨਿਗਾ ਘੱਟ ਸੀ..

ਕਿਹੜੇ ਕਿਹੜੇ ਕਹਿੰਦੇ ਸੀ ਮੀਹ ਨੀ ਪੈਂਦਾ....

ਯਾਦਸ਼ਤ ਦਾ ਕਮਜ਼ੋਰ ਹੋਣਾ ਬੁਰੀ ਗੱਲ ਨਹੀ
ਬੜੇ ਬੇਚੈਨ ਰਹਿੰਦੇ ਨੇ ੳੁਹ ਲੋਕ ਜਿਹਨਾਂ ਨੂੰ ਹਰ ਗੱਲ ਯਾਦ ਰਹਿੰਦੀ ਹੈ...

ਦਿਲ ਦਾ ਸੋਹਣਾ ਯਾਰ ਹੋਵੇ …
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …
ਉਮਰ , ਵਕਤ ਤੇ ਮੌਸਮ ਬਦਲਦੇ,,,
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..

ਤੇਰੇ ਹਿੱਸੇ ਦਾ ਵਕ਼ਤ
ਅਜੇ ਵੀ ਮੈਂ ਕਿਸੇ ਨੂੰ ਨਹੀਂ ਦਿੱਤਾ..

ਸ਼ਖਸ਼ੀਅਤ ਹੋਵੇ ਤਾਂ ਹੀ ਦੁਸ਼ਮਣ ਬਣਦੇ ਨੇ..
ਨਹੀਂ ਤਾਂ ਅੱਜ ਕੱਲ ਮਾੜੇ ਬੰਦੇ ਵੱਲ ਕੌਣ ਵੇਖਦਾ..

ਕਿਸੇ ਨੇ ਫੁੱਲ ਨੂੰ ਪੁੱਛਿਆ "ਸਾਰਿਆਂ ਨੂੰ ਖੁਸ਼ਬੂ ਦੇ ਕੇ ਤੈਨੂੰ ਕੀ ਮਿਲਦਾ ਹੈ??"
ਫੁੱਲ ਨੇ ਕਿਹਾ "ਲੈਣਾ ਦੇਣਾ ਤੇ ਵਪਾਰ ਹੁੰਦਾ ਹੈ .
ਜੋ ਦੇ ਕੇ ਕੁਝ ਵੀ ਨਾ ਮੰਗੇ ਓਹੀ ਤਾਂ ਸੱਚਾ ਪਿਆਰ ਹੁੰਦਾ ਹੈ.."

"ਮਿੱਟੀ ਦਾ ਮਟਕਾ" ਅਤੇ "ਪਰਿਵਾਰ ਦੀ ਕੀਮਤ "
ਸਿਰਫ ਬਣਾਉਣ ਵਾਲੇ ਨੂੰ ਪਤਾ ਹੁੰਦੀ ਹੈ ਤੋੜਨ ਵਾਲੇ ਨੂੰ ਨਹੀਂ..

ਪਰਿਵਾਰ ਇਹੋ ਜਿਹਾ ਤੋਹਫ਼ਾ ਹੈ ਜੋ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ

ਅਸੀਂ ਜਜ਼ਬਾਤੀ, ਲੋਕੀਂ ਫਾੲਿਦਾ ਚੱਕ ਜਾਦੇਂ ਨੇ
ਸਾਹਾਂ ਤੋਂ ਵੀ ਨੇੜੇ ਹੋ ਕੇ ਪਾਸਾ ਵੱਟ ਜਾਦੇਂ ਨੇ
ਬੜੇ ਧੋਖੇ ਸਹਿ ਲੈ, ਹੁਣ ਹੋਰ ਅਸੀਂ ਸਹਿਣਾ ਨੀਂ
ਕੋੲੀ ਬੰਦਾ ਦਿਲ ਦੇ ਕਰੀਬ ਅਾੳੁਣ ਦੇਣਾ ਨਹੀਂ

ਮੈਨੂੰ ਉਹ ਮਹਿਮਾਨ ਬਹੁਤ ਪਸੰਦ ਨੇ
ਜਿਹੜੇ ਜਾਣ ਲੱਗੇ ਜ਼ਬਰਦਸਤੀ ਪੈਸੇ ਦੇ ਜਾਂਦੇ ..

ਸਭ ਕੁਝ ਛੱਡ ਦੇਣਾ ਪਰ ਮੁਸਕੁਰਾਉਣਾ ਤੇ ਉਮੀਦ ਕਦੇ ਨਾ ਛੱਡਣਾ..

ਲਫ਼ਜ਼
ਇੱਕ ਇਹੋ ਜਿਹੀ ਚੀਜ ਹੈ
ਜਿਸ ਨਾਲ ਬੰਦਾ ਦਿਲ ਵਿਚ ਉਤਰ ਸਕਦਾ ਹੈ
ਜਾਂ
ਦਿਲ 'ਚੋਂ ਉਤਰ ਸਕਦਾ ਹੈ..

ਸੱਜਣਾ ਦੇ ਨਾਮ ਬਿਨਾ ਕੁਝ, ਸਾਥੋਂ ਨਾ ਪੜ੍ਹ ਹੋਇਆ..

ਆਉਂਦੈ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ..

ਵੱਡੇ ਘਰ ਦੀੲੇ ਰਕਾਨੇ ਲਾ ਲੲੇ ਸਾਡੇ ਨਾ ਯਾਰਾਨੇ
ਨੀ ਤੂੰ ਪਾੳੁਣੀ ੲੇਂ #Brand ਮੈਂ ਪਾਵਾਂ #ਕੁੜਤੇ ਪਜ਼ਾਮੇ।

ਜਦੋ ਤੱਕ ਬੇਵਫਾਈ ਵਾਲੀ ਠੋਕਰ ਨਾ ਲੱਗੇ
ਉਦੋਂ ਤੱਕ ਸਾਰਿਆ ਨੂੰ ਆਪਣੀ ਪਸੰਦ ਤੇ ਨਾਜ ਹੁੰਦਾ ਹੈ !

ਸਮਝਣੀ ਹੈ ਜਿੰਦਗੀ ਤਾਂ ਪਿੱਛੇ ਦੇਖੋ,
ਜੇ ਜਿਉਣੀ ਹੈ ਜਿੰਦਗੀ ਤਾਂ ਅੱਗੇ ਦੇਖੋ..

ਆਹ ਲੈ ਚੱਕ ਮੈਂ ਆ ਗਿਆ...

ਆਪ ਤੋਂ ਤੁਸੀਂ, ਤੁਸੀਂ ਤੋਂ ਤੂੰ ਹੋ ਗਏ,
ਹੋਲੀ ਹੋਲੀ ਸੱਜਣ ਫਿੱਟੇ ਮੂਹ ਹੋ ਗਏ..

ਮਾੜੇ ਬੰਦੇ ਵਿਚ ਵੀ ਕੋਈ ਗੁਣ ਚੰਗਾ ਹੋਵੇਗਾ,
ਜਿਓਂ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਢੀ ਦਾ ..

ਮਹਿਫ਼ਿਲ ਮਿੱਤਰਾਂ ਦੀ
ਲੱਗਦੀ ਰੋਜ਼ ਚੁਬਾਰੇ...

ਕਦੇ ਵੀ ਓਹਨਾ ਨੂੰ ਨਫਰਤ ਨਾ ਕਰੋ ਜੋ ਤੁਹਾਡੇ ਤੋਂ ਜਲਦੇ ਹਨ,
ਸਗੋਂ ਓਹਨਾ ਦੀ ਜਲਣ ਦੀ ਵੀ ਕਦਰ ਕਰੋ.
ਕਿਓਂਕਿ ਓਹੀ ਲੋਕ ਸੋਚਦੇ ਹਨ ਕਿ ਤੁਸੀਂ ਓਹਨਾ ਤੋਂ ਵਧੀਆ ਹੋ..

ਜਦੋਂ ਕੋਈ ਵਾਰ ਵਾਰ ਕਿੱਲ੍ਹ ਬਣ ਕੇ ਚੁਭੇ,
ਹਥੌੜਾ ਬਣ ਕੇ ਠੋਕ ਦੇਣਾ ਹੀ ਠੀਕ ਹੈ..

ਜਿਸ ਤਰਾਂ ਨੀਂਬੂ ਦੇ ਰਸ ਦੀ ਇਕ ਬੂੰਦ ਹਜ਼ਾਰਾਂ ਲੀਟਰ ਦੁੱਧ ਨੂੰ ਖਰਾਬ ਕਰ ਦਿੰਦੀ ਹੈ,
ਉਸੇ ਤਰਾਂ ਹੰਕਾਰ ਵੀ ਚੰਗੇ ਤੋਂ ਚੰਗੇ ਸਬੰਧਾਂ ਨੂੰ ਖਰਾਬ ਕਰ ਦਿੰਦਾ ਹੈ..

ਰੌਲਾ ਤਾਂ ਭਾਨ ਪਾਉਂਦੀ ਆ..
ਨੋਟਾਂ ਦਾ ਕਦੇ ਕੋਈ ਖੜਕਾ ਨਹੀਂ ਹੁੰਦਾ...

ਗੱਲਾਂ ਖਰੀਆਂ ਸੁਭਾ ਦੇ ਥੋੜੇ ਕੌੜੇ ਮਿੱਤਰਾ,
ਮਿੱਠੇ ਬਣ ਕੇ ਸੱਜਣ ਨਈਓਂ ਠੱਗਦੇ..

ਜੇਕਰ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਉਠਾਉਣਾ ਹੈ, ਤਾਂ ਇਸ ਨੂੰ ਕਿਸੇ ਨਾਲ COMPARE ਨਾ ਕਰੋ..

ਅਕਸਰ ਨੀਵੀ ਪਾ ਕੇ ਤੁਰਨ ਵਾਲਿਆਂ ਦੀ ਸੋਚ ਬਹੁਤ ਉੱਚੀ ਹੁੰਦੀ ਹੈ...

ਮੈਂ ਰਿਸ਼ਤਿਆਂ ਨੂੰ ਸੰਭਾਲਦਾਂ ਹਾਂ ਮੋਤੀਆਂ ਦੀ ਤਰਾਂ
ਜੇ ਕੋਈ ਡਿਗ ਵੀ ਜਾਵੇ ਤਾਂ ਝੁਕ ਕੇ ਚੱਕ ਲੈਂਦਾ ਹਾਂ..

ਸੱਚੋ ਸੱਚ ਦੱਸਿਓ..
ਤੁਹਾਨੂੰ ਕੀ ਲੱਗਦਾ ਗੁੱਤਾਂ ਕੱਟਣ ਵਾਲੀ ਗੱਲ ਸੱਚ ਆ??

ਅਸੀ ਤਾਂ ੳੁਹ ਸਮੁੰਦਰ ਹਾ ਬੀਬਾ
ਜਿੱਥੇ ਸ਼ੇਰ ਵੀ ਸਿਰ ਝੁਕਾ ਕੇ ਪਾਣੀ ਪੀਦਾ...

ਨਾ ਮੈਂ ਡਿੱਗਿਆ ਨਾ ਉਮੀਦਾਂ ਦੇ ਮੀਨਾਰ ਡਿੱਗੇ,
ਲੋਕੀ ਮੈਨੂੰ ਗਿਰਾਉਣ ਲਈ ਕਈ ਕਈ ਵਾਰ ਡਿੱਗੇ..

ਉੱਤੋਂ ਕੋਹਰਾ ਵਰਦਾ, ਕੋਈ ਆਸ਼ਕ ਠਰਦਾ,
ਦੇਖ ਜਿਗਰਾ ਜੱਟ ਦਾ, ਤੈਨੂੰ ਚੇਤੇ ਕਰਦਾ..

ਦੋ ਤਰਾਂ ਨਾਲ ਚੀਜ਼ਾਂ ਦੇਖਣ ਨਾਲ ਚੀਜ਼ਾਂ ਛੋਟੀਆ ਨਜ਼ਰ ਆਉਦੀਆ ਹਨ
ਇੱਕ ਦੂਰ ਤੋਂ ਦੂਜਾ ਗਰੂਰ ਤੋਂ........

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28