Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 851 - 900 of 1371 Total

ਰਵਾ ਹੀ ਦਿੰਦੀ ਹੈ... ਕਿਸੇ ਦੀ ਕਮੀ ਕਦੇ ਕਦੇ ❗❗
ਕੋਈ ਕਿੰਨਾ ਵੀ.... ਖੁਸ਼_ਮਿਜਾਜ ਕਿਉ ਨਾ ਹੋਵੇ ❗❗

ਆਪਣੇ ਚਿਹਰੇ ਤੇ ਏਦਾਂ ਦੀ ਮੁਸਕੁਰਾਹਟ ਰੱਖੋ ਕਿ ਦੁੱਖ ਵੀ ਇਹ ਕਹਿ ਕੇ ਮੁੜ ਜਾਵੇ
OHHH .. ਇਹ ਮੈਂ ਕਿੱਥੇ ਆ ਗਿਆ ਗਲਤੀ ਨਾਲ।।

ਸਾਦਗੀ ਜੇਕਰ ਲਫ਼ਜਾਂ 'ਚ ਹੋਵੇ ਤਾਂ ਯਕੀਨ ਮੰਨੋ ,
ਬੇ੫ਨਾਹ ਇੱਜ਼ਤ ਅਤੇ ਬੇਮਿਸਾਲ ਦੋਸਤ ਮਿਲ ਹੀ ਜਾਂਦੇ ਹਨ!!

ਭਰੋਸਾ ਸਟੀਕਰ ਵਰਗਾ ਹੁੰਦਾ ਹੈ ਜਨਾਬ
ਦੁਬਾਰਾ ਪਹਿਲਾਂ ਵਰਗਾ ਨਹੀਂ ਲੱਗਦਾ।

ਸਾਰੀਆ ਬੂਰਾਈਆਂ Blur ਕਰਕੇ ਦੇਖ
ਜਿੰਦਗੀ ਦੇ Pixel ਫਿਰ Quality ਦੇਣਗੇ..

ਉੱਥੇ ਜ਼ੁਬਾਨ ਨੂੰ ਕਦੇ ਵੀ ਕੁਝ ਬਿਆਨ ਕਰਨ ਦੀ ਲੋੜ ਨਹੀਂ ਹੁੰਦੀ
ਜਿੱਥੇ ਲੋਕ ਖਾਮੋਸ਼ੀ ਨੂੰ ਸੁਣਨ ਦਾ ਹੁਨਰ ਰੱਖਦੇ ਹੋਣ

ਮੁੱਲ ਹਮੇਸ਼ਾ ਅੱਖਰਾਂ ਦਾ ਹੀ ਪੇਂਦਾ „
ਕਲਮ ਚਾਹੇ ਸੋਨੇ ਦੀ ਹੋਵੇ ਜ਼ਾਂ ਪਿੱਤਲ ਦੀ...

ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ
ਮਾੜੀ ਨੀਤ ਵਾਲਾ ਕਦੇ ਨਹੀਂ ਰੱਜਦਾ..

ਮੰਨਿਆ ਕਿ ਮੈ ਅਮੀਰ ਨਹੀਂ ਆ...
ਪਰ ਜੇ ਕੋਈ ਆਪਣਾ ਬਣਾ ਲਵੇ ਉਹਦਾ ਹਰ ਦਰਦ ਖਰੀਦ ਸਕਦਾ

ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ,
ਜਿਥੋਂ ਮਿਲਦਾ ਪਿਆਰ
ਜ਼ਿੰਦਗੀ ਪੰਨਾ-ਪੰਨਾ ਕਰ ਖੋਲ ਦਈ ਦੀ

ਜੇ ਤੁਸੀ ਇਕ ਪਿਆਰੀ ਜਿਹੀ ਗੱਲ ਨੂੰ ਲੈ ਕੇ ਵਾਰ ਵਾਰ ਖੁਸ਼ ਨਹੀ ਰਹਿ ਸਕਦੇ ......
ਤਾਂ ਇਕ ਗਮ ਨੂੰ ਵਾਰ ਵਾਰ ਯਾਦ ਕਰ ਕੇ ਉਦਾਸ ਕਿਉਂ ਹੋਣਾ।

ਕੋਸ਼ਿਸ਼ ਕਰੋ ਕੀ ਜਿੰਦਗੀ ਦਾ ਹਰ ਪਲ ਵਧੀਆ ਗੁਜਰੇ
ਕਿਓਂਕਿ ਜਿੰਦਗੀ ਨਹੀ ਰਹਿੰਦੀ
ਪਰ ਕੁਝ ਚੰਗੀਆ ਯਾਦਾਂ ਹੀ ਰਹਿ ਜਾਂਦੀਆ ਨੇ

ਇਹ ਦੁਨੀਆ ਚੁਸਤ ਚਲਾਕਾਂ ਦੀ, ਇਹ ਖੜੇ ਖੜੇ ਬੰਦੇ ਨੂੰ ਵੇਚ ਦਿੰਦੀ
ਕਿਸੇ ਨੂੰ ਵੇਖ ਨਾ ਖੁਸ਼ ਕੋਈ, ਇਹ ਤਾਂ ਬਲਦੀ ਅੱਗ ਵਿਚ ਵੀ ਹੱਥ ਸੇਕਦੀ।

ਕੋਰੇ ਸਫੇ ਜਿਹਾ ਆਸ਼ਕ ਤੇਰਾ,ਜੋ ਜੀ ਚਾਹੇ ਲਿਖਦੇ,
ਜੋ ਸੀਰਤ ਆ ਸਾਡੀ ਬੱਲੀਏ,ਉਹੀ ਬਾਹਰੋਂ ਦਿਸਦੇ,

ਸਾਰੇ ਬਦਲ ਗਏ
ਹੁਣ ਤਾਂ ਸਾਡਾ ਵੀ ਹੱਕ ਬਣਦਾ..

ਕਮਾਲ ਦੀ ਮੁਹੱਬਤ ਸੀ ਉਸਦੀ ਮੇਰੇ ਨਾਲ ,,
ਅਚਾਨਕ ਈ ਸੁਰੂ ਹੋਈ ਤੇ ਬਿਨਾ ਦੱਸੇ ਹੀ ਖਤਮ ਹੋ ਗਈ ..!!

ਗੁੱਸੇ ਅਤੇ ਹਨੇਰੀ ਦੋਨੋ ਤੂਫ਼ਾਨ ਇੱਕੋ ਵਰਗੇ .
ਸ਼ਾਂਤ ਹੋਣ ਦੇ ਬਾਅਦ ਪਤਾ ਚਲਦਾ ਕਿ ਨੁਕਸਾਨ ਕਿੰਨਾ ਹੋਇਆ...

ਉਸੂਲੋਂ ਪਰ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ
ਜ਼ਿੰਦਾ ਹੋ ਤੋਂ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ..

ਮੈਂ ਕਾਗਜ਼ ਦੀ ਬੇੜੀ ਰੱਬਾ ਤੂੰ ਮੈਨੂੰ ਪਾਰ ਲੰਗਾਇਆ
ਕਰ ਕਰਾਂ ਮੈਂ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ

ਬੜਾ ਅੱਤ page ਆ
Statusprince1 ਸਾਰੇ ਜਣੇ follow ਕਰੋ ਜੀ

ਹਾਰ ਸ਼ਿਗਾਰ ਗਹਿਣਿਆਂ ਦਾ ਕਰਦੇ ਰਹੇ ਉਹ
ਚੀਜ਼ਾਂ ਦੇ ਮੁੱਲ ਪਾਉਣਾ ਸ਼ੋਕ ਬਣਾ ਲਿਆ'
ਸਾਡਾ ਦਿਲ ਤਾ ਕਦੇ ਦੇਖਿਆ ਹੀ ਨਹੀ ਉਹਨਾਂ ਨੇ...

ਜ਼ਿੰਦਗੀ ਵਿੱਚ ਏਦਾਂ ਦਾ ਇਨਸਾਨ ਹੋਣਾ ਬੁਹਤ ਜਰੁਰੀ ਏ,
ਜ਼ਿਸਨੂੰ ਦ਼ਿਲ ਦੀ ਗੱਲ ਦੱਸਣ ਲਈ ਸ਼ਬਦਾ ਦੀ ਲੋੜ ਨਾ ਪਵੇ,

ਰੁੱਖ ਹਾਂ ਇਕ ਦਿਨ ਕੱਟਿਆ ਹੀ ਜਾਵਾਗਾਂ ਪਰ ਜੋ ਉਪਰ ਪੰਛੀ ਨੇ,
ਬਸ ਉਹਨਾਂ ਦਾ ਦਰਦ ਹੀ ਮੈਨੂੰ ਸੋਚਾਂ ਵਿੱਚ ਡੁਬੋ ਜਾਂਦਾ ਹੈ !

ਕੋਰਾ ਦੇ ਦੇਈਏ ਜਵਾਬ ਤੋੜ ਕੇ
ਜਿਹੜਾ ਪੁੱਛੇ ਹਾਲ ਚਾਲ ਸਦਾ ਕੰਮ ਪੈਣ ਤੇ..

ਦੌਗਲੇ ਜਿਹੇ ਬੰਦਿਅਾ ਤੋ ਦੂਰ Rehne ਅਾ,
ਠੁਕ ਕਿਸੇ ਲੀਡਰ ਮਹਾਨ ਵਰਗੀ ,
ਭੋਲਾਪਨ Rakhea ਜਵਾਕਾ ਵਰਗਾ ,
ਸੋਚ Rakhi ੳੁਚੀ ਅਸਮਾਨ ਵਰਗੀ.

ਤੇਰੇ ਤੋਂ ਇਲਾਵਾ ਨਹੀਓਂ ਕੁਝ ਚਾਹੀਦਾ ਮਿਲੇ ਜੰਨਤ ਮੈਂ ਉਹ ਵੀ ਨਕਾਰ ਦਿਆਂ ਰੱਬ ਕਹੇ ਤੈਨੂੰ ਪਾਉਣ ਦੀ ਕੀਮਤ ਭੁੱਲਣਾ ਉਸਨੂੰ ਤੇਰੇ ਲਈ ਯਾਰਾ ਮੈਂ ਰੱਬ ਵੀ ਵਿਸਾਰ ਦਿਆਂ ।

ਤੇਰੇ ਤੋਂ ਇਲਾਵਾ
ਨਹੀਓਂ ਕੁਝ ਚਾਹੀਦਾ
ਮਿਲੇ ਜੰਨਤ
ਮੈਂ ਉਹ ਵੀ ਨਕਾਰ ਦਿਆਂ
ਰੱਬ ਕਹੇ
ਤੈਨੂੰ ਪਾਉਣ ਦੀ ਕੀਮਤ
ਭੁੱਲਣਾ ਉਸਨੂੰ
ਤੇਰੇ ਲਈ ਯਾਰਾ
ਮੈਂ
ਰੱਬ ਵੀ ਵਿਸਾਰ ਦਿਆਂ ।

ਹਮੇਸ਼ਾ ਓਹੀ ਦੀਵੇ ਹੱਥਾਂ ਨੂੰ ਸਾੜ ਦਿੰਦੇ ਹਨ,
ਜਿਨ੍ਹਾਂ ਨੂੰ ਅਸੀਂ ਹਵਾ ਤੋਂ ਬਚਾ ਰਹੇ ਹੁੰਦੇ ਹਾਂ।

ਕਦੇ ਸੁਣਿਆ ਦਿਨ ਦੇ ਚਾਨਣ ਨਾਲ ਚੋਰਾਂ ਦੇ ਨਿਭਣ ਯਾਰਾਨੇ
ਵੇ ਤੈਨੂੰ ਛੇਤੀ ਸਮਝਾ ਆਉਣਗੀਆਂ ਕੌਣ ਆਪਣੇ ਕੌਣ ਬੇਗਾਨੇ

ਭਾਵੇਂ ਚੰਗੀ ਭਾਵੇਂ ਮਾੜੀ
ਮੇਰੀ ਆਦਤ ਤੂੰ
ਕਰੇ ਖੁਦਾ ਵੀ ਮਨਜੂਰ
ਮੇਰੀ ਉਹ ਇਬਾਦਤ ਤੂੰ ।।

ਤੈਨੂੰ ਆਦਤ ਸੀ ਮਿੱਠੀਆਂ ਗੱਲਾਂ ਦਾ, ਅਸੀਂ ਦਿਲ ਤੇਰੇ ਤੋਂ ਹਾਰ ਗਏ..
ਤੂੰ ਸਦਾ ਹੀ ਰੁਸਦੀ ਰਹਿੰਦੀ ਸੀ, ਸਾਨੂੰ ਤੇਰੇ ਰੋਸੇ ਮਾਰ ਗਏ ..

ਯਾਰ ਮੁੱਢ ਤੋ ਹੀ ਅੱਥਰੇ ਸੁਭਾਅ ਦਾ ਬੱਲੀਏ
ਉੱਤੋ ਤੂੰ ਵੀ ਮੈਨੂੰ ਟੱਕਰੀ ਬਰੂਦ ਵਰਗੀ !!

ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ।

ਰੂਹ ਨੂੰ ਸਕੂਨ ਦੇਵੇ ਤੇਰਾ ਹੱਸਣਾ,
ਮੈਂ ਬਣਾ ਜਿੰਦ ਜਾਨ ਤੇਰੇ ਦਿਲ ਵੱਸਣਾ।

ਲੱਗਦਾ ਕੋਈ ਫੋਟੋ ਫੂਟੋ ਪਾਊਗਾ,.ਵਹਿਮ ਜਿਹਾ ਪਾ ਲੈਂਦੀਆਂ ਨੇ ...
ਸਾਡੀ ਫੋਟੋ ਵੇਖ ਕੇ ਤਾ ਕੁੜੀਆਂ, #Privacy ਹਟਾ ਲੈਂਦੀਆਂ ਨੇ

ਫੋਟੋ ਤੇਰੀ ਬੋਲਦੀ ਈ ਨਹੀ <ਬਰ> ਦੁੱਖ ਮੇਰੇ ਸੁਣ ਲੈਂਦੀ
ਦੁੱਖ ਆਪਣੇ ਫਰੋਲਦੀ ਈ ਨਹੀ

ਹੱਸਣ ਦੇ ਪਿੱਛੇ ਦਾ ਦਰਦ,ਗ਼ੁੱਸੇ ਦੇ ਪਿੱਛੇ ਦਾ ਪਿਆਰ...ਤੇ ਖ਼ਾਮੋਸ਼ ਹੋ ਜਾਣ ਦੀ ਵਜ੍ਹਾ ...
ਕੋਈ-ਕੋਈ ਸਮਝ ਸਕਦਾ ਹੈ...💕

ਅਸੀਂ ਤਾਂ ਤੇਰੇ ਲਈ ਉਹ ਕੈਦੀ ਹਾਂ...
ਤੂੰ ਦਰਵਾਜ਼ਾ ਖੁੱਲ੍ਹਾ ਵੀ ਛੱਡ ਦੇਵੇ ਤਾਂ ਵੀ ਫ਼ਰਾਰ ਨਾ ਹੋਈਏ..

ਜਿੰਨਾ ਮਰਜ਼ੀ ਕੰਮ ਕਰਲੋ
ਘਰਦੇ ਹਮੇਸ਼ਾ ਏਹੀ ਕਹਿਣਗੇ "ਸਾਡੀ ਔਲਾਦ ਤਾਂ ਕਿਸੇ ਕੰਮ ਦੀ ਨਹੀਂ"

ਰੱਬਾ ਸੁਣ ਲੈ ਹਾਲ ਗਰੀਬਾਂ ਦਾ
ਪੰਨਾ ਲਿਖ ਦੇ ਨਵਾ ਨਸੀਬਾਂ ਦਾ...

ਜ਼ੇ ਅੰਜਾਮ ਦਾ ਅੰਦਾਜ਼ਾ ਹੁੰਦਾ,ਪਿਆਰ ਨਾ ਕਰਦੇ,ਮਰ ਮੁੱਕ ਜਾਂਦੇ।
ਮੇਰੇ ਕਿੰਨੇ ਹੀ "ਜੇ" ਤੇ "ਕਾਸ਼" ਨਾਂ ਹੁੰਦੇ, ਜੇ ਕਿੱਧਰੇ ਤੇਰੇ "ਪਰ" ਮੁੱਕ ਜਾਂਦੇ।।

ਤੈਨੂੰ ਨੀਵੇਂ ਲੋਕ ਪਸੰਦ ਨਹੀਂ...ਤੇ
ਮੇਰੀ ੳੁੱਚਿਅਾਂ ਨਾਲ ਬਣਦੀ ਨਹੀਂ...

ਕਿਥੇ ਚੱਲੇਗੇ ਸਾਰੇ ?? ਕੋਈ ਦਿਸਦਾ ਨੀ ਪਿਆ

ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾਂ ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ।

ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ,
ਅੱਜ ਉਹ ਰੇਤ ਦੀ ਦੀਵਾਰ ਦੱਸਦੇ !
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ,
ਉਹ ਮਾਮੂਲੀ ਜਿਹਾ ਜਾਣਕਾਰ ਦੱਸਦੇ !!

ਬਹੁਤ ਸੌਖਾ ਹੈ ਕਿਸੇ ਨੂੰ ਪਸੰਦ ਆਉਣਾ....
ਔਖਾ ਤਾਂ ਹਮੇਸ਼ਾ ਪਸੰਦ ਬਣੇ ਰਹਿਣਾ ਹੈ....!!!

ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ...
ਮਿਹਨਤ ਕਿਸੇ ਕਰਮਾਂ ਵਾਲੇ ਦੇ..

ਅਸੀਂ ਚੇਤਕ ਕਰਵਾਇਆ ਨਵਾਂ ਰੰਗ ਨਿ
ਭਰੇ ਕਰ ਕੇ ਸਫਾਰੀ ਬਿੱਲੋ ਲੰਗ ਨਿ

ਔਕਾਤ ਚ ਰੱਖੀ ਮਾਲਕਾ🙏 👉ਹਵਾਂ ਚ ਤਾਂ ਕਈ ਨੇ.

ਕਾਸ਼ ਕੁਝ ਇੱਦਾਂ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ
ਕਿ ਤੂੰ ਕੀ ਹੈ ਮੇਰੇ ਲਈ ਮੈਂ ਤੈਨੂੰ ਦੱਸ ਸਕਾਂ।

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28