Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 901 - 950 of 1371 Total

ਮਜ਼ਬੂਤ ਹੱਥਾਂ ਵਿਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ
ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਨਿਭਾਏ ਜਾਂਦੇ ਨੇ..

ਇਨਸਾਨ ਘਰ-ਘਰ ਵਿਚ ਪੈਦਾ ਹੁੰਦੇ ਨੇ
ਬਸ ਇਨਸਾਨੀਅਤ ਹੀ ਕਿਤੇ-ਕਿਤੇ ਜਨਮ ਲੈਂਦੀ ਹੈ।

ਬੰਦੇ ਵਿੱਚ "ਇਨਸਾਨੀਅਤ" ਹੋਣੀ ਚਾਹੀਦੀ ਹੈ....
"ਜਾਨ" ਤਾਂ ਅੱਜਕੱਲ ਸੀਮੇਂਟ ਵਿੱਚ ਵੀ ਹੁੰਦੀ ਹੈ

ਉਹ ਵੀ ਕਿ ਦਿਨ ਸੀ ਜਦ ਸਭ ਨਾਲ ਤੇਰੀਆਂ ਹੀ ਗੱਲਾਂ ਹੁੰਦੀਆਂ ਸੀ,
ਅੱਜ ਕੱਲ ਕੋਈ ਤੇਰਾ ਜ਼ਿਕਰ ਵੀ ਕਰੇ ਤਾਂ ਅਸੀਂ ਗੱਲ ਬਦਲ ਦਿੰਦੇ ਹਨ..

ਸੋਚ ਰੱਖੀ ਆ ਉੱਚੀ ਸਦਾ ਨੀਵੇਂ ਰਹਿਣਾ ਪਸੰਦ ਕਰਦੇ ਆ
ਹੋਰ ਕਿਸੇ ਦੀ ਪਰਵਾਹ ਨਾ ਕੋਈ ਬਸ ਇਕ ਸੱਚੇ ਰੱਬ ਤੋਂ ਡਰਦੇ ਆ.

ਦਿਲ ❤ ਤੇ ਫੁੱਲ 🌹 ਖਿੜੇ ਹੀ ਸੋਹਣੇ ਲੱਗਦੇ ਨੇ

ਕੰਡਿਆਂ ਭਰੀ ਜਿੰਦਗੀ ਵਿਚ ਫੁੱਲ ਵੀ ਖਿੜਦੇ ਨੇ
ਮਾੜੇ ਲੋਕਾ ਵਿਚੱ ਕੁਝ ਚੰਗੇ ਵੀ ਮਿਲਦੇ ਨੇ

ਬਾਗ 'ਚ ਸਾਰੇ ਫੁੱਲ ਗੁਲਾਬ ਨਹੀ ਹੁੰਦੇ...

ਜੇ ਕਿਧਰੇ ਜਾ ਨਹੀਂ ਸਕਦੇ ਤਾਂ ਫੁੱਲ ਬਣ ਕੇ ਹੀ ਖਿੜ ਜਾਉ,
ਕਿ ਦਲਦਲ ਚੋਂ ਨਿਕਲਣ ਦਾ ਇੱਕ ਇਹ ਵੀ ਤਰੀਕਾ ਹੈ.

ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ, "ਆਪਾਂ ਦੋਹਾਂ ਨੂੰ ਲੋਹੇ ਦੀ
ਹਥੌੜੀ ਨਾਲ ਕੁੱਟਿਆ ਜਾਂਦਾ ਪਰ ਤੂੰ ਐਨਾ ਚੀਕਦਾ ਕਿਉਂ ਆ
ਲੋਹਾ :- " ਜਦੋਂ ਆਪਣੇ ਹੀ ਆਪਣਿਆ ਨੂੰ ਮਾਰਦੇ ਆ
ਤਾਂ ਦਰਦ ਜ਼ਿਆਦਾ ਹੁੰਦਾ ਹੈ !!"

ਰੋਸ਼ਨੀਆਂ ਦੇ ਵਾਰਸ ਜੋ ਅੰਧਕਾਰ ਜਿਨ੍ਹਾਂ ਤੋਂ ਡਰਦਾ ਹੈ,
ਅਧਿਆਪਕ ਦਿਵਸ ਮੁਬਾਰਕ ਉਨ੍ਹਾਂ ਨੂੰ ਜੋ ਖੁਦ ਦੀਵਾ ਬਣਕੇ ਬਲਦੇ ਨੇ।

ਜਦੋਂ ਵੀ ਤੈਨੂੰ ਮਿਲਣ ਦੀ ਉਮੀਦ ਨਜਰ ਆਈ,
ਮੈਨੂੰ ਆਪਣੇ ਪੈਰਾਂ ਵਿੱਚ ਪਈ ਜਮੀਨ ਨਜਰ ਆਈ,
ਤੇਰੀ ਯਾਦ ਵਿੱਚ ਨਿਕਲ ਪਏ ਮੇਰੇ ਅੱਥਰੂ,
ਤੇ ਹਰ ਅੱਥਰੂ ਚ ਤੇਰੀ ਤਸਵੀਰ ਨਜਰ ਆਈ।

ਕਿੰਨੀ ਕੀ ਤੂੰ ਖਾਸ ਸੀ ਮੇਰੇ ਜਿਹੇ ਆਮ ਲਈ,
ਰੱਬ ਅੱਗੇ ਕੀਤੀਆਂ ਦੁਆਵਾਂ ਕੋਲੋਂ ਪੁੱਛ ਲਈਂ ।

ਸੁਣਦੇ ਸਾਰ ਹੀ ਭੁੱਲ ਗਈ ਜਿਹੜੀ ਬਾਤ ਕਹਾਣੀ ਹੋ ਗਏ ਹਾਂ,
ਤੂੰ ਰਹੇਂ ਸਲਾਮਤ ਪੁੱਲ ਵਾਂਗੂੰ ਅਸੀ ਗੁਜਰੇ ਪਾਣੀ ਹੋ ਗਏ ਹਾਂ।

ਕਦੇ ਹਨੇਰਾ ਕਦੇ ਸ਼ਾਮ ਹੋਵੇਗੀ ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,
ਕੁਝ ਮੰਗ ਕੇ ਤਾਂ ਦੇਖ ਮੇਰੇ ਤੋਂ ਬੁੱਲਾਂ ਤੇ ਖੁਸ਼ੀ ਤੇ ਹੱਥਾਂ ਵਿੱਚ ਜਾਨ ਹੋਵੇਗੀ।

ਦੁੱਖ ਨੂੰ ਜਰਨਾ
ਸੱਚ ਤੇ ਅੜਨਾ
ਕਿਸੇ ਲਈ ਮਰਨਾ
ਜਣੇ-ਖਣੇ ਦੇ ਵੱਸ ਦੀ ਗੱਲ ਨੀ....

ਮਰ ਨਾ ਜਾਵੇ ਖਵਾਹਿਸ਼ ਤੇਰੀ ਉੱਡਣੇ ਦੀ...
ਏਨਾ ਵੀ ਨਾ ਪਿੰਜਰੇ ਦੇ ਨਾਲ ਪਿਆਰ ਕਰੀਂ...

ਮਰ ਨਾ ਜਾਵੇ ਖਾਹਿਸ਼ ਤੇਰੀ ਉੱਡਣੇ ਦੀ... ਏਨਾ ਵੀ ਨਾ ਪਿੰਜਰੇ ਦੇ ਨਾਲ ਪਿਆਰ ਕਰੀਂ...

ਸਾਡੇ ਕੰਧਾ ਕੋਲੇ ਡੱਹੇ ਨੇ ਤੇਨੂੰ ਕਿਵੇਂ ਖੜ੍ਹੇ ਕਰ ਮਹਿਲ-ਮੁਨਾਰੇ ਦੇਵਾਂ,
ਤੇਨੂੰ ਊਮਰਾਂ ਲਈ ਪਿਆਰ ਮੈਂ ਦੇ ਸਕਦਾ, ਜਾਂ ਝੋਲੀ ਪਾ ਤੇਰੇ ਚਾਅ ਕੁਆਰੇ ਦੇਵਾਂ...

ਬਿਨਾਂ ਵੀਜ਼ੇ ਜਾਂਦੇ ਨੇ ਲਾਹੌਰ ਓਏ ਹਮੀਦਿਆ, ਆਪਣੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ..

ਬਿਨਾਂ ਵੀਜ਼ੇ ਜਾਂਦੇ ਨੇ ਲਾਹੌਰ ਓਏ ਹਮੀਦਿਆ.. ਆਪਣੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ..

ਉੱਚੀ ਸੋਚ ਦਿਲ ਆਜ਼ਾਦ ਰੱਖੇ ਨੇ ਅਸੀਂ ਲੋਕਾ ਨਾਲੋਂ ਵੱਖਰੇ ਅੰਦਾਜ਼ ਰੱਖੇ ਨੇ..

ਬੋਲਣਾ ਸਭ ਨੂੰ ਆਉਂਦਾ ਕਿਸੇ ਦੀ ਜੁਬਾਨ ਬੋਲਦੀ, ਕਿਸੇ ਦੀ ਨੀਅਤ ਬੋਲਦੀ ਤੇ ਕਿਸੇ ਦਾ ਵਕਤ ਬੋਲਦਾ...

ਜਿੱਦਾਂ ਦੇ ਹੋ ਉੱਦਾਂ ਦੇ ਹੀ ਰਹੋ, ਕਿਉਂਕਿ Original ਦੀ Value Duplicate ਤੋਂ ਜ਼ਿਆਦਾ ਹੁੰਦੀ..

ਲਫਜ ਤਾਂ ਲੋਕਾਂ ਲਈ ਲਿਖਦੀ ਆ ਤੂੰ ਤਾਂ ਅੱਖਾਂ ਵਿਚੋ ਪੜਿਆ ਕਰ ਕਮਲਿਆ

ਲਫਜ ਤਾਂ ਲੋਕਾਂ ਲਈ ਲਿਖਦੀ ਆ
ਤੂੰ ਤਾਂ ਅੱਖਾਂ ਵਿਚੋ ਪੜਿਆ ਕਰ ਕਮਲਿਆ

ਬਿਨਾਂ ਵੀਜ਼ੇ ਜਾਂਦੇ ਨੇ ਲਾਹੌਰ ਓਏ ਹਮੀਦਿਆ
ਆਪਣੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ..

ਬੁਲਾਇਆ ਨਾ ਕਰ
ਚੁੱਪ ਰਹਿਣ ਦਿਆ ਕਰ 😍
ਜਦੋਂ ਅਸੀ ਚੁੱਪ ਹੁੰਦੇ ਹਾਂ
ਤੇਰੇ ਕੋਲ ਹੁੰਦੇ ਹਾਂ 😘

ਆਪਣੇ ਦੋਸ਼ਾਂ 'ਤੇ ਪਰਦਾ ਪਾ ਕੇ ਹਰ ਸ਼ਖਸ
ਕਹਿ ਰਿਹਾ ਹੈ ਇਹ ਜਮਾਨਾ ਖਰਾਬ ਹੈ

ਕੌਣ ਕਹਿੰਦਾ ਹੈ ਕਿ ਸੰਵਰਨ ਨਾਲ ਵੱਧਦੀ ਹੈ ਖ਼ੂਬਸੂਰਤੀ, ਦਿਲਾਂ ਵਿੱਚ ਚਾਹਤ ਹੋਵੇ ਤਾਂ ਚਿਹਰੇ ਇੱਦਾ ਹੀ ਨਿੱਖਰ ਜਾਂਦੇ ਨੇ...

ਕਈ ਹਸਾਉਂਦੇ ਨੇ ਕਈ ਰਵਾਉਂਦੇ ਨੇ ਪਰ ਸਾਥ ਤਾ ਓਹੀ ਨਿਭਾਉਂਦੇ ਨੇ ਜਿਨ੍ਹਾਂ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ..

ਕੁਝ ਗੈਰ ਅਜਿਹੇ ਮਿਲੇ ਜੋ ਅਾਪਣਾ ਬਣਾ ਗੲੇ, ਕੁਝ ਅਾਪਣੇ ਅਜਿਹੇ ਨਿਕਲੇ ਜੋ ਗੈਰ ਹੋਣ ਦਾ ਮਤਲਬ ਸਮਝਾ ਗੲੇ..

ਜਦੋਂ ਕਾਗਜ਼ ਵਾਲੇ ਜਹਾਜ਼ ਬਣਾਉਂਦੇ ਸੀ
ਉਦੋਂ ਇਹ ਨਹੀਂ ਪਤਾ ਸੀ ਕਿ ਜਹਾਜ਼ਾਂ ਵਿਚ ਉਡਨ ਵਾਲੇ ਘਰਾਂ ਤੋਂ ਤੇ ਆਪਣਿਆਂ ਤੋਂ ਬਹੁੱਤ ਦੂਰ ਚਲੇ ਜਾਂਦੇ ਨੇ..

ਕੱਪੜੇ ਜਿੰਨੇ ਮਰਜ਼ੀ ਵਧੀਆ ਹੋਣ,
ਪਰ ਘਟੀਆ ਕਿਰਦਾਰ ਨੂੰ ਨਹੀਂ ਛਿਪਾ ਸਕਦੇ..

ਇੱਜਤ ਬਹੁਤ ਮਹਿੰਗੀ ਚੀਜ਼ ਆ ਤੇ ਸਸਤੇ ਲੋਕਾਂ ਤੋਂ ਇਸਦੀ ਉਮੀਦ ਨੀ ਰੱਖਣੀ ਚਾਹੀਦੀ ।।

ਸੱਚੇ ਪਾਤਸ਼ਾਹ ਦੀ ਮੇਹਰ ਨਾਲ ਉਡਦੇ ਫਿਰਦੇ ਆਂ...
ਹੋਰ ਕਿਹੜਾ ਮਿੱਤਰਾਂ ਨੂੰ ਟੂਣੇ ਆਊਂਦੇ ਆ

ਵਿਸ਼ਵਾਸ ਇਕ ਰਬੜ ਦੀ ਤਰਾਂ ਹੁੰਦਾ ਹੈ
ਹਰ ਗ਼ਲਤੀ ਤੋਂ ਬਾਅਦ ਛੋਟੇ ਤੋਂ ਛੋਟਾ ਹੁੰਦਾ ਜਾਂਦਾ ਹੈ..

ਭਾਵੇਂ 7 ਫੇਰੇ ਲੈ ਲਓ ਭਾਵੇਂ 4 ਲਾਵਾਂ ਲੈ ਲਓ ਜਾਂ,
ਕਹਿ ਲਵੋ ਕਬੂਲ ਹੈ - ਕਬੂਲ ਹੈ,
ਜੇ ਦਿਲ ਵਿੱਚ ਪਿਆਰ ਨਹੀ ਤਾਂ ਸਭ ਫਜੂਲ ਹੈ!

ਚੀਜਾਂ ਸਹੀ ਹੋ ਜਾਂਦੀਆਂ ਨੇ ਤੇ ਬੁਰਾ ਵਕਤ ਵੀ ਚਲਾ ਜਾਂਦਾ ਹੈ,
ਪਰ ਅਸੀ ਪਹਿਲਾਂ ਵਰਗੇ ਨਹੀ ਹੋ ਪਾਉਂਦੇ।

ਪੱਤਿਆਂ ਨੇ ਕਦੋ ਰੋਕੇ ਵਾ-ਵਰੋਲੇ ਨੇਰੀ ਦੇ, ਰੱਖ ਲੂੰਬੜਾਂ ਨਾਲ ਯਰਾਣੇ ਬੱਲਿਆ ਕਦੇ ਸ਼ੇਰ ਨੀ ਘੇਰੀ ਦੇ..

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ, ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ,
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ, ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ..

ਨਸੀਬ ਜਿਨ੍ਹਾਂ ਦੇ ਉੱਚੇ ਤੇ ਮਸਤ ਹੁੰਦੇ ਨੇ, ਇਮਤਿਹਾਨ ਵੀ ਉਨ੍ਹਾਂ ਦੇ ਜ਼ਬਰਦਸਤ ਹੁੰਦੇ ਨੇ।

SIMPLE ਜਿਹੀ ਕੁੜੀ ਆਂ SHOKEENI ਘੱਟ ਹੀ ਲਾਈਦੀ ਆ, ਪਰ ਜਦੋਂ ਲਾਈਦੀ ਆ ਫਿਰ ATT ਹੀ ਕਰਾਈ ਦੀ ਆ..

ਅੱਤ ਤੇ ਅੰਤ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ,
ਕੀ ਪਤਾ..!!
ਰੱਬ ਅੱਦਕ ਹਟਾ ਕੇ ਕਦੋਂ ਟਿੱਪੀ ਲਾ ਦੇਵੇ..!!

ਕੁੱਝ ਵੀ ਮਾੜਾ ਤੈਨੂੰ ਬੋਲ ਨਹੀਂ ਸਕਦੇ ਕਿੰਨਾ ਕਰਦੇ ਹਾਂ ਪਿਆਰ ਅਸੀ ਤੋਲ ਨਹੀ ਸਕਦੇ,
ਸੱਚੋ ਸੱਚ ਦੱਸ ਕਦੋਂ ਮੁੜ ਆਵੇਂਗਾ ਉਡੀਕਾਂ ਤੇਰੀਆਂ ਚ ਜਿੰਦਗੀ ਰੋਲ ਨਹੀ ਸਕਦੇ।

TIME PASS ਲਈ ਕਦੇ ਨਾ ਨਾਰ ਰੱਖੀਏ, ਧੋਖੇ ਵਿੱਚ ਨਹੀਂ ਰੱਖੀ ਦਾ ਕਦੇ ਯਾਰ ਨੂੰ,
ਜੇ ਕੋਈ ਦਿਲੋਂ ਕਰਦਾ ਹੋਵੇ ਤਾਂ ਕਰੋ ਕਦਰਾਂ, ਕਦੇ ਛੱਡੀ ਦਾ ਨੀ ਸੱਚੇ ਦਿਲਦਾਰ ਨੂੰ...

ਸਾਡੇ ਨਾਲੋ ਵੱਧ ਤੈਨੂੰ ਕੌਣ ਜਾਣਦਾ ਹੈ ਤੇਰੇ ਇਹ ਇਸ਼ਕ ਦੇ ਚੱਕਰਾਂ ਚ ਅਸੀ ਖੁਦ ਨੂੰ ਬਰਬਾਦ ਹੁੰਦੇ ਵੇਖਿਆ ਏ।

ਤੇਰੇ ਨਾਲ ਪਿਆਰ ਆਖਰੀ ਸਾਹ ਤੱਕ ਬਰਕਰਾਰ ਰਹੇਗਾ,
ਇਹ ਜੁਦਾਈ ਇੰਨੀ ਅਸਰਦਾਰ ਨਈ ਜੋ ਮੇਰੇ ਇਸ਼ਕ ਨੂੰ ਹਰਾ ਦੇਵੇ।

ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ, ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ..

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28