ਮੈ ਤਾਂ ਹਮੇਸਾ ਤੇਰੇ ਨਾਲ ਪਿਆਰ ਕੀਤਾ ਏ
ਤੇਰੇ ਨਾ ਮੰਨਣ ਨਾਲ ਹਕੀਕਤ ਨਹੀ ਬਦਲੇਗੀ...
ਜ਼ਿੰਦਗੀ ਵਿੱਚ ਸੱਚ ਬੋਲਣ ਦਾ ਅਸੂਲ ਰੱਖੋ
ਪਿਅਾਰ ਕਰੋਂ ੲਿੱਕ ਨਾਲ ੲਿਹੀ ਜ਼ਿੰਦਗੀ ਵਿੱਚ ਰੂਲ ਰੱਖੋ
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ,
ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ,
ਪਰ
ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾ !
ਖੜ੍ਹ ਮੋੜਾ ਉੱਤੇ ਕਦੇ ਨਾ ਰਕਾਨਾ ਛੇੜੀਆਂ....
.
ਮੁੱਲ ਇੱਜਤਾਂ ਦੇ ਪਤਾ ਬੀਬਾ ਤੇਰੇ ਯਾਰ ਨੂੰ.......
ੴਮੈ ਕਰਾ ਅਰਦਾਸ ਮਾਲਕ ਅੱਗੇ ਤੱਤੀ ਵਾਹ ਨਾ ਕਿਸੇ ਨੂੰ ਲੱਗੇ,,,,ੴ
ਬੇਬੇ ਦੇ ਦੁਲਾਰੇ ਆ
ਮੁੱਢੋ ਸ਼ੌਕਾਂ ਦੇ ਮਾਰੇ ਆ ....
•ਦਫਨ ਤਾਂ ਸਭ ਨੇ ਹੋਣਾ ਇਕ ਦਿਨ
ਜੇ ਜਿਓਂਦੇਂ ਜੀ ਦੱਬ ਗਏ ਤਾਂ ਸਾਡਾ ਜਿਓਣਾ ਹੀ ਮਿਟੀ ਆ•.
ਯਾਰ ਕਹਾਉਣਾ ਅਸਾਨ ਨੀ ਹੁੰਦਾ
ਚਰਚੇ, ਪਰਚੇ, ਖਰਚੇ
ਸਭ ਝਲਣੇ ਪੈਂਦੇ ਆ....
ਜਿੰਦਗੀ ਸਿੱਧੀ ਹੁੰਦੀ ਨਹੀਂ ਤੇ ਮੁੱਛਾਂ ਆਪਾ
ਸਿਧੀਆਂ ਰਹਿਣ ਨਹੀਂ ਦਈ ਦੀਆ ..
'ਜਿੰਦ ਚਾਰ ਦਿਨ ਸ਼ੌਕ ਦੀ ਬਸ ਐਸ਼ ਪੂਰੀ ਕਰੀ ਦੀ,
ਬਥੇਰੇ ਰਹਿੰਦੇ ਭੌਕਦੇ 22 ਆਪਾਂ ਪਰਵਾਹ ਨੀ ਕਰੀ ਦੀ
ਨਾ ਸ਼ੀਸ਼ੇ ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ ਵਰਗਾ,
ਜੋ ਵੀ ਤੋੜਨ ਦੀ ਕੋਸ਼ਿਸ਼ "ਬੁੜਕ ਬੁੜਕ" ਕੇ ਮੱਥੇ 'ਚ ਵੱਜੂ😂
ਗੁੱਡੀ ਤਾਂ ਅੰਬਰਾਂ ਨੂੰ ਆਪੇ ਚੱੜੇ,
ਜੇ ਵੱਡੇ ਵੀਰ ਨਾਲ ਛੋਟਾ ਵੀਰ ਮੋਢਾ ਜੋੜ ਖੱੜੇ..
ਅੱਖਾਂ ਝੁਕਾ ਕੇ ਲੰਘ ਜਾੲੀਦਾ
ਜਿੱਥੇ ੲਿੱਜਤ ਕਬੂਲ ਹੁੰਦੀ ੲੇ...
ਕਦਰ ਕਰਲੋ ਉਹਨਾਂ ਦੀ ਜੋ ਆਪ ਨੂੰ ਬਿਨ ਮਤਲਬ ਪਿਆਰ ਕਰਦੇ ਨੇ ਕਿਉਂਕਿ
ਦੁਨੀਆਂ ਵਿੱਚ ਖੁਸ਼ੀਆਂ ਦੇਣ ਵਾਲੇ ਘੱਟ ਤੇ ਦੁੱਖ ਦੇਣ ਵਾਲੇ ਬਹੁਤ ਜਿਆਦਾ ਨੇ
ਤੇਰੀ ਵਿਕੇ ਨਾ ਫਸ਼ਲ ਕਾਹਤੋ ਭੋਲਿਅਾ ਵੇ ਜੱਟਾ
ਲੋਕ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗੲੇ_
#ਦੁਨੀਆਂ ਦੀ ਨਿਗ੍ਹਾ ਚ ਨਿਮਾਣੇ ਹੋ ਗ਼ਏ
ਗ਼ੇੜੀ ਲਾਉਣੀ ਛੱਡ ਤੀ ਸਿਆਣੇ ਹੋ ਗਏ ..:$👈
ਭਾਵੇ ਲੈ ਲਿਆ ਬੁਲੇਟ ਹੁਣ ਮਹਿੰਗੇ ਮੁੱਲ ਦਾ__
ਪਰ 98 ਚ' ਲਿਆ ਚੇਤਕ ਨਹੀ ਭੁੱਲ ਦਾ__🎇🎇
👉ਅੱਜ ਇੱਥੇ ਕੱਲ ਉੱਥੇ ਯਾਰੀ ਲਾ ਲਈ ਜੀ ਬੰਦੇ ਉਹ ਫਜੂਲ ਹੁੰਦੇ ਨੇ,
ਜਨੇ ਖਨੇ ਦਾ ਤਾਂ ਕੰਮ ਨਹੀ ਆਸ਼ਕੀ ਜੀ ਇਹਦੇ ਵੀ ਅਸੂਲ ਹੁੰਦੇ ਨੇ…
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ
ਤਾਂ ਸਮਝ ਲਵੋ ਓੁਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…
ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…
ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ
ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..
ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾਉਂਦੇ ਹਾਂ
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ
ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ ,
ਨਾਂ ਸਾਨੂੰ ਫੁਰਸਤ ਮਿਲੀ ਨਾਂ ਉਹਨਾਂ ਨੂੰ ਖਿਆਲ ਆਇਆ..
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ, ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!
*ਬਾਪੂ ਨੇ ਕਿਹਾ ਕਾਕੇ ਬੁੱਲੇ ਜਿੰਨੇ ਮਰਜੀ ੳੁਡਾੲੀ ਪਰ ਸੱਪ 🐍 ਤੇ ਸ਼ਰੀਕ ਦਾ ਵਸਾਹ ਨਾ ਖਾੲੀ.......✍🏻
ਖਾਨਦਾਨੀ ਅਣਖਾਂ ਨੇ ਪੈਰ ਨਹੀਓ ਡੋਲ਼ਦਾ
ਸਿੱਧੀਆਂ ਨੀਤਾਂ ਦੇ ਰੱਬ ਆਪ ਬੂਹੇ ਖੋਲਦਾ
ਠੋਕਣ ਨਿੱਤ ਸਲੂਟ ਯਾਰ ਨੂੰ ਕੀ ਲਾਲਾ ਕੀ ਜੀਤਾ
ਨੀ ਦਿਲ ਦੇ 'ਰਾਜੇ' ਨੇ ਕਦੇ ਪੈਗ ਨੀ ਸਸਤਾ ਪੀਤਾ 🍺🍺💥
ਨੈਨਾ 👩ਚੋਂ ਸ਼ਰਾਬ ਹਰ ਕੁੜੀ ਡੋਲ ਦੀ😍😍 ਪਰ ਸਾਨੂੰ ਨਸ਼ਾ ਕੋਈ ਅੱਖ ਨਾ ਕਰੇ....😏😏😝
🙋ਸਾਨੂੰ ਵੈਰ ਕਮਾੳੁਣੇ ਨਹੀ ਅਾੳੁਂਦੇ ਲੋਕੀ ਅੈਵੀ ਸਾਂਥੋ ਘਬਰਾ ਜਾਂਦੇ
ਅਣਖ ਨਾਲ ਰਹਿਣ ਦਾ ਸ਼ੌਂਕ ਸਾਡਾ🙏 ਲੋਕੀ ਗਲਤ ਅੰਦਾਜੇ ਲਾ ਜਾਂਦੇ ✍
ਜੋ ਮੇਰੇ ਬੁਰੇ ਵਕਤ ਵਿੱਚ ਮੇਰੇ ਨਾਲ ਹਨ, ਵਾਅਦਾ ਕਰਦਾ
ਮੇਰਾ ਚੰਗਾ ਵਕਤ ਸਿਰਫ ੳੁਹਨਾਂ ਲਈ ਹੋਵੇਗਾ 🙏🙏
👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ
ਰਹਿੰਦੇ ਰਜਾ🙏 ਵਿੱਚ ਰਾਜੀ ਐਵੇਂ ਫੂਕਦੇ ਨੀ ਖੂਨ😡.
ਉਹਦਾ ਆਪ ਵੀ ਨਾ ਬਣੇ ਕੁਝ ਹਾਣੀੲੋ
.
ਜਿਹੜਾ ਦਿਲ 'ਚ ਕਿਸੇ ਲਈ ਮੈਲ ਰੱਖਦਾ ..
ਯਾਦਾ ਉਹਨਾ ਦੀ ਆਉਂਦੀ ਆਂ ਜਿੰਨਾ ਨਾਲ ਦਿਲ ਦਾ ਰਿਸ਼ਤਾ ਹੋਵੇ..!! ਹਰ ਕਿਸੇ ਨਾਲ ਮੁਹੱਬਤ ਹੋਵੇ ਇਹ ਜਰੂਰੀ ਤਾਂ ਨਹੀ..!!😌😌😌😌😌
ਉਹ ਮਹਿੰਗੇ ਖਿਡੌਣੇ ਵਰਗੀ ਸੀ, ਅਤੇ ਮੈਂ ਗਰੀਬ ਦੇ ਬੱਚੇ ਵਰਗਾ ਸੀ .... ਬੱਸ ਦੇਖਦਾ ਹੀ ਰਹਿ ਗਿਆ ...... 😌😌😌😌😌
ਮੈਂ ਕਿੰਨਾ ਵੀ ਚੰਗਾ ਬਨਣ ਦੀ ਕੋਸ਼ਿਸ਼ ਕਰਾਂ… ਫਿਰ ਵੀ ਸਾਰੇ ਕਹਿੰਦੇ ਨੇ ੲਿਹ ਸੁਧਰਦਾ ਨਹੀ...
⭐⭐⭐ ਮੈ ਸੱਚ ਬੋਲ ਕੇ ਦਿਲ❤ ਤਾਂ ਬਹੁਤ ਤੋੜੇ ਨੇ ,,,,, ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨੀ ਕੀਤਾ ,,,,,, 👑
#ਦਾਅਵੇ ਨੀ ਕਰੀ ਦੇ ਬਹੁਤੇ ☺ਚੰਗੇ ਹੋਣ ਦੇ� ਸਾਰਿਆਂ ਨੂੰ ਪਤਾ ❤ਦਿਲ ਸਾਫ ਯਾਰਾ ਦਾ ...😘💕✌
ਕਰਨਾ ਐ ਪਿਆਰ ਤਾਂ ਹਰ ਗੱਲ ਸ਼ਹਿ ਸ਼ੱਜਣਾ.. .. .... .. ਬਿਨਾਂ ਗੱਲੋਂ ਐਵੈ ਨਾ ਗੁੱਸਾ ਰਹਿ ਸ਼ੱਜਣਾ
ਇੱਕਲੇ ਰਹਿਣ ਵਿੱਚ ਵੀ ਇੱਕ ਅਲੱਗ ਹੀ ਸਕੂਨ ਹੈ
ਨਾ ਕਿਸੇ ਦੇ ਵਾਪਸ ਆਉਣ ਦੀ ਉਮੀਦ
ਨਾ ਹੀ ਕਿਸੇ ਦੇ ਛੱਡ ਕੇ ਜਾਣ ਦਾ ਡਰ...!!
ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ �,
,ਜੇ ਬੋਲਦੇ ਆ ਤਾਂ ਬਰਸ ਹੀ ਜਾਂਦੇ ਐ
ਜੇ ਚੁਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ ਐ
ਮਸ਼ਹੂਰ ਹੋਣ ਦੀ ਲੋੜ ਨਹੀਂ. ਰੱਬ ਆਪ ਈ ਚਰਚੇ ਕਰਾਈ ਜਾਂਦਾ..
ਪਿੱਛੇ ਮੁੜਨਾ ਸਿਖਿਆ ਨਹੀਂ. ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ...🙏
👉ਹੰਕਾਰ ਦਿਖਾ ਕੇ ਕਿਸੀ ਰਿਸ਼ਤੇ ਨੂੰ ਤੌੜਣ ਤੋ ਚੰਗਾ ਹੈ ਕਿ ਮਾਫੀਂ ਮੰਗ ਕੇ ੳੁਸ ਰਿਸ਼ਤੇ ਨੂੰ ਨਿਭਾੲਿਅਾਂ ਜਾਵੇ......
ਪਿਆਰ ਦੀ ਡੋਰ ਸਜਾਈ ਰੱਖੀ ,
ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ ,
ਕੀ ਲੈਣਾ ਇਸ ਦੁਨੀਆਂ ਤੋਂ
ਬਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ......
ਜੁਰਤ ਹਿੱਕ ਦੀ ਅਣਖ ਦਿਮਾਗ ਦੀ
ਸਾਥ ਹੁੰਦਾ ਵੀਰਾਂ ਦਾ ਜਿੱਥੇ ਤਿੰਨੋ ਚੀਜਾਂ
ਹੋਣ ਓੱਥੇ☝ ਕੰਮ ਨਾ ਕੋਈ ਤੀਰਾਂ🏹
ਇਸ਼ਕ਼ ਇਸ਼ਕ਼ ਤਾਂ ਹਰ ਕੋਈ ਕਹਿੰਦਾ.
ਇਸ਼ਕ਼ ਕਰਨਾ ਨਈ ਏ ਸੋਖਾ
ਜਦ ਲੱਗੇ ਇਸ਼ਕ਼ ਦਾ ਫੱਟ ਸੱਜਣਾ
ਫਿਰ ਹੋ ਜਾਏ ਜਰਨਾ ਔਖਾ ...
ਜ਼ਿੰਦਗੀ ਵਿੱਚ ਸੱਚ ਬੋਲਣ ਦਾ ਅਸੂਲ ਰੱਖੋ ਪਿਅਾਰ ਕਰੋਂ ੲਿੱਕ ਨਾਲ ੲਿਹੀ ਜ਼ਿੰਦਗੀ ਵਿੱਚ ਰੂਲ ਰੱਖੋ
🐰ਚੋਰੀ ਚੋਰੀ ਸਟੇਟਸ ਮੇਰੇ ਪੜਦੀ ਹੋਣੀ A🐰
🐰ਚਹੁੰਦੇ ਹੋਏ ਵੀ Like ਕਰਨ ਤੋਂ ਡਰਦੀ ਹੋਣੀ A🐰
ਕਿਸੇ ਬਹਾਨੇ Yaad ਤਾਂ ਮੇਰੀ ਅਾਂਉਦੀ ਹੋਣੀ A
🐰ਫਿਰ ਉਸ ਵੇਲੇ ਨੂੰ Yaad ਕਰ ਪਛਤਾਂਉਦੀ ਹੋਣੀ
ਦੁਨੀਆਂ ਦਾ ਸਭ ਤੋ ਖੂਬਸੁਰਤ ਬੂਟਾ ਵਿਸ਼ਵਾਸ਼ ਦਾ ਹੁੰਦਾ ਹੈ,
ਜੋ ਜ਼ਮੀਨ ਵਿਚ ਨਹੀ ਦਿਲ ਵਿਚ ਉੱਗਦਾ ਹੈ..