Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 151 - 200 of 1371 Total

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਉਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ..

ਰੱਖਿਆ ਨੀ ਸੋਂਕ ਕਿਸੇ ਨਸੇ਼ ਪੱਤੇ ਦਾ ..ਨਾ ਹੀ ਵਹਿਲੇ ਰਹਿਣ ਦਾ ...ਤੇ ਨਾ ਹੀ......ਜੂਏ ਸੱਟੇ ਦਾ.....

ਸ਼ਤਰੰਜ 🎲 ਦੀਆਂ ਚਾਲਾਂ ਦਾ ਖੋਫ ਉਹਨਾਂ ਨੂੰ ਹੁੰਦਾ ਹੈ,ਜੋ ਸਿਆਸਤ ਕਰਦੇ ਹਨ ,ਅਸੀ🚶🏻♀️ਤਾਂ ਮੁਹੱਬਤ 😍😍ਦੇ ਖਿਡਾਰੀ ਹਾਂ,ਨਾਂ ਹਾਰ ਦੀ ਫਿਕਰ, ਨਾਂ ਜਿੱਤਦਾ ਜ਼ਿਕਰ.. ✌😘

ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ… ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ

ਕੀਤਾ ਨਹੀਂ ਧੋਖਾ ਕਦੇ ਕਿਸੇ ਯਾਰ ਨਾਲ😀😀 ਤਾਂਹੀ ਬੁਲਾਉਂਦੇ ਆ ਲੋਕੀ ਕਹਿਕੇ #ਜਾਨ ਪਿਆਰ ਨਾਲ😃😃 ❤❤

ਦੋ ਦਿਨ ਲਾ ਕੇ ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ

ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ

ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…

ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..

ਨਾ ਹੁਣ ਮੌਤ ਦਾ ਖੋਫ਼ AA ਕੋਈ, Te ਨਾ ਹੀ ਜ਼ਿੰਦਗੀ ਜਿਉਣ ਦੀ ਕੋਈ ਤਮੰਨਾ AA .....!!

ਉਹ ਵੱਖਰੀ ਗੱਲ ਕੋਈ ਦਿਲ ਵਾਲੀ ਹਾਲੇ ਨਾ ਦਸਦੀਏਂ.. ਯਾਰਾਂ ਦਾ ਦਾ ਸੀਨਾ ਠਰ ਜਾਦਾਂ ਜਦ ਦੇਖ ਕੇ ਹੱਸਦੀਏਂ 😍

ਜਦੋ ਸਾਡਾ ਮੂਡ ਬਿਨਾ ਕਿਸੇ ਗੱਲ ਤੋ ਖਰਾਬ ਹੋਵੇ ਤਾ ਪੱਕਾ ਅਸੀ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਆ😯

ਬੇਗੁਨਾਹ ਕੋਈ ਵੀ ਨਹੀ ਸਬ ਦੇ ਗੁਨਾਹ ਹੁੰਦੇ ਨੇ ਬਸ ਫਰਕ ਇੰਨਾ ਕਈਆ ਦੇ ਗੁਨਾਹ ਛੁਪ ਜਾਂਦੇ ਕਈਆ ਦੇ ✒ਛਪ ਜਾਂਦੇ

ਧੱਕੇ ਨਾਲ ਤਾਂ ਲੜ ਕਿਸੇ ਦਾ ਫੜਿਆ ਨਈ ਜਾਂਦਾ !! ਕਿੱਥੇ ਕੋਈ ਬਦਲ ਜਾਵੇ ਚਿਹਰਾ ਕਿਸੇ ਦਾ ਪੜਿਆ ਨਈ ਜਾਂਦਾ!!!

ਜਦ ਮੈਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਲੱਗ ਪਿਆ.. ਤਾਂ ਸਭ ਲੋਕ ਕਹਿਣ ਲੱਗ ਪਏ ਤੂੰ ਮਤਲਬੀ ਹੋ ਗਿਆ ਹੈ.😈

ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ?

ਹੱਸਣਾ ਤਾ#ਮੇਰਾ ਐ#ਸੁਭਾਅ ਕੁੜੀਏ ਤੂੰ#ਐਂਵੇ#ਬਹੁਤਾ ਦਿਲ ਤੇ#ਨਾਲਾ#ਕੁੜੀਏ.😎

★ ਪ੍ੜ ਰਿਹਾਂ ਹਾਂ ਕਿਤਾਬ ਇਸ਼ਕ਼ ਦੀ ★ ★ ਜੇ ਵਕੀਲ ਬਣ ਗਿਆਂ ਤਾਂ ਬੇਵਫਾਂ ਦੀ ਖੈਰ ਨਹੀ

ਓਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉਠਾ ਕੇ ਮਿਲਿਆ ਕਰ ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਵਿਚ ਆਪਣੇ ਆਪ ਨੂੰ ਦੇਖਣਾ...

ਕਬੂਤਰੀਅਾਂ🕊ਦੇ ਗੁਣ 😘 ਗਾੳੁਣ ਵਾਲਿਅਾਂ ਨੂੰ ਕੀ ਪਤਾ 🦃 ਬਾਜ ਕਿੱਥੇ ਰਹਿੰਦੇ ਅਾ 💪

ਅਸੀ ਕਰਕੇ 🚔ਫਿੱਟ ਜੁਗਾੜ ਰੱਖੀ ਦੇ 🔪ਹਥਿਆਰ ਰੱਖੀ ਦੇ 2 ਨੰਬਰੀ ਤੇ 1 ਨੰਬਰੀ ਯਾਰ ਰੱਖੀ ਦੇ🏃🚶

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.

ਹੱਸਦਾ V ਰਹਿੰਦਾ😄 👉 ਕਦੇ ਕਦੇ ਖੰਘਦਾ 😍 Dil ਮੰਗਦਾ ਖੌਰੇ ਜਾਨ ਮੰਗਦਾ😷 ਬੋਲਦਾ Ni ਗੱਬਰੂ ਨਜ਼ਾੲਿਜ਼ ਸੰਗਦਾ😌

ਮਾੜੇ ਵਕਤਾਂ ਦੀ ਬੀਬਾ ਤੂੰ ਅਜੇ ਛਾਂ ਨਹੀਓ ਮਾਣੀ,, ਜਦੋਂ ਮਰਦੇ ਨੇ ਚਾਅ ਤੈਨੂੰ ਫੇਰ ਪਤਾ ਲੱਗੂ,,,,,,,,,

ਜੇ ਕਦੇ 🤔 ਮੌਕਾ ਮਿਲਿਆ ਕਿਸਮਤ ਲਿਖਣ 📜 ਦਾ.....ਤਾ ਸੋ ਰੱਬ 👆 ਦੀ ਤਾਰਾ ਨਾਮ ਲਿਖ ਕ ਹੀ ✒ ਕਲਮ ਤੋੜ ਦੁ

ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ ਯਾਰ ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ ... ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜ ਦਾ ਨੀ ਯਾਰ ਤੇਰਾ ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ ..

ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ 💓 … 💓 ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ

##*👉🏼♡ ਦਿਲ ਵਿੱਚ ਖੋਟ ਨੀ ਸਿੱਧਾ ਜਾ ਹਿਸਾਬ ਐ.**😉♡ ਆਪਾਂ ਮਾੜੇ ਨੀ ਬਸ ਜ਼ਮਾਨਾਂ ਈ ਖ਼ਰਾਬ ਐ 🙄😜😂**#

ਤੈਨੂੰ ਵੇਖਣ ਨੂੰ ਦਿਲ ਕਰਦਾ ਆ..ਦਿਨ ਕਢੀਏ ਨਾਲ ਤਰੀਕਾਂ ਦੇ..... ਤੂੰ ਆਵੇਂ ਤੇ ਗਲ ਨਾਲ ਲਾ ਲਈਏ, ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ....

ਅਸੀਂ ਤੇ ਸਿੱਧੇ ਸਾਧੇ ਬੰਦੇ ਆਂ..ਪਤਾ ਨਹੀ ਲੋਕੀ ਕਿਉਂ ਕਹਿ ਦਿੰਦੇ ਨੇ......ਬੜੀ ਅੱਤ ਕਰਵਾਉਦਾਂ ਤੂੰ.. ... #

ਅਸੀਂ ਦਿਲ ਨੂੰ ਅਸੂਲਾਂ ਥਾਵੇਂ ਰੱਖਿਆ, ਕਿਰਾਏ ਉੱਤੇ ਚਾੜ੍ਹਦੇ ਨਹੀਂ😊, ਪਹਿਲੇ ਮਾਪੇ👼🏻, ਦੂਜੇ ਯਾਰ👬, ਤੀਜੀ ਤੂੰ ਬਿੱਲੋ💃🏻, ਚੌਥਾ ਬੰਦਾ ਵਾੜਦੇ ਨਹੀਂ😏

ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ, #ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ... ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ, ਇਹੀ #ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...

ਲਾ ਕੰਨਾਂ ਦੇ ਵਿੱਚ #HeadPhone, ਤੂੰ ਨਾਲ ਢੱਕ ਲਏ ਚੁੰਨੀ ਦੇ ਦੇਵਾਂ ਸਲਾਹ ਦਿਲ ਛੋਟੇ ਦੇ ਵਿੱਚ, ਯਾਰ ਬਹੁਤੇ ਨੀ ਤੁੰਨੀ ਦੇ....

ਬੰਦਾ ਖੁਦ ਦੀਆਂ ਨਜ਼ਰਾਂ ਵਿੱਚ ਸਹੀ ਹੋਣਾ ਚਾਹੀਦਾ, ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ !!

ਕਦੇ ਕਿਸੇ ਦੇ ਚਿਹਰੇ ਨੂੰ ਨਾ ਦੇਖੋ, ਬਲਕਿ ਉਸਦੇ ਦਿਲ 💓 ਨੂੰ ਦੇਖੋ... ਕਿਓਂਕਿ ਜ਼ੇ ਸਫੇਦ ਰੰਗ ਵਿਚ ਵਫਾ ਹੁੰਦੀ ਤਾਂ ਨਮਕ ਜਖਮਾਂ ਦੀ ਦਵਾ ਹੁੰਦੀ...

ਪਿਆਰ ਕਰਦੇ ਆ ਤਾਹੀ ਫਿਕਰ ਕਰਦੇ ਆ.. ਨਫਰਤ ਕਰਨ ਲੱਗ ਗਏ ਤਾਂ ਜਿਕਰ ਵੀ ਨੀ ਕਰਾਂਗੇ..

ਸਾਡਾ ਵੱਖਰਾ ਏ ਢੰਗ, ਕਦੇ ਕੀਤਾ ਨਾ ਗਰੂਰ ਨਾ ਹੀ ਬਹੁਤੇ ਬਦਨਾਮ, ਨਾ ਹੀ ਬਹੁਤੇ ਮਸ਼ਹੂਰ....

ਬੜੀ ਫਿਰਦੀ ਐ ਦੁਨੀਆ ਖਾਕ ਛਾਣਦੀ
ਪਰ ਰੀਸ ਨਹੀਓ ਹੋਣੀ ਯਾਰੋ ਬੱਬੂ ਮਾਨ ਦੀ

ਮੀਡੀਆ ਦੀ ਜਿਹੜਾ ਪਰਵਾਹ ਨਹੀ ਕਰਦਾ ਤਾ ਹੀ ਤਾ ਨੇ ਯਾਰ ਓਹਤੋ ਜਿੰਦ ਵਾਰਦੇ ਯਾਰ ਕੱਟੜ ਅਾ ਫੈਨ ਬਾਈ # ਬੱਬੂ ਮਾਨ ਦੇ

ਨਾ ਛੋਛੇ ਬਾਜੀ ਏ ਨਾ ਨਾਟਕ ਕਰਦਾ ਹਾ, ਤੂੰ ਅੱਜ ਦੇ ਗਾਇਕਾਂ ਨੂੰ ਸੁਣਦੀਏ, ਮੈ ਬੱਬੂ ਮਾਨ ਨੂੰ ਸੁਣਦਾ ਹਾਂ,

ਬਸ ਦਿਲ ਦੀ ਇੱਕੋ ਰੀਜ਼ ਪਗਾਉਣੀ ਅਾ # ਸੇਲਫ਼ੀ "ਬੱਬੂ ਮਾਨ" ਨਾਲ ਖਿੱਚਾਉਣੀ ਆ 😉😉

ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

ਕਦੇ ਨਾ ਕਦੇ ਤਾਂ ਤੈਨੂੰ ਮੇਰੀ ਯਾਦ ਆਉਂਗੀ...🤔🤔... ਅੱਜ ਨੀ ਤਾਂ ਥੋੜੇ ਦਿਨਾਂ ਬਾਦ ਆਉਂਗੀ ...⏰⏰

ਮੈਂ ਤਾਂ ਅੱਗ ਲਾ ਕੇ ਫੂਕ ਆਇਆ ਸੀ ਉਸ ਦੀਆਂ ਯਾਦਾਂ ਨੂੰ ਪਰ ਚੰਦਰੀ ਧੁੰਆਂ ਬਣ ਕੇ ਸਾਹਾਂ ਚ ਵਸ ਗਈ

ਭਾਵੇਂ ਸੱਤ ਫੇਰੇ ਲੈ ਲਓ..ਭਾਵੇਂ ਚਾਰ ਲਾਵਾਂ ਲੈ ਲਓ …ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈ…ਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ 😉😉😉😉

ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ____✍

ਔਕਾਤ ਨਾਲੋਂ ਵੱਧ ਕੇ ਕਦੇ ਫੜ ਨਹੀਓ ਮਾਰੀ ਦੀ,
ਫੋਕੇ ਲਾਰਿਆਂ ਦੇ ਨਾਲ ਦੁਨੀਆਂ ਨੀਂ ਚਾਰੀ ਦੀ..

ਜੀ ਜੀ ਕਰਨ ਜਿਹੜੇ ਬਾਹਲੇ,
ੳੁਹ ਅੰਦਰੋਂ ਸੱਪ ਹੁੰਦੇ ਨੇ,,
ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ ..

ਉਮਰ ਹਰ ਦਿਨ ਬੜਤੀ ਹੈ ਹਰ ਦਿਨ ਕਮ ਹੋਤੀ ਹੈ
ਉਮਰ ਵੋ ਹਿਸਾਬ ਹੈ ਜੋ ਨਾ ਲਗਾਏ ਤੋਂ ਅੱਛਾ ਹੈ।

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28