Are you looking for best Ghaint messages status? We have 1373+ status about Ghaint messages for you. Feel free to download, share, comment and discuss every status,quote,message or wallpaper you like.Check all wallpapers in Ghaint messages category.

Sort by

Oldest Status 51 - 100 of 1373 Total

ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…!

ਅਸੀ ਖੁਦ ਨੂੰ ਤੇੇਰੇ ਲਈ ਬਦਲ ਲਿਆ ਬਦਲੇ ਵਿੱਚ ਤੈਥੋਂ ਪਿਆਰ ਲਿਆ…
ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.

ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ ….
ਅਸੀਂ ਤਾਂ ਪਹਿਲਾਂ ਮਸਾਂ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…!!

ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …
ਕੋਈ ਲੱਖ ਮਾੜਾ ਕਰ ਜਾਏ ਸਾਡੇ ਨਾਲ ਪਰ ਸਾਥੋਂ ਨੀਂ ਹੁੰਦਾ… !!

ਹੋਸਟਲ ਦੇ ਗੇਟ ਉੱਤੇ ਕਰੂੰ ਤੇਰੀ Wait ਵੇ ਛੇਤੀ ਛੇਤੀ ਆ ਜਾ ਚੰਨਾਂ ਹੋ ਨਾਂ ਜਾਵੀਂ ਲੇਟ..!!

ਤੇਰੀ ਤੱਕਣੀ ਦੀ ਹੋ ਗਈ ਆਂ ਮੈਂ Fan ਵੇ,
ਹੁਣ ਦਿਨ ਰਾਤ ਆਉਂਦਾ ਨਹੀਂਉ ਚੈਨ ਵੇ..!!

ਮੈਨੂੰ ਸ਼ੌਪਿੰਗ ਦੇ ਖਰਚੇ ਗਿਣਾਉਣਾ ਦੱਸ ਕਿ,
ਜਿਹੜਾ ਕਰਾਂ ਮੈਂ ਪਿਆਰ ਦੱਸ ਉਹਦਾ ਮੁੱਲ ਕੀ?

ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ,
ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ..!!

ਤੇਰਾ ਲੈ ਜੂੰ ਸਾਕ ਕੁੜੇ ਮੈਂ ਠੁੱਕ ਇੱਜਤਾਂ ਨਾਲ ਬਣਾ ਕੇ.!!

ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰਿਆ ਸੱਜਣਾ ਆ,
ਤੂੰ ਤਾਂ ਬਾਹਲਾ ਸੋਹਣਾ ਲੱਗਦਾ..!!

ਸੰਸਕਾਰਾਂ ਦੀ ਗੱਲ ਨਾ ਕਰ ਕਮਲੀਏ....
ਅਸੀਂ # Temple Run ਵੀ ਜੁੱਤੀ ਲਾ ਕੇ ਖੇਡਦੇ ਆ..!!

ਤੂੰ ਤਾਂ Hello-Hi ਕਹਿੰਦੀ ਅਸੀ ‪#‎ ਸਤਿ ਸ੍ਰੀ ਆਕਾਲ ਕੁੜੀਏ..
ਇਜ਼ਤ ਨਾ ਘੱਟਦੀ ‪# ‎ਪੰਜਾਬੀ ਬੋਲਣ ਨਾਲ!!

ਯਾਰਾਂ ਦੀਆਂ ‪#‎ਮਹਿਫਲਾਂ ਚ ਤੈਨੂੰ ਬਹਿਣਾ ਆ ਗਿਆ.....!!
. .ਦਿਲ ਤੋੜ ਕੇ ‪# ‎Sorry ਤੈਨੂੰ ਕਹਿਣਾ ਆ ਗਿਆ….!!

ਜੀਨੇਂ ਚੱਕਣਾ ਕਿਸੇ ਨੂੰ ਉਹ ਵਰੰਟ ਨਹੀਂਉ ਲੈਂਦੇ
ਜੀਨੇਂ ਦੇੜਨੀਆਂ ਹਿੱਕਾ ਉਹ License ਨਹੀਂਉ ਲੈਂਦੇ.!

ਜਿੰਨੀ ਕੁੜੀਏ ਤੇਰੀ ਡਾਈਟ ਦਾ ਖਰਚਾ ਹੈ.. ਉਨੇ ਦੀਆਂ ਤਾਂ ਸਾਡੀ ਬੇਬੇ ਪਿੰਨੀਆਂ ਪਾ ਲੈਂਦੀ ਆ..😂

😋ਅਸੀਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ.
ਜੋ ਕਿਸੇ 'ਤੇ ਆਪਣਾ ਹੱਕ ਜਤਾਉਂਦੇ ਆਂ .
ਅਸੀਂ ਤਾਂ ਉਨ੍ਹਾਂ ਲੋਕਾਂ ਵਿਚੋਂ ਹਾਂ .
ਜੋ ਪਿਆਰ ਨਾਲ ਕਿਸੇ ਨੂੰ ਪਾਉਣਾ ਜਾਣਦੇ ਆਂ ...... 👌

ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ,
ਤੂੰ ਸਾਨੂੰ ਤੜਫਾਉਣ ਲਈ,
ਮੈਂ ਆਪਣਿਆਂ ਨੂੰ ਸੀ ‪ਗੈਰ‬ ਬਣਾਇਆ,
ਬੱਸ ਇੱਕ ਤੈਨੂੰ ਪਾਉਣ ਲਈ।

ਬਹੁਤ Yaad ਆਉਂਦੀ ਐ Teri ਕਮਲੀਏ... ਅਰਦਾਸ ਕਰਿਆ ਕਰ ਕੇ ਯਾਦਾਸ਼ਤ ਹੀ ਚਲੀ ਜਾਵੇ...

ਰੁਤਬਾ ਤੇ ਸਾਡਾ ਬਹੁਤ ਉਚਾ ਏ, ਕਿਉਂਕਿ 👳 ਅਸੀ ਮੂੰਹ ਚ ਪੱਗ ਦਾ ਲੜ ਪਾਉਂਦੇ ਆ ਬੀੜੀਆਂ ਨਹੀਂ...🙂

ਨੀ ਤੂੰ WiFi ਵਰਗੀ, ਤੇ ਮੈਂ Iphone📱ਵਰਗਾ ਕਾਕਾ, ਸਾਨੂੰ ਦੋਵਾਂ ਨੂੰ ਮਿਲਣ ਨਾ ਦੇਵੇ 😥 ਤੇਰਾ Password ਵਰਗਾ ਪਾਪਾ 😝😝

ਕਮਾਲ 👌ਕਰਦੇ ਆ ਉਹ ਲੋਕ ✊ ਜੋ ਸਾਥੋ ਸੜਦੇ 🔥 ਆ, ਮਹਿਫ਼ਲਾਂ ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ...😊 😊 😊 😊 😊

"ਸੁਣ ਝੱਲੀੲੇ ਨੀ ਰੰਗ ਮਿੱਤਰਾਂ ਦਾ ਪੱਕਾ ਤੈਨੂੰ ਨਜ਼ਰੋ ਬਚਾੲੀ ਰੱਖਦਾ,
"ਸੋਹਣਾ ਤਾਂ ਕਮਲੀੲੇ ਮੈ ਤੇਰੇ ਜਿੰਨਾ ਹੈ ਨੀ ਪਰ ਸੋਚ ਪੂਰੀ ਹਾੲੀ ਰੱਖਦਾ ।

☞ਰੱਬਾ ਦੁਨੀਆਂ ਸੜਨ ਲੱਗੀ ਫਿਰ ਹੁਣ ੲੇਹੀ.. ਸਮਝਾ ਕਿ ਗੁਡੀ ਚੜਨ ਲੱਗੀ....✔

ਸਟੇਟਸ ਤਾਂ ਕਿਸੇ ਦਾ ਵੀ ਹੋ ਸਕਦਾ।
ਪਰ ਜਦੋ ਜਜ਼ਬਾਤ ਰਲ ਜਾਣ ਉਸ.
ਸਟੇਟਸ ਨਾਲ ਫਿਰ ਆਪਣਾ ਹੀ ਲਗਦਾ ਹੈ।

ਕਹਿੰਦੀ ਕੁੜਤਾ ਪਜਾਮਾ ਹੀ ਪਾਇਆ ਕਰ ਸੋਹਣਾ ਲੱਗਦਾ
ਮੈਂ ਕਿਹਾ ਕਮਲੀਏ ਕੁੜਤਾ ਪਜਾਮਾ ਸੋਹਣਾ ਦਿਖਣ ਲਈ ਨੀ..
ਮੈਂ ਤਾਂ ਸ਼ੋਕ ਨੂੰ ਪਾਓੁਨਾ ਵਾਂ 😳😘.!

ਲੋਕਾਂ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ..!! ਪਹਿਲਾਂ ਲੱਗੀ ਦਾ ਰੌਲਾ ਸੀ ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ..!!

ਪੱਟਲੇ ਜਿਹੜਾ 👳👴 ਮਰਜੀ.. ਮੁੰਡੇ 👳👴 ਦੋਂਵੇ ✌ ਈ ਰੰਗੀਨ ਆ..👌 ਇੱਕ 👴 ਰਖਦਾ ਹੈ ਖੜੀ ਅੱਖ..🏻 ਦੂਜਾ 👳 ਕੁੰਡੀ ਮੁੱਛ ਦਾ ਸ਼ੌਕੀਨ ਆ...

ਐਵੇ ਨਹੀ ਘਰ ਪਰਿਵਾਰ ਛੱਡ ਕੇ ਪਰਦੇਸ ✈ ਅਾੲੇ ,
ਕਿਸੇ ਨੇ ਕਰਜਾ ਲਾਉਣਾ ਸੀ,ਕਿਸੇ ਨੇ ਭੈਣ ਨੂੰ ਵਿਅਾੳੁਣਾ ਸੀ..
ਕਿਸੇ ਨੇ ਘਰ ਬਣਾਉਣਾ ਸੀ ...

ਆਉਗਾ ਦਿਨ 🌃 ਸ਼ਗਨਾਂ 🎷 ਵਾਲਾ..Family ਨੂੰ ਪੂਰਾ 🎊🎉 ਚਾਅ ਹੋਊਗਾ...😃 ਬਾਕੀਆ ਨੇ ਆਪੇ ਪਿੱਛੇ 😜 ਹੱਟ ਜਾਣਾ..ਬਸ..!! ਵਿਚਾਰੇ ਇੱਕ 😀 ਦਾ Future 😮 ਤਬਾਹ ਹੋਊਗਾ..😊

ਧੂੰਏਂ ਵਾਂਗੂ ਉਡਣਾ ਸਿੱਖੋ ਦੋਸਤੋ !!! ਸੜਨਾ ਤਾਂ ਸਾਰੇ ਸਿੱਖ ਹੀ ਜਾਂਦੇ ਨੇ...

ਪੇਟ ਚ ਗਿਆ ਜ਼ਹਿਰ ਇਕ ਬੰਦੇ ਨੂੰ ਮਾਰਦਾ ਹੈ... ਕੰਨ ਚ ਗਿਆ ਜ਼ਹਿਰ ਸੈਂਕੜੇ ਰਿਸ਼ਤਿਆਂ ਨੂੰ ਮਾਰਦਾ ਹੈ...

ਕਾਹਦਾ ਕਰਦਾ ਗੁਮਾਨ ।। ਸਾਰਾ ਟੁੱਟ ਜਾਣਾ ਮਾਣ ॥ ਜਦੋਂ ਅੱਤ ਵਾਲਾ ਅੱਧਕ # Rotate ਹੋ ਗਿਆ ..

ਮੌਸਮ ਬਦਲ ਰਿਹਾ ਹੈ ਦੋਸਤੋ..
ਆਪਣਾ ਖਿਆਲ ਰੱਖੋ ਕਿਉਂਕਿ ਬਦਲਦਾ ਮੌਸਮ ਅਤੇ ਬਦਲਦੇ ਲੋਕ ਬਹੁਤ ਤਕਲੀਫ ਦਿੰਦੇ ਹਨ..

ਓਨੀ ਦੇਰ ਨਾ ਖੁਸ਼ੀ ਲੱਗੇ,
ਜਿੰਨਾ ਚਿਰ ਭੈਣ ਭਰਾਵਾਂ ਦਾ ਸਾਥ ਨਾ ਲੱਭੇ..
ਦਾਤਿਆਂ ਮੇਹਰ ਕਰੀਂ ਤੰਦਾਂ ਮੋਹ ਦੀਆਂ,
ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ..

ਯਾਰੀ ਚੰਡੀਗੜ੍ਹ ਵਾਲੀਏ ਨੀ 💃 ਤੇਰੀ ਕਰਾਗੀ ਹੱਥ ਯਾਰ ਦੇ ਖੜੇ.. 🙌

ਮੈ ਸਫਾਈ ਨਹੀ ਦੇਨੀ ਤੂੰ ਬਦਨਾਮ ਕਰੀ ਜਾ...♧
ਰੱਬ ਦੇਖਦਾ ਏ ਸਾਰਾ ਤੂੰ ਸਰੇਆਮ ਕਰੀ ਜਾ....👆👆👆

ਜਿੱਤੇ ਹੋਏ ਨਾਲ ਤਾਂ ਹਰ ਕੋਈ ਖੜਦਾ,
ਹਾਰੇ ਹੋਏ ਨਾਲ ਕੋਈ-ਕੋਈ ਜਿਗਰੇ ਵਾਲਾ ਖੜਦਾ....

ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ,
ਮੈਂ ਬਿਲਕੁਲ ਠੀਕ ਹਾਂ,
ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…

ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ,
ਕੀ ਹੋਇਆ ਜੇ ਅੱਜ ਨੀ ਸਾਡਾ, ਕਦੇ ਤਾਂ ਹੁੰਦਾ ਸੀ...😭😭😭

ਯਾਰਾਂ ਨੂੰ Scholarship ਪੱਕੀ ਲੱਗਦੀ, ਹੁੰਦੇ ਪੇਪਰ ਜੇ ਅਣਖਾਂ ਪੁਗਾਉਣ ਦੇ,💪
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ, ਅੱਲੜਾਂ ਦੇ ਦਿਲਾਂ ❤❤❤ ਨੂੰ ਚੁਰਾਉਣ ਦੇ..

ਹੋਲੀ ਹੋਲੀ ਸਿੱਖ ਲਵਾਂਗੇ ਅਸੀਂ ਵੀ ਦੁਨੀਆਦਾਰੀ,
ਅਜੇ ਦਿਲ ਥੋੜਾ ਜਜ਼ਬਾਤੀ ਐ...
ਸਾਡੀ ਗੱਲ ਨੀ ਸੁਣਦਾ ਸਾਰੀ..

GabRu 👦 ਦੀ ਰਗਾਂ ਵਿੱਚ Tu 👆 # ਬੋਲਦੀ,
ਤੇ
🙆 ਹੌਂਸਲੇ 👌 ਚ ਬੋਲਦੇ ਨੇ YaaR 👌 # ਮਿੱਠੀਏ ...😘👍🏻

ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ,
ਅੱਖ 👀 ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ....

ਲੋਕੀ ਲਾੳੁਦੇ ਅਾ ਰੁਪੲੇ ਅਸੀਂ jack ਲਾੳੁਣੇ ਅਾ,
Babbu Maan chad ੳੁੱਚੀ ਡੈਕੱ ਲਾੳੁਣੇ ਅਾ..💪💪💪💪

ਨੀ ਤੈਂ ਲਿਆ ਸੀ ਸਕੀਮ ਵਿੱਚ ਬੱਲੀਏ, ਅੱਧ ਮੁੱਲ 'ਚ ਕਿਤਾਬਾਂ ਦੇ ਕੇ Cell ਨੀ,
ਨੀ ਮੈਨੂੰ ਪੁੱਛਦੀ ਸੀ Game ਕਿਵੇਂ ਖੇਡਣੀ, ਤੈਨੂੰ ਲਾਉਣੀ ਨਈ ਸੀ ਆਉਂਦੀ ਕੁੜੇ Bell ਨੀ

ਸ਼ੁਕਰ ਹੈ ਕਿ ਪਰਿੰਦਿਆਂ ਨੂੰ ਨਹੀਂ ਪਤਾ ਉਹਨਾਂ ਦਾ ਮਜ਼ਹਬ ਕਿਹੜੈ,
ਵਰਨਾ ਰੋਜ਼ ਅਸਮਾਨ ਤੋਂ ਖੂਨ ਦੀ ਬਰਸਾਤ ਹੋਣੀ ਸੀ।😌😌

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …
ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..💞

ਮਰੇ ਮੁਕਰੇ ਦਾ ਕੋਈ ਗਵ੍ਹਾ ਨਹੀ, ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ,
ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ” ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ “

ਦੇਖ ਖਿੜੇ 😄 ਹੋਏ ਚਿਹਰੇ ਮਿਲੇ ਮਨ ਨੂੰ ਸਕੂਨ,
ਰਹਿੰਦੇ ਰਜਾ 🙏 ਵਿੱਚ ਰਾਜੀ✌ਐਵੇਂ ਫੂਕਦੇ ਨੀ ਖੂਨ..😡

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28