Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 951 - 1000 of 1371 Total

ਇਸ਼ਕ ਦੇ ਘਰ ਚ ਦੌਲਤ ਦਾ ਜਲਬਾ ਨਾ ਪੁੱਛੋ ਜਨਾਬ,
ਅਨਮੋਲ ਲੋਕ ਸ਼ਰਿਆਮ ਵਿੱਕ ਕੇ ਬੇਮੁੱਲ ਹੋ ਗਏ

ਹਰ ਕੋਸ਼ਿਸ਼ ਕਰੂੰਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ..

ਲੋਕੋ ਮੈਂ ਪਾਕ ਮੁਹੱਬਤ ਹਾਂ ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ, ਮੈਂ ਮੇਲਾ ਸੱਚੀਆਂ ਰੂਹਾਂ ਦਾ ਮੈਂ ਨਹੀਓ ਖੇਡ ਸਰੀਰਾਂ ਦੀ..

ਇਸ਼ਕ ਨਿਮਾਣਾ ਰਾਹ ਤੱਕਦਾ, ਹੁਸ਼ਨ ਹਮੇਸ਼ਾ ਆਕੜ ਰੱਖਦਾ..

ਪਤਾ ਹੀ ਨਹੀਂ ਲੱਗਾ ਕਦੋਂ ਖਰਚ ਹੋ ਗਏ
ਉਹ ਪਲ ਜੋ ਲੁਕਾ ਕੇ ਰੱਖੇ ਸੀ ਜਿਉਣ ਲਈ।

ਅੱਜ ਡੁੱਬ ਜਾਣੇ ਦਿਲ ਦੇ ਵੇਹੜੇ ਫੇਰ ਉਦਾਸੀ ਛਾਈ ਐ।

ਮਹਿਲਾਂ ਵਾਲੇ ਖਾਣ ਗੋਲ਼ੀਆ ਨੀਂਦ ਦੀਆ,
ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ.

ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ
ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!.

ਕੁਝ ਲੋਕ ਕਿਸੇ ਤੋ ਦੂਰ ਹੋਣ ਤੋ ਪਹਿਲਾ
"ਟਾਇਮ" ਦਾ ਬਹਾਨਾ ਵੀ ਬਣਾਉਦੇ ਹਨ...।।

ਜਦੋਂ ਪਿਅਾਰ ਰੂਹ ਤੇ ਦਿਲ ਤੋਂ ਹੋਵੇ ਫਿਰ ਸਾਹਮਣੇ ਵਾਲੇ ਦੀਅਾਂ ਕਮੀਅਾਂ ਤੇ ਰੰਗ ਰੂਪ ਮਾੲਿਨੇ ਨਹੀਂ ਰੱਖਦੇ।

ਤੂੰ ਤਾਂ ਨਵਿਆਂ ਦੇ ਰੰਗ ਵਿੱਚ ਖੋ ਗਿਆ ਹੋਵੇਂਗਾ'
ਕੋਈ ਉਦਾਸ ਜਿਹਾ ਰਹਿੰਦਾ ਹੈ ਇਹ ਵੀ ਭੁੱਲ ਗਿਆ ਹੋਵੇਂਗਾ...

ਅੱਖਾਂ ਵਿੱਚ ਹੰਜੁੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ, ਕਾਹਦਾ ਹੱਕ ਜਮਾਈਏ ਵੇ ਸੱਜਣਾਂ ਅਸੀ ਹੁਣ ਤੇਰੇ ਕੁੱਛ ਵੀ ਨਹੀ।

ਨਾ ਤੂੰ ਪੂਰੀ ਤਰਾਂ ਜਿੰਦਗੀ ਚੋਂ ਜਾਂਦਾ ਏ
ਨਾ ਤੂੰ ਪੂਰੀ ਤਰਾਂ ਜਿੰਦਗੀ ਚ ਅਾਉਦਾ ਏ
ਤੂੰ ਦੱਸਦੇ ਮੈਨੂੰ ਏਦਾ ਤੂੰ ਕਿਉਂ ਤੜ ਪਾਉਂਦਾ ਏ

ਬਾਹਰੀ ਬਾਣਾ ਪਾ ਦੂਜੇ ਨੂੰ ਘਟੀਆ ਸਮਝਣਾ ਆਪਣੇ ਨਾਲੋਂ
ਬੰਦਿਆਂ ਨੂੰ ਜੋ ਨਫਰਤ ਕਰਦੇ ਰੱਬ ਨਾਲ ਕੀ ਪਿਆਰ ਕਰਨਗੇ

Attitude ਰੱਖ ਨੀ ਤੂੰ ਆਪਣੇ ਘਰੇ 🏠
🍳 ਚਮਚਾਗਿਰੀ ਨਾ Munda ਕਿਸੇ ਦੀ ਕਰੇ ...

ਕਿਸੇ ਨੇ ਮੈਨੂੰ ਪੁਛਿਆ ਕਿਹੜਾ ਰਿਸ਼ਤਾ ਸਭ ਤੋਂ ਵੱਡਾ ਹੁੰਦਾ???
ਮੈਂ ਕਿਹਾ ਮਤਲਬ ਦਾ।।।।

ਕੰਬਲੀ ਸੜੀ ਫ਼ਕੀਰ ਦੀ, ਹੱਸਿਆ ਤਾੜੀ ਮਾਰ,
ਆਖੇ ਇਹ ਵੀ ਲਹਿ ਗਿਆ, ਮੋਢਿਆਂ ਉੱਤੋਂ ਭਾਰ

ਕਹਿੰਦਾ ਵੇਖ ਟਿਬੇਆ ਦੀ ਰੇਤ ਜਿਹਾ ਰੰਗ ਨੀ
ਮੈਂ ਹੋ ਗਿਆ ਮੁਰੀਦ ਤੇਰਾ ਸੋਹਣਿਏ...💑

ਬਹੁਤ ਅਜੀਬ ਹੁੰਦੀ ਹੈ ਮੁੱਹਬਤ ਦੀ ਖੇਡ ਵੀ
ਇਕ ਥੱਕ ਜਾਵੇ ਤਾਂ ਦੋਨੋ ਹੀ ਹਾਰ ਜਾਂਦੇ ਨੇ....!!!

ਖਵਾਹਿਸ਼ ਨਹੀਂ ਕਿ ਕੋਈ ਸਾਡੀ ਤਾਰੀਫ਼ ਕਰੇ ਪਰ ਕੋਸ਼ਿਸ਼ ਜ਼ਰੂਰ ਹੈ ਕਿ ਕੋਈ ਮਾੜਾ ਨਾਂ ਕਹੇ

ਕੁੱਝ ਕਮਲੇ ਮੇਰੇ ਨਾਲ ਦੇ
ਕੁੱਝ ਕਮਲੀਆ ਨੇ ਮਾਰਲੇ
ਜੋ ਕਮਲੀਆ ਤੋ ਬੱਚਗੇ
ਉਹ ਸਪਲੀਆਂ ਨੇ ਮਾਰਲੇ

ਤੇਰੇ ਕੋਲ ਯਕੀਨ ਦਾ ਕੋਈ ਯੱਕਾ ਹੈ ਤਾ ਦੱਸੀ
ਮੇਰੇ ਭਰੋਸੇ ਦੇ ਸਾਰੇ ਪੱਤੇ ਜੋਕਰ ਨਿਕਲੇ.

ਦੁਨੀਆਂ ਖੜ ਕੇ ਦੇਖੁ ਏਸੀ ਗੱਲ ਸਿਰੇ ਲਾਂਵਾਗੇ ਕਿਸੇ ਦੇ ਫੈਨ ਬਣ ਕੇ ਕੀ ਕਰਨਾ ਦੁਨੀਆਂ ਆਪਣੀ ਫੈਨ ਬਣਾਵਾਗੇ।

ਬਾਬਾ ਦਿਨਾਂ ਵਿਚ ਗੁੱਡੀ ਦੇਖੀ ਚਾੜੂਗਾ
ਰਾਤਾਂ ਜਾਗ ਜਾਗ ਮਿਹਨਤਾਂ ਨੇ ਕਰੀਆਂ..

ਕਿਸ ਕਿਸ ਨੂੰ ਸਕੂਲ ਯਾਦ ਆਇਆ
ਤੁਹਾਡੇ ਕੋਲ ਕੇਹੜਾ ਸਾੲੀਕਲ ਹੁੰਦਾ ਸੀ

ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ

ਹੁਣ ਨੀ ਮੁੜਦੇ ਯਾਰ..

ਮਹਾਨ ਕੰਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਕੀ ਕਰੋਗੇ.!!

ਮੁਸਕੁਰਾਹਟ ਇਕ ਕਰਵ ਹੈ ਜੋ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਧਿਆਂ ਕਰ ਸਕਦੀ ਹੈ.!!

ਪਿਆਰ ਨਾਲ ਸਭ ਨੂੰ ਬੁਲਾਉਣਾ ਸਿੱਖ ਲੈ।
ਸੱਚੇ ਦਿਲੋ ਦਿਲ ਇਕੋ ਥਾਂ ਤੇ ਲਾਉਣਾ ਸਿੱਖ ਲੈ

ਆਏ ਨੂੰ ਨਾ ਮੋੜੀਏ ਰੱਬ ਨਰਾਜ ਹੁੰਦਾ ਏ
ਮੁੜਿਅਾ ਜਾਂਦਾ ਬੰਦਾ ਕਦੇ ਤਾ ਖਰਾਬ ਹੁੰਦਾ ੲੇ
ਜਿਨਾ ਕਰੀਏ ਪੈਡਾਂ ਨੀਦ ਸੋਖੀ ਆਉਦੀ ਏ
ਰੱਜ ਕੇ ਕਰੀਏ ਮੇਹਨਤ ਬਰਕਤ ਚੋਖੀ ਆਉਦੀ ਏ.

ਉੱਚੇ ਟੀਚੇ ਮਿੱਥ ਕੇ ਮਿਹਨਤ ਕਰੋ, ਚਾਪਲੂਸੀ ਦੀ ਕਦੇ ਲੋੜ ਨਹੀਂ ਪਵੇਗੀ।।

ਹੇਰਾ ਫੇਰੀ ਤੋਂ ਦੂਰ #ਮਿਹਨਤ ਸਾਡੇ ਪੱਲੇ ਅਾ
ਜਿੰਨੇ ਕੁ ਜਾਣਦੇ #ੳੁਨ੍ਹਾ ਵਿੱਚ ਸਾਡੀ ਬੱਲੇ ਬੱਲੇ ਅਾ

ਤੇਰਾ ਰੋਅਬ ਆ ਪਸੰਦ ਮੁੰਡਿਆ,
ਮੁੱਛ ਮੋੜਦੈਂ ਤੂੰ ਵੈਲੀ ਦੇਖ ਕੇ...

ਪਿਆਰ ਬਚਪਨ 'ਚ ਮੁਫਤ ਮਿਲਦਾ ਹੈ
ਜਵਾਨੀ 'ਚ ਕਮਾਉਣਾ ਪੈਂਦਾ ਹੈ
ਅਤੇ ਬੁਢਾਪੇ 'ਚ ਮੰਗਣਾ ਪੈਂਦਾ ਹੈ।

ਕੌਣ ਅਪਨੱਤ ਕਰਦਾ ਹੈ ਤੇ ਚੱਲਦਾ ਚਾਲ ਕਿਹੜਾ ਹੈ,
ਪਤਾ ਨਹੀਂ ਕੌਣ ਛੱਡ ਕੇ ਤੁਰ ਗਿਆ ਤੇ ਨਾਲ ਕਿਹੜਾ ਹੈ.!!

ਹੌਸਲਾ ਕਦੇ ਵੀ ਟੁੱਟਣ ਨਾ ਦਵੋ ਕਿਉਂਕਿ ਜੀਵਨ ਚ ਕੁਝ ਦਿਨ ਬੁਰੇ ਹੋ ਸਕਦੇ ਨੇ ਜਿੰਦਗੀ ਬੁਰੀ ਨਹੀ ਹੈ।

ਤੇਰੇ ਵਾਅਦੇ ਪਰ ਜਿਯੇ ਹਮ, ਤੋ ਯੇ ਜਾਨ ਝੂਠ ਜਾਨਾ..
ਕਿ ਖੁਸ਼ੀ ਸੇ ਮਰ ਨਾ ਜਾਤੇ, ਅਗਰ ਏਤਬਾਰ ਹੋਤਾ।।।

ਔਖੇ ਸਮੇਂ ਤੋਂ ਵੱਧ ਕੇ ਤਜ਼ਰਬੇ ਸਿਖਾਉਣ
ਵਾਲਾ ਕੋਈ ਸਕੂਲ ਅੱਜ ਤੱਕ ਨਹੀਂ ਬਣਿਆ।

ਆਪਣੇ ਆਪ ਵਿੱਚ ਵਿਸ਼ਵਾਸ ਕਰਨਾ ਸਫਲਤਾ ਦਾ ਪਹਿਲਾ ਰਾਜ਼ ਹੈ.!!

ਚੰਨਾ ਸੁਣ ਲਾ ਕੇ 👂ਕੰਨ, ਮੇਰੀ ☝️ ਇਕ ਗੱਲ ਮੰਨ
ਬੋਲ ਤੂੰ ਜੱਟੀ ਦੇ ਪੁਗਾਦੇ ਹਾਣੀਆਂ
ਨਹਿਰੋਂ ਪਾਰ ਬੰਗਲਾ ਪਵਾਦੇ ਹਾਣੀਆਂ

ਬੜੇ ਮਜ਼ਬੂਤ ‘ਦਿਲ਼ਾਂ' ਵਾਲੇ ਹੁੰਦੇ ਨੇ..
ਡਿੱਗੇ ਨੂੰ ਚੁੱਕਣ ਵਾਲੇ ਆਮ ਨਈਂ ਹੁੰਦੇ..❤

ਕੱਚ ਤੇ ਸੱਚ ਹਮੇਸ਼ਾ ਚੁੱਭਦੇ ਹੀ ਹਨ.!!

ਜਿਉਦੇ ਰਹਿਣ ਜਿਹੜੇ ਉਸੇ ਵੇਲੇ LIKE ਗੱਡ ਦਿੰਦੇ ਆ. ......😍
ਹੱਸਦੇ ਰਹਿਣ ਉਹ ਵੀ ਜਿਹੜੇ ਮੇਰੀ #POST ਦੇਖ ਕੇ ਛੱਡ ਦਿੰਦੇ ਆ. :-)

ਜੋ ਮਿਲ ਜਾਂਦਾ ਆਸਾਨੀ ਨਾਲ ਉਹਦੀ ਖ਼ਵਾਇਸ਼ ਕਿਸ ਨੂੰ ਸੀ.
ਜਿੱਦ ਤਾਂ ਉਹਨੂੰ ਪਾਉਣੇ ਦੀ ਸੀ ਜੋ ਮੁਕੱਦਰ ਵਿੱਚ ਨਹੀਂ ਸੀ.!!

ਹਾਲੇ ਤਾਂ ਬੜਿਅਾਂ ਬੰਦਿਸ਼ਾਂ ਨੇ.
ਜਦ ਰਸਤਾ ਖੁੱਲੂ ਵੇਖਾਂਗੇ..

ਸੰਗੀਤ ਤੋਂ ਬਿਨਾਂ ਜ਼ਿੰਦਗੀ ਬਿਲਕੁਲ ਬੇਰੰਗ ਹੁੰਦੀ ਹੈ..

ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ.!!

ਅੱਖਾਂ ਵਿੱਚ ਰੋਹਬ ਥੋੜਾ ਮੁੱਖ ਤੇ SMILE ਏ.
ਜਚਦਾ ਏ ਪੂਰਾ ਭਾਂਵੇਂ ਦੇਸੀ ਜਿਹਾ STYLE ਏ.!!

ਓਹਦੀ ਗਲੀ ਜਾਣ ਦਾ ਤਾਂ ਚਾਅ ਹੁੰਦਾ ਸੀ ,
ਕਿਤੇ ਜਾਣਾ ਹੋਵੇ ਓਹੀ ਰਾਹ ਹੁੰਦਾ ਸੀ..

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28