Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 1101 - 1150 of 1371 Total

ਮੇਰੇ ਤੋ ਦੂਰ ਜਾਣ ਵੇਲੇ ਦੁਬਾਰਾ ਮਿਲਣ ਦਾ ਕੋਈ ਲਾਰਾ ਹੀ ਲਾ ਜਾਂਦੀ.
ਭਾਂਵੇ ਵਾਪਿਸ ਵੀ ਨਾਂ ਆਉਂਦੀ ਪਰ ਮੇਰੇ ਦਿਲ ਨੂੰ ਦੁਬਾਰਾ ਮਿਲਣ ਦੀ ਆਸ ਤਾਂ ਰਹਿਣੀ ਸੀ.!!

ਪੰਛੀ ਅਾਸ ਨਾ ਤੱਕਦਾ ਕਦੇ ਸੱਕਿਆਂ ਭਾਈਆਂ ਦੀ..
ੲਿਨਸਾਨ ਹੀ ਫਿਰਦਾ ਦੱਬਦਾ ਜਮੀਨ ਚਾਚਿਅਾ ਤਾੲਿਅਾਂ ਦੀ..

ਪਿੱਪਲ ਦੀ ਛਾਂ ਮਾਣਦੇ ਬੋਹੜਾ ਜਹੇ ਬੰਦੇ ਸੀ...
ਰੂਹਾ ਦੇ ਪਾਕ ਪਵਿੱਤਰ ਜਿਸਮਾ ਤੋ ਗੰਦੇ ਸੀ....
ਅੱਜ ਬੋਹੜ ਨਾ ਲੱਭਦਾ ਪਿੱਪਲ ਬੜੇ ਮੋਟੇ ਨੇ..
ਜਿਸਮਾ ਤੋ ਸਾਫ਼ ਹੋ ਗੲੇ ਰੂਹਾ ਦੇ ਖੋਟੇ ਨੇ ..

ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ.
ਯਾਦ ਤਾਂ ਜਰੂਰ ਆਉਣਗੇ ਪਰ ਵਾਪਸ ਨਹੀ.!!

ਤੱਕਿਆ ਨਹੀ ਕਿਸੇ ਨੂੰ ਕਦੇ ਬੁਲਾਇਆ ਨਹੀ ਅਸੀ.
ਤੈਨੂੰ ਚਾਉਣ ਤੋ ਬਾਅਦ ਕਿਸੇ ਨੂੰ ਚਾਹਿਆ ਨਹੀ ਅਸੀ.!!

ਬਹੁਤ ਭੀੜ ਹੈ ਮੁਹੱਬਤ ਦੇ ਇਸ ਸ਼ਹਿਰ ਦੇ ਵਿੱਚ.
ਜੋ ਇੱਕ ਵਾਰ ਵਿਛੜ ਗਿਆ ਉਹ ਦੁਬਾਰਾ ਨਹੀ ਮਿਲਦਾ.!!

ਹੁਣ ਤਾਂ ਘਰ ਦੇ ਵੀ ਜਲਦੀ ਨਹੀ ਉਠਾਉਂਦੇ.
ਉਹਨਾਂ ਨੂੰ ਵੀ ਪਤਾ ਹੈ ਬਿਸਤਰੇ ਚੋ ਕੱਢਿਆ ਤਾਂ ਫੋਨ ਵਿੱਚ ਵੜ ਜਾਵੇਗਾ.!!

ਜੋ ਵੀ ਆਉਂਦਾ ਨਵੀ ਸੱਟ ਮਾਰ ਕੇ ਚਲਾ ਜਾਂਦਾ.
ਮੰਨਿਆਂ ਮਜਬੂਤ ਹਾਂ ਪਰ ਪੱਥਰ ਤਾਂ ਨਹੀਂ.!!

ਮੁਸ਼ਕਿਲ ਵਕਤ ਦੁਨੀਆਂ ਦਾ ਸਭ ਤੋਂ ਵੱਡਾ ਜਾਦੂਗਰ ਹੈ.
ਜੋ ਪਲਾਂ ਦੇ ਵਿੱਚ ਤੁਹਾਡੇ ਚਾਹੁਣ ਵਾਲਿਆਂ ਦੇ ਚਿਹਰੇ ਤੋਂ ਨਕਾਬ ਉਤਾਰ ਦਿੰਦਾ ਹੈ.!!

ਵਿਛੋੜਾ ਪੈਣ ਨਾਲ ਪਿਆਰ ਨਹੀ ਮੁੱਕਦਾ ਉਹ ਤਾਂ.
ਕੁਝ ਮਜਬੂਰੀਆਂ ਹੁੰਦੀਆਂ ਨੇ ਜੋ ਵੱਖ ਕਰ ਦਿੰਦੀਆਂ ਨੇ.!!

ਮੁਸਾਫਰ ਤੇ ਬਹੁਤ ਮਿਲਦੇ ਨੇ ਰਾਹ ਜਾਂਦਿਅਾ ਨੂੰ ਹਰ ਕਿਸੇ ਨੂੰ ਆਪਣਾ ਨਹੀ ਬਣਾਈ ਦਾ.
ਹਰ ਸੋਹਣੇ ਚਿਹਰੇ ਪਿੱਛੇ ਪਰਦਾ ਹੈ ਸੋਚ ਸਮਝਕੇ ਹੀ ਦਿਲ ਲਾੲੀਦਾ.!!

ਜਿਹਦੇ ਅੱਗੇ ਦਿਲ ਦੀਆਂ ਖੋਲੀਆਂ ਸੀ ਉਹ ਵੀ ਹੁਣ ਮੁੱਦੇ ਉਠਾਉਣ ਲੱਗੇ.
ਤੂੰ ਇਹ ਕੀਤਾ ਤੂੰ ਉਹ ਕੀਤਾ ਇਲਜਾਮ ਸਾਡੇ ਸਿਰ ਲਾਉਣ ਲੱਗੇ.!!

ਕਈਆਂ ਦੀ ਜਿੰਦਗੀ ਡਾਲਰਾਂ ਦੇ ਨਾਮ ਹੋ ਜਾਂਦੀ ਹੈ.
ਕਈ ਨਿੱਕੇ ਨਿੱਕੇ ਹੱਥਾਂ ਨੂੰ ਦੋ ਰੋਟੀਆਂ ਲਈ ਰੋੜੀ ਕੁੱਟਦਿਆਂ ਸ਼ਾਮ ਹੋ ਜਾਂਦੀ ਹੈ.!!

ਮੈਂ ਰੱਬ ਨੂੰ ਪੁੱਛਿਆ ਉਹ ਛੱਡ ਕੇ ਸਾਨੂੰ ਤੁਰ ਗਏ ਪਤਾ ਨਹੀ ਉਹਨਾਂ ਦੀ ਕੀ ਮਜਬੂਰੀ ਸੀ.
ਰੱਬ ਨੇ ਕਿਹਾ ਇਸ ਵਿੱਚ ਉਹਦਾ ਕੋਈ ਕਸੂਰ ਨਹੀ ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ.!!

ਟੁੱਟ ਜਾਵੇਗੀ ਤੇਰੀ ਜਿੱਦ ਕਰਨ ਦੀ ਆਦਤ ਜਦੋਂ.
ਖਬਰ ਮਿਲੁ ਜਿਦ ਪੂਰੀ ਕਰਨ ਵਾਲਾ ਜਹਾਨ ਛੱਡ ਗਿਆ.!!

ਕਹਿੰਦੀ ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਹਿਣਾ ਚਾਹੁੰਦੀ ਹਾਂ.
ਤੇਰੇ ਹੱਥਾਂ ਵਿੱਚ ਹੱਥ ਦੇਕੇ ਮਹਿਫੂਜ਼ ਰਹਿਣਾ ਚਾਹੁੰਦੀ ਹਾਂ.!!

ਰੱਬ ਮੇਹਰ ਕਰੇ ਜੇ ਸਾਡੇ ਤੇ ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ.
ਅਸੀਂ ਹਰ ਪਲ ਨਾਲ ਤੇਰੇ ਰਹੀਏ ਕਦੇ ਪਿਆਰ ਵਿੱਚ ਨਾ ਦੂਰੀਆਂ ਹੋਣ.!!

ਇਹ ਰੋਟੀ ਵੀ ਸਸਤੀ ਨਹੀਂ ਹੈ ਦੋਸਤੋ ਕੋਈ ਇਸਨੂੰ ਖਾਣ ਲਈ ਦੌੜਦਾ ਹੈ ਅਤੇ ਕੋਈ ਪਚਾਉਣ ਲਈ.!!

ਮੇਰੇ ਚੰਗੇ ਸਮੇਂ ਨੇ ਦੁਨੀਆਂ ਨੂੰ ਦੱਸਿਆ ਕਿ ਮੈਂਂ ਕਿਹੋ ਜਿਹਾ ਹਾਂ.
ਅਤੇ ਮੇਰੇ ਬੁਰੇ ਸਮੇਂ ਨੇ ਮੈਨੂੰ ਦੱਸਿਆ ਕਿ ਦੁਨੀਆਂ ਕਿਹੋ ਜਿਹੀ ਹੈ.!!

ਕਈ ਵਾਰ ਮਜਬੁਰੀਆਂ ਇਨਸਾਨ ਨੂੰ ਵਕਤ ਤੋਂ ਪਹਿਲਾਂ ਜਿੰਮੇਦਾਰ ਬਣਾ ਦਿੰਦੀਆਂ ਨੇ.!!

ਵਿੱਚ ਸੁਖਾਂ ਦੇ ਸਾਰੀ ਦੁਨੀਆ ਨੇੜੇ ਹੋ ਹੋ ਬਹਿੰਦੀ ਐ,
ਪਰਖੇ ਜਾਂਦੇ ਸੱਜਣ ਪਿਆਰੇ ਜਦ ਬਾਜ਼ੀ ਪੁੱਠੀ ਪੈਂਦੀ ਐ...

ਲੰਬੇ ਨੇ ਰਸਤੇ ਜਿੰਦਗੀ ਦੇ , ਮੰਜ਼ਿਲ ਚਾਹੇ ਦੂਰ ਅਾ,
ਸਾਡੀ ਵੀ ਜਿੱਦ ਏ , ਪਹੁੰਚਣਾ ਜਰੂਰ ਅਾ,

ਕਿਸੇ ਨਾਲ ਧੋਖਾ 💔 ਕਰਨ ਤੋ ਪਹਿਲਾ ਇਕ ਗੱਲ ਜਰੂਰ ਯਾਦ ਰੱਖੋ
ਕਿ ਵਕਤ ਦੀ ਸੂਈ ਉਥੇ 💔 ਹੀ ਮੁੜਕੇ ਗੁਜ਼ਰਦੀ ਹੈ ...

ਗੁਜ਼ਰ ਜਾਂਦੇ ਨੇ... ਖ਼ੂਬਸੂਰਤ ਪਲ....ਇੱਦਾ ਹੀ ਮੁਸਾਫ਼ਰਾਂ ਦੇ ਵਾਂਗ......
ਯਾਦਾਂ ਉਥੇ ਹੀ ਖੜ੍ਹੀਆਂ ਰਹਿ ਜਾਂਦੀਆਂ ਨੇ....ਰੁਕੇ ਰਾਸਤਿਆ ਦੇ ਵਾਂਗ.... ❤

ਸੁਪਨਿਆ ਦੇ ਸੱਚ ਹੋਣ ਦੀ ਆਸ,
ਜਿੰਦਗੀ ਨੂੰ ਥੱਕਣ ਨਹੀ ਦਿੰਦੀ ...

ਸਾਰੀ ਉਮਰ ਇੱਕ ਹੀ ਗ਼ਲਤੀ ਕਰਦੇ ਰਹੇ,
ਮਿੱਟੀ ਸੀ ਚੇਹਰੇ 'ਤੇ ਤੇ ਸ਼ੀਸ਼ਾ ਸਾਫ ਕਰਦੇ ਰਹੇ..

ਫਰਕ ਸਿਰਫ ਸੋਚ ਦਾ ਹੁੰਦਾ ਨਹੀਂ ਤਾਂ ਪੌੜੀਆਂ ਉੱਪਰ ਵੀ ਜਾਂਦੀਆਂ ਹੇਠਾਂ ਵੀ ਆਉਂਦੀਆਂ...

ਸਬਰ ਬਹੁਤ ਵੱਡੀ ਚੀਜ ਆ..
ਜੋ ਕਰ ਗਿਆ ਸੋ ਤਰ ਗਿਆ.

ਮਜ਼ਬੂਤ ਹੋਣ ਦਾ ਮਜ਼ਾ ਉਦੋਂ ਆਉਂਦਾ ਹੈ ਜਦੋਂ ਸਾਰੀ ਦੁਨੀਆ ਕਮਜ਼ੋਰ ਬਣਾਉਣਾ ਚਾਹੁੰਦੀ ਹੋਵੇ...

ਖੂਬਸੁਰਤ ਤਾਂ ਕੋਈ ਨੀ ਹੁੰਦਾ ਖੂਬਸੂਰਤ ਸਿਰਫ ਖਿਆਲ ਹੁੰਦਾ ਏ.
ਸ਼ਕਲ ਸ਼ੂਰਤ ਤਾਂ ਰੱਬ ਦੀਆਂ ਦਾਤਾਂ ਦਿਲ ਮਿਲਿਆਂ ਦਾ ਸਵਾਲ ਹੁੰਦਾ ਏ.!!

ਬਦਾਮ ਭਿਉਂਤੇ ਸੀ ਯਾਦਦਾਸ਼ਤ ਵਧਾਉਣ ਦੇ ਲਈ.
ਹੁਣ ਯਾਦ ਨੀ ਆ ਰਿਹਾ ਕਿ ਰੱਖੇ ਕਿੱਥੇ ਸੀ.!!

ਅਜੀਬ ਢੰਗ ਹੈ ਜਿਉਣ ਦਾ ਲੋਕ ਸਾਬਣ ਨਾਲ ਚਿਹਰੇ ਧੋ ਕੇ ਸਾਫ ਰੱਖਦੇ ਹਨ ਅਤੇ ਸਾਰੀ ਮੈਲ ਦਿਲ ਚ ਜਮਾਂ ਕਰਦੇ ਰਹਿੰਦੇ ਹਨ.!!

ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ.
ਕਿੱਥੇੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ.!!

ਚੰਗਾ ਕੰਮ ਕਰਦੇ ਰਹੋ ਭਾਂਵੇਂ ਕੋਈ ਕਦਰ ਕਰੇ ਜਾਂ ਨਾ ਕਰੇ.
ਸੂਰਜ ਉਦੋਂ ਵੀ ਚੜ੍ਹਦਾ ਹੈ ਜਦੋਂ ਕਰੋੜਾਂ ਲੋਕ ਸੁੱਤੇ ਹੁੰਦੇ ਹਨ.!!

ਨਾ ਅਸੀਂ ਮੰਗਦੇ ਧੁੱਪ ਵੇ ਰੱਬਾ
ਨਾ hi ਮੰਗਦੇ ਛਾਂਵਾਂ ਨੂੰ
ਇਕ ਬਾਪ ਨੂੰ ਕੁਝ ਨਾ ਹੋਵੇ
ਦੂਜਾ ਸੁਖੀ ਰੱਖੀਂ ਸਦਾ ਮਾਵਾਂ ਨੂੰ.

ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,
ਯਾਦ ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ!

ਆਪਣੀ ਜ਼ਿੰਦਗੀ ਵਿਚ ਛੋਟੀ ਛੋਟੀ ਗੱਲਾਂ ਨੂੰ ENJOY ਕਰੋ..
ਕਿਉਂਕਿ ਇਕ ਦਿਨ ਤੁਸੀਂ ਪਿੱਛੇ ਮੁੜ ਕੇ ਦੇਖੇਗੋ ਤੇ ਸੋਚੋਗੇ ਅਸਲ ਵਿਚ ਉਹੀ ਚੀਜਾਂ ਬਹੁਤ ਵੱਡੀਆਂ ਸਨ..

ਇਨਸਾਨ ਉਹ ਜੋ ਦੂਜਿਆਂ ਦਾ ਦੁੱਖ ਮਹਿਸੂਸ ਕਰੇ.
ਨਹੀਂ ਤਾਂ ਆਪਣਾ ਦੁੱਖ ਤਾਂ ਜਾਨਵਰ ਵੀ ਮਹਿਸੂਸ ਕਰਦੇ ਨੇ.!!

ਮੰਨਿਅਾਂ ਕੀ ਤੇਰੇ ਉਤੇ ਕੈਮ ਲੱਗਦੇ ਜਿਹੜੇ ਨਖਰੇ ਤੂੰ ਕਰਕੇ ਦਿਖਾੳੁਨੀ ੲੇ.
ਚੁਨੀ ਤੋ ਬਗੈਰ ਬੀਬਾ ਰੋਬ ਕੋਈ ਨਾ ਪਾਂਵੇ ਅੱਥਰੇ ਬਰੈਂਡ ਨੀ ਤੂੰ ਪਾਉਨੀ ਏ.!!

ਸਮਾਂ ਜਦੋ ਫੈਸਲਾ ਕਰਦਾ ਹੈ ਗਵਾਹਾਂ ਦੀ ਲੋੜ ਨਹੀਂ ਹੁੰਦੀ.!!

ਅਜ ਤੋਂ ਅਾਪਣੀ ਮਸਤੀ ਵਿਚ ਰਹਿਣਾ ,
ਕਿਸੇ ਨੂੰ ਕੁਝ ਨਹੀਂ ਕਹਿਣਾ ।।

😎 ਮਿਤਰਾਂ ਨੇ ਤਾਂ ਕੀਤੀ 💥 ਸ਼ੁਰੂਅਾਤ ਬੱਲੀੲੇ ........
ਲੋਕੀ ਕਹਿੰਦੇ EnD👌👌 ਹੋ ਗਿਅਾ .....💪

ਕਦੇ ਕਿਸੇ ਦੀ ਮੁੱਹਬਤ ਨੂੰ ਨਾ ਪਰਖਣਾ....
ਕਿਸੇ ਗਰੀਬ ਦੇ ਕੱਪੜਿਆਂ ਅੰਦਰ ਅਮੀਰ ਦਾ ਦਿਲ ਮੌਜੂਦ ਹੋ ਸਕਦਾ ਹੈ....!!!

ਅਸੀ ਦੁਨੀਆ ਤੋ ਹਮੇਸ਼ਾ ੨ ਕਦਮ ਪਿੱਛੇ ਰਹਿੰਦੇ ਆ
ਤਾਂ ਹਿ ਤਾਂ ਦੁਨੀਆ ਮੁੜ ਮੁੜ ਕੇ ਦੇਖ ਦੀ ਆ...

ਮੈਨੂੰ ਤੇਰੇ ਨਾਲ ਕੋਈ ਸਿਕਵਾ ਨਹੀ, ਕਿਉਕਿ ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਾਈ ਹੀ ਨਹੀ।
ਮੇਰੀ ਤਾਂ ਤਕਦੀਰ ਰੱਬ ਵੀ ਲਿਖ ਕੇ ਮੁੱਕਰ ਗਿਆ, ਪੁੱਛਣ ਤੇ ਕਹਿੰਦਾ ਇਹ ਤਾਂ ਮੇਰੀ ਲਿਖਾਈ ਹੀ ਨਹੀ।

ਦਿਨ ਵਾਲੇ ਛੱਡ, ਕੰਮ ਰਾਤ ਵਾਲੇ ਵੀ ਕਢਾਏ ਆ... ਆਪ ਭਾਵੇਂ ਵਿਹਲੇ, ਪਰ ਕੰਮ ਕਈਆਂ ਦੇ ਆਏ ਆ...

ਸਭ ਤੋਂ ਸੋਹਣੀ ਹੁੰਦੀ ਹੈ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ..

ਤੁਰੇ ਜਿਹਦੇ ਨਾਲ ਮੱਦਦ ਕੀਤੀ ਠੋਕ ਕੇ,
ਨਾ ਸੋਚਾ ਰੱਖੀਆ ਵਕੀਲਾ ਵਾਗੂੰ ਗੂੜੀਆਂ ..!!

ਅੱਜ ਨਜ਼ਰ-ਅੰਦਾਜ਼ ਕਰ ਰਹੋ ਹੋ
ਕੱਲ੍ਹ ਗੱਲ ਕਰਨ ਨੂੰ ਤਰਸੋਗੇ

ਕੋਠੀਅਾ ਵਾਲੇ ਨਹੀ ਸਾਡੇ ਤਾਂ ਘਰ ਕੱਚੇ ਨੇ
ਸਾਡੇ ਨਿਭਦੇ ਯਰਾਨੇ ਉਹਨਾ ਬੰਦਿਆ ਨਾਲ
ਦਿਲ ਦੇ ਜੋ ਸੱਚੇ ਨੇ

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28