Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 251 - 300 of 1371 Total

.....# ਯੈਂਕੀ ਤਾਂ ਮੈਂ ਵੀ # ਬਥੇਰਾ ਆਂ...
# ਪਰ ਮੰਮੀ ਕਹਿੰਦੀ ਕੰਜਰਾ ਇੰਨਾ # ਸੋਹਣਾ ਨਾ ਬਣਿਆ ਕਰ, ਐਂਵੇ ਕੋਈ ਕੁੜੀ ਮਰ ਜਾਉ...😍💑😍

ਭਾਂਵੇ ਪੱਲ.੨✌ ਪੱਲ ਸਹੀ ਨਜ਼ਰ 👀 ਤੇਰੀ ਵਿੱਚ ਆ ਜਾਵਾਂ ,
ਤੂੰ ਤਕੜੀ ਹੋਵੇ ਮੈਨੂੰ ਤੇ ਮੈਂ ਆਪਣਾ ਆਪ 😳 ਗਵਾਂ ਜਾਵਾਂ..

ਕਦੇ ਕੋਈ ਵਹਿਮ ਨੀ ਪਾਲਿਆ,
ਕੁੜੀਆਂ ਪਿੱਛੇ ਟਾਈਮ ਨੀ ਗਾਲਿਆ..
ਹੋਈ ਬਾਬੇ ਦੀ ਕਿਰਪਾ ਪਹੁੰਚ ਵਾਪਿਸ ਪਿੰਡ ਯਾਰ ਗਿਆ,
ਮਾਪਿਆਂ ਨੂੰ ਨੀ ਸੀ ਬਾਹਲਾ ਤੰਗ ਕਰਿਆ ਜੋ ਮਿਲਿਆ ਸਿਰ ਮੱਥੇ ਲਾ ਲਿਆ..

ਕਿਸੇ ਨੂੰ ਖਰੀਦਣਾ ਨਹੀਂ, ਕਿਸੇ ਅੱਗੇ ਵਿਕਣਾ ਨਹੀਂ,
ਏਹੋ ਜਿਹੇ ਰੱਖ ਕੇ ਅਸੂਲ ਚੱਲੀਏ ..

ਸ਼ਤਰੰਜ ਦੀਆਂ ਚਾਲਾਂ ਦਾ ਖੌਫ ਉਨਾਂ ਨੂੰ ਹੁੰਦਾ ਹੈ, ਜੋ "ਸਿਆਸਤ" ਕਰਦੇ ਹਨ।
ਅਸੀ ਤਾਂ "ਮੁਹੱਬਤ" ਦੇ ਖਿਡਾਰੀ ਹਾਂ ਨਾਂ "ਹਾਰ" ਦਾ ਫਿਕਰ ਨਾਂ "ਜਿੱਤ" ਦਾ ਜ਼ਿਕਰ 👍💪

ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ,
ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ.
ਹੋਇਆ ਨਾ ਸਰੂਰ ਐਨਾ ਤੇਰੀ ਅੱਖ਼ ਦਾ,
ਕਿ ਤੇਰੇ ਥੱਲੇ ਲੱਗ ਜਾਊ "ਯਾਰ" ਝੱਲੀਏ...

ਝੂਠੇ ਮੂੰਹੋ ਨਾ ਕਹੀ ਦਿਲ ਵਿਚ ਹਾਂ ਤੇਰੇ ,
ਹਾਂ ਜੇ ਤੂ ਕਰੇ ਕਰਾਂ ਜਿੰਦਗੀ ਮੈਂ ਨਾਮ ਤੇਰੇ...

2 ਚੀਜਾਂ ਵਿਹਲੇ ਮੰਗਦੇ .
1. 24 ਘੰਟੇ ਨੈਟ ਚੱਲੀ ਜਾਵੇ, 📶
੨. ਉਹ online ਮਿਲੀ ਜਾਵੇ.

ਫੁੱਲ ਕਦੇ ਦੋ ਵਾਰ ਨਹੀਂ ਖਿਲਦੇ,
ਜਨਮ ਕਦੇ ਦੋ ਵਾਰ ਨਹੀਂ ਮਿਲਦੇ,
ਉਂਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ,
ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ ..

ਤੂੰ ਮਿੱਠੀੲੇ ਰੱਬ ਦੇ ਨਾਂ ਵਰਗੀ,
ਨੀਂ ਆਉਦੇਂ ਜਾਂਦੇ ਸਾਹ ਵਰਗੀ....

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,
ਅਸਲੀ ਤਰੀਕਾ ਜੀਣ ਦਾ ਦੁਨੀਆਂ ਤੋਂ ਸਿਖਿਆ …

ਨਹੀਓ ਸ਼ੋਂਕੀ ਅਫੀਮਾਂ ਦੇ ਅੱਖਾਂ ਅਣਖਾਂ ਦੇ ਨਾਲ ਖੜੀਆਂ 😎

ਸਭ ਸਾਥ ਛੱਡਗੇ ਟਾਈਮ ਮਾੜਾ ਦੇਖ ਕੇ,
ਸਭ ਸਲਾਮਾਂ ਕਰਨ ਗੇ ਇੱਕ ਦਿਨ "ਯਾਰਾਂ" ਦਾ ਨਾਂ ਖ਼ਬਰਾਂ ਚ ਦੇਖ ਕੇ...

ਵੈਰੀ ਪੈਰਾਂ ਦੀਆਂ ਮਿੱਟੀਆਂ ਨੇ ਚੁਕਦੇ ਦੇਖੀਂ ਕਿਤੇ ਦੇਣ ਨਾ ਮਿਟਾ...
ਸਾਡੀਆਂ ਚੜਤਾਂ ਨੂੰ ਦਾਤਿਆਂ ਨਜਰਾਂ ਤੋਂ ਲਈਂ ਤੂੰ ਬਚਾ.

ਲੋਕ ਸ਼ਕਲਾਂ ਦੇਖਦੇ ਆ ਅਸੀਂ ਦਿਲ ਦੇਖਦੇ ਆ,
ਲੋਕ ਸੁਪਨੇ ਦੇਖਦੇ ਆ ਅਸੀਂ ਹਕੀਕਤ ਦੇਖਦੇ ਆ....

ਲੁੱਟਦੇ ਦਿਲ ਦੇ ਕਰੀਬੀ ਹੀ ਨੇ
ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇ!!

ਕਾਉੜੀ ਮਿੱਠੀ ਗੱਲ ਮੂੰਹ ਤੇ ਕਰੀਦੀ ਆ
ਪਿੱਛੋ ਲੱਤਾਂ ਤਾਂ ਕੁੱਤੇ ਫੜਦੇ ਹੁੰਦੇ ਆ ...

ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ,
ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ....

ਸਿਰਫ ਪੱਲਕਾਂ ਝੁਕਾਉਣ ਨਾਲ ਨੀਂਦ ਨਈ ਆਉਦੀ
ਸੋਂਦੇ ਉਹੀ ਨੇ ਜਿਨਾਂ ਲਈ ਕੋਈ ਜਾਗ ਰਿਹਾ ਹੁੰਦਾ ਆ....

ਮਾਰ ਮਾਰ ਮਿਹਨਤਾਂ ਬਣਾਇਆਂ ਸੀ ਸਰੀਰ ਜਿਹੜਾ
ਰਾਤਾਂ ਦੀਅਾ ਸਿਫਟਾ ਨੇ ਖਾ ਲਿਆ,,
ਕੰਮ ਨਈਓ ਮੁੱਕਦੇ ੲਿਥੇ ਜਿੰਦ ਮੁੱਕ ਜਾਣੀ ਉਤੋ ਗਮ ਇੱਕ ੲਿਸਕੇ ਦਾ ਲਾ ਲਿਅਾ......

ਹੱਥਾਂ ਦੀਆਂ ਲਕੀਰਾਂ ਮਿਟ ਦੀਆਂ ਨਹੀ ਮਿਟਾਉਣ ਤੇ
ਜਿਹੜੇ ਦਿਲ ਵਿੱਚ ਵੱਸ ਜਾਂਦੇ ਨੇ ਉਹ ਭੁੱਲਦੇ ਨਹੀ ਭੁਲਾਉਣ ਤੇ

ਚੰਨ ਨੂੰ ਕਦੇ ਨਾ ਚਾਹਿਓ ਕਿਉਂਕਿ ਓਹ ਦਿਖਦਾ ਵੀ ਸਾਰਿਆਂ ਨੂੰ ਤੇ ਹੁੰਦਾ ਵੀ ਸਾਰਿਆਂ ਦਾ…

ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ ..
ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥

ਅਕਸਰ # ਦੁਖੀ ਹੋਕੇ ਕਹਿ ਦਿੰਦਾ # ਮਰ #ਜਾਉਂਗਾ..
. ........... ਪਰ..........
ਜੇ # ਮਰ ਕੇ ਵੀ # ਚੈਨ ਨਾ ਮਿਲੀਆ ਫਿਰ ਕਿੱਥੇ ਜਾਉਂਗਾ....

ਡੱਬ 'ਚ' ਰਵਾਲਵਰ ਦਾ ਨਜ਼ਾਰਾ ਨਾ ਹੁੰਦਾ,
ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ
ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ
ਮਾਪਿਆਂ ਦਾ ਸਾਊ ਮੁੰਡਾ ਵੈਲੀ ਤੇ ਅਵਾਰਾ ਨਾ ਹੁੰਦਾ......!!!!

ਇੱਕ ਲਾਪੇ ਦੀ ਠੰਡ ਚ 😜 ਜਦ ਵੀ ਠਰਦੀ ਹੋਵੇਂਗੀ..
😷 ਸਾਹ ਤੋਂ 😂 ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ..

ਨੀ 😂 ਛੱਡ ਕੇ ਯਾਰ ਨਗੀਨਾ, ਮਨ ਪਛਤਾਉਂਦਾ ਏ ਕਿ ਨਹੀਂ??
ਸੋਂਹ 😀 ਖਾ ਕੇ ਦੱਸ 😘 ਸਾਡਾ ਚੇਤਾ ਆਉਂਦਾ 😊 ਏ ਕਿ ਨਹੀਂ...

ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ
ਚੰਗੇ ਆ ਨਸੀਬ ਮੇਰੇ ਓਹਨੇ ਮੈਨੂੰ ਚੁਣਿਆ

ਜੇ ਰੁੱਸਿਆ ਹੋਵੇ ਯਾਰ ਸੋਹਣਾਂ ਗਲ ਲਾ ਕੇ ਯਾਰ ਮਨਾ ਲਈਦਾ....
ਪਰਖ ਹੁੰਦੀ ਏ ਪਿਆਰ ਦੀ 100 ਵਾਰੀ ਅੈਂਵੇਂ ਨੀ ਦੂਜਾ ਯਾਰ ਬਣਾ ਲਈਦਾ....

ਉੱਚਿਆਂ ਚ ਰਹਿਣਾ ਵੀ ਲੋਕਾਂ ਦਾ ਸ਼ੌਕ ਆਂ
ਨੀਵਿਆਂ ਨੂੰ ਇਹਨਾਂ ਨੇ ਪੱਟਿਆ ਆ
ਸਾਨੂੰ ਲੋੜ ਨੀ ਉੱਚਿਆਂ ਦੀ ਸੰਗਤ ਦੀ
ਅਸੀ ਨੀਵਾਂ ਰਹਿ ਕੇ ਬੜਾ ਕੁਝ ਖੱਟਿਆ ਆ

ਲਗੀਆ ਵਾਲੇ ਤਾਂ ਚੁਪ ਵੱਟ ਲੈਂਦੇ ਨੇ
ਮਹਿਫਲਾਂ ਵਿਚ ਤਾਂ ਅਕਸਰ ਜਿਕਰ ਅਧੂਰੇ ਪਿਆਰਾ ਦਾ ਹੀ ਹੁੰਦਾ_

ਕਰ ਸਕੀਏ ਨਾ ਜੋ ਪੂਰੀ! ਐਸੀ ਕੋਈ ਮੰਗ ਕਰੀ ਨਾ.......
ਭੋਲੇ ਜੇ ਸੁਭਾਅ ਦਾ ਮੁੰਡਾ ਸੋਹਣੀਏ! ਐਵੇਂ ਬਹੁਤਾ ਤੰਗ ਕਰੀ ਨਾ........

😃🌄 ਕਲ ਮੈਨੂੰ 👬👬 ਮੇਰੇ ਦੁਸ਼ਮਨ ਕਹਿੰਦੇ ਤੈਨੂੰ 👊👊 ਦੁਸ਼ਮਨੀ ਮਹਿੰਗੀ ਪਵੇਗੀ
ਮੈ ਕਿਹਾ ਕਮਲਿਆ ਯਾਰ ਸਸਤੀ ਚੀਜ ਖਰੀਦ ਦਾ ਵੀ ਨਹੀ💪..

ਕੀ ਹੋੲਿਅਾ ਅਜੇ ਸਿੰਗਲ 👨 ਹਾਂ
ਪਸੰਦ ਤਾਂ ਅਸੀ ਕੲੀਅਾਂ 👭 ਦੇ ਹਾਂ
ਪਰ'
ਹਿਸੇ ਕਿਸੇ ਕਰਮਾਂ ਵਾਲੀ 👰 ਦੇ ਹੀ ਅਾਵਾਂਗੇ !

ਮਿੰਨਤਾਂ🙏 ਨੀ ਹੁੰਦੀਅਾਂ..!!
ਕਿਸੇ ਹੋਰ ਦੀਅਾ ਜਿਹਦੇ ਨਾਲ ਸੰਯੋਗ ਹੋੲੇ 👫
ਅਗਲ਼ੀ ਅਾਪ ਹੀ ਹਥ ਫੜ ਕੇ ਲੈ ਜਾੳ 😜😜

ਬੇਰੰਗ ਨੂੰ ਰੰਗ ਬਦਲਦਾ ਨਫ਼ਰਤ ਨੂੰ ਪਿਅਾਰ ਰੱਬ ਸਭ ਨੂੰ ਦੇਵੇ ਖੁਸ਼ੀਅਾਂ ਭਰੀ ਜ਼ਿੰਦਗੀ ਤੇ ਸੱਚਾ ਯਾਰ

ਮੈਂ ਸੱਚ ਬੋਲ ਕੇ ਦਿਲ ਤਾਂ ਬਹੁਤ ਤੋੜੇ ਨੇ,
ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨਈ ਕੀਤਾ..

ਲੰਮੇ ਲੰਮੇ ਰਾਹ ਭਾਵੇਂ ਛੋਟੀਆਂ ਪੁਲਾਘਾਂ ਨੇ
ਨਿਕੇ ਜਿਹੇ ਸੀਨੇ ਵਿੱਚ ਵੱਡੀਆ ਤਾਂਘਾਂ ਨੇ...

ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕਤ ਦੀਆਂ ਯਾਦਾਂ,,
ਪਤਾ ਨਹੀ ਕਿੳੁ ਮਤਲਬ ਲਈ ਮੇਹਰਬਾਨ ਹੁੰਦੇ ਨੇ ਲੋਕ ..!

👉ਡਰ ਲਗਦਾ ਹੈ ਰੱਬ ਡਾਡੇ ਤੋਂ # ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ…
☝ ਜਿਸਨੂੰ ਨਫਰਤ ਹੈ ਸਾਡੇ ਤੋਂ!!. ✊✌

ਚੰਗੇ ਕੰਮ ਕਰਦੇ ਰਹੋ ਭਾਂਵੇ ਕੋੲੀ ਕਦਰ ਪਾਵੇ ਜਾਂ ਨਾ ਪਾਵੇ,
ਕਿਉਂਕਿ ਸੂਰਜ ਉਦੋਂ ਚੜਦਾ ਜਦੋ ਕਰੋੜਾਂ ਲੋਕ ਸੁੱਤੇ ਹੁੰਦੇ ਅਾ..

ਨੀ ਮੈਂ "ਸਰੀਫ" ਜਿਹਾ ਮੁੰਡਾ.... ਕਿਤੇ ਕਰ ਨਾ ਜਾਵੀਂ "CHEAT" ਕੁੜੇ...
ਨੀ ਤੂੰ "TOM" ਜਿਹੀ ਲੜਾਕਣ... ਤੇ ਮੈਂ "JERRY" ਜਿਹਾ ਸਵੀਟ ਕੁੜੇ...

😎👍ਕਹਿੰਦੀ ਬਸ ਬੁਲਾਵੀਂ ਨਾ ਤੂੰ ਬੇਗਾਨੀਆਂ ਨਾਰਾਂ ਨੂੰ
ਮੈਂ ਕੁੱਝ ਨੀ ਕਹਿੰਦੀ ਭਾਵੇਂ # ਟਾਪ # ੳੁੱਤੇ ਰੱਖ ਲਈ ਤੂੰ # ਯਾਰਾਂ # ਨੂੰ ...😜

ਅਜੇ ਉਹ ਦਿਨ ਆਉਣੇ ਆ ਬੀਬਾ..!! ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ..!!
ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ ..

ਕਹਿੰਦੀ ਬੜਾ ਗਰੂਰ ੲੇ ਤੇਰੇ ਚ ੲਿਕੱਲਾ ੲਿਕੱਲਾ ਘੁੰਮਦਾ ਏਂ.
ਮੈ ਕਿਹਾ ਅੱਜ ਤੱਕ ਕੋੲੀ ਟੱਕਰੀ ਨਹੀ ਜੋ ਮੇਰੇ ਨਾਲ ਨਿਭਾ ਸਕੇ....‬

ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ ,
ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ……

ਞਕਤ ਹੀ ਮਾੜਾ ਕਮਲੀੲੇ.....
ਕਸੂਰ ਤੇਰਾ ਞੀ ਨੀ ਕੌੲੀ.....

ਮਾਪਿਆਂ ਦਾ ਹੁੰਦਾ ਨਾ ਜੇ ਖਿਆਲ ਨਖਰੋ
ਮੈਂ ਵੀਂ ਨੋਟਾਂ ਦੀਆਂ ਥੱਦੀਆਂ ਉਂਡਾਈਆਂ ਹੁੰਦੀਆਂ

ਮਾੜਾ ਟਾਇਮ ਆਊ ਆਪੇ ਖੈਰ ਕਰੂ ਵਾਹਿਗੁਰੂ,
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆਏ।

ਲੋੜ ਨਹੀਉ ਹੁਣ ਮੈਨੂੰ ਦਿਲਾ ਤੈਨੂੰ ਸਮਝਾਉਣ ਦੀ,
ਲੱਗਦਾ ਉਹ ਮਿਲ ਗਈ ਮੁੱਦਤਾਂ ਤੋ ਮੈਨੂੰ ਸੀ ਉਡੀਕ ਜਿਹਦੇ ਆਉਣ ਦੀ...

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28