Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 1201 - 1250 of 1371 Total

ਮੇਰੇ ਚ ਦਿਮਾਗ ਨੀ ਹੈਗਾ
ਨੀ ਤਾਂ ਧੋਖੇ ਕਰਨ ਚ ਮੈਂ ਵੀ expert ਹੋਨਾ ਸੀ

ਸੁਰਖ਼ ਬੁੱਲਾ ਚੋ ਸਾਰਾ ਦਿਨ ਸੱਜਣਾਂ
Hiran wala Hiran wala ਰਹਾਂ ਕਰਦੀ

ਧੂਪ ਕਿਤਨੀ ਭੀ ਤੇਜ ਹੋ
ਕਭੀ￰ ਸਮੰਦਰ ਨਹੀ ਸੂਖਾ ਕਰਤੇ ਜਨਾਬ

ਸਕੂਨ ਦੀ ਕਮੀ ਲੱਗੇ ਤਾ ਤੌਬਾ ਕਰਿਆ ਕਰ
ਇਹ ਗੁਨਾਹ ਨੇ ਈ ਨੇ ਜੋ ਦਿਲ ਨੂੰ ਬੇਚੈਨ ਕਰਦੇ ਨੇ

ਪੈਸਾ ਇਨਸਾਨ ਨੂੰ ਉੱਪਰ ਲੈਜਾ ਸਕਦਾ
ਪਰ ਇਨਸਾਨ ਪੈਸੇ ਨੂੰ ਉੱਪਰ ਨਹੀਂ ਲੈਜਾ ਸਕਦਾ

ਇਨਸਾਨ ਨਾਲੋਂ ਰੁੱਖਾਂ ਦੇ ਪੱਤੇ ਚੰਗੇ ਨੇ
ਜੋ ਰੁੱਤ ਮੁਤਾਬਕ ਝੜਦੇ ਨੇ
ਪਰ ਇਨਸਾਨ ਦੀ ਕੋਈ ਰੁੱਤ ਨਹੀਂ ਕਦੋ ਬਦਲ ਜਾਵੇ

ਪਿਆਰ ਸਭ ਨਾਲ ਯਕੀਨ ਖਾਸ ਤੇ
ਨਫਰਤ ਮਿੱਟੀ ਵਿਚ ਆਸ ਕਰਤਾਰ ਤੇ

ਨਾ ਹੀ ਖੂ੍ਹ ਦੀ ਟਿੱਕ ਟਿੱਕ ਸੁਣਦੀ
ਨਾ ਪੰਜ਼ੇਬ ਹੀ ਟਿੰਡਾਂ ਦੀ
ਇਹ ਰੁੱਖ਼ ਖੜ੍ਹੇ ਬਜ਼ੁਰਗਾਂ ਵਾਂਗਰ
ਬਣਨ ਸ਼ਨਾਖਤ ਪਿੰਡਾਂ ਦੀ

ਲੜਾਈ ਕਰਕੇ ਤਾਂ ਜੰਗ ਜਿੱਤੀ ਜਾਂਦੀ ਆ
ਦਿਲ ਤਾਂ ਪਿਆਰ ਤੇ ਇੱਜਤ ਨਾਲ ਜਿੱਤੇ ਜਾਂਦੇ ਨੇ

ਤੇਰੀ ਲਾਜਵਾਬੀ ਦਾ ਜਵਾਬ ਲੱਬਦੇ ਫਿਰਦੇ ਆਂ
ਤੇਰੇ ਸਰੂਰ ਤੋਂ ਭਾਰੀ ਸ਼ਰਾਬ ਲੱਬਦੇ ਫਿਰਦੇ ਆਂ

ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ
ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ

ਟਾਹਣੀ ਤੋਂ ਡਿੱਗ ਕੇ ਕਿੱਤੀ ਇਕ ਫੁੱਲ ਨੇ ਖੁਦਕੁਸ਼ੀ
ਕਾਗਜ਼ ਦੇ ਫੁੱਲ ਜਦੋਂ ਦੇ ਸ਼ਰੇਆਮ ਵਿਕਣ ਲੱਗੇ

ਰੰਗ ਚਿੱਟੇ ਤੇ ਕਾਲੇ ਓਹਨੇ ਦੇ ਹਿਸਾਬ ਨਾਲ ਰੰਗ ਨਹੀਂ ਹੁੰਦੇ
ਖੁੱਦ ਨੂੰ ਬਹੁਤੇ ਬੇਰੰਗ ਦੱਸਣ ਵਾਲੇ ਕਦੇ ਵੀ ਬੇਰੰਗ ਨਹੀਂ ਹੁੰਦੇ

ਕਿਸੇ ਦੇ ਮਰਨ ਤੋਂ ਬਾਅਦ
ਓਹਦੇ ਤੇ ਮਰਨ ਦਾ ਵੀ ਕਿ ਫਾਈਦਾ
ਜਿਹੜਾ ਖੁੱਦ ਦਾ ਨਾ ਕਰ ਸਕੇ
ਓਹਦਾ ਕਰਨ ਦਾ ਵੀ ਕਿ ਫਾਈਦਾ

ਉਂਜ ਤਾ ਮੈਂ ਕੁਜ ਖਾਸ ਨਹੀਂ
ਪਰ ਇਕ ਖੂਬੀ ਆ ਕਿਸੇ ਦਾ ਦਿਲ ਨਹੀਂ ਤੋੜਦਾ

ਇੱਕ ਤੇਰੇ ਅੱਗੇ ਨਾਂ ਝੂਠੇ ਪਈਏ ਰੱਬਾ
ਮਤਲਬੀ ਦੁਨੀਆਂ ਅੱਗੇ ਸੱਚੇ ਬਣਕੇ ਕੀ ਲੈਣਾ

ਬੇਦਾਗ ਕੋਈ ਨਹੀਂ ਹੁੰਦਾ
ਹਰ ਇਕ ਦੇ ਚਿਹਰਾ ਤੇ ਕੁਜ ਦਾਗ ਹੁੰਦੇ ਨੇ
ਓਹਨਾ ਦਾਗਾ ਤੋਂ ਪਰੇ ਦੀ ਸੁੰਦਰਤਾ
ਦੇਖ ਲੈਣਾ ਹੀ ਪਿਆਰ ਹੈ

ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ

ਜਿਹਦੇ ਝੋਲੇ ਚ ਸਿਰਫ਼ ਹਥੌੜੀ ਹੋਵੇ
ਉਸ ਨੂੰ ਹਰ ਮਸਲਾ ਮੇਖ ਹੀ ਲਗਦਾ ਹੈ

ਸ਼ਰਮ ਮੰਨਣ ਵਾਲੇ ਮਨੁੱਖ ਲਈ ਆਮ ਸ਼ਬਦ ਵੀ ਸੌਂਹ ਵਾਂਗ ਹੀ ਹੁੰਦੇ ਹਨ
ਅਤੇ ਬੇਸ਼ਰਮ ਲਈ ਸੌਂਹ ਵੀ ਆਮ ਸ਼ਬਦਾਂ ਵਰਗੀ ਹੁੰਦੀ ਹੈ

ਆਹ ਫੜ ਆਪਣੀ ਸੋਚ
ਮੈਨੂੰ ਰਸਤੇ ਚ' ਡਿੱਗੀ ਪਈ ਮਿਲੀ ਸੀ

ਮੈੰ ਦੋ ਚੀਜਾਂ ਦੀ ਨਕਲ ਬਾਖੂਬੀ ਕਰ ਲੈਂਦਾ ਹਾਂ
ਰਾਤ ਵੇਲੇ ਮਰਨ ਦੀ ਤੇ ਦਿਨ ਵੇਲੇ ਜਿਊਣ ਦੀ

ਹੁਣ ਕੋਈ ਸੁਨੇਹਾ ਆਉਂਦਾ ਕੋਈ ਉਡੀਕ ਨਹੀਂ ਕਰਦਾ
ਹੁਣ ਕੋਈ ਕੁੱਜ ਵੀ ਨਹੀਂ ਕਹਿੰਦਾ ਸੌਖਾ ਨਹੀਂ ਹੁੰਦਾ
ਸਾਰਾ ਕੁੱਜ ਆਪਣੀ ਮਰਜੀ ਨਾਲ ਕਰਾਂ

ਨਿਵਿਆਂ ਤੋਂ ਸਿਖ ਕੇ
ਕਿਵੇਂ ਉਚਿਆਂ ਨਾਲ ਜੋ ਰਲ ਜਾਂਦੇ ਨੇ
ਕੀ ਗੱਲ ਸੁਣਾਵਾਂ ਮੈਂ ਲੋਕਾਂ ਦੀ
ਸੋਹਣੇ ਰਾਹ ਕਿਸੇ ਨਾਲ ਬਣਾ
ਹਮਸਫਰ ਕੋਈ ਹੋਰ ਹੀ ਚੁਣ ਲੈਂਦੇ ਨੇ

ਕੋਈ ਹਾਲਾਤ ਨਹੀਂ ਸਮਜਦਾ
ਕੋਈ ਜੱਜਬਾਤ ਨਹੀਂ ਸਮਜਦਾ
ਗੁੱਸੇ ਨੂੰ ਤਾ ਹਰ ਕੋਈ ਦੇਖ ਲੈਂਦਾ
ਗੁੱਸੇ ਪਿੱਛੇ ਲੁਕਿਆ ਪਿਆਰ ਨਹੀਂ ਸਮਜਦੇ

ਮੰਜ਼ਲਾਂ ਤੋਂ ਗੁਮਰਾਹ ਵੀ ਕਰ ਦਿੰਦੇ ਨੇ ਕੁੱਜ ਲੋਕ
ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ

ਕਹਿੰਦੇ ਨੇ ਹਲਾਤ ਬੰਦੇ ਨੂੰ ਬਦਲ ਦਿੰਦੇ ਨੇ
ਪਰ ਮੈਂ ਕਹਿਣਾ ਬੰਦਾ ਬੰਦੇ ਨੂੰ ਬਦਲ ਦਿੰਦਾ

ਹਲੇ ਸਾਡੀਆਂ ਜ਼ੇਬਾਂ ਪਿਆਰ ਨਾਲ ਭਰੀਆ ਨੇ
ਜਦੋ ਪੈਸੇ ਹੋਏ ਸੱਜਣਾ ਉਹ ਵੀ ਵੰਡਾ ਗਏ

ਜੇ ਮੈਂ ਅੱਜ ਵੀ ਰੱਬ ਬਣ ਜਾਵਾਂ
ਕੱਲ ਨੂੰ ਤੇਰੇ ਦਰਵਾਜ਼ੇ ਤੇ ਖੜਾ ਮਿਲਾਂਗੇ

ਕਿਸੇ ਦਾ ਦਿਲ ਦੁਖਾਉਣ ਪਾਪ ਏ ਤਾਂ
ਖੁੱਦ ਦਾ ਵੀ ਨਾ ਦੁਖਾਈ ਐ ਬੰਦੇ
ਜਿਹੜਾ ਰੱਬ ਸੱਬ ਦੇ ਅੰਦਰ ਵੱਸਦਾ ਏ
ਓਹਦਾ ਤੇਰੇ ਅੰਦਰ ਵੀ ਡੇਰਾ ਏ

ਜੇ ਆਉਣਾ ਹੀ ਹੈ
ਤਾਂ ਵੇਲਾ ਕੁਵੇਲਾ ਨਾ ਦੇਖ
ਬੂਹਾ ਖੁੱਲਾ ਹੈ

ਇਸ਼ਕ ਇਸ਼ਕ ਜੋ ਕਰਦੀ ਏ
ਇਹ ਪਾਗਲਪਨ ਜਵਾਨੀ ਦਾ
ਸੱਜਣ ਪਿੱਛੇ ਹੱਟ ਜਾਣ
ਫਿਰ ਵਿਸ਼ਾ ਬਣੋ ਬਦਨਾਮੀ ਦਾ

ਵੱਡਾ ਬੰਦਾ ਉਹ ਹੈ
ਜੋ ਆਪਣੇ ਕੋਲ ਬੈਠੇ ਨੂੰ ਛੋਟਾ ਨਾ
ਮਹਿਸੂਸ ਹੋਣ ਦੇਵੇ

ਖੁਦ ਨੂੰ ਇਨਾ busy ਕਰ ਲਓ ਕਿ
ਚਿੰਤਾ ਕਰਨ ਦਾ ਸਮਾਂ ਹੀ ਨਾ ਮਿਲੇ

ਪਹਿਲਾ ਲੋਕਾਂ ਕੋਲ call ਕਰਨ ਦੇ ਲਈ ਪੈਸੇ ਨਹੀਂ ਹੁੰਦੇ ਸੀ
ਤੇ ਅੱਜ ਕੱਲ mood ਨਹੀਂ ਹੁੰਦਾ

ਦੋਸਤੀ ਕੇਵਲ ਗੱਲਾਂ ਨਾਲ ਨਹੀਂ ਹੁੰਦੀ
ਸਗੋਂ ਇਕ ਦੂਸਰੇ ਦੇ ਚੰਗੇ ਅਤੇ ਮਾੜੇ ਸਮੇ
ਸਾਥ ਦੇਣ ਦਾ ਰਿਸ਼ਤਾ ਹੈ

ਕਿਉਂ ਉੱਚਾ ਵੇਖ ਕੇ ਤੁਰਦਾ ਏ
ਕਈ ਤੈਥੋਂ ਵੀ ਨੀਵੇਂ ਵਸਦੇ ਨੇ

ਪਿਆਸੇ ਲਈ ਪਾਣੀ ਦੀ ਇਕ ਬੂੰਦ ਵੀ
ਸੋਨੇ ਦੀ ਬੋਰੀ ਤੋਂ ਵੱਧ ਕੀਮਤੀ ਹੈ

ਇਨਸਾਨ ਅਮੀਰ ਓਦੋ ਹੁੰਦਾ ਹੈ
ਜਦੋ ਉਸਦਾ ਪਰਿਵਾਰ ਉਸਦੇ ਨਾਲ ਹੁੰਦਾ ਹੈ

ਸੱਤ ਪਤੱਨਾ ਦਾ ਤਾਰੂ ਵੀ
ਘਰ ਵਿੱਚੋ ਠੋਕਰ ਖਾ ਜਾਂਦਾ
ਬੰਦਾ ਕੋਈ ਨਹੀਂ ਮਾੜਾ ਹੁੰਦਾ
ਸਮਾਂ ਈ ਮਾੜਾ ਆ ਜਾਂਦਾ

ਗ਼ਲਤ ਨੂੰ ਗ਼ਲਤ
ਸਹੀ ਨੂੰ ਸਹੀ ਕਹਿਣ ਦਾ ਦਮ ਰੱਖਦੇ ਆ
ਤਾਹੀ ਸਾਰਿਆਂ ਨੂੰ ਮਾੜੇ ਲੱਗਦੇ ਆ

ਦਿਲ ਤੋਂ ਚਾਹੁੰਣ ਵਾਲੇ ਜ਼ਿੰਦਗੀ ਵਿਚ ਇਕ ਵਾਰ ਹੀ ਮਿਲਦੇ ਨੇ
ਇਹਨਾਂ ਨੂੰ ਕਦੇ ਜ਼ਿੱਦ ਤੇ ਗ਼ਲਤ ਫਹਿਮੀ ਕਰਕੇ ਗਵਾ ਨਾ ਦੇਣਾ

ਕੁੱਜ ਇਸ ਤਰਾ ਹੋ ਗਏ ਹਾਂ
ਇਸ ਦੌਰ ਦੇ ਰਿਸ਼ਤੇ
ਜੋ ਆਵਾਜ਼ ਤੁਸੀ ਨਾ ਦੇਵੋ
ਤਾਂ ਬੋਲਦੇ ਉਹ ਵੀ ਨਹੀਂ

ਬਹੁਤ ਖੂਬਸੂਰਤ ਰਿਸ਼ਤਾ ਹੈ
ਮੇਰਾ ਤੇ ਰੱਬ ਦਾ ਜਿਆਂਦਾ
ਮੈਂ ਮੰਗਦਾ ਨਹੀਂ ਤੇ ਘੱਟ ਮੈਨੂੰ ਦਿੰਦਾ ਨਹੀਂ

ਮਨ ਤੂੰ ਇਹ ਨਾ ਸੋਚ ਕੱਲ ਕਿ ਹੋਵੇਗਾ
ਇਹ ਤੇਰਾ ਵਹਿਮ ਹੈ ਕਿ ਬੁਰਾ ਹੀ ਹੋਵੇਗਾ

ਜਿਨ੍ਹਾਂ ਕੋ ਹੋ ਸਕਿਆ ਬਦਲਾਂਗੇ ਜਰੁਰ
ਕੁੱਝ ਸਮੇ ਨੂੰ ਕੁੱਝ ਆਪਣੇ ਆਪ ਨੂੰ

ਰੁਕੇ ਹੋਏ ਸੀ ਕਦੋਂ ਦੇ
ਚਲਣਾ ਸਿੱਖ ਲਿਆ ਏ
ਦਾਤਿਆ ਤੇਰੇ ਤੋਂ ਕੋਈ
ਕੋਈ ਸ਼ਿਕਵਾ ਨਹੀਂ ਕਰਨਾ
ਬਦਲਣਾ ਸਿੱਖ ਲਿਆ ਏ

ਦੋ ਮਿੱਠੇ ਬੋਲ ਬੋਲਣ ਨਾਲ ਕਿਸੇ ਦਾ
ਖੂਨ ਵੱਧ ਜਾਵੇ ਤਾ ਉਹ ਵੀ ਇਕ ਤਰਾਂ ਨਾਲ ਖੂਨਦਾਨ ਹੈ

ਹੁਣ ਇਕੱਲੇ ਹੋਏ ਤਾਂ ਅਹਿਸਾਸ ਹੋਇਆ
ਕਈ ਘੰਟੇ ਹੁੰਦੇ ਨੇ ਦਿਨ ਵਿੱਚ

ਉਮੀਦ ਨਾ ਰੱਖੀ ਬੱਸ
ਹਰ ਕੋਈ ਹੱਸਕੇ ਬਲਾਉਂਦਾ ਰਹੇ
ਇਹ ਹੀ ਬਹੁਤ ਆ

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28