Are you looking for best Ghaint messages status? We have 1373+ status about Ghaint messages for you. Feel free to download, share, comment and discuss every status,quote,message or wallpaper you like.Check all wallpapers in Ghaint messages category.

Sort by

Oldest Status 201 - 250 of 1373 Total

ਉਮਰ ਹਰ ਦਿਨ ਬੜਤੀ ਹੈ ਹਰ ਦਿਨ ਕਮ ਹੋਤੀ ਹੈ
ਉਮਰ ਵੋ ਹਿਸਾਬ ਹੈ ਜੋ ਨਾ ਲਗਾਏ ਤੋਂ ਅੱਛਾ ਹੈ।

ਕਾਹਤੋਂ ਦਿਲ ਹੋਇਆ ਚੂਰ, ਤੂੰ ਕਦੀ ਦੱਸੀ ਵੀ ਤਾ
ਕਾਹਤੋਂ ਰੋਣਾ ਏ ਹਜ਼ੂਰ , ਤੂੰ ਕਦੀ ਹੱਸੀ ਵੀ ਤਾ
ਕਾਹਤੋਂ ਹੋਣਾ ਯਾਰਾਂ ਦੂਰ, ਤੂੰ ਕੋਲ ਰੱਖੀ ਵੀ ਤਾ ..l

ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇਂ ਦਾ
ਜਿੱਥੇ ਆਪਣੇ ਥੌਖਾ ਦੇ ਜਾਂਦੇ, ਉੱਥੇ ਕੀ ਇਤਬਾਰ ਬੇਗਾਨੇਂ ਦਾ. .

ਰੱਬਾਂ ਜਿਹੜੇ ਅਾਪਣੇ ਚੰਗੇ 😁 ਲਈ ਦੂਜਿਅਾਂ ਦਾ ਮਾੜਾ 😢 ਕਰਦੇ ਨੇ
ਪਹਿਲਾ ੳੁਨਾਂ ਦਾ ਚੰਗਾ 😀 ਕਰੀ ਤਾਂ ਜੋ ੳੁਹ ਦੂਜਿਅਾਂ ਦਾ ਮਾੜਾ ਨਾਂ ਕਰਨ 👈👈😊😊

ਦੁਆਵਾਂ ਦੀ ਮੋਹਤਾਜ ਨਹੀ ਮੇਰੀ ਜਿੰਦਗੀ,
ਜ਼ਹਿਰ ਦੇ ਕੇ ਮੈਨੂੰ ਹੁਣ ਲੰਬੀ ਉਮਰ ਦੀ ਦੁਆ ਨਾ ਦੇ !!

ਨਾਂ ਤਕੜਾ ਹੋ ਕੇ ਮਾਣ ਕਰੀਂ, ਕਈ ਵਾਰੀ ਮਾੜੇ ਡੱਟ ਜਾਂਦੇ,
ਜਦੋਂ ਅੜੀਆਂ ਪੁੱਗਦੀਆਂ ਵਖ਼ਤ ਦੀਆਂ, ਅਸਲੇ ਵੀ ਚੱਲਣੋਂ ਹੱਟ ਜਾਂਦੇ...

👉ਪਿੰਡ ਵਿੱਚ 🚜 ਪੇਂਡੂ 😊 ਆਪਾ ਸਹਿਰ ਵਿਚੋ 😎 ਸਹਿਰੀ ਨੀ
ਯਾਰਾ 😊 ਦਿਆ ਯਾਰ ਅਸੀ ਵੈਰੀਆਂ ਦੇ ਵੈਰੀ ਨੀ 👈

"ਪਤਾ ਨਹੀ ਲੋਕ ਕਿੱਦਾਂ ਭੁੱਲਾ ਦਿੰਦੇ ਨੇ ਰੱਬਾ ਤੇਰੇ ਅਹਿਸਾਨਾਂ ਨੂੰ,
ਸਾਡੇ ਤੋ ਤਾਂ ਤੇਰਾ ਬਣਾਇਆਂ ਇੱਕ ਇਨਸਾਨ ਨਹੀ ਭੁੱਲਾਇਆਂ ਜਾ ਰਿਹਾ…"

ਅਹਿਮੀਅਤ ਤੁਹਾਡੀ ਕੀ ਹੈ ਦੱਸ ਨਹੀਂ ਸਕਦੇ
ਰਿਸ਼ਤਾ ਕੀ ਹੈ ਤੁਹਾਡੇ ਨਾਲ ਸਮਝਾ ਨਹੀਂ ਸਕਦੇ
ਤੁਸੀਂ ਸਾਡੇ ਲਈ ਇੰਨੇ ਖਾਸ ਹੋ ਕਿ ਜੇ ਤੁਸੀਂ ਉਦਾਸ ਹੋਵੋ ਤਾਂ ਅਸੀ ਮੁਸਕੁਰਾ ਨਹੀ ਸਕਦੇ........

ਆਸ਼ਕ ਕਹਾਉਂਦੇ ਜਿਹੜੇ ਤੇਰੇ ਬਿੱਲੋ ਭਾਰ ਮਸਾ ਕੁ ਨਸ਼ੇੜੀਆਂ ਦਾ 40-40 ਕਿੱਲੋ
ਜਿਹੜੇ ਆਪ ਨੇ ਨਸੇ ਦੇ ਉੱਤੇ ਮਰਦੇ ਉਹਨਾ ਤੇਰੇ ਉੱਤੇ ਕੀ ਮਰਨਾ
ਜਿਹਦੇ ਲੱਕ ਤੇ ਪੈਂਟ ਨੀ ਖੜਦੀ ਉਹਨੇ ਕੀ ਤੇਰੇ ਨਾਲ ਖੜਨਾ,,,,😝😝😝

ਪਿੱਪਲਾਂ, ਬਰੋਟਿਆਂ ਦੀ ਛਾਂ ਕਿਵੇ ਭੁੱਲ ਗਈ,
ਮਿਲਦੇ ਸੀ ਜਿਥੇ ਓਹ ਥਾਂ ਕਿਵੇਂ ਭੁੱਲ ਗਈ,
ਮਰਜੀ ਨਾਲ ਕੀਤੀ ਚਾਹੇ ਮਜਬੂਰੀ ਚ ਕੀਤੀ,
ਜੇਹੜ੍ਹੀ ਬੁਲੀਆਂ ਚੋ ਕੀਤੀ ਓਹ ਹਾਂ ਕਿਵੇ ਭੁਲ ਗਈ...

✔# ਮੁੱਕਦਰ ਜਰੂਰ # ਮਾੜੇ ਲਿਖੇ ਆ ਲਿਖਣ ਵਾਲੇ ਨੇ
ਪਰ ਇੱਕ ਕਿਰਪਾ🙏 ਜਰੂਰ ਕੀਤੀ ਜਿਹੜਾ # ਨਸ਼ਿਆਂ ਤੋਂ ਬਚਾ ਕੇ ਰੱਖਿਆ

ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ 👫,
💖🌙 ਚੰਨ ਤੋਂ ਵੀ ਸੋਹਣਾ👌 ਯਾਰ ਮੇਰੀ ਝੋਲੀ ਪਾਇਆ ਏ...

ਲੋਕਾਂ ਦੇ Status In A Relationship ਹੁੰਦੇ ਨੇ,
ਯਾਰਾ ਦਾ ਤਾਂ 👉 Direct Married 👈 ਈ ਹੋਉ...

ਸਾਨੂੰ ਲੱਭਦੀ ਪੁਲਿਸ ਲੈਕੇ ਗੱਡੀਆ... 🚔
ਸਿਰ ਰੱਖੀਆ ਨੇ ਰਕਮਾ 💵 ਵੀ ਵੱਡੀਆ...
🐅ਸ਼ੇਰ ਕਦੇ ਹੁੰਦੇ ਨੀ ਸਿਕਾਰ ਗੋਰੀਏ... 💪
ਕਾਗਜਾ ਚ ਮੁੰਡਾ ਲਿਖਤਾ ਫਰਾਰ ਗੋਰੀਏ...

ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..
ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ

ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ ,
ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ

ਯਾਰ ਵੇਲੀ ਕਾਹਲੇ ਰਹਿੰਦੇ ਰਿਗ ਪਾੳੁਣ ਨੂੰ
ਅੜਬ ਸੁਭਾਹ ਦੇ ਘੋਟ ਦੇ ਨੇ ਮਰਜੀ 👊👊

ਜਿਨ੍ਹਾਂ ਨੂੰ ਭੇਤ-ਸਮੁੰਦਰ ਦਾ ਹੈ, ਓ ਬੁੱਕਾਂ ਵਿਚ ਛੱਲਾਂ ਨਈਂ ਭਰਦੇ
ਬੱਸ ਚੁੱਪ ਨੂੰ ਪੜ੍ਹਨਾ ਪੈਂਦਾ ਹੈ, ਓਹ ਖੁੱਲ੍ਹੀਆਂ ਗੱਲਾਂ ਨਈਂ ਕਰਦੇ......

ਤੂੰ ਮੇਰੀ ਮੁਹੱਬਤ ਅਜਮਾਕੇ ਤਾਂ ਦੇਖ
ਅਸੀ ਜਿੰਦਗੀ ਤੋਂ ਹਾਰ ਜਾਂਵਾਗੇ ਪਰ ਮੁਹੱਬਤ ਤੋਂ ਨਹੀ ਹਾਰਦੇ॥..

ਫੜ ਮਾਰਨੀ ਤੇ ਪਿੱਠ ਪਿੱਛੇ ਕੱਡਣੀ ਬੜੀ ਸੋਖੀ ਹੈ ਗਾਲ਼ ਮਿੱਤਰੋ,
ਪੱਤਾ ਲੱਗ ਜਾਂਦਾ ਜਦੋਂ ਹੱਥ ਜੁੜ ਦੇ ਬੇਗਾਨੇ ਪੁੱਤ ਨਾਲ਼ ਮਿੱਤਰੋ ।

ਮੈ ਉਥੇ ਜਾਕੇ ਵੀ ਤੈਨੂੰ ਮੰਗਿਆ
ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆਂ ਮੰਗਦੇ ਹਨ.!

ਚਾਹੇ ਲੱਖ ਸਿਕਾਇਤਾਂ ਹੋਣ ਤੇਰੇ ਨਾਲ..
ਪਰ ਤੂੰ ਥੋੜ੍ਹਾ ਜਿਹਾ ਹਾਲ ਪੁੱਛਦਾ ਹੈ ਤੇ ਅਸੀਂ ਸਭ ਭੁੱਲ ਜਾਂਦੇ ਹਾਂ...!! ♥♥

ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ
.ਨਾ ਹੁੰਦਾ ਏ ਇਜਹਾਰ ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ ।

ਸੂਰਜ RESIGN ਦੇ ਗਿਅਾ ਮੇਰੀ ਦੇਖ ਕੇ ਲਾਲ ਫਲਕਾਰੀ
ਮੁੰਡਿਅਾਂ ਦੇ ਸੈੱਲ ਘੱਟ ਗੲੇ ਮੈਂ ਨਿਗਾਂ ਅੈਨਕਾਂ ਤਾਰ ਕੇ ਮਾਰੀ 😎

ਇੱਕ ਤਾਂ ਉਹਦਾ ਸੁਭਾਅ ਅੱਥਰਾ
ਦੂਜਾ ਪੀ ਬੀ_੦੧ 👌 ਦਾ #_ਕਰੇਜ਼ 😍 ਵੱਖਰਾ 💪 👌👌

ਅੱਤ ਹੁੰਦੀ ਨੀ ਅੱਤ ਕਰਵਾਉਂਣੀ ਪੈਂਦੀ ਆ
ਦੁਨੀਆਂ ਟਿੱਕ ਦੀ ਨੀ ਟਕਾਊਣੀ ਪੈਂਦੀ ਆ,,,😎 👌👌

ਦਰਦ ਹੁੰਦਾ ਨਹੀ ਦੁਨੀਆਂ ਨੂੰ ਵਿਖਾਉਣ ਦੇ ਲਈ,
ਹਰ ਕੋਈ ਰੋਂਦਾ ਨਹੀ ਅੱਥਰੂ ਵਹਾਉਣ ਦੇ ਲਈ,
ਰੁਸਣ ਦਾ ਮਜਾ ਤਾਂ ਤੱਦ ਆਊਂਦਾ ਹੈ,
ਜਦ ਆਪਣਾ ਹੋਵੇ ਕੋਈ ਮਨਾਊਣ ਦੇ ਲਈ ।

ਫੁਕਰਿਆਂ ਨਾਲ ਬਹੁਤਾ ਲਾਡ ਨਾ ਕਰੀਏ
ਮਤਲਬੀ ਨੂੰ ਕਦੇ ਯਾਦ ਨਾ ਕਰੀਏ
ਵਕਤ ਪੈਣ ਤੇ ਜੋ ਹਟਜੇ ਪਿੱਛੇ ।।
ਮੁੜ ਉਹ ਦੇ ਨਾਲ ਨਾ ਖੜੀਏ ।

ਜਿਹੜੇ ਅਣਖਾਂ ਦੇ ਪਾਰਖੂ ਨੇ ਹੁੰਦੇ..
ਸੱਚੀ ਗੱਲ ਬੋਲ ਦਿੰਦੇ ਆ..
ਸੌਖਾ ਨੀ ਮੈਦਾਨ ਵਿੱਚ ਗੱਜਣਾਂ ਬੇਗਾਨੇ ਪੁੱਤ ਰੋਲ ਦਿੰਦੇ ਆ..

ਜੋ ਇਨਸਾਨ ਦਿਲ ਨੂੰ ਚੰਗਾ ਲੱਗਦਾ ਸਿਰਫ ਉਹਨੂੰ ਹੀ ਪਿਆਰ ਕਰਿਉ
ਅੱਖੀਆਂ ਨੂੰ ਤਾਂ ਅਕਸਰ ਸਾਰੇ ਹੀ ਸੋਹਣੇ ਲੱਗਦੇ ਆ॥

ਹੱਥ ਘੁੱਟ ਕੇ ਕੀਤੇ ਗੲੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ...
ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ...

ਨਾ ਗਰੂਰਬਾਜ਼ੀਆਂ ਦਾ ਰੌਲਾ ਨਾ ਨਸ਼ਿਆਂ ਦੀ ਤੌੜ
ਪੱਲਟ ਦਈਏ ਤਖੱਤ ਬੜਾ ਮੋਢਿਆਂ ਚ ਜ਼ੋਰ

ਬਾਪ ਤੇਰੇ ਦਾ ਸਕਾ ਜਵਾਈ ਸੱਸ ਤੇਰੀ ਦਾ ਜਾਇਆ
ਲਾਇਕ ਕਰ ਮੁਟਿਆਰੇ ਨੀ ਤੇਰੇ ਯਾਰ ਦਾ ਸਟੇਟਸ ਪਾਇਆ......

ਕਰਮਾਂ ਵਾਲਿਆਂ ਨੂੰ ਮਿਲਦਾ ਏ ਪਿਆਰ ਸੱਚਾ
ਕੋਈ ਆਪਣਾ ਈ ਕਰਦਾ ਏ ਇੰਤਜਾਰ ਸੱਚਾ
ਬਹੁਤ ਮਿਲ ਜਾਂਦੇ ਨੇ ਇਥੇ ਦਾਵੇ ਕਰਨ ਵਾਲੇ
ਪਰ ਕਰਮਾਂ ਵਾਲਿਆਂ ਨੂੰ ਮਿਲਦਾ ਏ ਯਾਰ ਸੱਚਾ....

ਕਵਿਤਾ ਲਿਖਣ ਦਾ ਸਬੱਬ ਤੇਰੀ ਯਾਦ ਤੋਂ ਬਣਦਾ ਐ..
.ਨਹੀਂ ਤਾਂ ਮੇਰੀ ਕੀ ਤਾਕਤ ਲਫ਼ਜ਼ਾਂ ਨਾਲ ਖੇਡਣ ਦੀ..

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਘੈਂਟ ਜੇਹਾ ਸਵੈਗੀ ਥੋਡਾ ਯਾਰ ਐ
ਉਹ ਵੀ ਘੈਂਟ ਜਿਹੀ ਸਵੇਗੀ ਮੁਟਿਆਰ ਐ…

ਸ਼ੁਕਰ ਆ ਰੱਬ ਨੇ ਸਾਨੂੰ ਜਿਆਦਾ ਸੋਹਣੇ ਨਹੀ ਬਣਾਇਆ ਨਹੀ, ਤਾਂ
ਲੱਖ ਕੁੜੀਆਂ ਦੀਆਂ ਬਦ ਦੁਆਵਾ ਲੱਗਣੀਆ ਸੀ...😌😌

ਤੇਰੇ ਛੱਡ ਜਾਣ ਤੋਂ ਬਾਅਦ ਜੋ ਵੀ ਲਿਖਿਅਾ
ਤੈਨੂੰ ਪਤਾ ੳੁਹਦੇ ਨਾਲ ਕੲੀਅਾਂ ਲੲੀ ਖਾਸ ਬਣ ਗਿਅਾ,
ਪੀ ਕੇ ਨਦੀਅਾਂ ਦਰਿਅਾ ਵੀ ਬੁੱਝਣੀ ਨਹੀਂ ਜੋ
ੲਿਹੋ ਜਿਹੀ ਪਿਅਾਸ ਬਣ ਗਿਅਾ..

ਫੋਟੋ 📷 ਤਾਂ ਅਸੀਂ ਸ਼ੋਂਕ ਲਈ ਖਿੱਚਦੇ ਆ, ਕਿਸੇ ਦੇ ❤ ਦਿਲ ਵਿਚ ਵਸਣ ਲਈ ਤਾਂ ਸਾਡਾ ਨਾਮ ਹੀ ਕਾਫ਼ੀ ਏ..😊

ਜੱਟ ਵੈਲੀ ਸੀ ਪੁਰਾਣਾ ਕਿਥੋਂ ਮਾਰਿਆ ਸੀ ਜਾਣਾ
ਅੱਖ ਅੱਲੜ ਨਾ ਲੜੀ ਗੱਭਰੂ ਨੂੰ ਮਾਰ ਗਈ

ਬੀਬਾ ਅਾਪਾਂ ਤਾ ਪੁਰਾਣੇ Bullet ਵਰਗੇ ਅਾ
. ਸੁਭਾਅ ਭਾਵੇਂ ਪੁਠਾ ਏ ਪਰ ਚੜਾੲੀ ਪੂਰੀ ਏ

ਰੁੜਦੀ ਜਦੋਂ ਪਹਾੜੀ ਤੋਂ ਚੰਗੇ ਛਲਾਰੂਅਾਂ ਦਾ ਸੀਨਾਂ ਵੀ ਕੰਬ੍ਹ ਜਾਦਾਂ„
ਖੂਨ ਡਰਾੲੀਵਰ ਦਾ ੳੁੱਥੇ ੳੁਬਾਲੇ ਮਾਰਦਾ ੲੇਂ„
ਜਿੱਥੇ ਗੱਡੀ ਦਾ ਤੇਲ ਵੀ ਜੰਮ ਜਾਦਾਂ..

ਜਿੱਥੇ ਜੀ ਕਰਦਾ ਤੁਰ ਜਾਈਦਾ , ਸਾਡਾ ਤਾਂ ਕੋਈ ਟਿਕਾਣਾ ਨਹੀਂ
ਜਾਂ ਮੁੜਨਾ ਨਹੀਂ ਹਫਤਾ ਹਫਤਾ, ਜਾਂ ਕਈ ਮਹੀਨੇ ਜਾਣਾਂ ਨਹੀਂ 🙏🙏

ਉਂਝ ਚੰਗੀ ਮਾੜੀ ਕਿਸੇ ਨੂੰ ਕਹੀਏ ਨਾ, ਪਾਣੀ ਸਿਰ ਨੂੰ ਜੇ ਆਵੇਂ ਪਿੱਛੇ ਰਹੀਏ ਨਾ
ਮੂਹਰੇ ਅੜਕੇ ਕੀ ਕਿਸੇ ਦੀ ਮਜ਼ਾਲ ਤੁਰਨਾ, ਸ਼ੌਂਕ ‪# ‎ਮਿੱਤਰਾਂ‬ ਦਾ ਮੜਕ ਦੇ ਨਾਲ ਤੁਰਨਾ ''''''.......... 💓💓💓

ਕਸਮਾਂ ਖਾ ਤੇ ਲੲੀਅਾਂ ਨੇ ੲੇਨਾ ਦਾ ਕੀ ਭਰੋਸਾ ੲੇ 💯✔
ਮੁੱਹਬਤਾਂ ਪਾ ਤੇ ਲੲੀਅਾਂ ਨੇ ੲੇਨਾ ਦਾ ਕੀ ਭਰੋਸਾ ੲੇ 💯✔
ਯਾਰੀਆਂ ਲਾ ਤੇ ਲੲੀਅਾਂ ਨੇ ੲੇਨਾ ਦਾ ਕੀ ਭਰੋਸਾ ੲੇ 💯✔

ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ ਨਹੀਂ ਹੁੰਦਾ ਕੀ ਆਪਾ ਗ਼ਲਤ ਹਾਂ ਜਾਂ ਉਹ ਸਹੀ ਹੈ !!
ਮਾਫੀ ਮੰਗਣ ਦਾ ਸਹੀ ਮਤਲਬ ਹੈ ਕੀ ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜ਼ਿਆਦਾ ਹੁੰਦੀ ਹੈ..

ਸਾਡੀ ਇਕ ਖਾਸੀਅਤ ਆ ਕਿਸੇ ਦੇ #time ⏰ ਚ ਅਸੀਂ ਬੋਲਿਆਂ ਨੀ ਕਰਦੇ
ਪਰ ਅਪਨੇ # ਟੀਮ ⏰ ਚ ਸਾਹ ਵੀ 😳 ਪੁੱਛ ਕੇ ਲੈਣ ਦਿੰਨੇ 😏 ਆ.....

ਬੀਬਾ ਅਸੀਂ VeLLy ਨਹੀਂ ਪਰ ਕੀ ਕਰੀਏ ਕਿਸੇ ਦੀ ਆਕੜ ਨੀ ਜਰ ਹੁੰਦੀ.

'ਨੀਂਵੀ ਪਾ ਕੇ ਨਾ ਲੰਘਿਆ ਕਰ ਕੁੜੀਏ ਫਿਰ ਕੀ ਹੋਇਆ ਜੇ....!!
ਅਸੀ ਤੈਥੋ ਵੱਧ ਸੋਹਣੇ ਹਾਂ....'

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28