Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 601 - 650 of 1371 Total

👉ਬੰਦੇ ਦਾ ਰੋਹਬ ਹੋਣਾ ਚਾਹੀਦਾ...ਸਟੈਂਡ ਤਾਂ ਸਾੲਿਕਲ ਦਾ ਵੀ ਹੁੰਦਾ...

ਕਿਸੇ ਨੂੰ ਆਏ ਜਾਂ ਨਾਂ ਆਏ,
ਪਰ ਮੈਨੂੰ ਤਾਂ ਆਪਣੇ ਆਪ ਨੂੰ ਦੇਖਕੇ,
FULL HERO ਵਰਗੀ FEELING ਆਉਦੀ ਆਂ ।

ਚੰਗੇ-ਮਾੜੇ ਵੇਲੇ ਸਾਡੇ ਉੱਤੇ ਸਾਰੇ ਬੀਤੇ ਨੇ ... ਪੁੱਠੇ-ਸਿੱਧੇ ਕੰਮ ਕਾਕਾ ਅਸੀ ਸਾਰੇ ਕੀਤੇ ਨੇ....

ਕੁੱਝ ਮੁਲਾਕਾਤਾਂ ਦਰਵਾਜ਼ੇ ਖੋਲ ਦਿੰਦੀਆਂ ਜਾਂ ਤਾਂ ❤ਦਿਲਾਂ ਦੇ ਜਾਂ 👀ਅੱਖਾਂ ਦੇ ..

ਜਦੋਂ ਕੋਈ ਕੰਮ ਨਹੀਂ ਕਰਦੇ ਹੋ ਤਾਂ ਘੜੀ ਦੇਖੋ,
ਜਦੋਂ ਕੋਈ ਕੰਮ ਕਰਦੇ ਹੋ ਤਾਂ ਘੜੀ ਨਾ ਦੇਖੋ..

ਮੌਜ਼ ਨੀ ਲੱਭਣੀ ਪੰਜਾਬ ਵਰਗੀ..

ਪੂਰੀ ਦੁਨੀਅਾਂ ਚ ਭਾਰਤ ਹੀ ੲਿੱਕ ਇੱਦਾਂ ਦਾ ਦੇਸ਼ ਹੈ ਜਿੱਥੇ ਲੋਕਾਂ ਨੂੰ ਲਸਣ ਅਤੇ ਪਿਆਜ ਖਾਣ ਨਾਲ ਪਾਪ ਲੱਗਦਾ ਹੈ...
ਪਰ ਬੇੲੀਮਾਨੀ ਠੱਗੀ ਚੋਰੀ ਰਿਸ਼ਵਤ ਦਾ ਪੈਸਾ ਖਾਣ ਨਾਲ ਕੋੲੀ ਪਾਪ ਨਹੀ ਲੱਗਦਾ..

ਆਪਣੀ ਤੁਲਨਾ ਕਦੇ ਕਿਸੇ ਨਾਲ ਨਾ ਕਰੋ..
ਸੂਰਜ ਅਤੇ ਚੰਦ ਦਾ ਕੋਈ ਮੁਕਾਬਲਾ ਨਹੀਂ
ਦੋਨੋ ਆਪਣੇ ਆਪਣੇ ਸਮੇ ਤੇ ਚਮਕਦੇ ਹਨ..

ਕੁੱਝ ਲੋਕਾਂ ਦੀ ਵਫਾ ਅਕਸਰ ਉੱਥੋਂ ਤੱਕ ਹੀ ਹੁੰਦੀ ਹੈ ਜਿੱਥੋਂ ਤੱਕ ਉਹਨਾਂ ਨੂੰ ਮਤਲਬ ਹੁੰਦਾ ਹੈ॥

ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾ...
.ਤੇ ਬੋਲਣ ਤੋ ਬਾਅਦ..
ਇਨਸਾਨ ਆਪਣੇ ਲਫਜਾ਼ ਦਾ ਗੁਲਾਮ ਬਣ ਜਾਂਦਾ

ਇੱਕ ਦਿਨ ਵੇਖੀਂ ਸਾਡੀ ਤਕਦੀਰ ਨੇ ਕਿਵੇਂ ਘੁੰਮਣਾ
ਅਸੀਂ ਧਰਤੀ ਤੇ ਖੜੇ ਹੋ ਕੇ ਅੰਬਰਾਂ ਨੂੰ ਚੁੰਮਣਾ👆

ਹੌਲੀ ਹੌਲੀ ਪਤਾ ਲੱਗੁੂ ਕਿੱਡੀ ਗੱਲਬਾਤ ਏ
ਹਾਲੇ ਤੇ ਮਿੱਤਰਾਂ ਸਾਡੀ ਸੁਰੂਆਤ ਏ

ਹੁੰਦੇ ਨੱਖਰੇ ਨੇ ਅੱਲੜਾ ਦੇ ਵੱਖਰੇ ਮੈ ਜਾਣਾ ਭੇਤ ਰਗ-ਰਗ ਦਾ
ਯਾਰ 'ਚ ਜਲੇਬੀ ਜਿੰਨੇ ਵਲ ਸੋਹਣੀਏ ਉਂਝ ਵੇਖਣੇ ਨੂੰ ਸਿੱਧਾ ਲਗਦਾ......

Time⏱ ਆਇਆ ਜਦੋ ਗੱਲ ਸਿਰੇ ਲਾਵਾਂਗੇ
ਚੁੱਪ ਐਵੇ ਨਹੀਉ 🤐ਬੈਠੇ Game ਵੱਡੀ 👍🏻ਪਾਵਾਂਗੇ ...

ਤਸਵੀਰ ਬਣਾ ਕੇ ਤੇਰੀ ਕਮਲੀਏ ਮੈਂ ਅਸਮਾਨ ਤੇ ਟੰਗ ਆਇਆ ਹਾਂ.
ਤੇ ਲੋਕ ਪੁੱਛਦੇ ਨੇ ਕਿ ਚੰਦ ਅੱਜ ਇਹਨਾਂ ਬੇਦਾਗ਼ ਕਿੱਦਾ ਹੈ....

ਮੋਮਬੱਤੀਆਂ ਵੇਚਣ ਵਾਲਿਆਂ ਦੀ, ਸੂਰਜ ਦੀ ਰੋਸ਼ਣੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ...

ਪੜ੍ਹ ਕੇ ਕਿਹੜਾ DC ਲੱਗ ਜਾਣਾ, ਬਹੁਤਾ ਨੀ ਦਿਮਾਗ ਤੇ ਬੋਝ ਪਾਈ ਦਾ
ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਬੱਲੀਏ, ਫੇਰ ਦੱਸ ਫਾਇਦਾ ਕੀ ਜਵਾਨੀ ਆਈ ਦਾ

ਮਿਹਨਤਾ ਚੱਲ ਰਹੀਆ ਨੇ ਜਲਦੀ ਅੱਗੇ ਆਵਾਗੇ ..
.👬ਦੁਨੀਆਂ ਖੜ ਖੜ ਦੇਖੂ ਐਸਾ ਨਾਮ ਕਮਾਵਾ ਗੇ👈😍

ਵਕਤ ਬਹੁਤ ਹੀ ਤੇਜੀ ਨਾਲ ਬਦਲਦਾ ਹੈ,
ਪਰ ਕੁਝ ਲੋਕ ਵਕਤ ਨਾਲੋਂ ਵੀ ਤੇਜੀ ਨਾਲ ਬਦਲ ਜਾਂਦੇ ਨੇ..

ਤੁਰਿਆ ਜਾਂਦਾ ਸੀ ਨਵਾਂ, ਇੱਕ ਨਵੀ ਸਲਾਹ ਦੇ ਗਿਆ
ਪਤਾ ਨੀ ਕੀਤਾ ਗੁਮਰਾਹ ,
ਜਾ ਮੰਜਿਲ ਵਾਲੇ ਰਾਹ ਦੇ ਗਿਆ......

ਹਾਲਾਤ ਬਿਨਾਂ ਸ਼ੱਕ ਇੱਕ ਦਿਨ ਸੁਧਰ ਜਾਣਗੇ,
ਪਰ ਅਫਸੋਸ ਕੁਝ ਲੋਕ ਮੇਰੇ ਦਿਲ ਤੋਂ ਉਤਰ ਜਾਣਗੇ....

ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ
ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ
ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ
ਰੱਬ🙏 ਬਦਲੇ ਨਾਂ ਦਿਨ👍 ਇੰਝ ਹੋ ਨੀ ਸਕਦਾ...

ਦੁੱਖ ਨੂੰ ਜਰਨਾ, ਸੱਚ ਤੇ ਅੜਨਾ,
ਕਿਸੇ ਲਈ ਮਰਨਾ,
ਜਣੇ ਖਣੇ ਦੇ ਵੱਸ ਦਾ ਨਈਂ ।

ਫੱਕਰ ਬੰਦੇ ਦਿਲ ਦੇ ਰਾਜੇ ...

ਇੱਕ ਪਾਸੜ ਪਿਆਰ ਚੋਂ ਕੀ ਮਿਲਣਾ ਇੱਕ ਜੋਤ ਯਾਦ ਦੀ ਬਲਦੀ ਏ
ਇੱਕ ਕਮੀਂ ਜੋ ਪੂਰੀ ਨਹੀਂ ਹੋਣੀ ਉਂਝ ਦੁਨੀਆਦਾਰੀ ਚੱਲਦੀ ਏ....

ਸਿੱਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ
ਕਿਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ.....

ਬਾਹਲੇ ਸਿਆਣੇ ਬੰਦੇ ਨੂੰ ਦੂਰੋ ਹੀ ਮੱਥਾ ਟੇਕੀ ਦਾ
ਜਦੋ ਸਟੈਂਡ ਹੀ ਲੈ ਲਿਆ
ਫਿਰ ਅੱਗਾ ਪਿੱਛਾ ਨਹੀ ਵੇਖੀ ਦਾ....

ਲੋੜ ਪੈਣ ਉਤੇ ਵਾਧਾ ਘਾਟਾ ਨਈਓ ਵੇਖਦੇ :
ਮੁੰਡੇ ਪਿੰਡਾਂ ਦੇ ਗਣਿਤ ਵਿੱਚੋ ਫੇਲ ਬੱਲੀਏ....

ਕੁਝ ਪੰਨੇ ਕੀ ਪਾਟੇ ਜਿੰਦਗੀ ਦੀ ਕਿਤਾਬ ਦੇ ਲੋਕਾ ਨੇ ਸਮਝਿਆ ਸਾਡਾ ਦੌਰ ਹੀ ਖਤਮ ਹੋ ਗਿਆ

ਮੈਨੂੰ ਇੱਕ ? ਕੁੜੀ ਨੇ ਪੁਛਿਆ... ਤੂੰ ਦੁਨਿਆ ਚ ਕੀਦਾ ? ਫੈਨ ਆ... ਮੈ ਕਿਹਾ ਬੀਬਾ ਆਪਾ ਦੁਨਿਆ ਦੇ ਨੀ ਦੁਨਿਆ ਆਪਣੀ ਫੈਨ ਆ..

"ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ, ਕਦੇ ਉਹਦੇ ਹਾਸੇ ਨਾ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ..!! #

ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥

ਚੰਗਾਂ ਹੋੲਿਅਾ ਸਾਰੇ ਜਜਬਾਤਾਂ ਦੇ ਹੰਝੂਅਾਂ ਦਾ ਰੰਗ ੲਿਕੋ ਹੈ..
...ਨਹੀਂ ਤਾਂ ਸਰਹਾਣੇ ਨੇ ਕੲੀ ਗੁੱਝੇ ਭੇਦ ਖੋਲਣੇ ਸੀ...

ਪੈਸੇ ਤੇ ਨੀ ਮਰੀ ਦਾ ਸੋਹਣੀਏ ਪਿਆਰ ਦਿਲੋ ਕਰੀਦਾ . ਜਿਥੇ ਲੱਗ ਜਾਵੇ ਯਾਰੀ ਫਿਰ ਹਿੱਕ ਤਾਣ ਕੇ ਨਾਲ ਖੜੀ ਦਾ 😊..

ਸਦਾਬਹਾਰ ਨੇ ਖੁਆਬ ਤੇਰੇ☺ ਨਾ ਕੋਈ ਬਸੰਤ🌴ਨਾ ਕੋਈ ਪੱਤਝੜ🍂

👸ਹੁਸਨ ਦਾ ਕਰ ਨਾ👅ਗਰੂਰ ਬੱਲੀਏ, ਮਿਤਰਾਂ ਦਾ💞ਦਿਲ ਕੋਹੇਨੂਰ ਬੱਲੀਏ!

ਤੇਰੇ ਕੋਲ ਬੈਠਣ👥👤 ਵਾਲੇ ਬੜੇ ਹੋ ਗਏ ਏਸੇ ਕਰਕੇ ਯਾਰ😊 ਤੈਥੋਂ ਪਰੇ ਹੋ ਗਏ

ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ, ਤੇਰੇ ਆਸਰੇ 'ਖੁਆਬ' ਵੱਡੇ ਦੇਖੀ ਬੈਠੇ ਆ

ਰੱਬਾ ਮੈਨੂੰ ਇੰਨਾ ਮਾੜਾ ਨਾ ਬਣਾਈ ਕਿ ਕੋਈ ਮੇਰੇ ਕਰਕੇ ਰੋਵੇ
ਤੇ ਇੰਨਾ ਚੰਗਾ ਵੀ ਨਾ ਬਣਾਈ ਕਿ ਕੋਈ ਮੇਰੇ ਲਈ ਰੋਵੇ..

ਉਹ ਲੱਭ ਰਹੇ ਸੀ ਬਹਾਨੇ ....ਮੈਨੂੰ ਭੁੱਲਣ ਦੇ ...
ਮੈ ਸੋਚਿਆ ਕੀ ਨਰਾਜ ਹੋ ਕੇ..ਉਹਨਾ ਦੀ ਮੁਸ਼ਕਿਲ ਅਾਸਾਨ ਕਰ ਦੇਵਾ...

ਜ਼ਿੰਦਗੀ ਦਾ ਹੱਕਦਾਰ ੲਿੱਕ ਹੀ ਹੋਣਾ ਚਾਹੀਦਾ ਹੈ ਅੈਂਵੇ ਦੁੱਕੀ ਤਿੱਕੀ ਤੇ ਹਰ ਰੋਜ਼ ਨਵੀਂ ਮਿਲਦੀ ਹੈ

ਇੱਕ ਆਉਦੀ ਨੀ ਚਲਾਕੀ, ਦੂਜਾ ਆਉਦਾ ਨੀ ਕਿਸੇ ਦਾ ਦਿਲ💟 ਤੋੜਨਾ 💔 ਯਾਰੀ ਜਿੰਦ ਵਾਰ ਕੇ ਨਿਭਾਈ ਆਉਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ😏

ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ ਯਾਰਾ ਅਸੀ ਤਾ ੳੁਹ ਫੁੱਲ ਹਾ ... ਜੋ ਟੁੱਟਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ...

ਹੋਈ ਰੱਬੴ ਦੀ ਮਿਹਰ ਅਸੀਂ ਬਚਗੇਂ , ਤੁਰਗੀਂ ਸੀ ਮਾਰ ਠੇਡੇਂ ਤੂੰ🙎🏻, ਉਏ ਤੂੰ ਮੰਗਣੀਂ ਕਰਾ ਲਈ ਚੋਰੀ ਚੋਰੀ ਮੈਂ👱🏻 ਰਹਿ ਗਿਆ ਮਨਾਉਦਾਂ ਬੇਬੇ👵 ਨੂੰ

#ਟਾਈਮ ਪਾਸ ਤਾਂ ਮੈ ਵੀ ਕਰ ਸਕਦਾ ਸੀ, ਪਰ ਮੈਨੂੰ ਚੰਗੀ ਤਰ੍ਹਾ ਪਤਾ ਜਦੋ ਕੋਈ #ਧੋਖਾ ਦਿੰਦਾ ਹੈ, #ਰੋਣ ਤੋਂ #ਵਿਹਲ ਨਈ ਮਿਲਦੀ..!!

〰ਖਾਨਦਾਨੀ ਅਣਖਾਂ ਨੇ ਪੈਰ❌ ਨਹੀਓ ਡੋਲ਼ਦਾ ☝️ਸਿੱਧੀਆਂ ਨੀਤਾਂ ਦੇ ☝️ਰੱਬ ਆਪੇ ਬੂਹੇ ਖੋਲਦਾ...🙏

👆**ਕਿਸੇ ਨੇ ਕਿਹਾ ਕਿ ਤੁਹਾਡੇ ਚ ਅਾਕੜ 😠ਬਹੁਤ ਅੈ.. ਮੈਂ ਹੱਸ 😊ਕੇ ਕਿਹਾ ਅਾਕੜ😉 ਤਾਂ ਠੀਕ ਅਾ..ਪਰ ਲੋਕਾਂ 👤👥ਵਾਂਗੂ ਦਿਲ❤ ਚ ਬੇੲਿਮਾਨੀ ☺ਨਹੀ ਰੱਖੀ..

Block ਕਰ ਕੇ………………ਫੇਰ ਕਿਹੜਾ ਤੂੰ‪ ਸਟਾਰ_ਬਣਗੀ‬………‪‎ਤੂੰ‬ ਪਹਿਲਾਂ ਹੀ ਕਿਸੇ‪ ‎ਹੋਰ_ਦੀ_ਸੀ‬………‪‎ਕਿਹੜਾ ‬ਸਾਡੇ ਤੇ‪ ‎ਏਹਸਾਨ_ਕਰ‬ ਗਈ...

✌ਵੀਰਾ ਕਹਿਣੇ ਆ ਤੇ 🙋ਬਾਈ ਜੀ ਕਹਾਉਣੇ ਆ ... ਸੌਂਹ 🙏ਰੱਬ ਦੀ ਕਿਸੇ ਨਾ❌ ਸਾਡਾ 🚫ਵੈਰ ਨੀ ... 👌ੳਂਜ ਸ਼ੌਕ ਸਾਰੇ💪 ਗੱਗੂ ਗਿੱਲ ਵਾਲੇ ਨੇ... ਆ ਕੇ 👎ਫੁਕਰੀ ਚ ਮਾਰੇ ਕਦੇ 🔫ਫੈਰ ਨੀ....

😊ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ.....ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ....👌😍 ..................

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28