Are you looking for best Ghaint messages status? We have 1373+ status about Ghaint messages for you. Feel free to download, share, comment and discuss every status,quote,message or wallpaper you like.Check all wallpapers in Ghaint messages category.

Sort by

Oldest Status 451 - 500 of 1373 Total

ੲਿਕੋ ਥਾਲੀ ਖਾਕੇ ਕਦੇ ਦਗਾ ਨੀ ਕਮਾਈ ਦਾ ਪਾਕੇ ਸਾਹਾ ਵਾਲੀ ਸਾਂਝ ਕਦੇ ਸਾਕ ਨੀ ਭੁਲਾੲੀ ਦਾ ਦਿਲੋ ਚਾਹੁਣ ਵਾਲੇਆ ਦਾ ਦਿਲ ਨੀ ਦੁਖਾਈ ਦਾ ਰੱਬ ਜੇਹੇ ਭਾਈਆਂ ਕੋਲੋ ਭੇਤ ਨੀ ਲੁਕਾੲੀ ਦਾ..

ਪਿਆਰ ਮਿਲਦਾ ਨਸੀਬਾਂ ਨਾਲ ਕਈ ਰੁਸ ਕੇ ਪਿਆਰ ਗਵਾਂ ਲੈਂਦੇ ਟਾਇਮ ਪਾਸ ਕਰਨ ਵਾਲੇ
ਦਿਖਾਉਣ ਆਕੜਾ ਸੱਚਾ ਪਿਆਰ ਕਰਨ ਵਾਲੇ ਹੱਥ ਜੋੜ ਮਨਾ ਲੈਂਦੇ

ਮੇਰੇ ਲਈ ਆਪਣੇ ਮੋਮ ਡੈਡ ਦੀ ਕਸਮ ਖਾ ਜਾਂਦੀ ਸੀ
ਕਮਲੀਏ ਮੇੈਨੂੰ ਨਹੀ ਤਾਂ ਆਪਣੇ ਮੋਮ ਡੈਡ ਨੂੰ ਤਾਂ ਬਖਸ਼ ਦਿੰਦੀ…

ਛੱਡ ਗਈ ਸੀ ਮੈਨੂੰ ਜੋ ਔਕਾਤ ਵੇਖ ਕੇ,
#ਦੇਸੀ ਜੇਹੀ ਮੇਰੀ ਗੱਲਬਾਤ ਦੇਖ ਕੇ,
ਦਿਲ ਅੱਜ ਵੀ ਉਹਦੇ ਲਈ # ਮੈਡ ਹੁੰਦਾ ਏ,
ਕੁੜੀਆਂ ਦਾ ਯਾਰੋ ਕਿਹੜਾ # ਸਟੈਂਡ ਹੁੰਦਾ ਏ...

ਅਸੀਂ ਉਹਦੇ ਬਣ ਕੇ ਰਹਿ ਗਏ ਭਾਂਵੇ ਉਹ ਕਿਸੇ ਹੋਰ ਲਈ ਹੱਸਦੀ ਆ
ਪਰ ਅੱਜ ਵੀ ਬੱਬੂ ਮਾਨ ਦੇ ਗੀਤਾਂ ਵਾਂਗ ਸਾਡੇ ਦਿਲ ਦੇ ਵਿੱਚ ਵੱਸਦੀ ਆ...💞

ਲੱਭਦੇ ਨੇ ਪਿਆਰ ਜਿਹੜੇ ਹਰ ਇਕ ਸੋਹਣੀ ਸ਼ਕਲ ਚੋਂ ਹੁੰਦੇ ਨੇ ਉਹ ਲੋਕ ਵਪਾਰੀਆਂ ਦੀ ਨਸਲ ਚੋਂ

ਇਹੀ ਫਰਕ ਹੈ ਦੋਸਤੀ ਤੇ ਪਿਆਰ ਵਿੱਚ ਇਸ਼ਕ ਨੇ ਕਦੇ ਹਸਾਇਆਂ ਨੀ 😁 ਤੇ ਯਾਰਾਂ ਨੇ ਕਦੇ ਰਵਾਇਆ ਨੀ. 😂

#ਕਦਰ ਕਰੋ ਉਹਨਾ ਦੀ ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ ਕਿਉਂਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜਿਆਦਾ ਨੇ.....

☎ਲਾ ਕੇ ਛੱਡ ਜਾਈਏ ਅੱਧ 🔗ਵਿਚਕਾਰ ਸੋਹਣੀਏ 👧 ਸਾਡੇ ਪਿੰਡ 🏠ਹੈਨੀ ਏ ਰਿਵਾਜ 🔰

👉ਗੁੱਡੀ ਚੜ੍ਹਦੀ ਦਾ ਮਾਨ ਵੀ ਨਾਂ ਕਰੀਏ ,,, ਪੈਰ ਪੈਰ ਉੱਤੇ ਉਸ ਰੱਬ ਕੋਲੋ 🙏 ਡਰੀਏ!!

ਫੂਕਰੀ ਹੰਕਾਰ ਕੋਲੋ ਦੂਰ, √ਹੱਸ ਕੇ ਮਿਲੀ ਦਾ ਏ ਸਬ ਨੂੰ... √√ √ਇੱਕ ਚੇਤੇ ਰੱਖੀਏ ਔਕਾਤ ਆਪਣੀ√ ਇੱਕ ਚੇਤੇ ਰੱਖੀਦਾ ਏ ਰੱਬ ਨੂੰ....👑#

ਡੇਟ ਅਤੇ ਤਰੀਕ ਵਿੱਚ ਫਰਕ ਦਿੱਲੀ, ਮੁੰਬਈ, ਗੋਆ, ਬੰਗਲੋਰ ਅਤੇ ਕਲਕੱਤਾ ਦੇ ਮੁੰਡੇ ਡੇਟ ਤੇ ਜਾਂਦੇ ਆ ਤੇ ਮੋਗਾ ਅਤੇ ਜਗਰਾਓ ਦੇ ਮੁੰਡੇ ਤਰੀਕ ਤੇ

ਮੇਰੀ ਰੂਹ ਵਿਚ ਮੇਰਾ ਯਾਰ ਵਸਦਾ,
ਮੇਰੀ ਅੱਖਾਂ ਵਿਚ ਉਸਦਾ ਦੀਦਾਰ ਵਸਦਾ,
ਮੇੈਨੂੰ ਆਪਣੇ ਦਰਦਾ ਦੀ ਪਰਵਾਹ ਨਹੀਂ,
ਪਰ ਰੱਬ ਕਰੇ ਹਰ ਵਕ਼ਤ ਰਹੇ ਮੇਰਾ ਯਾਰ ਹੱਸਦਾ ॥

ਇੱਕ ਦਿਨ ਮੈਂ ਪੁੱਛ ਬੈਠਾ ਰੱਬ ਨੂੰ ਕਿਊਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ
ਰੱਬ ਨੇ ਮੇੈਨੂੰ ਜਵਾਬ ਦਿੱਤਾ ਤੂੰ ਵੀ ਤਾਂ ਰੱਬ ਬਣਾਈ ਬੈਠਾ ਹੈ ਆਪਨੇ ਯਾਰ ਨੂੰ ॥

ਫੂਕਰੀ ਹੰਕਾਰ ਕੋਲੋ ਦੂਰ, √ਹੱਸ ਕੇ ਮਿਲੀ ਦਾ ਏ ਸਬ ਨੂੰ... √√ √ਇੱਕ ਚੇਤੇ ਰੱਖੀਏ ਔਕਾਤ ਆਪਣੀ√ ਇੱਕ ਚੇਤੇ ਰੱਖੀਦਾ ਏ ਰੱਬ ਨੂੰ....👑#Jatt

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦੱਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕਦੇ ਨਹੀ

ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ ਯਾਰ ਤੇਰਾ ਕੱਲਾ ਕੇਸ ਪਿਆਰ ❤ ਦਾ ਲੜੇ
ਕਿਉਂਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……

ਜਿਸ ਸ਼ਕਸ ਦੀ ਗ਼ਲਤੀ, ਗ਼ਲਤੀ ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।

ਮੇਰਾ ਦਿਲ ਕਮਜ਼ੋਰ ਬਹੁਤ ਨਾ ਲਾ ਜ਼ੋਰ,
ਸਾਨੂੰ ਹੱਸ ਕੇ ਬੁਲਾ ਅਸੀਂ ਨਾ ਚਾਹੀਏ ਕੁਝ ਹੋਰ।

ਤੇਰੀ ਦੋਸਤੀ ਦਾ ਮੈਂ ਸਤਿਕਾਰ ਕਿੱਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..

ਹੋਵੇ ਸੋਹਣੀ ਤੇ ਸੁਨੱਖੀ ਯਾਰੋ ਗੋਲ ਮੋਲ ਜੀ,
ਥੋਡੇ ਬਈ ਵਾਂਗੂ ਜਿਹੜੀ ਹੋਵੇ ਘੱਟ ਬੋਲਦੀ…
ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ,
ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ

♡♡ਰੱਬ ਮੇਹਰ ਕਰੇ ਜੇ ਸਾਡੇ ਤੇ, ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ, ਅਸੀਂ ਹਰ ਪਲ ਨਾਲ ਤੇਰੇ ਰਹੀਏ, ਕਦੇ ਪਿਆਰ ਵਿਚ ਨਾ ਦੂਰੀਆਂ ਹੋਣ

ਵੇ ਤੂੰ ਸਮਝੀ ਨਾ ਆਕੜ ਏ ਤਾਂ ਟੌਹਰ ਤੇਰੀ ਮੁਟਿਆਰ ਦੀ
ਜਦੋ ਮੇਰੇ ਨਾਲ ਤੁਰੇਗਾਉਦੋ ਤੇਰੇ ਯਾਰ ਵੀ ਕਹਿਨਗੇ "ਕਿਸਮਤ ਚੰਗੀ ਏ ਸਾਡੇ ਯਾਰ ਦੀ "....

ਇੱਕ ਕੁੜੀ ਸਭ ਕੁਛ ਸ਼ੇਅਰ ਕਰ ਸਕਦੀ ਆ, ਪਰ ਉਹ ਜਿਸ ਨਾਲ ਪਿਆਰ ਕਰਦੀ ਆ ਉਸ ਇਨਸਾਨ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ ।

ਜਿਹੜੇ ਦਿਲ ਵਿੱਚ ਵੱਸ ਜਾਂਦੇ ਨੇ
ਫਿਰ ੳੁਸ ਨੂੰ ਅਸੀ ਦੂਰ ਨਹੀ ਕਰ ਸਕਦੇ
ਪਿਅਾਰ ਤੇ ਫੀਲਿੰਗ ਨਾਲ ਹੁੰਦਾ ੲੇ
ਜ਼ਬਰਦਸਤੀ ਕਿਸੇ ਨੂੰ ਕਰਨ ਲੲੀ
ਮਜ਼ਬੂਰ ਨਹੀ ਕਰ ਸਕਦੇ

ਮੈਂ ਸ਼ਤਰੰਜ 🗿 ਨਹੀ ਖੇਡਦਾ ਕਿਉਂ ਕੀ ਦੁਸ਼ਮਨ ਦੀ ਸਾਡੇ ਸਾਹਮਣੇ ਬੈਠਣ ਦੀ ਔਕਾਤ ਹੈਨੀ,,,ਤੇ ਯਾਰਾਂ 👬 ਸਾਹਮਣੇ ਬੈਠ ਕੇ ਅਸੀ ਚਾਲ ਨੀ ਚਲਦੇ...

ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ ਬੰਦੇ ਕੋਲ ਦਿਲਦਾਰੀ ਹੋਣੀ ਚਾਹੀਦੀ ਆ,
ਪੈਸੇ ਤਾਂ ਸਾਰੇ ਕਮਾਂ ਲੈਂਦੇ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਆ ।

ਕਰਦਾ ਦੁਅਾਵਾਂ 🙏ਸਾਰੇ ਰਹਿਣ ਹੱਸਦੇ 😃
ਨੀ ਮੈ ਏਨਾਂ ਵੀ ਨਹੀ ਮਾੜਾ ਜਿਨ੍ਹਾਂ ਲੋਕ 👥ਦੱਸਦੇ ..

ਨੀ 🙎🏻 ਕੀੜੇ ਪੈਣ 🐜🐜 ਗੇ ਮਰੇ ਗੀ ਸੱਪ 🐍ਲੜ ਕੇ ਨੀ ਮਿੱਤਰਾਂ 👱🏻 ਨੂੰ ਧੋਖਾ ਦੇਣੀ ਏ..ਦੀਪ

ਤੁਸੀ ਦੁਨੀਆਂ ਵਿੱਚ ਸਭ ਤੋ ਜਿੱਤ ਸਕਦੇ ਹੋ ਸਵਾਏ ਉਸ ਦੇ ਜੋ ਤੁਹਾਡੀ ਖੁਸੀ ਲਈ ਜਾਣ ਬੁੱਝ ਕੇ ਹਾਰ ਜਾਂਦਾ ਹੋਵੇ

ਨੀ ਅਸੀਂ ਸੱਚੇ ਪਿਅਾਰਾਂ 😍 ਵਾਲੇ ਹਾਂ. , ਕਦੇ ਕਿਸੇ ਦਾ ਟਾਇਮ ⌚ਨੀ ਚੱਕੀ ਦਾ .
ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ ਦਿਲ 💕 ਨੂੰ ਸਾਫ ਰੱਖੀ ਦਾ...👏

ਮੈਨੂੰ ਕੀ ਹੱਕ ਆ ਕੇ ਕਿਸੇ ਨੂੰ ਮਤਲਬੀ ਕਹਾਂ...
ਮੈਂ ਤਾਂ ਖੁਦ ਆਪਣੇ ਰੱਬ ਨੂੰ ਮੁਸੀਬਤਾਂ ਚ ਯਾਦ ਕਰਦਾ ਆ. . .

ਛੋਟੀ ਜਿਹੀ ਜਿੰਦ ਅਰਮਾਨ ਬਹੁਤ ਨੇ ਹਮਦਰਦ ਕੋਈ ਨਹੀ ਇਨਸਾਨ ਬਹੁਤ ਨੇ ..
ਦਿਲ ਦਾ ਦਰਦ ਸੁਣਾਈਏ ਕਿਸ ਨੂੰ ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!

ਤੱਕ ਕੇ ਯਾਰਾਂ ਦੀ ਫੋਟੋ ਉੱਤੇ ਚੋਰੀ ਚੋਰੀ kiss ਜਰੂਰ ਕਰਦੀ ਹੋਵੇਗੀ ...... ਜਿਹਨੂੰ ਕਦੇ ਕੀਤਾ ਸੀ ਪਿਆਰ ਰੱਜ ਕੇ ਮਰਜਾਣੀ ਮਿਸ ਤਾਂ ਜਰੂਰ ਕਰਦੀ ਹੋਵੇਗੀ.....

ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ ਸਾਡੀ ਫਿਤਰਤ ਚ ਨਹੀ,
ਜਿਹੜੇ ਸਾਡੀ ਕੈਦ ਚ ਰਹਿ ਕੇ ਵੀ ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ !!

ਸਿਰੇ ਦੇ ਸ਼ਿਕਾਰੀ ੳੁਹੀ ਕਹਿਲਾੳੁਂਦੇ.. ਜੋ ਅਾਪਣੇ ਭੇਤ ਦਾ ਰੋਲਾ ਨਹੀ ਪਾੳੁਦੇ..🔫💰💵

ਅੱਜ ਉਹ ਨਾ ਨਜ਼ਰੀ ਆਉਂਦੇ ਨੇ, ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..ਹੁਣ ਹੁੰਘਾਰਾ ਵੀ ਨਾਂ ਭਰਦੇ ਨੇ, ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ..

ਮਾੜਾ ਟਾਇਮ ਲੰਘਿਆ ਚੰਗਾ ਆ ਗਿਆ ਜਿੰਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ..

# ਠੰਡਾ ਏ ਸੁਭਾਅ ਨਾ # ਖੂਨ ਖੌਲਦਾ . ਮੁੰਡਾ # ਮਿੱਠਾ ਮਿੱਠਾ ਸਾਰੀਆ ਨਾਲ # ਬੋਲਦਾ ...!!! _________

ਮੈਂ ਮੌਤ ਵਿਆਹ ਕੇ ਲੈ ਜਾਣੀ ਨੀ ਅਸੀ ਛੜੇ ☣ ਨੀ ਮਰਦੇ ਧੋਖੇ ਤੋਂ ਦਿਲ ਡਰਦਾ ਏ ਤਾਈਓ ਪਿਆਰ ਨੀ ਕਰਦੇ

ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ…ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਨਾ ਅਸਲੀ ਪਿਆਰ ਹੈ

ਬੇਪਰਵਾਹ ਹੋ ਜਾਂਦੇ ਨੇ ਉਹ ਲੋਕ ਅਕਸਰ
ਜਿਨ੍ਹਾਂ ਨੂੰ ਕੋਈ ਬਹੁਤ ਪਿਆਰ ਕਰਨ ਲੱਗ ਜਾਂਦਾ ਹੈ

ਡਰ ਲੱਗਦਾ ਹੈ ਰੱਬ ਡਾਡੇ ਤੋਂ …ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰੱਖੀ …ਜਿਸਨੂੰ ਨਫਰਤ ਹੈ ਸਾਡੇ ਤੋਂ

ਬੜਾ ਗ਼ਜ਼ਬ ਦਾ ਰਿਸ਼ਤਾ ਹੁੰਦਾ ਹੈ ਉਨ੍ਹਾ ਨਾਲ..ਜਿਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ

ਜਿੰਨ੍ਹਾਂ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ

ਦਿਲ ਤੋੜਦੇ ਨੇ ਜੋ ਇਸ ਦੁਨੀਆਂ ਵਿਚ ਹੋਰਾਂ ਦਾ…ਕਹਿੰਦੇ ਨੇ ਕਬੂਲ ਉਨ੍ਹਾਂ ਦੀ ਦੁਆਵਾਂ ਵੀ ਨਹੀ ਹੁੰਦੀਆਂ

ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓੁਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।

ਇਸ ਤੋਂ ਪਹਿਲਾਂ ਕਿ ਕੋਈ ਤੁਹਾਡਾ "ਦਿਲ" ਤੋੜੇ ,
ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ "ਮੂੰਹ" ਤੋੜ ਦਿਓ।

ਤੂੰ ਧੜਕਨ ਸੀ ਤੇੈਨੂੰ ਦਿਲੋ ਕੱਢ ਦੇ ਕਿਵੇ
ਅਸੀਂ ਚੰਗੇ ਹੀ ਨਹੀਂ ਸੀ ਤੇੈਨੂੰ ਲਗਦੇ ਕਿਵੇ।

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28