Are you looking for best Ghaint messages status? We have 1371+ status about Ghaint messages for you. Feel free to download, share, comment and discuss every status,quote,message or wallpaper you like.



Check all wallpapers in Ghaint messages category.

Sort by

Oldest Status 1051 - 1100 of 1371 Total

ਹੱਸਣਾ ਜਿੰਦਗੀ ਹੈ ਹੱਸਕੇ ਗ਼ਮ ਭੁਲਾਉਣਾ ਜਿੰਦਗੀ ਹੈ.
ਜਿੱਤ ਕੇ ਹੱਸੇ ਤਾਂ ਕਿ ਹੱਸੇ ਹਾਰ ਕੇ ਖੁਸ਼ੀਆਂ ਮਨਾਉਣਾ ਜਿੰਦਗੀ ਹੈ.!!

ਚੰਗੇ ਮਾੜੇ ਵੇਲੇ ਸਾਡੇ ੳੁੱਤੇ ਬੜੇ ਬੀਤੇ ਨੇ,
ਪੁੱਠੇ ਸਿੱਦੇ ਕੰਮ ਅਸੀ ਸਾਰੇ ਹੀ ਕੀਤੇ ਨੇ...

ਉਸਨੇ ਵੇਖਿਆ ਹੀ ਨਹੀ ਆਪਣੀ ਹਥੇਲੀ ਨੂੰ.
ਉਸ ਵਿੱਚ ਹਲਕੀ ਜਿਹੀ ਲਕੀਰ ਮੇਰੀ ਵੀ ਸੀ.!!

ਜੋ ਜਿੰਦਗੀ ਵਿੱਚ ਲਿਖਿਆ ਦੁੱਖ ਸੁੱਖ ਆ ਸਹਿਣਾ ਪੈਂਦਾ ਏ.
ਜਿਥੇ ਵੀ ਰੱਬ ਰੱਖੇ ਉਥੇ ਰਹਿਣਾ ਪੈਂਦਾ ਏ.!!

ਪੱਤਝੜ ਕਿੰਨੀ ਵੀ ਜਾਬਰ ਹੋਵੇ ਕੁੱਝ ਫੁੱਲ ਬਗਾਵਤ ਕਰਕੇ ਖਿੜ ਹੀ ਪੈਂਦੇ ਨੇ.!!

ਉਹ ਬੰਦਾ ਹਮੇਸ਼ਾ ਖੁਸ਼ ਰਹਿੰਦਾ ਹੈ ਜੋ ਆਪਣੀਆਂ ਗ਼ਲਤੀਆਂ ਦੇਖਦਾ ਹੈ
ਉਹ ਬੰਦਾ ਹਮੇਸ਼ਾ ਦੁਖੀ ਰਹਿੰਦਾ ਹੈ ਜੋ ਦੂਸਰੇ ਦੀਆਂ ਗ਼ਲਤੀਆਂ ਦੇਖਦਾ ਰਹਿੰਦਾ ਹੈ...

ਪਿਆਰ ਵਿਚ ਦਿੱਤਾ ਹੋਇਆ TEDDY ਲੱਗਦੈਂ,
ਮੈਂ ਤਾਂ ਮੰਨ ਗਈਆਂ ਤੂੰ ਨਾ READY ਲੱਗਦੈਂ..

ਮੈਂ ਸਹਿਮਤ ਨਹੀ ਆ ਮੈਨੂੰ ਨਫਰਤ ਆ ਝੂਠ ਤੇ ਝੂਠਿਆਂ ਤੋਂ.
ਤੇ ਝੂਠ ਬੋਲਣ ਦੀ ਮੈਨੂੰ ਕਦੇ ਲੋੜ ਪੈਂਦੀ ਹੀ ਨੀ.!!

ਮੇਰੇ ਹਿੱਸੇ ਮੈਂ ਨਾ ਕਿਤਾਬੇ ਔਰ ਨਾ ਹੀ ਖਿਲੌਣੇ ਆਏ. ਖਵਾਇਸ਼ ਏ ਰਿਜਕ ਨੇ ਛੀਣ ਲੀਆਂ ਮੇਰਾ ਬਚਪਨ ਮੂਝਸੇ.!!

ਪਿੱਠ ਪਿੱਛੇ ਗੱਲਾਂ ਵੀ ਨੇ ਉਹ ਕਰਦੇ ਜਿਨਾਂ ਦੇ ਮਨ ਚ ਭੁਲੇਖੇ ਮਿੱਤਰਾ.!!

ਸਿਰ ਨੀਵਾਂ ਰੱਖਣ ਨਾਲ ਕਦੇ ਪ੍ਰਮਾਤਮਾ ਨਹੀ ਮਿਲਦਾ.
ੲਿਸ ਲਈ ਮਨ ਦਾ ਨੀਵਾ ਹੋਣਾ ਬਹੁਤ ਜਰੂਰੀ ਹੈ.!!

ਦਿਲਾਂ ਨਾਲ ਜਾਂਦੀਆਂ ਨਿਭਾਈਆਂ ਯਾਰੀਆਂ.
ਦਿਮਾਗ ਨਾਲ ਤਾਂ ਬਲਿਆ ਵਪਾਰ ਹੁੰਦੇ ਨੇ.!!

ਜਦੋਂ ਸਤਰੰਜ਼ ਖ਼ਤਮ ਹੋ ਜਾਂਦੀ ਏ ਤਾਂ ਪਿਆਦਾ ਤੇ ਬਾਦਸ਼ਾਹ ਇਕੋ ਡੱਬੇ ਚ ਸਮਾ ਜਾਦੇਂ ਹਨ..

ਤੇਰੇ ਨਾਲ ਜੋ ਬੀਤੀ ਜਿੰਦਗੀ ਜਿੰਦਗੀ ਸੀ.
ਹੁਣ ਤਾਂ ਸੱਜਣਾਂ ਅੈਂਵੇ Time ਟਪਾੳੁਂਣੇ ਅਾ.!!

ਮੁਹੱਬਤ ਕੁਝ ਇਦਾਂ ਦੀ ਹੋ ਗਈ ਏ.
ਅਸੀਂ ਖ਼ੁਦ ਨੂੰ ਭੁੱਲ ਸਕਦੇ ਹਾਂ ਪਰ ਤੈਨੂੰ ਨਹੀਂ.!!

ਜਿੰਦਗੀ ਜਿਓੁਣ ਲੲੀ ਰਿਸ਼ਤੇ ਹੀ ਨਹੀਂ ਯਾਦਾਂ ਵੀ ਕੰਮ ਅਾਓੁਦੀਅਾਂ ਨੇ.!!

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ.
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ.!!

ਏਸੇ ਲਈ ਪਾਇਆ ਤੈਨੂੰ ਖ਼ਤ ਸੋਹਣਿਆਂ
ਸਾਡੇ ਪਿੰਡ ਹੈਨੀ ਟੈਲੀਫੂਨ ਸੋਹਣਿਆਂ..

ਵਿਸਵਾਸ਼ ਅਤੇ ਪਿਆਰ ਦੋਵੇ ਇਕੋ ਜਿਹੇ ਹੁੰਦੇ ਨੇ.
ਦੋਵਾਂ ਨੂੰ ਜਬਰਦਸਤੀ ਪੈਦਾ ਨਹੀ ਕੀਤਾ ਜਾ ਸਕਦਾ.!!

ਕਿਸਮਤ ਮੌਕਾ ਦਿੰਦੀ ਹੈ ਪਰ ਤੁਹਾਡੀ ਮਿਹਨਤ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ.!!

ਅਫਸੋਸ ਤਾਂ ਬਹੁਤ ਹੈੈ ਤੇਰੇ ਬਦਲ ਜਾਣ ਦਾ.
ਪਰ ਤੇਰੀਅਾਂ ਕੁਝ ਗੱਲਾਂ ਨੇ ਮੈਨੂੰ ਜੀਣਾ ਸਿਖਾ ਦਿੱਤਾ.

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ.
ਮਿੱਠਾ ਬੋਲਣ ਵਾਲੇ ਦੀਆਂ ਮਿਰਚਾਂ ਵੀ ਵਿਕ ਜਾਂਦੀਆਂ.!!

ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ.
ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ ਮੈਂ ਲਫ਼ਜਾਂ ਚ ਮਹਿਕ ਘੌਲਦਾ ਰਵਾਂਗਾਂ.!!

ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ.
ੳੁੱਗਣ ਵਾਲੇ ੳੁੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ.!!

ਸਿੱਖਿਆ ਹੈ ਮੈ ਜ਼ਿੰਦਗੀ ਤੋਂ ਇਹ ਤਜਰਬਾ ਕਿ ਜਿੰਮੇਵਾਰੀਆਂ.
ੲਿਨਸਾਨ ਨੂੰ ਵਕਤ ਤੋਂ ਪਹਿਲਾ ਹੀ ਵੱਡਾ ਬਣਾ ਦਿੰਦੀਆਂ ਨੇ.!!

ਪਿਆਰ ਜਿਸਮ ਦਾ ਹੋਏ ਤਾਂ ਉਹਦੀ ਬੁਨਿਆਦ ਕੋਈ ਨਹੀ.
ਪਿਆਰ ਰੂਹ ਦਾ ਹੋਏ ਤਾਂ ਉਹਦੇ ਵਰਗੀ ਗੱਲਬਾਤ ਕੋਈ ਨਹੀਂ.!!

ਅੱਖ ਰੋਂਦੀ ਵੇਖੀ ਤੂੰ ਸਾਡੀ ਜਰਾ ਦਿਲ ਦੇ ਜਖਮ ਵੀ ਤੱਕ ਸੱਜਣਾਂ.
ਕੋਈ ਸਾਡੇ ਵਰਗਾ ਨਹੀਂ ਲੱਭਣਾਂ ਚਾਹੇ ਯਾਰ ਬਣਾ ਲਈ ਲੱਖ ਸੱਜਣਾਂ.!!

ਮੰਜ਼ਿਲ ਮਿਲੇ ਨਾ ਮਿਲੇ ਇਹ ਤਾਂ ਕਿਸਮਤ ਦੀ ਗੱਲ ਹੈ.
ਅਸੀਂ ਕੋਸ਼ਿਸ਼ ਵੀ ਨਾ ਕਰੀਏ ਇਹ ਤਾਂ ਗਲਤ ਗੱਲ ਹੈ.!!

ਖੁਸ਼ ਰਹਿਣਾ ਚਾਹੀਦਾ ਸੁੱਜਿਆ ਜਿਹਾ ਮੂੰਹ ਬਣਾ ਕੇ.
ਕਿਹੜਾ Problems ਖਤਮ ਹੋ ਜਾਂਦੀਆਂ.!!

ਅਤੀਤ ਨੂੰ ਨਾ ਬਦਲਿਆ ਨਾ ਭੁਲਾਇਆ ਤੇ ਨਾ ਹੀ ਮਿਟਾਇਆ ਜਾ ਸਕਦਾ ਬੱਸ ਇਸਨੂੰ ਸਵੀਕਾਰ ਕੀਤਾ ਜਾ ਸਕਦਾ.!!

ਤੇਰੀ ਖੁਸ਼ੀ ਨਾਲ ਨੀ ਗਮ ਨਾਲ ਵੀ ਰਿਸ਼ਤਾ ਏ ਮੇਰਾ.
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ ਤੇਰੇ ਨਾਲ ਲਫਜ਼ਾਂ ਦਾ ਨਹੀ ਰੂਹਾਂ ਦਾ ਰਿਸ਼ਤਾ ਏ ਮੇਰਾ.!!

ਸਹੀ ਸਮੇਂ ਤੇ ਪੀਤੇ ਗਏ ਕੌੜੇ ਘੁਟ ਹਮੇਸ਼ਾ ਜਿੰਦਗੀ ਮਿੱਠੀ ਕਰ ਦਿੰਦੇ ਹਨ.!!

ਕਿਸੇ ਦਾ ਹੱਕ ਮਾਰ ਕੇ ਖਾਧੀ ਗਈ ਰੋਟੀ ਨਾਲੋ ਭੁੱਖੇ ਰਹਿਣਾ ਜਿਆਦਾ ਚੰਗਾ ਏ.!!

ਸਾਡੇ ਕੀਤੇ ਵਾਅਦੇ ਕਦੇ ਲਾਰੇ ਨਹੀ ਹੁੰਦੇ.
ਏਨਾਂ ਰੱਖ ਲਈ ਯਾਦ਼ ਸਾਡੇ ਜਿਹੇ ਸਾਰੇ ਨਹੀ ਹੁੰਦੇ.!!

ਪਹਿਲੇ ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ..
ਪਹਿਲੇ ਦਿਨ ਤੋਂ..

ਦੋ ਹੀ ਰਸਤੇ ਦੁਨਿਅਾ ਤੇ ਰਹਿਣ ਦੇ
ਯਾ ਚੁੱਪ ਕਰਕੇ ਸਹਿ ਲੳੁ
ਯਾ ਜ਼ੋ ਦਿਲ ਕਰਦਾ ਕਹਿ ਲੳੁ॥

ਜੀਵਨ ਵਿਚ ਇਕ ਵਾਰ ਜੋ ਫੈਸਲਾ ਕਰ ਲਿਆ ਤਾਂ ਫਿਰ ਪਿੱਛੇ ਮੁੜ ਕੇ ਨਾ ਦੇਖੋ.
ਕਿਓੁਂਕਿ ਪਲਟ ਪਲਟ ਕੇ ਦੇਖਣ ਵਾਲੇ ਇਤਿਹਾਸ ਨਹੀ ਬਣਾਉਂਦੇ.!!

ਪਿੱਪਲ ਦੀ ਛਾਂ ਮਾਣਦੇ ਬੋਹੜਾ ਜਹੇ ਬੰਦੇ ਸੀ ਰੂਹਾ ਦੇ ਪਾਕ ਪਵਿੱਤਰ ਜਿਸਮਾਂ ਤੋ ਗੰਦੇ ਸੀ.
ਅੱਜ ਬੋਹੜ ਨਾ ਲੱਭਦਾ ਪਿੱਪਲ ਬੜੇ ਮੋਟੇ ਨੇ ਜਿਸਮਾਂ ਤੋ ਸਾਫ਼ ਹੋ ਗੲੇ ਰੂਹਾਂ ਦੇ ਖੋਟੇ ਨੇ.!!

ਮੈਂ ਤੇ ਬਸ ਢੱਲਦੀ ਸ਼ਾਮ ਜਿਹੀ ਪਰ ਰੋਸ਼ਨ ਹੈ ਰੂਹ ਕਿਉਂਕਿ ਕਲ ਫੇਰ ਖਿੜਦੀ ਸਵੇਰ ਹੋਣਾ.!!

ਕਾਹਨੂੰ ਤੱਕਣਾ ਏ ਐਬ ਕਿਤਾਬੇ ਦੁਨੀਆਂ ਦੇ ਕਦੀ ਆਪਣੇ ਦਿਲ ਦੇ ਵਰਕੇ ਫੋਲ.!!

ਪਿਆਰ ਤਾਂ ਬਹੁਤ ਸੀ ਤੇਰੇ ਨਾਲ ਬਸ ਪਹਿਲਾ ਤੂੰ ਕਦਰ ਨਾ ਕੀਤੀ ਤੇ ਹੁਣ ਅਸੀਂ ਬੇਪਰਵਾਹ ਹੋ ਗਏ.!!

ਰੱਖ ਹੌਸਲਾਂ ਨੀ ਜਿੰਦੇ ਮੇਰੀਏ ਬਣ ਲੈਣ ਦੇ ਨੀ ਮੰਜ਼ਿਲਾਂ ਨੂੰ ਪੌੜੀਆਂ.!!

ਜਿੰਨਾਂ ਦੇ ਦਿਲ ਬਹੁਤ ਚੰਗੇ ਹੁੰਦੇ ਨੇ ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ.!!

ਕਿਸੇ ਦੇ ਲਈ ਮਰਨਾ ਤਾਂ ਬਹੁਤ ਅਸਾਨ ਹੈ ਪਰ ਕਿਸੇ ਦੀਆਂ.
ਯਾਦਾਂ ਦੇ ਸਹਾਰੇ ਜੀਣਾ ਬਹੁਤ ਮੁਸ਼ਕਲ ਹੁੰਦਾ ਹੈ.!!

ਕਦੇ-ਕਦੇ ਖਾਮੋਸ਼ ਰਹਿਣਾ ਹੀ ਬੇਹਤਰ ਰਹਿੰਦਾ ਹੈ.
ਕਿਉਂਕਿ ਸ਼ਬਦਾਂ ਦਾ ਅਕਸਰ ਲੋਕ ਗਲਤ ਮਤਲਬ ਕੱਢ ਲੈਂਦੇ ਨੇ.!!

ਤੂੰ ਜਿੱਦਾਂ ਚੱਲਣਾਂ ਹੈ ਉਦਾਂ ਹੀ ਚੱਲ ਮੇਰੀ ਜਿੰਦਗੀ.
ਮੈ ਤਾਂ ਹੁਣ ਤੇਰੇ ਤੋਂ ਉਮੀਦ ਛੱਡ ਦਿੱਤੀ ਹੈ.!!

Zindagi ਕੁਝ ਇਸ ਤਰਾਂ ਚੁੱਪ ਚਾਪ ਗੁਜ਼ਾਰ ਦੇਵਾਂਗੇ.
ਲੋਕਾਂ ਨੂੰ ਫੇਰ ਦੱਸਾਂਗੇ ਕਿ ਕਿਸੇ ਬਿੰਨਾ ਜੀਨਾ ਕੀ ਹੁੰਦਾ.!!

ਕਿਸੀ ਨੂੰ ਦੁਖ ਦੇਣਾ ਉਨਾ ਹੀ ਅਸਾਨ ਹੁੰਦਾ ਹੈ ਜਿਨਾ ਸਮੁੰਦਰ ਚ ਪਥਰ ਸੁਟਣਾ ..
ਬਿਨਾ ਇਹ ਸੋਚੇ ਓਹ ਕਿਨੀ ਡੁੰਘਾਈ ਤਕ ਗਿਆ ਹੋਣਾ

ਸਮਾਂ ਵੀ ਪਰਖ ਰਿਹਾ ਸਾਨੂੰ ਅਤੇ ਕੁਝ ਲੋਕ ਵੀ.
ਦਾਤੇ ਨੇ ਜੇ ਮੇਹਰ ਰੱਖੀ ਹਰ ਪਾਸੇ ਫਤਿਹ ਹੋਵੇਗੀ.!!

ਰੱਬ ਨੂੰ ਖੁਸ਼ ਕਰਨ ਲੲੀ ਰੱਬ ਦਾ ਹੀ ਗਲ ਘੁੱਟਤਾ.
ਟਾਹਣੀ ਦੇ ਨਾਲ ਟਹਿਕ ਰਹੇ ਸੀ ਕੂੜਾ ਕਰਕੇ ਸੁੱਟਤਾ.!!

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28