Are you looking for best Ghaint messages status? We have 1373+ status about Ghaint messages for you. Feel free to download, share, comment and discuss every status,quote,message or wallpaper you like.Check all wallpapers in Ghaint messages category.

Sort by

Oldest Status 501 - 550 of 1373 Total

ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ … ਬੱਸ ਦੋ ਵਧੀਆ ਇਨਸਾਨਾਂ ਦੀ ਲੋੜ ਹੁੰਦੀ ਹੈ …ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ

ਉਹ ਗੁੱਸੇ ਵਿਚ ਬੋਲਿਆ ਕਿ ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ।। ਮੈਂ ਵੀ ਸਿਰ ਝੁਕਾ ਕੇ ਕਿਹਤਾ ਕਿ ਆਖਿਰ .. ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ।।।

ਕਿਤੇ ਹੱਥ ਨਾ ਛੁਡਾ ਲਈ ਕੁੜੀਏ, ਨੀ ਹੱਥ ਮੇਰਾ ਤੰਗ ਦੇਖ ਕੇ….
ਕਿਤੇ ਰੰਗ ਨਾ ਵਟਾ ਲਈ ਕੁੜੀਏ, ਦੁਨੀਆ ਦੇ ਰੰਗ ਦੇਖ ਕੇ....

ਹੋਣ ਚੜ੍ਹਦੇ ਸੂਰਜ ਨੂੰ ਸਲਾਮਾਂ,
ਡੁੱਬਦੇ ਨੂੰ ਕੌਣ ਪੁੱਛਦਾ..

ਚੁੱਪ ਚਾਪ ਸੁਣਦਾ ਹਾਂ ਅਾਪਣੇ ਖਿਲਾਫ ਗੱਲਾਂ, ਮੈਂ ਜੁਆਬ ਦੇਣ ਦਾ ਹੱਕ ਸਮੇਂ ਨੂੰ ਦਿੱਤਾ ਹੋਇਆ ।

ਬਚਪਨ ਚ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ ਬਚਪਨ ਖਤਮ ਤੇ ਸਾਲਾ ਸ਼ੌਕ ਵੀ ਖਤਮ…!!

ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,,
ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ

ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ ਜ਼ਿਮੀਦਾਰ ਜੱਟੀਅਾਂ ਦੀ ਡਾਂਗ ਖੜਕੇ

ਕੋੲੀ ਵਾਲ ਨੲੀਂ ਵਿੰਗਾ ਕਰ ਸਕਦਾ ਜਿੰਨਾ ਚਿਰ ਰੱਬ ਦੀਅਾਂ ਰੱਖਾਂ ਨੇ

ਲੋੜ ਤੋਂ ਵੱਧ ਸੋਚਣਾਂ ਨਾਖੁਸ਼ ਰਹਿਣ ਦਾ ਸਭ ਤੋਂ ਵੱਡਾ ਕਾਰਣ ਹੈ...

ਤੇਰੀ ਰੇਡੀਮੇਡ ਜੇਹੀ ਯਾਰੀ ਦਾ ਸਾਨੂੰ ਬਿੱਲ ਨੲੀ ਮਿਲਿਅਾਂ... ਭਾਵੇਂ ਮੱਤ ਬਥੇਰੀ ਮਿਲਦੀ ਅਾ ਨੀ ਪਰ ਦਿਲ ਨੲੀ ਮਿਲਿਅਾ...😌😔😌

ਨੀ ਤੂੰ ਏਨੀ ਵੀ ਨੀ ਸੋਹਣੀ ਜਿੰਨਾ ਮਾਣ ਕਰਦੀ ਬੇਬੇ ਦਾ ਸਾਊ ਪੁੱਤ ਏਨਾ ਵੀ ਨੀ ਮਾੜਾ ਜਿੰਨਾ ਬਦਨਾਮ ਕਰਦੀ....

ਜੇ ਕੁਝ ਸਿੱਖਣਾ ਤਾ ਅੱਖਾਂ ਨੂੰ ਪੱੜਣਾ ਸਿੱਖ, ਸ਼ਬਦਾਂ ਦੇ ਤਾਂ ਹਜਾਰਾ ਮਤਲਬ ਨਿਕਲਦੇ ਨੇ...✍

ਅੱਖੀਆਂ ਚ ਚਿਹਰਾ ਤੇਰਾ ਬੁੱਲੀਆਂ ਤੇ ਤੇਰਾ ਨਾਂ ਸੋਹਣਿਆਂ
ਤੂੰ ਐਂਵੇਂ ਨਾਂ ਡਰਿਆ ਕਰ..ਕੋਈ ਨੀ ਲੈਂਦਾ ਤੇਰੀ ਥਾਂ ਸੋਹਣਿਆਂ

ਚੰਗੀਅਾ #ਕਿਤਾਬਾ 📖📚ਅਤੇ ਸਚੇ ਦਿਲ❤, ਹਰ ਕਿਸੇ 👊🏻ਦੀ # ਸਮਝ ਚ ਨਹੀ ਆਉਂਦੇ...

☝ਚੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ ਗੋਰੀੲੇ👎
🙏ਰੱਬ ਕਰਦਾ ਨੀ ਮਾਫ ਦਿਲ💔 ਜਾਣ ਕੇ ਨਾ ਤੋੜੀਏ👊🏻

ਤੇਰੇ 😀☺ਹੱਸਣ ਦਾ ਅਸਰ ਸਾਡੀ ਸਿਹਤ ਤੇ ਹੂੰਦਾ ਤੇ
ਲੋਕ ਪੁੱਛਦੇ ਆ ਦਵਾਈ ਦਾ ਨਾਮ ਕੀ ਆ....!!!

👉ਯਾਰ ਹੋ ਗਿਆ ਤਿਆਰ ਹੀਰੀਏ ਤੂੰ ਵੀ ਕਰੀ ਨਾ ਹੁਣ ਭੋਰਾ ਦੇਰੀ,
ਸਾਹਮਣੇ ਬਿਠਾ ਕੇ ਸੋਹਣੀਏ ਫੋਟੋ ਕਰਨੀ ਕਲਿੱਕ ਮੈ ਤੇਰੀ....#

ਵਿਸ਼ਵਾਸ ਕਰਨਾ ਸਿੱਖੋ..
ਸ਼ੱਕ ਤਾਂ ਸਾਰੀ ਦੁਨੀਆਂ ਕਰਦੀ ਹੈ..

ਓਹਨਾਂ ਦੀ ਪਰਵਾਹ ਨਾ ਕਰੋ ਜਿੰਨਾ ਦਾ ਵਿਸ਼ਵਾਸ ਸਮੇ ਦੇ ਨਾਲ ਬਦਲ ਜਾਂਦਾ ਹੈ,
ਪਰਵਾਹ ਸਦਾ ਓਹਨਾਂ ਦੀ ਕਰੋ ਜਿੰਨਾਂ ਦਾ ਵਿਸ਼ਵਾਸ ਤੁਹਾਡੇ ਉੱਤੇ ਉਦੋਂ ਬਣਿਆ ਰਹੇ ਜਦੋਂ ਤੁਹਾਡਾ ਸਮਾਂ ਬਦਲਿਆ ਹੋਵੇ..

ਮੈ ਤਾਂ ਅਜਮਾਈ ਹੈ ਗੱਲ, ਕਹਿੰਦਾ ਹਾਂ ਨਾਮ ਲੈ ਕੇ ਰੱਬ ਦਾ,
ਤੇਰੀਆਂ ਅੱਖਾਂ 👀 ਵਿਚ ਗੁੰਮ ਹੋ ਕੇ ਬੰਦਾ Google ਤੇ ਵੀ ਨੀ ਲੱਭਦਾ

ਜਿਹੜੇ ਮਾੜੇ ਟਾੲਿਮ ਸਾਥ ਛੱਡਗੇ
ਚੰਗੇ Time ਸਭ ਯਾਦ ਰੱਖੂ ...😐

😐ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ.. 🙏
🙏ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ 😎

ਵਾਰ ਪਿੱਠ ਚ ਚਲਾਵੇ ਏਸੇ ਯਾਰ ਨਹੀ ਰੱਖੀਦੇ
ਕਰਜੇ ਤੇ ਲੜਾਈ ਦੇ ਸਿਰ ਉਧਾਰ ਨਹੀ ਰੱਖੀਦੇ....

ਫੋਜੀ ਜਾਕਟਾਂ ਪਜਾਮੇ ਪਾਉਣੇ ਬੜੇ ਸੋਖੇ ਨੇਂ ਪਰ
ਉਨਾਂ ਵਰਗੇ ਨੀ ਜਿਗਰੇ ਬਜਾਰੋਂ ਮਿਲਦੇ

ਸਾਡੇ # ਕੱਖ ਨਾ # ਪੱਲੇ ਫਕੀਰਾਂ ਦੇ
# ਹੀਰਾਂ ਭਾਲਦੀਆਂ # ਪੁੱਤ # ਅਮੀਰਾਂ ਦੇ

👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ ਅਸੀ ਤੇ ਦਿਲਾਂ ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ

ਕਾਫਲਾ ਛੋਟਾ ਹੀ ਸਹੀ, ਪਰ ਹੈ ਦਲੇਰਾਂ ਦਾ ___ ਗਿਦੜਾਂ ਦਾ ਨਹੀ ਹੈ ੲਿਹ ਬੱਬਰ ਸ਼ੇਰਾਂ ਦਾ ___ :)

ਹੁਣ ਤਾਂ ਤਨਹਾਈ ਵਿੱਚ ਰਹਿਣ ਦਾ ਆਦੀ ਹੋ ਚੁੱਕਿਆ ਹੈ ਦਿਲ.
ਬਦਲ ਗਏ ਨੇ ਉਹ ਲੋਕ ਜੋ ਸਵੇਰੇ ਸ਼ਾਮ ਹਾਲ ਪੁੱਛਿਅਾ ਕਰਦੇ ਸੀ

ਯਾਰ ਤਾਂ ਵੱਟ ਤੇ ਖੜਾ ਨੀ ਮਾਨ ਹੁੰਦਾ
ਹੁਣ ਤਾਂ ਫਿਰ ਵੀ ਨੈੱਟ ਤੇ ਆ

ਮਾਫ ਕਰੀ ਰੱਬਾ, ਦਿੱਲ ❤ ਜੇ ਕਿਸੇ ਦਾ ਦੁਖਾਇਅਾ ਹੋਵੇ ... ਦੇ ਦੀ ਮੇਰੇ ਹਿੱਸੇ ਦੇ ਸੁੱਖ, ਜਿਸ ਦੀ ਅੱਖ 'ਚ ਮੇਰੇ ਕਰਕੇ ਹੰਝੂ ਅਾਇਅਾ ਹੋਵੇ !!!

ਮੈ ਚੇਤੇ ਆ ਜਾਂ ਨਾਂ ਉਹ ਨੂੰ ਜਦੋਂ ਉਹ ਕੱਲੀ ਹੁੰਦੀ ਏ
ਤੇ ਫਿਰ ਬੱਸ ਕੁੰਡੀ ਲਾ ਕੇ ਰੋਂਦੀ ਏ ਜਿਵੇਂ ਝੱਲੀ ਹੁੰਦੀ ਏ

ਪਿਆਰ ਇੰਦਾ ਹੋਵੇ ਕੇ ਮਿਲਣ ਨੂੰ ਰੂਹ ਤਰਸੇ
ਜਦ ਵੱਖ ਹੋਈਏ ਤਾਂ ਰੱਬ ਦੀਆ ਅੱਖਾਂ ਚੋ ਪਾਣੀ ਵਰਸੇ

ਤੇਰੀ ਗੱਲ ਮਿੱਤਰਾ att ਤੇ ਅਾ ਕੇ ਮੁੱਕਜਾਂਦੀ ਅਾ
ਤੇ ਸਾਡੀ ਤਾਂ ਸ਼ੁਰਵਾਤ ਹੀ end ਤੋਂ ਹੁੰਦੀ ਅਾ😎

ਵਿਛੜਨ ਲੱਗੇ ਤੇਰੀ ਅੱਖਾਂ ਚ ਦਿੱਤੇ ਹੰਝੂ ਯਾਦ ਆਉਂਦੇ ਨੇ,
ਤੇਰੇ ਨਾਲ ਪਿਆਰ ਪਾ ਕੇ ਕੀਤੇ ਕੋਲ ਕਰਾਰ ਯਾਦ ਆਉਂਦੇ ਨੇ,
ਤੈਨੂੰ ਅਲਵਿਦਾ ਕਹਿੰਦੇ ਹੋਏ ਕੋਈ ਖੁਸ਼ੀ ਤੇ ਨੀ ਦੇ ਸਕਿਆ,
ਪਰ ਅੱਜ ਵੀ ਮੇਰਾ ਮਨ ਤੇ ਦਿਲ ਤੈਨੂੰ ਹੀ ਚਾਹੁੰਦੇ ਨੇ... .

ਕਹਿੰਦਾ ਸੀ ਗਵਾਹ ਨੇ ਇਹ ਚੰਦ-ਸਿਤਾਰੇ
ਆਪਣੇ ਪਿਆਰ ਦੇ ਉਹ ਜਾਣਦਾ ਸੀ
ਗਵਾਹੀ ਦੇਣ ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..

ਤਰਸਦੀਆਂ ਨੇ ਅੱਖਾਂ ਤੇਰੀ ੲਿੱਕ ਝਲਕ ਲਈ
ਕਿਸਮਤ ਵਾਲੇ ਨੇ ਉਹ ਜੋ ਤੇਰੇ ਸ਼ਹਿਰ ਚ ਰਹਿੰਦੇ ਨੇ .....👈

👉Att ਕੀਤੀ ਏ Att ਕਰਾਉਂਣੀ ਏ ਡਰਨਾ ਕਿਹੜੀ ਗੱਲੋ ਮੌਤ ਤਾਂ ਇੱਕ Din ਆਉਂਣੀ ਏ👈

♥ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ
ਯਕੀਨ ਨੀ ਆਉਂਦਾ ਖੁਦ ਤੇ ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ ।

ਬੇਗਾਨਿਆਂ ਦੇ 😆😆ਸਿਰਾਂ ਤੇ ਨਹੀਂ ਛਾਲਾਂ ਮਾਰਦੇ💪💪 . ਦਿਲ 💟 ਖ਼ੁੱਲੇ ਦਰਿਆ ਬੱਸ ਭੁੱਖੇ ਪਿਆਰ ਦੇ💗💞

ਯਾਰਾਂ ਪੱਖੋ ਸ਼ਾਨਦਾਰ ਦੀ REPORT ਐ
ਨਾਲੇ FATHER SAAB ਦੀ ਵੀ ਪੂਰੀ SUPPORT ਐ.!!

ਹਰ ਗੱਲ ਜਿਹੜੀ ਠਾਨ ਲਈ ਉਹ # Sire ਚੜਾਉਣੀ ਔਖੀ ਨਈ ਅੱਤ ਦੇ ਸ਼ਿਕਾਰੀਆਂ ਲਈ ਸੋਹਣੀਏ # ATT ਕਰਾਉਣੀ ਔਖੀ ਨਈ.

ਜੇ ਤੇਰੇ ਕੋਲ ਯਕੀਨ ਦਾ ਕੋਈ ਯੱਕਾ ਹੈ ਤਾਂ ਦੱਸੀ,, ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ..

ਅੱਖਾਂ ਵਿੱਚ ਰਹੋਬ ਦੂਜਾ ਹੱਥ ਮੁੱਛ ਤੇ ... ਜੱਚਦਾ ਜਾਂ ਨਹੀ ਮੈ ਕੀ ਲੈਣਾ ਪੁੱਛ ਕੇ...

ਮੈ ਲਿਖਤ ਨੂੰ ਵਰਕਿਆਂ ਤੇ ਨਹੀਂ .. ਦਿਲਾਂ ’ਚ ਉਤਾਰਨਾ ਜਾਣਦਾ ਹਾਂ

ਨਹੀੳੁ ਪੁਗਦੇ ਯਾਰਾਨੇ ਕਦੇ ਗਿਫਟਾ ਨਾਲ, ਅੈਵੇ ਕਾਂਤੋ ਅੜੀ ਜਾਨੀ ਅੈਂ !
ਮੁੰਡਾ ਲੱਖਾਂ ਦਾ ਕਰੇ ਨੀ ਜਿੰਦ ਤੈਥੋਂ ਕੁਰਬਾਨ, ਨੀ ਤੂੰ 100 ਅਾਲੇ ਭਾਲੂ ੳੁੱਤੇ ਮਰੀ ਜਾਨੀ ਅੈ ।

ਦੋਗਲੇ ਜਿਹੇ ਬੰਦਿਆਂ ਤੋਂ ਦੂਰ ਰਹਿੰਦੇ ਆ
ਠੁੱਕ ਕਿਸੇ ਲੀਡਰ ਮਹਾਨ ਵਰਗੀ
ਭੋਲਾਪਨ ਰੱਖਿਆ ਜਵਾਕਾ ਵਰਗਾ... ਸੋਚ ਉੱਚੀ ਰੱਖੀ ਅਸਮਾਨ ਵਰਗੀ...

ਸ਼ੌਕ 💪 ਬਾਪੂ 👳 ਨੇ ਪੁਗਾੲੇ 😘 ਚਰਚੇ 🙌 ਸਟੇਟਸਾਂ ਨੇ 😏 ਕਰਾੲੇ ✌

ਛੋਟੀਆਂ ਛੋਟੀਆਂ ਖੁਸ਼ੀਆਂ ਲਭਦੇ ਆ
ਵੱਡਾ ਕੋਈ ਸੁਪਨਾ ਨੀ
ਪਿਆਰ ਨਾਲ ਭਾਵੇਂ ਜਾਨ ਮੰਗ ਲਈ
ਉਂਝ ਤਾਂ Yaaran ਨੇ ਝੁਕਣਾ ਨੀ..

ਆਪਾਂ ਮੌਕੇ ਤੇ ਭਾਜੀ ਮੋੜੀ ਦੀ ਆ ਬੱਲੀਏ
ਟਾਇਮ ਉਡੀਕ ਦੀ ਤਾਂ ਦੁਨੀਆਂ ਬਥੇਰੀ ਹੋਰ ਫਿਰਦੀ ਐ
ਜਿਗਰਾ ਚਾਹੀਦਾ ਏ ਵੈਰੀ ਵੱਡਣੇ ਨੂੰ
ਕੁੰਡੀਆਂ ਮੁੱਛਾਂ ਰੱਖੀ ਤਾਂ ਲਗੌਂੜ ਫਿਰਦੀ ਐ ।

GHAINT MESSAGES Page 1

GHAINT MESSAGES Page 2

GHAINT MESSAGES Page 3

GHAINT MESSAGES Page 4

GHAINT MESSAGES Page 5

GHAINT MESSAGES Page 6

GHAINT MESSAGES Page 7

GHAINT MESSAGES Page 8

GHAINT MESSAGES Page 9

GHAINT MESSAGES Page 10

GHAINT MESSAGES Page 11

GHAINT MESSAGES Page 12

GHAINT MESSAGES Page 13

GHAINT MESSAGES Page 14

GHAINT MESSAGES Page 15

GHAINT MESSAGES Page 16

GHAINT MESSAGES Page 17

GHAINT MESSAGES Page 18

GHAINT MESSAGES Page 19

GHAINT MESSAGES Page 20

GHAINT MESSAGES Page 21

GHAINT MESSAGES Page 22

GHAINT MESSAGES Page 23

GHAINT MESSAGES Page 24

GHAINT MESSAGES Page 25

GHAINT MESSAGES Page 26

GHAINT MESSAGES Page 27

GHAINT MESSAGES Page 28