Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 251 - 300 of 1296 Total

ਜਦ ਮੈਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਲੱਗ ਪਿਆ..
ਤਾਂ ਸਭ ਲੋਕ ਕਹਿਣ ਲੱਗ ਪਏ ਤੂੰ ਮਤਲਬੀ ਹੋ ਗਿਆ ਹੈ ।

ਪਿਆਰ ਕਰਨਾ ਬਾਅਦ ਦੀ ਗੱਲ ਹੈ ਪਹਿਲਾਂ ਕੁੜੀ ਦੀ ਇੱਜਤ ਕਰਨੀ ਆਉਣੀ ਚਾਹੀਦਾ ਹੈ..

ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ , ਧੰਨ ਦੌਲਤ ਦਾ ਕਦੇ ਗੁਮਾਣ ਨੀ ਕਰੀ ਦਾ, ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ....

ਗੁੱਸੇ ਵਿੱਚ ਰੁਕ ਜਾਓ ! . ਗਲਤੀ ਵਿੱਚ ਝੁਕ ਜਾਓ !! . ਜਿੰਦਗੀ ਆਸਾਨ ਹੋ ਜਾਵੇਗੀ !!!

*ਫਸਲਾਂ ਰੰਗ* 🌾 *ਤੋਂ* *ਬਿਮਾਰੀ ਨਬਜ਼ 💓ਤੋਂ* *ਹੰਕਾਰ ਗੱਲ-ਬਾਤ ਤੋਂ* *ਤੇ ਨਾਰ 👧ਅੱਖ👀 ਤੋਂ ਪਹਿਚਾਣੀ ਜਾਂਦੀ ਏ*

👆**ਜਦੋਂ ਤਾਰੀਫ਼👌 ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ 😔ਜਾਂਦੇ ਨੇ...ਜਦੋਂ ਨਿੰਦਾ 😠ਕਰਨੀ ਹੋਵੇ ਤਾਂ ਗੂੰਗੇ😷 ਵੀ ਬੋਲਣ ਲੱਗ ਜਾਂਦੇ ਨੇ...😟

ਕਿਸ਼ਮਤ ਖਾਲੀ ਵਰਕੇ ਵਾਂਗ ਹੁੰਦੀ ਆ
ਭਰਨੀ ਤਾਂ ਆਪਣੀ ਮਿਹਨਤ ਨਾਲ ਹੀ ਪੈਂਦੀ ਆ

ਇਕ ਦਿਨ ਉਖੜੇਂਗੀ ਤਾਂ ਡਿੱਗੇਂਗੀ ਮੇਰੇ ਨੇੜੇ.. ਮੈਂ ਨੀਂਹ ਦਾ ਪੱਥਰ ਹਾਂ,ਤੇ ਤੂੰ ਇੱਟ ਚੁਬਾਰੇ ਦੀ..!!

ਜੋ ਇਨਸਾਨ ਹੱਸਦੇ ਹੱਸਦੇ😁😀 ਰੋ😢 ਪੈਂਦੇ ਉਹ ਵਕਤ⏳ ਦੇ ਮਾਰੇ ਹੁੰਦੇ ਨੇ,, ਜੋ ਰੋਂਦੇ 😢ਰੋਂਦੇ ਹੱਸ 😁ਪੈਂਦੇ ਉਹ ਇਸ਼ਕ💑 ਵਿੱਚ ਹਾਰੇ ਹੁੰਦੇ ਨੇ..

😍ਮੰਨਿਆ ਮੈਂ ਤੈਨੂੰ ਪਿਆਰ ਕਰਦਾ,ਪਰ ਬੇਬੇ ਬਾਪੂ ਪਹਿਲਾ ਮੇਰਾ ਪਿਆਰ ਨੇ!!!😘 I Luv U Bebe Bapu

ਅੱਜ ਦਾ ਦਿਨ ਲੰਘ ਗਿਆ ਬੰਦਿਆ ਇਸ ਜਿੰਦਗੀ ਦੀ ਭੱਜ ਦੌੜ ਵਿਚ ਕੀ ਕੀਤਾ ਤੇ ਕੀ ਕਮਾਇਆ
ਕਦੀ ਇਹ ਵੀ ਸੋਚਿਆ ਅੱਜ ਕਿਸ ਨੂੰ ਹਸਾਇਆ ਤੇ ਕਿਸ ਨੂੰ ਰੁਵਾਇਆ

__ਚਿੰਗਮਾਂ 🍬 ਚੋ ਕੱਢਕੇ STICKER ਨਹੀਂ ❌ ਚੇਪਦੇ, ਹਵਾ ਖੋਰ ਬੰਦਿਆਂ ਨੂੰ ਦੂਰੋਂ ਮੱਥਾ 🙏 ਟੇਕਦੇ🚩

ਸੁਣ ਵੇ ਪਰਦੇਸੀ✈ਸੱਜਣਾ ਐਨੇ🙏ਤਾਂ ਤੂੰ ਡਾਲਰ ਵੀ ਨੀ ਕਮਾਏ ਹੋਣੇ ,ਜਿੰਨੇ ਅੱਜ ਤੈਨੂੰ ਯਾਦ ਕਰਕੇ ਤੇਰੀ ਮਾਂ ਨੇ ਹੰਝੂ ਵਹਾਏ ਹੋਣੇ🙏....

ਹਰ ਰੀਝ ਮੇਰੀ ਨੂੰ👳ਬਾਪੂ ਜੀ,, ਤੁਸੀਂ ਪਹਿਲੇ ਬੋਲ ਪੁਗਾਇਆ 👈🏻ਮੈਂ ਜੱਗ👀ਵੇਖਾਂ ਥੋਡੇ ਮੋਡੇ ਚੜ੍ਹ, ਜਦ-ਜਦ ਧਰਤੀ ਤੇ ਆਇਆ 🙏🏻 ਮੈਂ🙏ਰੱਬ ਨੂੰ ਥੋਡੇ ਵਿੱਚ ਤੱਕਿਆ, ਨਾ ਮੰਦਰ-ਮਸੀਤੀਂ ਪਾਇਆ🙏 LoVE U daD

ਜਿਹੜੀਆ ਆਉਦੀਆਂ ਹੀ ਘਰ ਵੰਡਵਾ ਦੇਵੇ। ਹੱਥ #ਜੋੜੇ ਇਹੋ ਜਿਹੀਆਂ ਕੁੜੀਆਂ #ਅੱਗੇ।

ਇੱਥੇ ਨਫਰਤ😡ਬਹੁਤ ਅਰਾਮ ਨਾਲ👌 ਮਿਲਦੀ ਹੈ ,ਪਰ ਪਿਆਰ❤ਇਕੱਠਾ💑ਕਰਨ ਲਈ ਉਮਰਾ✈ਲੱਗ ਜਾਂਦੀਆਂ ਨੇ..

ਅਰਬ ਖਰਬ ਧੰਨ ਜੋੜ ਲਉ.... ......ਕਰਲੋ ਲੱਖ ਫਰੇਬ.. ਲੈ ਜਾਉਗੇ ਕਿਥੇ ਜੋੜ ਕੇ.... ਨਹੀ ਕਫਨ ਨੂੰ ਜੇਬ... ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ...

ਲਾਲਿਆ ਦਾ ਮੁੰਡਾ ਜੱਚਦਾ ਨੀ ਠੇਕਿਆ ਤੇ, ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ.

ਪਾਣੀ ਵੀ ਕੀ ਖੇਲ ਰਚਾੳੁਦਾ ਹੈ ਖੇਤ ਜਿੰਨਾ ਦੇ ਸੁੱਕੇ.... ੳੁਹਨਾ ਦੀਅਾ ਅੱਖਾ 'ਚ ਨਜਰ ਅਾੳੁਦਾ ਹੈ..

ਸੂਲਾ ਤੇ ਨਾਚ ਨਚਾਉਦੀ ਏ . ਇਸ਼ਕ, ਗਰੀਬੀ ਤੇ ਮਜਬੂਰੀ

ਜਿਹੜੇ ਹਸਦੇ ਨੇ ਬਹੁਤਾ ਦਿਲੋ ਭਰੇ ਹੁੰਦੇ ਨੇ,ਬਾਹਰੋ ਦਿਸਦੇ ਜਿਓਦੇ ਪਰ ਅੰਦਰੋ ਮਰੇ ਹੁੰਦੇ ਨੇ..

ਟੁੱਟ ਜਾਂਦੇ ਨੇ ਗਰੀਬੀ ਚ ਓੁਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੁੰਦੇ..

#ਖੰਡ ਬਾਜ਼ ਨਾ ਹੋਣ #ਦੁੱਧ ਮਿੱਠੇ, #ਘਿਓ ਬਾਜ਼ ਨਾ #ਕੁੱਟੀ ਦੀਆਂ #ਚੂਰੀਆਂ ਨੇ.... #ਮਾਂ ਬਾਜ਼ ਨਾ ਹੋਣ #ਲਾਡ ਪੂਰੇ.. ਤੇ #ਪਿਓ ਬਾਜ਼ ਨਾ ਪੈਦੀਂਆਂ #ਪੂਰੀਆਂ ਨੇ...

ਏਨੇ ਚਿਹਰੇ ਨਾਂ ਬਦਲ ਮਿੱਤਰਾ,
ਨਕਾਬਪੋਸ਼ਾਂ ਨਾਲ ਭਰੀ ਇਸ ਦੁਨੀਆਂ ਵਿੱਚ ਗੁਆਚ ਜਾਵੇਂਗਾ...

ਮਰੇ – ਮੁਕਰੇ ਦਾ ਕੋਈ ਗਵ੍ਹਾ ਨਹੀ, ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ
ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ “ ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ ” !

ਮੈਨੂੰ ਅੱਜ ਤਕ ਸਮਝ ਨਾ ਆਈ ਏ ਇਹ ਅੱਗ ਏਦਾਂ ਕਿਉਂ ਕਰਦੀ ਏ
ਚੁੱਲ੍ਹਿਆਂ ਦੇ ਨਾਲ ਰੁੱਸ ਜਾਵੇ ਸਿਵਿਆਂ ਵਿਚ ਰੱਜ਼ ਕੇ ਬਲਦੀ ਏ...

ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ ਆਪਨੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।🙏🏻🙏🏻

ਬਾਹਲਾ ਜੋਰ ਦਾ ਹੰਕਾਰ ਨਹੀੳਂ ਕਰੀਦਾ
ਸਮਾਂ ਵੱਡੇ-ਵੱਡੇ ਮੱਲਾਂ ਤਾਂਈਂ ਢਾਹ ਦਿੰਦਾ ਏ !

ਹੱਸ ਕੇ ਸਦਾ ਹੀ ਸਹਿਨੇ ਅਾ ⏳ਜਿੰਦਗੀ ਵਿੱਚ ਮਿਲੀਅਾਂ 👎🏻ਹਾਰਾਂ ਨੂੰ ਜੌਹਰੀ ਪਰਖਣ ਸੋਨੇ 👑 ਨੂੰ ਤੇ ਸਮਾਂ⏰ ਪਰਖ ਦਾ ਯਾਰਾਂ ਨੂੰ..

ਸੋਹਣੀਆਂ ਹਸੀਨਾਂ ਤੇ ਮਾੜੀਆਂ ਮਸ਼ੀਨਾਂ,... .. .. .. .. .. ਇਹ ਦੋਵੇਂ ਪੈਸੇ ਬੜੇ ਖਾਂਦੀਆਂ.

ਜ਼ਿੰਦਗੀ ਕਦੇ ਅਸਾਨ ਨਹੀਂ ਹੁੰਦੀ ਇਸ ਨੂੰ ਅਸਾਨ ਬਣਾਉਣਾ ਪੈਦਾ ਹੈ
ਕੁਝ ਨੂੰ ਨਜਰ-ਅੰਦਾਜ਼ ਕਰਕੇ, ਕੁਝ ਨੂੰ ਬਰਦਾਸ਼ਤ ਕਰਕੇ..!!

ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਭ ਕੁਝ ਬਦਲ ਜਾਂਦਾ
ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ ਕਦੇ ਅੰਦਰਲੀ ਕਹਾਣੀ ਨਹੀਂ ਬਦਲਦੀ ।

ਦੁਨੀਆ 'ਚ ਸਭ ਤੋਂ ਕੀਮਤੀ ਚੀਜ਼ ਸਿਰਫ ਅਤੇ ਸਿਰਫ ਮੌਜੂਦਾ ਸਮਾਂ ਹੈ,
ਕਿਉਂਕਿ ਇਸ ਨੂੰ ਇੱਕ ਵਾਰ ਗਵਾ ਕੇ ਅਸੀਂ ਦੁਬਾਰਾ ਹਾਸਿਲ ਨਹੀਂ ਕਰ ਸਕਦੇ ।

ਹੌਸਲਾ ਨਹੀਂ ਛੱਡਣਾ ਚਾਹੀਦਾ,
ਕਈ ਵਾਰ ਜਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਖੁੱਲਦਾ ਹੈ ।

ਜੀ-ਜੀ ਕਰਨ ਜਿਹੜੇ ਬਾਹਲੇ,
ੳੁਹ ਅੰਦਰੋਂ ਸੱਪ ਹੁੰਦੇ ਨੇ,
ਸਿੱਧਾ ਰੱਖਣ ਹਿਸਾਬ ਜਿਹੜੇ,
ੳੁਹ ਬੰਦੇ ਅੱਤ ਹੁੰਦੇ ਨੇ ।

ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ
ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ.

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ,
ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ

ਮਿੱਟੀ ਚੋ ਜੰਮਿਆ ਨੇ
ਮਿੱਟੀ ਦਾ ਦਿੱਤਾ ਖਾ ਕੇ
ਮਿੱਟੀ ਨਾਲ ਰੁਲ ਖੁਲ ਕੇ
ਆਖਰ ਮਿੱਟੀ ਹੀ ਹੋ ਜਾਣਾ

ਜੇ ਘਰ ਆਪਣੇ ਹੋਣ ਸ਼ੀਸ਼ੇ ਦੇ
ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ

ੲਿੱਥੇ ਬੰਦਿਅਾਂ ਦੇ ਰੱਬ ਬਹੁਤੇ ਨੇ
ਪਰ ਰੱਬ ਦਾ ਬੰਦਾ ਕੌੲੀ ਨੀ

ਮੇਰੀ ਕਿਸਮਤ ਵਿੱਚ ਇੱਕ ਵੀ ਦੁੱਖ ਨਾ ਹੁੰਦਾ,
ਜੇ ਕਿਸਮਤ ਲਿਖਣ ਦਾ ਹੱਕ ਮੇਰੀ,
ਮਾਂ ਦਾ ਹੁੰਦਾ !!

ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਝ ੲਿਨਸਾਨਾ ਨੇ🙏

ਘੱਟ ਖਾਧੇ ਦਾ, ਘੱਟ ਸੁੱਤੇ ਦਾ, ਘੱਟ ਬੋਲੇ ਦਾ , ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ।।

ਜੇ ਘਰ ਆਪਣੇ ਹੋਣ ਸ਼ੀਸ਼ੇ ਦੇ ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾਂ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ।

ਚੰਗਿਆਂ ਵਿਚ ਬੈਠੋ, ਕਿਉਂਕਿ ਚੰਗਿਆਂ ਦੀ ਸੰਗਤ
ਮਨੁੱਖ ਨੂੰ ਭਟਕਣ ਨਹੀਂ ਦਿੰਦੀ।

ਇਕ ਦਿਨ ਸਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫ਼ਰਿਆਦਾਂ
ਦਿਲ ਮਿਲਿਆ ਦੇ ਮੇਲੇ ਇੱਥੇ ਵਿੱਛੜ ਗਿਆ ਦੀਆਂ ਯਾਦਾਂ।

ਸੱਚੇ ਪਿਆਰ ਦੇ ਕਈ ਰੂਪ ਹੁੰਦੇ ਹਨ..

" ਕਿਸੇ ਦੀ ਸਲਾਹ ਨਾਲ ਰਸਤਾ ਜ਼ਰੂਰ ਮਿਲ ਜਾਂਦਾ ਹੈ,
ਪਰ ਮੰਜ਼ਿਲ ਆਪਣੀ ਮਿਹਨਤ ਨਾਲ ਹੀ ਮਿਲਦੀ ਹੈ "

ਜੇਕਰ ਝੁਕਣ ਨਾਲ ਰਿਸ਼ਤਾ ਡੂੰਘਾ ਹੁੰਦਾ ਹੈ ਤਾਂ ਝੁਕ ਜਾਓ...
ਪਰ ਹਰ ਵਾਰ ਤੁਹਾਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਓ.

ਰੱਬ ਵੱਲੋਂ ਸਰਦਾ ਰਹੇ ਤਾ ਚੰਗਾ ਏ ,
ਕਿਸੇ ਤੋਂ ਮੰਗਣਾ ਤਾ ਮੌਤ ਦੇ ਬਰਾਬਰ ਹੈ..

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26