Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 851 - 900 of 1296 Total

ਜਿੰਦਗੀ ਵਿੱਚ ਚੰਗਾ ਸਮਾਂ ਸਿਰਫ
ਉਹਨਾਂ ਦਾ ਹੀ ਆਉਂਦਾ
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

ਕਿਸਮਤ ਦੀ ਗੱਲ ਨਾ ਕਰੋ
ਸੱਚੇ ਦਿਲੋ ਕਿੱਤੀ ਦੂਆ ਤਾਂ
ਤਕਦੀਰ ਬਦਲ ਦਿੰਦੀ ਹੈ

ਧੱਕੇ ਵੀ ਜਰੂਰੀ ਨੇ ਜ਼ਿੰਦਗੀ ਚ
ਉਦਾ ਦੁਨੀਆਦਾਰੀ ਦਾ ਪਤਾ ਨਹੀਂ ਲੱਗਦਾ

ਖੋਖਲੇ ਜਿਹੇ ਹੋ ਜਾਣਗੇ ਅਰਮਾਨ ਤੇਰੇ
ਖੋਖਲੀ ਹੋ ਜਾਏਗੀ ਪਹਿਚਾਣ ਤੇਰੀ
ਤੂੰ ਰੱਬ ਤੋ ਡਰ ਬੰਦਿਆ

ਜਿੱਤ ਹਾਸਿਲ ਕਰਨੀ ਹੈ ਤਾਂ ਕਾਬਲੀਅਤ ਵਧਾਓ
ਕਿਸਮਤ ਦੀ ਰੋਟੀ ਤਾਂ ਕੁੱਤੇ ਨੂੰ ਵੀ ਮਿਲ ਜਾਂਦੀ ਆਂ

ਰੁਕਾਵਟਾਂ ਉਦੋਂ ਹੀ ਦਿਸਦੀਆਂ ਨੇ
ਜਦੋਂ ਨਿਸ਼ਾਨੇ ਤੋਂ ਨਜ਼ਰ ਹੱਟ ਜਾਵੇ

ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ
ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ

ਨਾ ਤਾਂ ਵਹਿਮ ਦਾ ਕੋਈ ਇਲਾਜ ਹੁੰਦਾ
ਨਾ ਮੋਤ ਨੂੰ ਛੋਟੇ ਵੱਡੇ ਦਾ ਲਿਹਾਜ ਹੁੰਦਾ

ਹਰ ਬੰਦਾ ਜੇਲ ਚ ਹੈ
ਕੋਈ ਲਾਲਚ ਦੀ ਕੋਈ ਹੰਕਾਰ ਦੀ
ਕੋਈ ਸ਼ੌਹਰਤ ਦੀ ਕੋਈ ਿਪਆਰ ਦੀ

ਯਾਦਦਾਸ਼ਤ ਦਾ ਕਮਜ਼ੋਰ ਹੋਣਾ ਬੁਰੀ ਗੱਲ ਨਹੀਂ
ਬਹੁਤ ਬੇਚੈਨ ਰਹਿੰਦੇ ਨੇ ਉਹ ਲੋਕ ਜਿਹਨਾ ਨੂੰ ਸਭ ਯਾਦ ਰਹਿੰਦਾ ਹੈ

ਸੱਚਾਈ ਏਹ ਨਹੀਂ ਕੀ ਇਨਸਾਨ ਬਦਲ ਜਾਂਦੇ ਨੇ
ਸੱਚਾਈ ਤਾਂ ਏਹ ਹੈ ਕੀ ਚੇਹਰੇ ਤੋਂ ਨਕਾਬ ਉਤਰ ਜਾਣਦੇ ਨੇ

ਰੱਬ ਨੇ ਅੱਖਾਂ ਵੀ ਕਿੰਨੀਆ ਅਜੀਬ ਬਣਾਈਆਂ ਨੇ
ਜਦੋਂ ਏਹੇ ਖੁਲਦੀਆ ਨੇ ਤਾਂ ਦੁਨੀਆ ਏਨਾ ਨੂੰ ਰੁਵਾ ਦਿੰਦੀ ਹੈ
ਪਰ ਜਦ ਏਹੇ ਬੰਦ ਹੁੰਦੀਆ ਨੇ
ਤਾਂ ਦੁਨੀਆ ਨੂੰ ਰੁਵਾ ਦਿੰਦੀਆ ਨੇ

ਰੋਟੀ ਦੀ ਕੀਮਤ ਮੇਹਨਤ ਕਰਨ ਵਾਲੇ ਨੂੰ ਹੀ ਪਤਾ ਹੁੰਦੀ ਹੈ
ਨਾ ਕਿ ਵੇਹਲੀਆਂ ਖਾਣ ਵਾਲੇ ਨੂੰ

ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ
ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ

ਬੜੇ ਲੋਗੋਂ ਸੇ ਮਿਲਨੇ ਮੇ ਹਮੇਸ਼ਾ ਫ਼ਾਸਲਾ ਰਖਨਾ
ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ

ਜਿੱਤ ਦੀ ਆਦਤ ਵਧੀਆ ਹੁੰਦੀ ਹੈ ਪਰ ਕੁਝ ਰਿਸ਼ਤਿਆਂ ਚ ਹਾਰ ਜਾਣਾ ਬਿਹਤਰ ਹੁੰਦਾ

ਜਿਸ ਜਖਮ ਵਿੱਚੋ ਖੂਨ ਨਹੀਂ ਨਿਕਲਦਾ ਤਾ
ਸਮਜ ਲਵੋ ਕਿਸੇ ਕਿ ਉਹ ਕਿਸੇ ਆਪਣੇ ਨੇ ਹੀ ਦਿੱਤਾ

ਸਮਾਂ ਗਵਾਹ ਹੈ
ਮੁਨੱਖ ਦੀ ਪੁਰਾਣੀ ਆਦਤ ਹੈ
ਖੁਦ ਹੀ ਚੀਜ਼ਾਂ ਬਣਾ ਕੇ ਓਹਨਾ ਦਾ ਗੁਲਾਮ ਹੋ ਜਾਣਾ

ਰੱਬ ਪਹਿਲਾਂ ਗੂੱਡੀ ਬਹੁਤ ਓਚੀ ਚੜਾਂਦਾ ਹੈ
ਜਦੋਂ ਹੇਠਾਂ ਡਿਗਦੀ ਫੇ ਤੀਲੇ ਵੀ ਨਹੀਂ ਲਭਦੇ

ਜਦੋ ਨੂੰ ਰਾਹ ਸਮਾਜ ਚ ਆਉਣ ਲੱਗਦੇ ਆ
ਉਦੋਂ ਨੂੰ ਵਾਪਿਸ ਮੁੜਨ ਦਾ ਸਮਾਂ ਆ ਜਾਂਦਾ
ਇਹ ਜ਼ਿੰਦੇਗੀ ਹੈ

ਝੂਠ ਨਾਲ ਸਿਰਫ਼ ਝੂਠ ਨੂੰ ਜਿੱਤਿਆ ਜਾ ਸਕਦਾ ਹੈ
ਪਰ ਸੱਚ ਨਾਲ ਸਾਰੇ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ

ਕਿਵੇਂ ਕਹਿ ਦਿਆਂ ਕਿ ਜਿੰਦਗੀ ਨੇ ਕੁੱਝ ਦਿੱਤਾ ਨਹੀਂ ਮੈਨੂੰ
ਸਬਕ ਕੋਈ ਛੋਟੀ ਚੀਜ਼ ਤਾਂ ਨੀ ਹੁੰਦੀ

ਜੇ ਰੱਬ ਵੱਡਾ ਬਣਾ ਦੇਵੇ ਤੇ
ਛੋਟਿਆਂ ਨਾਲ ਨਫਰਤ ਨਹੀਂ ਕਰੀ ਦੀ

ਲੋਕ ਪਤਾ ਕੱਲੇ ਕਿਉਂ ਰਹਿ ਜਾਂਦੇ ਨੇ
ਜਿਥੇ ਕਦਰ ਪੈਂਦੀ ਉੱਥੇ ਪਵਾਉਂਦੇ ਨਹੀੰ
ਤੇ ਜਿੱਥੇ ਕਦਰ ਦੀ ਆਸ ਕਰਦੇ ਉੱਥੇ ਪੈਂਦੀ ਨਹੀਂ

ਜ਼ਿੰਦਗੀ ਕਿਰਾਏ ਦੀ ਐ ਸੱਜਣਾਂ
ਰਜਿਸਟਰੀ ਦੇ ਚੱਕਰਾਂ ‌‌ਚ ਨਾਂ ਪੈ

ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ
ਵਕਤ ਹਾਲਾਤ ਅਤੇ ਲੋਕ
ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ

ਸੁਧਾਰ ਵੀ ਹਰ ਕੋਈ ਚਾਹੁੰਦਾ
ਤੇ ਸਫਾਈ ਵੀ
ਪਰ ਸ਼ਰਤ ਇਹ ਆ ਕਿ
ਪਹਿਲ ਕੋਈ ਹੋਰ ਕਰੇ

ਨੀਂਵੇ ਹੋ ਕੇ ਬੈਠਣਾ ਸਿੱਖ ਲਈਏ
ਉੱਚਾ ਤਾਂ ਰੱਬ ਨੇ ਆਪੇ ਬਠਾ ਦੇਣਾ

ਮੂਰਖਾਂ ਨਾਲ ਵਾਦ-ਵਿਵਾਦ ਨਹੀਂ ਕਰਨਾ ਚਾਹੀਦਾ
ਕਿਉਂਕਿ ਇਸ ਨਾਲ ਕੇਵਲ ਆਪਣਾ ਹੀ ਸਮਾਂ ਨਸ਼ਟ ਹੋਵੇਗਾ

ਚੰਗੀਆ ਯਾਦਾਂ ਦਾ ਅਚਾਰ ਬਣਾਓ ਅਤੇ ਕਈ ਸਾਲ ਰੱਖੋ
ਬੁਰੀਆਂ ਯਾਦਾਂ ਦੀ ਚਟਨੀ ਬਣਾਓ ਅਤੇ ਦੋ ਦਿਨਾਂ ਚ ਖਾ ਕੇ ਖਤਮ ਕਰ ਦਿਓ

ਕੈਦ ਤਾ ਆਖਿਰ ਕੈਦ ਹੀ ਹੁੰਦੀ ਹੈ
ਪਿੰਜਰਾ ਚਾਹੇ ਹੀਰਿਆਂ ਜੜਾਇਆ ਹੀ ਕਿਉਂ ਨਾ ਹੋਵੇ

ਅਸੀ ਚਿਰਾਗ ਹਾਂ ਉਮੀਦਾ ਦੇ ਸਾਡੀ ਕਦੇ ਹਵਾਵਾ ਨਾਲ ਬਣਦੀ ਨਹੀ
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਤੇ ਸਾਡੀ ਉੱਚਿਆ ਨਾਲ ਬਣਦੀ ਨਹੀ

ਸਾਹਾ ਵਾਲੀ ਲੜੀ ਨੇ ਕੀ ਪਤਾ ਕਦੋ ਟੁੱਟ ਜਾਣਾ
ਜ਼ਿੰਦੇਗੀ ਉਧਾਰੀ ਏ ਕੀ ਪਤਾ ਕਦੋ ਮੁੱਕ ਜਾਣਾ

ਇੱਜ਼ਤ ਤਾ ਸਿਰਫ ਰੱਬ ਦੇ ਘਰ ਹੀ ਆ, ਜਿਥੇ ਰੋ ਵੀ ਲਵੇ ਤਾ ਦੁਨੀਆਂ ਤਮਾਸ਼ਾ ਨਹੀਂ ਬਣਾਉਂਦੀ

ਲੱਗਿਆ ਦਾ ਵੀ ਯਾਰਾ ਨਾ ਕਦੀ ਮਾਣ ਕਰੀ
ਟੁੱਟਿਆ ਦਾ ਵੀ ਰਹਿਣਾ ਨੀ ਜੱਗ ਤੋ ਉਹਲਾ

ਖੁਸ਼ੀ ਥੋੜੇ ਸਮੇ ਲਈ ਸਬਰ ਦਿੰਦੀ ਹੈ
ਪਰ ਸਬਰ ਹਮੇਸ਼ਾ ਲਈ ਖੁਸ਼ੀ ਦਿੰਦਾ ਹੈ

ਜਲ ਅਤੇ ਪਾਣੀ ਦਾ ਫਰਕ
ਜਿਵੇਂ ਇਕ ਸੁੱਕੀ ਤੇ ਹਰੀ ਟਾਹਣੀ ਦਾ ਫਰਕ

ਖੁੱਦ ਦਾ ਜੇ ਘਰ ਟੁਟਿਆ ਹੋਵੇ ਤਾ
ਦੂੱਜੇ ਦਾ ਨਹੀਓ ਢਾਈ ਦਾ
ਯਾਰੀ ਬੇਲੀ ਦੇ ਪਿਆਰ ਨੂੰ
ਕਦੇ ਖੁੱਦ ਦਾ ਨਹੀਂ ਬਣਾਇ ਦਾ

ਓਥੇ ਜਿਸਮਾਂ ਦਾ ਕਿ ਏ
ਜਿਥੇ ਹੋਣ ਰੂਹਾਂ ਨਾਲ ਰੂਹਾਂ ਮਿਲੀਆਂ

ਮਰੇ ਦੀ ਮੂੰਹ ਤੋਂ ਕਫ਼ਨ ਲੈ ਕੇ
ਵੇਖਣ ਨਾਲੋਂ ਚੰਗਾ ਹੈ
ਜਿਓੰਦੇ ਜੀ ਕਦਰ ਕਰੋ

ਵਕ਼ਤ ਦਸ ਦਿੰਦਾ ਹੈ ਲੋਕ ਕਿ ਸੀ ਤੇ
ਅਸੀਂ ਕਿ ਸਮਜਦੇ ਰਹੇ ਸੀ

ਸਬੰਧ ਨੂੰ ਜੋੜਨਾ ਇਕ ਕਲਾ ਹੈ
ਪਰ ਸਬੰਧ ਨੂੰ ਨਿਭਾਉਣਾ ਇਕ ਸਾਧਨਾ ਹੈ

ਆਪਣੇ ਆਪ ਨੂੰ ਕਿਸੇ ਨਾਲ ਤੁਲਨਾ ਨਾ ਕਰੋ
ਅਗਰ ਤੁਸੀ ਇਹਦਾ ਕਰਦੇ ਹੋ
ਤਾਂ ਤੁਸੀ ਆਪਣੀ ਹੀ ਬੇਜ਼ਤੀ ਕਰੋਗੇ

ਇਹ ਦੁਨੀਆਂ ਬੜੀ ਕੁੱਤੀ ਹੈ
ਰਾਜ ਓਹੀ ਕਰਦਾ ਜੀਦੇ ਹੱਥ ਜੁੱਤੀ ਏ

ਪਾਣੀ ਨਾ ਡੋਲੋ
ਝੂਠ ਨਾ ਬੋਲੋ
ਘੱਟ ਨਾ ਤੋਲੋ
ਇੱਜ਼ਤ ਨਾ ਰੋਲੋ

ਗ਼ਲਤ ਪਾਸਵਰਡ ਨਾਲ ਇਕ ਛੋਟਾ ਜੇਹਾ ਮੋਬਾਈਲ ਨਹੀਂ ਖੁੱਲਦਾ
ਤਾਂ ਗ਼ਲਤ ਕਰਮਾਂ ਨਾਲ ਸਵਰਗ ਦਾ ਦਰਵਾਜ਼ਾ ਕਿਵੇਂ ਖੁਲਗਾ

ਚਾਪਲੂਸਾਂ ਦੀ ਔਕਾਤ ਸਿਰਫ ਇੰਨੀ ਕਿ ਹੁੰਦੀ ਹੈ
ਉਹ ਹਮੇਸ਼ਾ ਜੁੱਤੀ ਥੱਲੇ ਰਹਿੰਦੇ ਨੇ

ਯੁੱਧ ਉਹ ਲੋਕ ਲੜਦੇ ਹਨ
ਜਿੰਨ੍ਹਾ ਦੀ ਉਮਰ ਆਪ ਲੜਨ ਯੋਗੀ ਨਹੀ ਹੁੰਦੀ ਤੇ
ਇਸ ਵਿੱਚ ਉਹ ਲੋਕ ਸ਼ਾਮਿਲ ਹੁੰਦੇ ਹਨ
ਜਿੰਨ੍ਹਾ ਦੀ ਉਮਰ ਹਾਲੇ ਮਰਨ ਵਾਲੀ ਨੀ ਹੁੰਦੀ

ਚੁੱਪ ਰਹਿਣ ਵਾਲੇ ਆਦਮੀ ਨੂੰ ਐਵੇਂ ਨਾ ਸਮਝੋ ਹੋ ਸਕਦਾ ਹੈ
ਉਸਦੀ ਚੁੱਪ ਹੇਠਾਂ ਗੁਣਾਂ ਦਾ ਭੰਡਾਰ ਲੁਕਿਆ ਹੋਵੇ
ਨਾਲੇ ਵੈਸੇ ਵੀ ਭਰਿਆ ਬਰਤਨ ਖਾਲੀ ਨਾਲੋਂ ਘੱਟ ਆਵਾਜ਼ ਕਰਦਾ

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26