ਇੱਕ ਅੱਖਰ ਨਾਲ ਪੂਰੀ ਦੁਨੀਆਂ ਬਦਲ ਜਾਂਦੀ ਹੈ'
'ਹੈ' ਤੋਂ ' ਸੀ ' ਨਾਲ ਕਿੰਨ੍ਹਾਂ ਕੁਝ ਬਦਲ ਜਾਦਾਂ ਹੈ ।
ਜੋ ਸਮਝੇ ਉਸ ਨੂੰ ਸਮਝਾਉਣਾ ਜਰੂਰੀ ਹੈ
ਬੇਸਮਝੇ ਤੋਂ ਰੱਖਣੀ ਦੂਰੀ ਜਰੂਰੀ ਏ
ਬੁੱਲਿਅਾ...ਚਾਦਰ ਮੈਲੀ ਤੇ ਸਾਬਣ ਥੋੜਾ
ਬੈਠ ਕਿਨਾਰੇ ਧੋਵਾਂਗੇ
ਦਾਗ ਨੀ ਛੁਟਣੇ ਪਾਪਾਂ ਵਾਲੇ
ਧੋਵਾਂਗੇ ਫਿਰ ਰੋਵਾਂਗੇ
ਰੁਕਾਵਟ ਤੇ ਗਿਰਾਵਟ ਜੇ ਕਰ ਇਨਸਾਨ ਦੀ ਜਿੰਦਗੀ ਚ ਨਾ ਆਵੇ ਤਾ
ਹੁਣ ਤੱਕ ਰੱਬ ਭੁੱਲ ਜਾਣਾ ਸੀ..
ਕਹਿਣ ਨੂੰ ਤਾਂ ਸਭ ਆਪਣੇ ਹੁੰਦੇ।
ਆਪਣਾ ਕੌਣ ਇਹ ਤਾਂ time ਦੱਸਦਾ।
ਵੱਡਾ ਆਦਮੀ ਉਹ ਕਹਿਲਾਉਂਦਾ ਹੈ
ਜਿਸ ਨੂੰ ਮਿਲਣ ਤੋਂ ਬਾਅਦ ਕੋਈ ਖੁਦ ਨੂੰ ਛੋਟਾ ਮਹਿਸੂਸ ਨਾ ਕਰੇ।
ਜੇ ਭੁੱਖੇ ਰਹਿਣ ਨਾਲ ਉਮਰਾਂ ਲੰਬੀਆਂ ਹੁੰਦੀਆਂ
ਤਾਂ ਸ਼ਾਇਦ ਕਦੇ ਕੋਈ ਗਰੀਬ ਨਾ ਮਰਦਾ .. !
ਕੁਝ ਐਸਾ ਲਿਖ ਤੂੰ ਸਾਹ ਮੇਰੀਆਂ ਨੂੰ ਛੁਹ ਜਾਵੇ,
ਮੈਨੂੰ ਲੱਗੀ ਤੋੜ ਤੇਰੇ ਲਫ਼ਜ਼ਾਂ ਦੀ ਮੇਰੇ ਦਿਲ ਦਾ ਬਹਾਰ ਖੋ ਜਾਵੇ।
ਜਦ ਦਿਲਾਂ 'ਚ ਹੀ ਫਿੱਕ ਪੈ ਜਾਂਦੀ ਆ
ਗਲ ਨਾਲ ਲੱਗ ਕੇ ਵੀ ਫਿਰ ਦੂਰੀਆਂ ਨੀ ਮਿੱਟਦੀਆਂ
ਮੰਗ ਕੇ ਖਾਣ ਨਾਲੋਂ, ਕਰਨੀ ਮਜ਼ਦੂਰੀ ਚੰਗੀ ਏ,
ਅੱਜ ਕੱਲ ਦੇ ਮਤਲਬੀ ਲੋਕਾਂ ਤੋਂ ਥੋੜੀ ਦੂਰੀ ਚੰਗੀ ਏ....!!
ਸਖਤ ਮਿਹਨਤ ਦਾ ਕੋਈ ਵੀ ਮੁਕਾਬਲਾ ਨਹੀਂ।
ਦੁਨੀਆਂ ਦੇ ਰੰਗ ਵੇਖ ਕੇ ਮੈਂ ਵੀ ਆਪਣਾ ਮਿਜਾਜ ਬਦਲ ਲਿਆ,
ਰਾਬਤਾ ਸਭ ਨਾਲ ਰੱਖਾਂਗੀ ਵਾਸਤਾ ਕਿਸੇ ਨਾਲ ਵੀ ਨਹੀ.!!
ਜੋ ਹੈਰਾਨ ਨੇ ਸਾਡੇ ਸਬਰ ਤੋਂ ਉਨਾਂ ਨੂੰ ਕਹਿ ਦਿਉ,
ਜੋ ਹੰਝੂ ਜਮੀਨ ਤੇ ਨਹੀ ਡਿਗਦੇ ਉਹ ਅਕਸਰ ਦਿਲ ਚੀਰ ਜਾਂਦੇ ਨੇ.!!
ਸਫਲਤਾ ਇਕ ਦਿਨ 'ਚ ਨੀ ਮਿਲਦੀ ਪਰ ਜ਼ੇ ਸੋਚ ਲਵੋ ਤਾਂ ਇਕ ਦਿਨ ਜਰੂਰ ਮਿਲਦੀ ਹੈ..
ਮਿਹਨਤ ਇਕ ਅਜਿਹੀ ਸੁਨਹਿਰੀ ਚਾਬੀ ਹੈ
ਜੋ ਬੰਦ ਭਵਿੱਖ ਦੇ ਦਰਵਾਜ਼ੇ ਵੀ ਖੋਲ੍ਹ ਦਿੰਦੀ ਹੈ
ਕੰਡਿਆਂ ਦਾ ਤਾਂ ਨਾਂ ਬਦਨਾਮ ਹੈ
ਚੁਭਦੀਆਂ ਤਾਂ ਨਜ਼ਰਾਂ ਵੀ ਹਨ
ਅਤੇ ਕੱਟਦੀ ਤਾਂ ਜ਼ੁਬਾਨ ਵੀ ਹੈ।
ਰਿਸ਼ਤਿਆਂ ਚ ਸੌਦੇ ਨਹੀਂ ਹੁੰਦੇ ਦੂਜੇ ਦੀਆਂ ਖੂਬੀਆਂ ਨੂੰ ਇੱਜਤ ਦੇਣਾ,
ਅਤੇ ਆਪਣੀਆਂ ਕਮੀਆਂ ਸਵੀਕਾਰ ਕਰਨਾ ਹੀ ਅਸਲੀ ਰਿਸ਼ਤਾ ਹੈ.!!
ਕਰਮ ਬੰਦੇ ਦੇ ਬੰਦੇ ਨੂੰ ਮਾਰ ਦਿੰਦੇ ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ,
ਪਿਆਰ ਸਮਝਣ ਵਾਲਾ ਜੇ ਦੋਸਤ ਮਿਲ ਜੇ ਜਾਣ ਦੇਣੀ ਇਸ਼ਕ 'ਚ ਜਰੂਰੀ ਨੀ ਹੁੰਦੀ.!!
ਅੱਜ ਦੇ ਸਮੇਂ ਵਿਚ ਕਿਸੇ ਨੂੰ ਸਮਝਾਉਣ ਨਾਲੋਂ ਚੁੱਪ ਰਹਿਣਾ ਹੀ ਠੀਕ ਹੈ..
ਜਿੰਦਗੀ ਇਸ ਤਰ੍ਹਾ ਜਿਓ ਕਿ ਜੋ ਤੁਹਾਨੂੰ ਖੁਦ ਨੂੰ ਚੰਗੀ ਲੱਗੇ
ਕਿਉਂਕਿ ਲੋਕਾਂ ਦੀ ਪਸੰਦ ਤਾਂ ਕੁੱਝ ਪਲਾ ਵਿੱਚ ਬਦਲ ਜਾਂਦੀ ਹੈ...💕
ਜਿੰਨਾ ਤੁਸੀਂ ਘੱਟ ਬੋਲੋਗੇ ਓਨੀ ਹੀ ਤੁਹਾਡੀ ਜਿਆਦਾ ਸੁਣੀ ਜਾਊਗੀ....
ਰਿਸ਼ਤੇ ਖੂਨ ਦੇ ਨਹੀਂ ਅਹਿਸਾਸ ਦੇ ਹੁੰਦੇ ਹਨ,
ਜੇ ਅਹਿਸਾਸ ਹੋਵੇ ਤਾਂ ਬੇਗਾਨੇ ਵੀ ਆਪਣੇ,
ਜੇ ਅਹਿਸਾਸ ਨਹੀਂ ਤਾਂ ਆਪਣੇ ਵੀ ਬੇਗਾਨੇ ..
ਮਰਨ ਵਾਸਤੇ ਇਕ ਘੁੱਟ ਜ਼ਹਿਰ ਕਾਫੀ ਆ'
ਪਰ ਜਿੰਦਾ ਰਹਿਣ ਲਈ ਬਹੁਤ ਸਾਰਾ ਜ਼ਹਿਰ ਪੀਣਾ ਪੈਦਾ...
ਚੰਗੀ ਸਿਹਤ ਤੇ ਚੰਗੀ ਸੋਚ
ਸਭ ਤੋ ਵੱਡੀ ਦੋਲਤ ।।
ਜੇਕਰ ਖੁਸ਼ੀਆਂ ਮਾਪੀਆਂ ਜਾਂਦੀਆਂ ਚੇਹਰੇ ਦੀਆਂ ਮੁਸਕਾਨਾਂ ਨਾਲ
ਤਾਂ ਜੋਕਰ ਸਰਕਸ ਦੇ ਸਾਰੀ ਦੁਨੀਆਂ ਤੋਂ ਖੁਸ਼ਨਸੀਬ ਹੁੰਦੇ..।।
Every love story is beautiful but ours is my favorite.!!
ਕਿਸਮਤ ਦੇ ਦਰਵਾਜੇ ਹਾਲੇ ਬੰਦ ਪੲੇ ਖੳੁਰੇ ਰੱਬ ਨੇ ਕਿਹੜੇ ਜਿੰਦਰੇ ਲਾੲੇ ਨੇ
ਪਰ ਕਿਰਨ ੳੁਮੀਦ ਦੀ ਦੇਵੇ ਹੌਸਲਾ ਤਾਂ ਹੀ ਤਾਂ ਮਿਹਨਤ ਨਾਲ ਯਾਰਾਂ ਨੇ ਲਾੲੇ ਨੇ.!!
ਇੱਕ ਟੁੱਕ ਰੋਟੀ ਨੇ ਕਿਸਮਤ ਖੋਟੀ ਨੇ ਕਈ ਹਿੱਸੇ ਖਾ ਲਏ ਜਿੰਦਗੀ ਦੇ
ਪਾਟੇ ਸੁਟਾਂ ਨਾਲ ਟੁੱਟੇ ਬੁਟਾਂ ਨਾਲ ਅਸੀ ਚਾਅ ਵੀ ਲਾਹ ਲਏ ਜਿੰਦਗੀ ਦੇ.!!
ਸਾਰੇ ਸਵਾਲਾਂ ਲਈ ਚੁੱਪ ਰਹਿਣਾ ਸਭ ਤੋਂ ਵਧੀਆ ਜਵਾਬ ਹੈ.
ਮੁਸਕਰਾਉਣਾ ਸਾਰੇ ਹਾਲਾਤਾਂ ਲਈ ਸਭ ਤੋਂ ਵਧੀਆ ਪ੍ਰਤੀਕ੍ਰਿਆ ਹੈ.!!
ਜੇ ਤੁਸੀਂ ਇਸ ਬਾਰੇ ਸੋਚਣਾ ਬੰਦ ਨਹੀਂ ਕਰ ਸਕਦੇ ਤਾਂ ਇਸ ਲਈ ਕੰਮ ਕਰਨਾ ਬੰਦ ਨਾ ਕਰੋ. !!
ਹਜ਼ਾਰਾਂ ਮੀਲਾਂ ਦਾ ਸਫ਼ਰ ਇਕ ਕਦਮ ਨਾਲ ਸ਼ੁਰੂ ਹੁੰਦਾ ਹੈ. !!
ਸੁੰਦਰ ਚਿਹਰੇ ਹਰ ਥਾਂ ਹੁੰਦੇ ਹਨ ਪਰ ਸੁੰਦਰ ਮਨ ਲੱਭਣੇ ਬਹੁਤ ਮੁਸ਼ਕਲ ਹਨ. !!
ਪਿਆਰ ਦੀ ਕੋਈ ਉਮਰ ਨਹੀਂ ਕੋਈ ਸੀਮਾ ਨਹੀਂ ਅਤੇ ਕੋਈ ਮੌਤ ਨਹੀਂ. !!
ਛੋਟਾ ਬਣ ਕੇ ਰਹੋਗੇ ਤਾਂ ਮਿਲੇਗੀ ਹਰ ਰਹਿਮਤ
ਵੱਡਾ ਹੋਣ ਤੇ ਤਾਂ ਮਾਂ ਵੀ ਗੋਦ ਚੋ ਉਤਾਰ ਦਿੰਦੀ ਹੈ।
ਆਪਣੇ ਗਲਤੀਆਂ ਨੂੰ ਸਵੀਕਾਰ ਕਰਨ ਅਤੇ ਆਪਣੇ ਸੁਭਾਅ ਨੂੰ ਬਿਹਤਰ ਬਣਾਉਣ ਲਈ ਦਲੇਰ ਬਣੋ.!!
ਹਾਰ ਨਾ ਮੰਨੋ ਸ਼ੁਰੂਆਤ ਹਮੇਸ਼ਾਂ ਕਠਿਨ ਹੁੰਦੀ ਹੈ.!!
ਆਪਣੀ ਜ਼ਿੰਦਗੀ ਚ ਰੰਗ ਹਮੇਸ਼ਾ ਆਪਣੀ ਮਿਹਨਤ ਨਾਲ ਹੀ ਭਰਨੇ ਪੈਂਦੇ ਨੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਤਸਵੀਰ ਕਿੰਨੀ ਖੂਬਸੂਰਤ ਬਣਾਉਣੀ ਹੈ.
ਅਸੀਂ ਕਦੇ ਵੀ ਇਹ ਨਹੀਂ ਜਾਣ ਸਕਾਂਗੇ ਕਿ ਇਕ ਸਧਾਰਨ ਮੁਸਕਰਾਹਟ ਕੀ ਕਰ ਸਕਦੀ ਹੈ.!!
ਤੁਸੀਂ ਜੋ ਕਰਦੇ ਹੋ ਉਸ ਤੇ ਮਾਣ ਕਰੋ ਜੇ ਨਹੀਂ ਤਾਂ ਆਪਣੇ ਕੰਮ ਨੂੰ ਬਦਲ ਦਿਓ ..
ਕਿਸੇ ਵੀ ਚੰਗੀ ਆਦਤ ਨੂੰ ਅਪਨਾਉਣ ਲਈ ਜਾਂ ਬੁਰੀ ਆਦਤ ਨੂੰ ਛੱਡਣ ਲਈ 21 ਦਿਨ ਲੱਗਦੇ ਹਨ..
ਆਪਣੇ ਲਈ ਅੱਜ ਕੁਝ ਅਜਿਹਾ ਕਰੋ ਕਿ ਭਵਿੱਖ ਵਿਚ ਆਪਣਾ ਧੰਨਵਾਦ ਕਰ ਸਕੋ..
ਮਿਹਨਤ ਦੀ ਕੀਮਤ ਮਿਹਨਤ ਕਰਨ ਤੋਂ ਬਿਨਾਂ ਨਹੀਂ ਪਤਾ ਕੀਤੀ ਜਾ ਸਕਦੀ...
ਬੁ੍ੱਲੇ ਸ਼ਾਹ ਇੱਥੇ ਸੱਭ ਮੁਸ਼ਾਫਿਰ ਕਿਸੇ ਨਾ ਭਾਈ ਰਹਿਣਾ ਆਪੋ ਆਪਣੀ ਵਾਟ ਮੁੱਕਾ ਕੇ ਸੱਭ ਨੂੰ ਮੁੜਨਾ ਪੈਣਾ.!!
ਜਿਨ੍ਹਾਂ ਦੀ ਫਿਤਰਤ ਵਿਚ ਦਗਾ ਓਹ ਕਦੇ ਵਫਾਵਾਂ ਨਹੀਂ ਕਰਦੇ..
ਜੋ ਰੁਖ ਜਿਆਦਾ ਉਚੇ ਨੇ ਓਹ ਕਦੇ ਵੀ ਛਾਵਾਂ ਨਹੀਂ ਕਰਦੇ..
ਰਿਸ਼ਤੇ ਤੇ ਉਹ ਹੁੰਦੇ ਨੇ,ਜਿਨ੍ਹਾਂ ਚ ਲਫ਼ਜ਼ ਘੱਟ ਤੇ ਸਮਝ ਜ਼ਿਆਦਾ ਹੋਵੇ
ਜਿਹਦੇ ਵਿੱਚ ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ
ਜਿਹਦੇ ਚ ਉਮੀਦ ਘੱਟ ਤੇ ਵਿਸ਼ਵਾਸ ਜਿਆਦਾ ਹੋਵੇ
ਸਚਾਈ,ਇਮਾਨਦਾਰੀ ਅਤੇ ਸਖ਼ਤ ਮਿਹਨਤ ਤੋਂ ਕਦੇ ਵੀ ਨਾ ਫਿਰੋ
ਇੱਕ ਦਿਨ ਮਾਣ ਮਹਿਸੂਸ ਕਰੋਗੇ।
ਮਿਹਨਤ ਹੀ ਸਾਡੀ ਜਿੰਦਗੀ ਦੀ ੲਿੱਕ ਅਜਿਹੀ ਚਾਬੀ ਹੈ, ਜਿਸ ਅੱਗੇ ਦੁਨੀਅਾਂ ਦਾ ਹਰ ਤਾਲਾ ਬੇਕਾਰ ਹੈ....!!!!
ਮਨ ਵਿਚ ਆਸ....ਰੱਬ ਅੱਗੇ ਅਰਦਾਸ
ਮੰਜਿਲ਼ਾ ਦੇ ਰਾਹ ਆਪੇ ਮਿਲ ਜਾਂਦੇ
ਜੇ ਮਿਹਨਤ ਤੇ ਹੋਵੇ ਵਿਸ਼ਵਾਸ
ਮਿਹਨਤ ਨਾਲ ਕਮਾਉਣੀਆਂ ਪੈਦੀਅਾਂ ਨੇ ਖੁਸ਼ੀਅਾਂ ਮੰਗਿਅਾ ਕੋਣ ੳੁਧਾਰ ਦਿੰਦਾ..
ਥੱਕ,ਹਾਰ ਬੈਠ ਜਾਣਾ ਖ਼ੁਦ ਨੂੰ ਹੁੰਦਾ ਬੇਰੰਗ਼ ਕਰਨਾ..
ਕੋਸ਼ਿਸ਼ਾਂ ਦਾ ਮਤਲ਼ਬ ਹੈ ,ਜ਼ਿੰਦਗੀ ਚ' ਰੰਗ ਭਰਨਾ..