ਮਤਲਬ ਤੋਂ ਬਿਨਾਂ
ਅੱਜ ਕੱਲ ਕੋੲੀ ਬੁਲਾਵੇਂ ਨਾ
ਲੋੜ ਪੈਣ ਤੇ ਕੋਲ ਕੋੲੀ ਆਵੇਂ ਨਾ
ਅੱਜ ਕੱਲ ਦੀ Love Story ਦਾ ਇਹੀ ਅਸੂਲ ਐ
ਤੁਸੀ ਜਿਸਨੂੰ ਯਾਦ ਕਰਕੇ ਰੋ ਰਹੇ ਹੋ
ਉਹ ਕਿਸੇ ਹੋਰ ਨੂੰ Khush ਰੱਖਣ ਚ Busy ਐ
ਲੋਕਾਂ ਦੇ ਬੋਲਣ ਦਾ ਤਰੀਕਾ ਹੀ ਦਸ ਦਿੰਦਾ
ਕੀ ਤੁਹਾਡੇ ਬਾਰੇ ਕੀ ਸੋਚਦੇ ਆ
ਕਦਰ ਕਰੋ ਉਹਨਾ ਦੀ ਜਿੰਨਾ ਲਈ ਤੁਸੀ ਜ਼ਰੂਰੀ ਹੋ
ਬੇਕਦਰਿਆ ਲਈ ਤੜਫਣ ਦੇ ਕੋਈ ਮਾਇਨੇ ਨਹੀ ਹੁੰਦੇ
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ
ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
ਗੁਸੇ ਵਿੱਚ ਰੌਲਾ ਪਾਉਣਾ ਹੋਵੇ ਤਾਂ ਜੋਰ ਨਹੀਂ ਲੱਗਦਾ
ਪਰ ਗੁਸੇ ਵਿੱਚ ਚੁੱਪ ਰਹਿਣਾ ਹੋਵੇ ਤਾਂ ਬੜਾ ਜੋਰ ਲੱਗਦਾ
ਬਹੁਤੇ ਮਿੱਠਿਆਂ ਤੋਂ ਬਚੀ ਸੱਜਣਾ
ਏ ਦੁਨੀਆਂ ਮਤਲਬ ਦੀ
ਰੰਗ ਦੁਨੀਆ ਦੇ ਔਨੇਖੇ ਨੇ
ਜਿਹੜੇ ਸੱਚੇ ਉਹ ਔਖੇ
ਜੋ ਬਾਤ ਬਾਤ ਪਰ ਬੋਲੇ ਝੂਠ
ਰੱਬਾ ਉਹ ਸੋਖੇ
ਕਿਉ ਜਿੰਦਗੀ ਵਿਚ ਮਚਾ ਰਿਹਾ ਫੋੱਕੀ ਟੌਹਰ ਦਾ ਸ਼ੋਰ
ਮਾਂ ਦੀ ਕੁੱਖ ਤੋ ਬੱਸ ਸਿਵਿਆਂ ਤੱਕ ਹੈ ਤੇਰੀ ਦੌੜ
ਰੋਟੀ ਉੱਤੇ ਲਾਇਆ ਘੀ ਤੇ
ਨਾਮ ਨਾਲ ਲਾਇਆ ਜੀ
ਸੁਆਦ ਤੇ ਇੱਜ਼ਤ ਦੋਵੇਂ ਮਿਲਦੇ ਆ
ਸਵੀਕਾਰ ਕਰਨ ਦੀ ਹਿੰਮਤ ਤੇ ਸੁਧਾਰ ਕਰਨ ਦੀ ਨੀਅਤ ਹੋਵੇ ਤਾਂ ਇਨਸਾਨ ਬਹੁਤ ਕੁਝ ਸਿਖ ਸਕਦਾ ਹੈ
ਕਿਸੇ ਦਾ ਸੁਭਾਅ ਛੂਹ ਲੈਂਦਾ ਹੈ ਦਿਲ ਨੂੰ,
ਹਰ ਥਾਂ ਸੀਰਤ ਤੇ ਸੂਰਤ ਦੀ ਗੱਲ ਕਰਨੀ ਚੰਗੀ ਨਹੀਂ ਹੁੰਦੀ
ਇੱਕ ਦਿਨ ਸਭ ਨੇ ਯਾਦਾਂ ਬਣ ਕੇ ਰਹਿ ਜਾਣਾ...
ਬਸ ਕੋਸ਼ਿਸ਼ ਕਰਿਆ ਕਰੋ ਕੇ ਯਾਦਾਂ ਚੰਗੀਆਂ ਹੋਣ
ਨੀਅਤ ਸਾਫ ਕਰਮ ਚੰਗ ਤੇ ਸੋਚ ਉੱਚੀ ਹੋਵੇ ਤਾਂ ਵਾਹਿਗੁਰੂ ਆਪ ਬਾਦਸ਼ਾਹ ਬਣਾ ਦਿੰਦਾ ਹੈ
╭─────•◈ t◈•─────╮
ਕਿੰਨੀਆਂ ਹੀ ਉਲਝਣਾਂ ਨੇ....
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ...
ਸਫਰ ਇੰਨਾ ਤੇ ਮੰਜ਼ਿਲ ਇਕ ਵੀ ਨਹੀਂ
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ..!!
╰────•◈ ◈•────╯
ਅਸੀ ਸਾਰੇ ਇੱਥੇ ਇੱਕ ਰੰਗ ਮੰਚ ਦੀਆਂ ਕਠਪੁਤਲੀਆਂ ਹਾਂ ਜਿਸਦੀ ਡੋਰ ਉਪਰ ਵਾਲੇ👆ਦੇ ਹੱਥ ਵਿੱਚ ਹੈ!
ਜਿਹੜੇ ਮਾਂ ਪਿਉ ਨੇ ਆਪ ਤੰਗੀ ਕੱਟ ਤੁਹਾਨੂੰ ਪੜ੍ਹਾਇਆ ਆ,
ਉਹਨਾਂ ਨੂੰ ਕਦੀ ਸਿਆਣਪ ਆਲਾ ਰੋਹਬ ਨਾ ਮਾਰਿਓ
ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।
ਕਿਸਾਨ ਆ ਰਹੇ ਆ ਆਤੰਕਵਾਦੀ ਨਹੀਂ
ਏਨੀ ਸੁਰੱਖਿਆ ਜੇਕਰ ਪੁਲਵਾਮਾ ਵਿੱਚ
ਰੱਖਦੇ ਤਾਂ ਸਾਡੇ ਜਵਾਨ ਸ਼ਹੀਦ ਨਹੀਂ ਸੀ ਹੋਣੇ
ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ
ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ
ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ
ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ
ਦੁਨੀਆਂ ਦੇ ਵਿੱਚ ਅਕਸਰ ਲੋਕੀ
ਪਿਆਰ ਦੇ ਚੱਕਰਾਂ ਚ ਫਸਦੇ ਨੇ
ਸੱਚਾਈ ਤਾਂ ਇਹੀ ਆ ਸੱਜਣਾ
ਰੂਹਾਂ ਨੂੰ ਘੱਟ ਜਿਸਮਾਂ ਨੂੰ ਪਸੰਦ ਕਰਦੇ ਨੇ
ਜਿੰਦਗੀ ਹੁੰਦੀ ਸਾਹਾ ਦੇ ਨਾਲ
ਮੰਜਿਲ ਮਿਲੇ ਰਾਹਾ ਦੇ ਨਾਲ
ਇਜ਼ਤ ਮਿਲਦੀ ਜ਼ਮੀਰ ਨਾਲ
ਪਿਆਰ ਮਿਲੇ ਤਕਦੀਰ ਨਾਲ
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
ਸੋਹਣੇ ਨਾ ਬਣੋ ਚੰਗੇ ਬਣੋ
ਸਲਾਹ ਨਾ ਦਿਓ ਮਦਦ ਕਰੋ
ਉਂਝ ਦੁਨੀਆਂ ਤੇ ਲੋਕ ਬਥੇਰੇ ਨੇ
ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ
ਮਜ਼ਾਕ ਅਤੇ ਪੈਸਾ ਕਾਫੀ ਸੋਚ
ਸਮਝ ਕੇ ਉਡਾਉਣਾ ਚਾਹੀਦੈ
ਗੱਲ ਤਾਂ ਸਾਰੀ ਜਜ਼ਬਾਤਾਂ ਦੀ ਅਾ
ਕੲੀ ਵਾਰੀ ਪਿਅਾਰ ਤਾਂ ਲਾਵਾਂ
ਲੈਣ ਤੋ ਬਾਦ ਵੀ ਨਹੀ ਹੁੰਦਾ
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ
ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ
ਕੁਝ ਕਹਿਣਾ ਵੀ ਓਥੇ ਚੰਗਾ ਲੱਗਦਾ ਏ
ਜਿੱਥੇ ਅਗਲਾ ਸੁਣਨ ਵਾਲਾ ਤੇ ਸਮਝਣ ਵਾਲਾ ਹੋਵੇ
ਨਾ ਸਮਝੇ ਲੋਕਾਂ ਅੱਗੇ ਸ਼ਬਦ ਵਿਅਕਤ ਕਰਨਾ ਵਿਅਰਥ ਏ
ਮੋਹੁੱਬਤ ਇੱਕ ਅਲੱਗ ਅਹਿਸਾਸ ਏ
ਰੂਹਾਨੀ ਜਜ਼ਬਿਆਂ ਨਾਲ ਭਰਪੂਰ
ਜਿਸਮਾਨੀ ਰਿਸ਼ਤਿਆਂ ਤੋਂ ਕੋਹਾਂ ਦੂਰ
ਕਮੀਆਂ ਸਾਰਿਆ ਚ ਹੁੰਦੀਆਂ ਨੇ
ਪਰ ਨਜ਼ਰ ਸਿਰਫ
ਦੂਸਰਿਆਂ ਚ ਆਉਂਦੀਆਂ ਨੇ
ਰਿਸ਼ਤਾ ਉਹੀ ਨਿੱਭਦਾ ਹੁੰਦਾ
ਜਿਸ ਵਿੱਚ ਸਬਦ ਘੱਟ ਤੇ ਸਮਝ ਜਿਆਦਾ ਹੋਵੇ
ਤਕਰਾਰ ਘੱਟ ਤੇ ਪਿਆਰ ਜਿਆਦਾ ਹੋਵੇ
ਸੱਚ ਨੂੰ ਤਮੀਜ਼ ਨਹੀਂ ਗੱਲ ਕਰਨ ਦੀ
ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ
ਪਿਆਰ ਕੀ ਬੂਖ ਹੋਤੀ ਹੈ
ਜਿਸੇ ਵੋ ਜਾਤ ਨਹੀ ਪੂਛਤਾ
ਪੇਟ ਕੀ ਬੂਖ ਹੋਤੀ ਹੈ
ਜਿਸੇ ਵੋ ਸੁਆਦ ਨਹੀ ਪੂਛਤਾ
ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
ਕਦ ਮੁੱਕਣਾ ਇਹ ਪਵਾੜਾ
ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
ਮੁੜ ਆਵੇ ਉਹ ਵਕ਼ਤ ਦੁਬਾਰਾ
ਜ਼ਰੂਰਤ ਤੋ ਜਿਆਦਾ ਚੰਗੇ ਬਣੋਗੇ ਤਾਂ
ਜ਼ਰੂਰਤ ਤੋ ਜਿਆਦਾ ਵਰਤੇ ਜਾਉਗੇ
ਮਿਲਾਵਟ ਦਾ ਯੁੱਗ ਹੈ ਪ੍ਰਧਾਨ
ਹਾਂ ਚ ਹਾਂ ਮਿਲਾ ਦੋ
ਰਿਸ਼ਤੇ ਲੰਬੇ ਸਮੇਂ ਤਕ ਚਲਣਗੇ
ਥਾਂ ਥਾਂ ਮੂੰਹ ਮਾਰਨ ਦੀ ਜੀਹਨੂੰ ਲਤ ਪੈ ਜਾਏ
ਇੱਕ ਦਾ ਹੋ ਕੇ ਵੀ ਫ਼ਿਰ ਉਹਦਾ ਨਈ ਸਰਦਾ
ਆਪਣੇ ਦੁਸ਼ਮਣ ਨੌੂ ਹਜਾਰ ਮੌਕੇ ਦਿੳੁ
ਕਿ ਉਹ ਤੁਹਾਡਾ ਦੋਸਤ ਬਣ ਜਾਵੇ
ਪਰ ਅਾਪਣੇ ਦੋਸਤ ਨੌੂ ਅਜਿਹਾ ਇੱਕ ਵੀ ਮੌਕਾ ਨਾ ਦਿੳੁ
ਕਿ ੳੁਹ ਤੁਹਾਡਾ ਦੁਸ਼ਮਣ ਬਣ ਜਾਵੇੇ
ਅੱਜ ਕੱਲ ਦੇ ਮੁੰਡੇ ਕੁੜੀਆਂ ਦੇ ਲਈ
ਘੰਟਾ ਘੰਟਾ ਮੋੜ ਤੇ ਖੜ੍ਹ ਜਾਂਦੇ ਨੇ
ਪਰ ਅਰਦਾਸ ਵਿੱਚ ਕੋਈ
10 ਮਿੰਟ ਖੜ੍ਹ ਕੇ ਵੀ ਨੀ ਰਾਜੀ
ਟੁੱਟ ਜਾਂਦੇ ਨੇ ਗਰੀਬੀ ਚ ਰਿਸ਼ਤੇ
ਜੋ ਅਨਮੋਲ ਹੁੰਦੇ ਨੇ
ਹਜਾਰਾਂ ਯਾਰ ਬਣਦੇ ਨੇ
ਜਦ ਪੈਸੇ ਕੋਲ ਹੁੰਦੇ ਨੇ
ਜਾਗ ਗਈ ਜਵਾਨੀ ਹੁਣ ਪੰਜਾਬ ਦੀ
ਸੰਘੀ ਨੱਪ ਕੇ ਵੀ ਲੈ ਲੂ ਹੁਣ ਹੱਕ ਆਪਣੇ
ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..
ਹੱਸਦਿਆਂ ਰਾਤ ਲੰਘੀ ਪਤਾ ਨੀ ਸਵੇਰ ਦਾ..!
“ਜੇ ਤੁਹਾਡੇ ਕੋਲ ਬਹੁਤ ਹੈ ਤਾਂ ਆਪਣੀ ਦੌਲਤ ਦੇ ਦਿਓ ਜੇ ਤੁਹਾਡੇ ਕੋਲ ਥੋੜ੍ਹਾ ਹੈ ਤਾਂ ਆਪਣਾ ਦਿਲ ਦੇ ਦਿਓ ...
ਜਦ ਸਮਝਦਾਰ ਬੰਦੇ ਨੂੰ ਗੁੱਸਾ ਆਉਂਦਾ ਹੈ ਤਾਂ, ਤਾਂ ਉਹ ਸਮਝਦਾਰ ਨਹੀਂ ਰਹਿੰਦਾ।
ਜਿਹੜਾ ਗੁੱਸਾ ਪੀ ਗਿਆ,
ਸਮਝੋ ਜ਼ਿੰਦਗੀ ਜੀਅ ਗਿਆ।