Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 551 - 600 of 1296 Total

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ.
ਬਾਰ-ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ ਬਸ ਡਿੱਗ ਡਿੱਗ ਜ਼ਿੰਦਗੀ ਚ' ਸ਼ੇਰ ਬਣਦੇ.!!

ਇੱਜਤ ਕਈਆਂ ਨੂੰ ਮਿਲਦੀ ਨੀ ਤੇ ਕਈਆਂ ਨੂੰ ਪਚਦੀ ਨੀ..

ਮਾਂ ਜਿਹਾ ਰਿਸ਼ਤਾ ਨਾ ਕੋਈ , ਬਾਪੂ ਜਿਹੀ ਹੱਲਾ ਸ਼ੇਰੀ ਨਾ ,
ਭੈਣਾ ਜਿਹਾ ਪਿਆਰ ਨਾ ਕਿੱਧਰੇ , ਭਰਾਵਾ ਬਾਝ ਦਲੇਰੀ ਨਾ..

ਜਿੱਤਣ ਤੋਂ ਪਹਿਲਾਂ ਜਿੱਤ ਅਤੇ ਹਾਰਨ ਤੋਂ ਪਹਿਲਾਂ ਹਾਰ
ਕਦੇ ਨਹੀਂ ਮੰਨਣੀ ਚਾਹੀਦੀ।

ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ ਕਿ ਸਾਹਮਣੇ ਵਾਲਾ ਗ਼ਲਤ ਨਹੀਂ.
ਉਸਦੀ ਸੋਚ ਸਾਡੇ ਤੋਂ ਅਲੱਗ ਹੈ ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ .!!

ਪਿਆਰ ਹੋਵੇ ਚਾਹੇ ਨਾ ਹੋਵੇ ਜਦੋਂ ਤੱਕ ਲੜਾ ਨਾਂ ਉਹਦੇ ਨਾਲ ਤਾਂ ਰੋਟੀ ਨੀ ਪਚਦੀ.!!

ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ

ਤੈਨੂੰ ਨੀ ਪਤਾ ਕਿ ਤੇਰਾ ਕਿੰਨਾ ਮਹੱਤਵ ਹੈ ਮੇਰੇ ਲਈ,
ਅਤੇ ਮੈਨੂੰ ਨੀ ਪਤਾ ਕਿ ਮੈਂ ਇਹ ਦੱਸਾਂ ਕਿਵੇਂ.!!

ਦਿਲਾਂ ਨਾਲ ਜਾਂਦੀਆਂ ਨਿਭਾਈਆਂ ਯਾਰੀਆਂ,
ਦਿਮਾਗ ਨਾਲ ਬੱਲਿਆ ਵਪਾਰ ਹੁੰਦੇ ਨੇ.!!

ਚੰਗੇ ਕਰਮਾਂ ਦਾ ਫ਼ਲ ਕਦੀ ਮਾੜਾ ਨਹੀ ਹੁੰਦਾ....
ਬੱਸ ੳੁੱਡੀਕ ਕਰਨੀ ਪੈਦੀ ਹੈ....!!!!

ਕਿਸੇ ਨੂੰ ਹਰਾਉਣਾ ਬਹੁੱਤ ਆਸਾਨ ਹੈ
ਪਰ ਕਿਸੇ ਦਾ ਦਿਲ ਜਿੱਤਣਾ ਓਨਾ ਹੀ ਮੁਸ਼ਕਿਲ..

ਕੋਸ਼ਿਸ ਕਰਦੇ ਰਹਿਣਾ ਕਰਮ ਮੇਰਾ,
ਤੇ ਦੇਣਾ ਮਾਲਕਾ ਮਰਜੀ ਤੇਰੀ

ਇਤਰ ਨਾਲ ਕੱਪੜਿਆਂ ਨੂੰ ਮਹਿਕਾਉਣਾ ਕੋਈ ਵੱਡੀ ਗੱਲ ਨਹੀ,
ਮਜਾ ਤਾਂ ਉਦੋ ਹੈ, ਜਦੋ ਤੁਹਾਡੇ ਕਿਰਦਾਰ 'ਚੋਂ ਖੂਸ਼ਬੂ ਆਵੇ..

ਜਦੋਂ ਤੁਸੀਂ ਸੱਚ ਬੋਲਦੇ ਹੋ ਤੁਹਾਨੂੰ ਕੁਝ ਵੀ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ..

ਰੱਬ ਰੱਬ ਕਰਦੇ ਉਮਰ ਬੀਤੀ ਰੱਬ ਕੀ ਹੈ ਕਦੇ ਸੋਚਿਆ ਹੀ ਨਹੀ.
ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ
ਰੱਬ ਵੀ ਪਾਉਣਾਂ ਹੈ ਕਦੀ ਕਿਸੇ ਨੇ ਸੋਚਿਆ ਹੀ ਨਹੀ.!!

ਦੁਨੀਆਂ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ.
ਜੋ ਧੋਖਾ ਖਾ ਕੇ ਵੀ ਲੋਕਾਂ ਦੀ ਮਦਦ ਕਰਨਾ ਨਹੀਂ ਛੱਡਦਾ.!!

ਜਿਸਮ ਪੈਸੇ ਦੀ ਦੌੜ ਵਿੱਚ ਹੀ ਫਸਿਆ ਰਿਹਾ ਤੇ ਜਿੰਦਗੀ ਸਾਨੂੰ ਜੀ ਕੇ ਚੱਲਦੀ ਬਣੀ.!!

ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ ਜਿਸਮਾਂ ਦੀ ਦੂਰੀ ਦੂਰੀ ਨੀਂ ਹੁੰਦੀ.
ਸਾਹਾਂ ਵਿਚ ਵੱਸ ਗਏ ਸੱਜਣਾਂ ਦੀ ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ.!!

ਪਤਾ ਨਹੀ ਕਿ ਰਿਸ਼ਤਾ ਸੀ ਉਸ ਪੰਛੀ ਦਾ ਉਸ ਟਾਹਣੀ ਨਾਲ.
ਉਸਦੇ ਉਡ ਜਾਣ ਤੋ ਬਾਅਦ ਵੀ ਕਿੰਨਾ ਚਿਰ ਕੰਬਦੀ ਰਹੀ.!!

ਮੂਰਖ ਕੋਲ ਗੱਲ ਕਰਨ ਦੀ ਅਕਲ ਤੇ ਚੁੱਪ ਰਹਿਣ ਦੀ ਸਿਆਣਪ ਨਹੀਂ ਹੁੰਦੀ..

ਸ਼ੇਰ ਆਪਣੇ ਜ਼ੋਰ ਤੇ ਰਾਜਾ ਕਹਾਉਂਦਾ ਹੈ ਜੰਗਲਾਂ ਚ ਪੈਂਦੀਆਂ ਨੀ ਵੋਟਾਂ.!!

ਆਪਣੇ ਉਹ ਨਹੀਂ ਜੋ ਤਸਵੀਰਾਂ ਚ ਨਾਲ ਖੜ੍ਹਨ.
ਆਪਣੇ ਉਹ ਨੇ ਜੋ ਤਕਲੀਫ ਚ ਨਾਲ ਖੜ੍ਹਨ.!!

ਮੇਰੀ ਜਿੰਦਗੀਂ ਦਾ ਉਹ ਦਿਨ ਬੜਾ ਖਾਸ ਸੀ ਜਦ ਹੋਈ ਉਹਦੇ ਨਾਲ ਪਹਿਲੀ ਮੁਲਾਕਾਤ ਸੀ.!!

ਜਿੰਦਗੀ ਚ ਕੋਈ ਵੀ ਮੁਸ਼ਕਿਲ ਕਿਉਂ ਨਾ ਹੋਵੇ ਅਸੀਂ ਸ਼ਾਂਤ ਰਹੀਏ ਤਾਂ ਹਰ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ.!!

ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ ਜੋ ਚੁਪ ਚਾਪ ਚਲੇ ਜਾਂਦੇ ਨੇ ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ.!!

ਜਿੱਤ ਦੀ ਆਦਤ ਵਧੀਆ ਹੁੰਦੀ ਹੈ ਪਰ ਕੁਝ ਰਿਸ਼ਤਿਆਂ ਚ ਹਾਰ ਜਾਣਾ ਬਿਹਤਰ ਹੁੰਦਾ ਹੈ.!!

ਸਾਹਾਂ ਦਾ ਰੁੱਕ ਜਾਣਾ ਤਾਂ ਆਮ ਗੱਲ ਹੈ ਜਿੱਥੇ.
ਆਪਣੇ ਬਦਲ ਜਾਣ ਮੌਤ ਤਾਂ ਓੁਹਨੂੰ ਕਹਿੰਦੇ ਨੇ.!!

ਕੌਣ ਕਹਿੰਦਾ ਹੈ ਹੰਝੂਆਂ ਦਾ ਭਾਰ ਨਹੀਂ ਹੁੰਦਾ ਇਕ ਵੀ.
ਨਿਕਲ ਜਾਂਦਾ ਹੈ ਤਾਂ ਮਨ ਹਲਕਾ ਹੋ ਜਾਂਦਾ ਹੈ.!!

ਖੁਦ ਸੇ ਜੀਤਨੇ ਕੀ ਜਿੱਦ ਹੈ ਮੁਝੇ ਖੁਦ ਕੋ ਹੀ ਹਰਾਨਾ ਹੈ.
ਮੈਂ ਭੀੜ ਨਹੀਂ ਹੂੰ ਦੁਨੀਆਂ ਕੀ ਮੇਰੇ ਅੰਦਰ ਏਕ ਜਮਾਨਾ ਹੈ.!!

ਝੀਲ ਦੀ ਤਰਾਂ ਸ਼ਾਂਤ ਲੋਕ ਜਿੰਦਗੀ ਦੀ ਹਰ ਜ਼ੰਗ ਆਸਾਨੀ ਨਾਲ ਜਿੱਤ ਲੈਂਦੇ ਨੇ..

ਘਮੰਡ ਸ਼ਰਾਬ ਦੀ ਤਰਾਂ ਹੁੰਦਾ ਹੈ ਜੋ ਤੁਹਾਡੇ ਤੋਂ ਬਿਨਾ ਸਭ ਨੂੰ ਪਤਾ ਚਲਦਾ ਹੈ ਕੇ ਚੜ ਗਈ ਹੈ..

ਜਿੰਦਗੀ ਬਹੁਤ ਛੋਟੀ ਏ ਇਸ ਲਈ ਹਰ ਪਲ ਓਹਦੇ.
ਨਾਲ ਬਿਤਾਓ ਜੋ ਤੁਹਾਨੂੰ ਖੁਸ਼ੀਆਂ ਤੇ ਪਿਆਰ ਦਵੇ.!!

ਦਰੱਖਤ ਤੇ ਬੈਠਾ ਪੰਛੀ ਟਾਹਣੀ ਟੁੱਟਣ ਤੋਂ ਨਹੀ ਡਰਦਾ ਕਿਉਂਕਿ.
ਉਸ ਦਾ ਵਿਸਵਾਸ ਟਾਹਣੀ ਵਿੱਚ ਨਹੀਂ ਆਪਣੀਆਂ ਖੰਬਾ ਵਿੱਚ ਹੁੰਦਾ ਹੈ.!!

ਅਸੀਂ ਗਮ ਨਾਲ ਭਰੇ ਬੱਦਲ ਹਾਂ ਨਿੱਤ ਆਪਣੇ ਉੱਤੇ ਵਰਦੇ ਹਾਂ.
ਜੋ ਕਿਸਮਤ ਵਿੱਚ ਨਹੀਂ ਰੱਬਾ ਅਸੀਂ ਓੁਸੇ ਤੇ ਹੀ ਮਰਦੇ ਹਾਂ.!!

ਨਾ ਵਕਤ ਹੀ ਰੁਕਿਆ ਕਰਦਾ ਨਾ ਜ਼ੋਰ ਚਲੇ ਤਕਦੀਰਾਂ ਤੇ ਭੁਲੀਆਂ.
ਯਾਦਾਂ ਆਉਂਦੀਆਂ ਨੇ ਜਦ ਨਜ਼ਰ ਮੇਰੀ ਪਵੇ ਤੇਰੀ ਤਸਵੀਰਾਂ ਤੇ.!!

ਇਹ ਰਾਹ ਮੁਸ਼ਕਲ ਹੀ ਸਹੀ ਰਾਹ ਤਾਂ ਹੈ ਮੰਜਿਲ ਬੇ ਨਾਮ ਸਹੀ ਇਹ ਰਾਹ ਤਾਂ ਹੈ.!!

ਸਮਾਂ ਨਹੀਂ ਹੈ ਇਨਸਾਨ ਕੋਲ ਇਨਸਾਨ ਨੂੰ ਮਿਲਣ ਦਾ.
ਅਤੇ ਇੱਛਾ ਰੱਖਦਾ ਹੈ ਦੂਰ ਬੈਠੇ ਭਗਵਾਨ ਨਾਲ ਮਿਲਣ ਦੀ.!!

ਅਣਜਾਣ ਰਸਤਿਆਂ ਤੇ ਅਣਜਾਣ ਲੋਕਾਂ ਦਾ ਮਿਲਣਾ ਬਹੁਤ ਵੱਡੀ ਗੱਲ ਹੈ.
ਕਿਉਂਕਿ ਉਹ ਸਾਨੂੰ ਨਾ ਜਾਣਦੇ ਹੋਏ ਵੀ ਖੁਸ਼ ਰੱਖਣ ਦੀ ਕੋਸਿਸ਼ ਕਰਦੇ ਨੇ.!!

ਇਸ ਦੁਨੀਆਂ ਰੰਗੀਲੀ ਨੇ ਇਕ ਦਿਨ ਚਲਦਿਆਂ ਰੁਕ ਜਾਣਾ.
ਸਭ ਆਕੜ ਫਾਕੜ ਇੱਥੇ ਰਹਿ ਜਾਣੀ ਜਦ ਜਿੰਦਗੀ ਦੇ ਸਾਹਾਂ ਮੁੱਕ ਜਾਣਾ.!!

ਪਿਓ ਦੇ ਘਰ ਜਾਂਦੀ ਹੈ ਪਤੀ ਤੋਂ ਪੁੱਛਕੇ ਬੇਟੀ.
ਜਦੋ ਵਿਦਾ ਹੁੰਦੀ ਹੈ ਹੱਕਦਾਰ ਬਦਲ ਜਾਂਦੇ ਨੇ.!!

ਜਿਥੇ ਖੜੇ ਸਲਾਮਾਂ ਹੁੰਦੀਆਂ ਨੇ ਹਰ ਗੱਲ ਤੇ ਵੱਜਦੀ ਤਾੜੀ ਐ.
ਮੁੰਡਾ ਅੱਥਰੇ ਸੁਭਾਅ ਦਾ ਮਾਲਿਕ ਨੀ ਉੱਤੋ ਯਾਰ ਅੜਬਾਂ ਦਾ ਆੜੀ ਐ.!!

ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ.
ਤੇਰੇ ਉੱਤੇ ਜਿਓੁਂਦੇ ਜੀ ਮਰ ਜਾਣਾ.
ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਉਣਾ.!!

ਕੋਸ਼ਿਸ਼ ਨਾ ਕਰ ਤੂੰ ਸਭ ਨੂੰ ਖੁਸ਼ ਰੱਖਣ ਦੀ.
ਨਾਰਾਜ ਤਾਂ ਇੱਥੇ ਲੋਕ ਖੁਦਾ ਤੋਂ ਵੀ ਨੇ.!!

ਜੇ ਤੂੰ ਅੰਬਰਾਂ ਨੂੰ ਤੱਕੇ ਸਾਨੂੰ ਤੱਕ ਦਾ ਜਹਾਨ ਸਦਾ ਧਰਤੀ ਤੇ ਰਹੀਏ ਕਦੇ ਕਰੀਏ ਨਾ ਮਾਣ.!!

ਉਹ ਰਾਤਾਂ ਨੂੰ ਨੀ ਸੋਂਦੇ ਜਿਨ੍ਹਾਂ ਦਿਨੇ ਅੱਗ ਲਾਉਣੀ.
ਉਹ ਡਰਦੇ ਨੀ ਜਿਹਨਾਂ ਹੁੰਦੀ ਦੁਨੀਆਂ ਡਰਾਉਣੀ.!!

ਖੁਆਬ ਮਹਿੰਗੇ ਖਰੀਦਣੇ ਹੋਣ ਤਾਂ ਕਈ ਵਾਰ ਅੱਖਾਂ ਵੀ ਵੇਚਣੀਆਂ ਪੈਂਦੀਆਂ ਨੇ.!!

ਹੱਦ ਤੋ ਜਿਆਦਾ ਖੁਸ਼ੀ ਤੇ ਹੱਦ ਤੋ ਜਿਆਦਾ ਦੁੱਖ ਕਿਸੇ ਨੂੰ ਨਾ ਦੱਸੋ ਕਿਉਂਕਿ ਲੋਕ ਹੱਦ ਤੋ.
ਜਿਆਦਾ ਖੁਸ਼ੀ ਨੂੰ ਨਜਰ ਤੇ ਹੱਦ ਤੋ ਜਿਆਦਾ ਦੁੱਖ ਤੇ ਨਮਕ ਜਰੂਰ ਲਗਾਂਦੇ ਹਨ.!!

ਕਾਮਯਾਬੀ ਤੱਕ ਪਹੁੰਚਣ ਵਾਲੇ ਰਾਹ ਕਦੇ ਸਿੱਧੇ ਨਹੀ ਹੁੰਦੇ.
ਪਰ ਕਾਮਯਾਬੀ ਮਿਲਣ ਦੇ ਬਾਅਦ ਸਾਰੇ ਰਾਹ ਸਿੱਧੇ ਹੋ ਜਾਂਦੇ ਨੇ.!!

ਅੱਜ ਕੱਲ ਇਨਸਾਨ ਤਾਂ ਹਰ ਥਾਂ ਦਿਸਦੇ ਹਨ ਪਰ ਇਨਸਾਨੀਅਤ ਕਿਤੇ ਨਜ਼ਰ ਨਹੀਂ ਆਉਂਦੀ...

ਜੀਵਨ 'ਚ ਕਿੰਨੇ ਵੀ ਉੱਚੇ ਉੱਠ ਜਾਓ ਪਰ ਆਪਣੀ ਗਰੀਬੀ ਅਤੇ ਕਠਿਨਾਈ ਦੇ ਦਿਨ ਕਦੇ ਨਾ ਭੁੱਲੋ।

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26