Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 701 - 750 of 1296 Total

ਥੋੜ੍ਹੀ ਜਿਹੀ ਰੰਜਿਸ਼ ਕਾਰਨ ਨਾ ਛੱਡ ਦਿਓ ਕਿਸੇ ਆਪਣੇ ਦਾ ਦਾਮਨ
ਜ਼ਿੰਦਗੀ ਬੀਤ ਜਾਂਦੀ ਹੈ ਆਪਣਿਆਂ ਨੂੰ ਆਪਣਾ ਬਣਾਉਣ 'ਚ।

ਸਮੁੰਦਰ ਕੋਲ ਬੈਠਾ ਮੈਂ ਸੋਚ ਰਿਹਾ ਸੀ ਕੌਣ ਜਿਆਦਾ ਮਜਬੂਰ ਆ.
ਇਹ ਕਿਨਾਰਾ ਜੋ ਚੱਲ ਨਹੀ ਸਕਦਾ ਜਾਂ ਉਹ ਲਹਿਰ ਜੋ ਰੁਕ ਨਹੀ ਸਕਦੀ.!!

ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਂ ਬਦਲ ਦਿੱਤਾ ਵੇ ਸੱਜਣਾ ਕਿ.
ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ ਪਰ ਮੁਹੱਬਤ ਕਰਨੀ ਛੱਡ ਦਿੱਤੀ.!!

ਫੁੱਲਾਂ ਦੀ ਤਰਾਂ ਆਪਣੀ ਆਦਤ ਤੋਂ ਬੇਬਸ ਰਹੋ..
ਜੋ ਵੀ ਤੋੜੇ ਉਸ ਨੂੰ ਖੁਸ਼ਬੂ ਦੀ ਸਜਾ ਦਿੰਦੇ ਰਹੋ...

ਹੱਸਦੇ ਰਿਹਾ ਕਰੋ ਦੁਨੀਅਾਂ ਕਦਮਾਂ ਵਿੱਚ ਹੋਵੇਗੀ
ਅੱਥਰੂਅਾਂ ਨੂੰ ਤਾਂ ਅੱਖਾਂ ਵਿੱਚ ਵੀ ਥਾਂ ਨਹੀ ਮਿਲਦੀ

ਇਕ ਅਰਸਾ ਹੋ ਗਿਆ ਟੱਕਰੀ ਨੂੰ ਜੀਹਨੂੰ ਦੇਖਣਾ ਬਹੁਤ ਜਰੂਰੀ ਸੀ.!!

ਹੱਸ ਕੇ ਸਦਾ ਹੀ ਸਹਿਨੇ ਅਾ ਜਿੰਦਗੀ ਵਿੱਚ ਮਿਲੀਅਾਂ ਹਾਰਾਂ ਨੂੰ.
ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ.....

ਟੱਕਰ ਜਾਂਦੇ ਨੇ ਦੁਨਿਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ.
ਪਰ ਹਰ ਇਨਸਾਨ ਦਾ ਦਿਲ ਸ਼ੀਸ਼ੇ ਵਾਂਗ ਸਾਫ ਨੀ ਹੁੰਦਾ.!!

ਦੋ ਗੱਲਾਂ ਦਾ ਧਿਆਨ ਰੱਖੋ ਇਹ ਜਿੰਦਗੀ ਅੱਗੇ ਤੋਰ ਦੀਆਂ..
ਆਪਣੇ ਆਪ ਚੋਂ ਕਮੀਆਂ ਲੱਭੋ. ਤੇ ਚੰਗਿਆਈਆਂ ਲੱਭੋ ਹੋਰ ਦੀਆਂ..

☘ਅੱਜ ਦਾ ਵਿਚਾਰ☘
ਚੰਗੇ ਵਿਚਾਰ ਉਸ ਵੇਲੇ ਤਕ ਸਿਰਫ ਕਲਪਨਾ ਹੀ ਬਣੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਨੂੰ ਅਸਲ ਜੀਵਨ ਵਿਚ ਵਰਤੋਂ ਵਿਚ ਨਹੀਂ ਲਿਆਂਦਾ ਜਾਂਦਾ।

ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ

ਕਿਸੇ ਵੀ ਰਿਸ਼ਤੇ ਨੂੰ ਕਾਇਮ ਰੱਖਣ ਲਈ ਸਿਰਫ ਪਿਆਰ ਹੀ ਜਰੂਰੀ ਨੀ ਹੁੰਦਾ
ਉਸਨੂੰ ਮਾਣ ਸਨਮਾਨ ਦੇਣਾ ਵੀ ਬਹੁਤ ਜਰੂਰੀ ਹੁੰਦਾ....

ਇੱਕ ਨਫਰਤ ਹੀ ਹੈ ਜਿਸਨੂੰ ਕੁੱਝ ਪਲ ਵਿੱਚ ਹੀ ਦੁਨੀਆਂ ਪਛਾਣ ਲੈਂਦੀ ਹੈ.
ਨਹੀ ਤਾਂ ਪਿਆਰ ਦਾ ਯਕੀਨ ਦਿਵਾਉਂਦੇ ਸਾਰੀ ਜਿੰਦਗੀ ਹੀ ਲੰਘ ਜਾਂਦੀ ਹੈ.!!

ਤੇਰੇ ਬਿਨਾਂ ਜਿਉਣਾ ਜਿਵੇਂ ਆਪਣੇ ਹੱਥੀ ਆਪ ਜਹਿਰ ਦਾ ਘੁੱਟ ਪੀਣਾ.!!

ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ.
ਉਮਰਾਂ ਦਾ ਅਣਖਾਂ ਨਾ ਕੋਈ ਵੀ ਸਬੰਧ ਨਾ.!!

Face ਤੇ Smile ਦੀ ਤੇ ਜਿੰਦਗੀ ਚ Style ਦੀ ਕਦੇ ਕਮੀ ਨੀ ਹੋਣੀ ਚਾਹੀਦੀ.!!

ਕੀ ਹੋਇਆ ਉਮਰ ਛੋਟੀ ਆ ਪਰ.
ਰੁਤਬਾ ਉਚਿਆਂ ਨੂੰ ਹੇਠਾਂ ਲਾਉਣ ਦਾ ਰੱਖਦੇ ਆ.!!

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ.
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ.!!

ਕਿਸਮਤ ਧੋਖਾ ਦੇ ਸਕਦੀ ਹੈ
ਪਰ ਮਿਹਨਤ ਕਦੇ ਧੋਖਾ ਨੀ ਦਿੰਦੀ

ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ.
ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ ਆ.!!

ਅੱਜ ਕੁਝ ਵਿਛੜੇ ਚੇਹਰੇ ਫੇਰ ਤੋਂ ਅੱਖਾਂ ਸਾਹਮਣੇ ਆ ਗਏ.
ਲੱਗਦਾ ਪੁਰਾਣੇ ਵਕ਼ਤ ਦੀ ਕਿਸੇ ਨੇ ਘੜੀ ਹਿੱਲਾ ਦਿੱਤੀ.!!

ਪੈਂਦਾ ਅਾਪਣੇ ਮੱਕਦਰਾਂ ਨਾਲ ਭਿੜਨਾ ਸੋਖੀਅਾਂ ਨੀ ਪੳੁਣੀਅਾ ਬੁਲੰਦੀਅਾ.!!

ਬਣਨਾ ਤਾਂ ਮੁੱਢ ਬਣੋ ਪੱਤੇ ਤਾਂ ਝੜ ਹੀ ਜਾਂਦੇ ਨੇ.
ਦੋਗਲੇ ਪਾਸਾ ਵੱਟਦੇ ਨੇ ਖੜ੍ਹਣ ਵਾਲੇ ਖੜ੍ਹ ਹੀ ਜਾਂਦੇ ਨੇ.!!

ਕੁੱਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ.
ਦਿਲ ਜਿਹਦੇ ਨਾਲ ਮਿਲੇ ਓਹੀ ਖ਼ਾਸ ਬਣਦੇ.!!

Selfie ਲੈਣੀ ਤਾਂ ਇੱਕ Seconđ ਦਾ ਕੰਮ ਆ.
ਵਕਤ ਤਾਂ Image ਬਣਾਉਣ ਤੇ ਲੱਗਦਾ.!!

ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ.
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ.!!

ਕਿਤਾਬਾਂ ਪੜ੍ਹਨੀਆਂ ਤੇ ਮੁਹੱਬਤ ਕਰਨੀ ਬੇਸਬਰੇ ਬੰਦਿਆ ਦੇ ਵਸ ਦੀ ਗੱਲ ਨਹੀਂ.!!

ਤੇਰੇ ਤੋਂ ਬਿਨਾਂ ਮੇਰੇ ਜੀਣ ਦੀ ਵਜ੍ਹਾ ਕੋਈ ਨਾਂ.
ਇਹ ਟੁੱਟੇ ਦਿਲ ਨਾਲੋ ਵੱਧ ਮਾੜੀ ਸਜ੍ਹਾ ਕੋਈ ਨਾ.!!

ਤੇਰਾ ਨਾਮ ਸੱਜਣਾਂ ਵੇ ਹੁਣ ਬੁੱਲ੍ਹਾਂ ਨੂੰ ਖਾਂਦਾ ਏ.
ਇਹ ਪਿਆਰ ਤੇਰਾ ਕੈਸਾ ਇਹ ਫੁੱਲਾਂ ਨੂੰ ਖਾਂਦਾ ਏ.!!

ਰਿਸ਼ਤੇ ਕੋਈ ਹੁਨਰ ਨਹੀਂ ਮੰਗਦੇ ਨਿਭਾਉਣ ਲਈ,
ਬਸ ਥੋੜੀ ਵਫਾਦਾਰੀ ਥੋੜੀ ਸੰਭਾਲ ਜਰੂਰੀ ਆ...

ਕਿਤਾਬਾਂ ਤੇ ਚਿਹਰੇ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ,
ਬਸ ਸਮਾਂ ਕੱਢ ਕੇ ਦੋਵਾਂ ਨੂੰ ਪੜ੍ਹਨ ਦੀ ਲੋੜ ਹੈ ।।

ਸਲੀਕੇ ਨਾਲ ਬੋਲਣ ਅਤੇ ਸਤਿਕਾਰ ਨਾਲ ਸੁਣਨ ਵਾਲੇ ਗਰੀਬ ਹੋ ਹੀ ਨਹੀਂ ਸਕਦੇ ।

ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੰਘਦਾ.
ਖੰਗੇ ਗੁਰੂ ਅੱਗੇ ਚੇਲਾ ਬਾਈ ਚੰਗਾ ਨੀ ਲੱਗਦਾ.!!

ਡਿੱਗ ਡਿੱਗ ਬੰਦਾ ਸ਼ੇਰ ਬਣ ਜਾਂਦਾ ਏ.
ਗਲਤੀ ਤੋਂ ਸਿੱਖ ਕੇ ਦਲੇਰ ਬਣ ਜਾਂਦਾ ਏਂਂ.!!

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.
ਪਰ ਯਾਦ ਬਹੁਤ ਆਉਂਦੇ ਨੇ ਜਿਹਨਾਂ ਨੂੰ ਹਾਸਲ ਨਾ ਕਰ ਸਕੇ.!!

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..

ਸੋਚ ਚੰਗੀ ਹੋਈ ਤਾਂ ਤੇਰੀ ਝੋਲੀ ਸਿਤਾਂਰੇ ਪੈਣਗੇ ਜੇ ਮਾੜੀ ਹੋਈ ਤਾਂ ਪੁੱਤ ਖਲਾਰੇ ਹੀ ਪੈਣਗੇ..

ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ…..
ਨਹੀ ਤਾ ਸਾਰੀ ਉਮਰ ਨੀ ਆਂਉਦੀ.

ਜਿਥੇ ਤੁਹਾਡੀ ਅਹਿਮੀਅਤ ਨਾ ਹੋਵੇ....
ਓਥੇ ਜਾਣਾ ਬੰਦ ਕਰ ਦਿਉ....
ਚਾਹੇ ਉਹ ਕਿਸੇ ਦਾ ਘਰ ਹੋਵੇ ਜਾਂ.... ਦਿਲ

ਬਾਹਲਾ ਜੋਰ ਦਾ ਹੰਕਾਰ ਨਹੀੳਂ ਕਰੀਦਾ
ਸਮਾਂ ਵੱਡੇ_ਵੱਡੇ ਮੱਲਾਂ ਤਾਂਈਂ ਢਾਹ ਦਿੰਦਾ ਏ

ਵਕਤ ਦੀ ਮਾਰ ਤਾਂ ਸਭ ਤੇ ਪੈਦੀ
ਕਈ ਜਰ ਜਾਂਦੇ ਤੇ ਕਈ ਹਰ ਜਾਂਦੇ।

ਤਾਸ਼ ਚ ਇੱਕਾ ਤੇ ਜਿੰਦਗੀ ਚ ਸਿੱਕਾ
ਜਦੋਂ ਚਲਦਾ ਦੁਨੀਆ ਸਲਾਮਾਂ ਕਰਦੀ ਆ..

ਕੁਝ ਲੋਕ ਵੈਸੇ ਗਰੀਬ ਹੁੰਦੇ ਹਨ ਪਰ ਦਿਲ ਤੋਂ ਅਮੀਰ ਹੁੰਦੇ ਹਨ..

ਐਵੇਂ ਹੀ ਨਹੀਂ ਹੁੰਦੀਆਂ ਹੱਥਾਂ ਦੀਆਂ ਲਕੀਰਾਂ ਦੇ ਅੱਗੇ ਉਂਗਲਾਂ
ਰੱਬ ਨੇ ਵੀ ਕਿਸਮਤ ਤੋਂ ਪਹਿਲਾਂ ਮਿਹਨਤ ਲਿਖੀ ਹੈ।

ਅਸੀਂ ਜ਼ਿੰਦਗੀ ਵਿਚ ਪੱਕਾ ਕਾਮਯਾਬ ਹੋ ਜਾਵਾਂਗੇ,
ਜੇ ਅਸੀਂ ਓਹਨਾ ਸਲਾਹਾਂ ਨੂੰ ਮੰਨੀਏ ਜੋ ਅਸੀਂ ਹੋਰਨਾਂ ਨੂੰ ਦਿੰਦੇ ਹਾਂ..

ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾਂ ਨੇ
ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ ਕੁਜ ਇਨਸਾਨਾਂ ਨੇ

ਜ਼ਿਦੰਗੀ ਬਹੁਤ ਕੁਝ ਸਿਖਾਉਂਦੀ ਹੈ
ਕਦੀ ਹੱਸਦੀ ਹੈ ਤੇ ਕਦੀ ਰੁਆਉਂਦੀ ਹੈ
ਪਰ ਜੋ ਹਰ ਹਾਲ ਵਿਚ ਖੁਸ਼ ਰਹਿੰਦੇ ਹਨ
ਜ਼ਿੰਦਗੀ ਉਨਾ ਅਗੇ ਸਿਰ ਝੁਕਾਉਂਦੀ ਹੈ

ਸਰੀਰ ਦੀ ਭੁੱਖ ਰੋਟੀ ਖਾਣ ਤੋਂ ਬਾਅਦ ਮਿਟ ਜਾਂਦੀ ਹੈ
ਅਤੇ ਰੂਹ ਦੀ ਭੁੱਖ ਕਿਸੇ ਭੁੱਖੇ ਨੂੰ ਰੋਟੀ ਖਵਾਉਣ ਤੇ

ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ ਕਿ ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ

ਦੁਨੀਆਂ ਦੋ ਧਾਰੀ
ਬਾਹਰੋ ਮਿੱਠੀ ਤੇ
ਅੰਦਰੋਂ ਖਾਰੀਂ

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26