Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 1101 - 1150 of 1296 Total

ਲੋਕ ਅਫਸੋਸ ਨਾਲ ਕਹਿੰਦੇ ਆ
ਕੋਈ ਕਿਸੇ ਦਾ ਨਹੀਂ
ਪਰ ਇਹ ਕੋਈ ਨਹੀਂ ਸੋਚਦਾ
ਅਸੀਂ ਕਿਸ ਦੇ ਹੋਏ

ਸੱਜਣਾ ਹੁਣ ਹਵਾ ਵਿੱਚ ਉੱਡਕੇ ਖੁਸ਼ ਨਾ ਹੋ
ਚੇਤੇ ਰੱਖੀ ਪਾਣੀ ਪੀਣ ਲਈ ਥੱਲੇ ਹੀ ਆਉਣਾ ਪੈਂਦਾ

ਤੂੰ ਜ਼ਜ਼ਬਾਤਾਂ ਤੇ ਕਾਬੂ ਰੱਖ ਤੇ ਰਿਸ਼ਤਾ ਦੋਸਤੀ ਦਾ ਹੀ ਰਹਿਣ ਦੇ
ਇਸ਼ਕ ਕਰਨ ਵਾਲੇ ਇਕ ਦਿਨ ਵਿਛੜ ਜਾਇਆ ਕਰਦੇ ਨੇ

ਜੇ ਬੀਜ਼ ਬੀਜ ਕੇ ਆਪ ਹੀ ਖਾਣੇ ਹੁੰਦੇ ਆ
ਤਾਂ ਫਿਰ ਸੋਹਣੇ ਬੀਜ ਹੀ ਬੀਜਣੇ ਚਾਹੀਦੇ ਹਨ

ਦੁੱਖੀ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਗੱਲਾਂ ਨੂੰ
ਅਸੀਂ ਵੱਧ ਧਿਆਨ ਨਾਲ ਸੁਣਦੇ ਅਤੇ ਸੁਣਾਉਂਦੇ ਹਾਂ

ਸੱਚੇ ਰਿਸ਼ਤੇ ਵੀ ਬਹੁਤ ਬਾਕਮਾਲ ਹੁੰਦੇ ਆ ਜਨਾਬ
ਵਜ਼ਨ ਤਾਂ ਬਹੁਤ ਹੁੰਦਾ ਓਹਨਾ ਚ
ਪਰ ਬੋਝ ਬਿਲਕੁਲ ਵੀ ਨਹੀਂ ਹੁੰਦਾ

ਸੱਚੇ ਬੰਦੇ ਦੀ ਕਮਜ਼ੋਰੀ ਓਹਦੇ ਜ਼ਜ਼ਬਾਤ ਹੁੰਦੇ ਹਨ
ਜਿਨ੍ਹਾਂ ਦਾ ਫਾਇਦਾ ਲੋਕੀ ਰੱਜ ਕੇ ਚੱਕਦੇ ਨੇ

ਸੱਚ ਸੁਨਣ ਤੋਂ ਪਤਾ ਨਹੀਂ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ ਭਾਵੇਂ ਝੂਠੀ ਹੀ ਹੋਵੇ ਸੁਣ ਕੇ ਮੁਸਕਰਾਉਂਦੇ ਨੇ ਲੋਕ

ਜਿਸ ਦਿਨ ਤੁਸੀ ਆਪਣੀ ਸੋਚ ਵੱਡੀ ਕਰ ਲਈ
ਉਸ ਦਿਨ ਤੁਹਾਡੇ ਬਾਰੇ ਲੋਕ ਸੋਚਣਾ ਸ਼ੁਰੂ ਕਰ ਦੇਣਗੇ

ਤਾਰੇ ਆਕਾਸ਼ ਦੀ ਕਵਿਤਾ ਹਨ
ਤੇ ਔਰਤ ਜ਼ਮੀਨ ਦੀ

ਨਸੀਬ ਚੰਗੇ ਨਾ ਹੋਣ ਤਾਂ ਖੂਬਸੂਰਤੀ ਦਾ ਕਿ ਫਾਇਦਾ
ਦਿਲਾਂ ਦੇ ਬਾਦਸ਼ਾਹ ਅਕਸਰ ਫੱਕਰ ਬੰਦੇ ਹੁੰਦੇ ਨੇ

ਮੀਂਹ ਦੇ ਮੌਸਮ ਚ ਕਈਆ ਘਰ ਪਕੌੜੇ ਵੀ ਬਣ ਜਾਂਦੇ ਨੇ
ਤੇ ਕਈਆਂ ਘਰ ਰੋਟੀ ਵੀ ਨਹੀਂ ਪੱਕਦੀ

ਪੜੇ ਲਿਖੇ ਹੋਣ ਦਾ ਕੀ ਫਾਇਦਾ
ਅੱਜ ਕੱਲ ਲੋਕ ਵੀ ਰਿਸ਼ਤਾ ਜੋੜਣ ਤੋਂ ਪਹਿਲਾਂ
ਚਿਹਰਾ ਦੇਖਣਾ ਹੀ ਪਸੰਦ ਕਰਦੇ ਨੇ

ਆਪਣੇ ਬੁਰੇ ਵਕ਼ਤ ਨੂੰ ਧੰਨਵਾਦ ਜਰੂਰ ਬੋਲੋ ਕਿਉਂਕਿ ਉਸੇ ਨੇ ਤੁਹਾਨੂੰ ਏਨਾ ਤਾਕਤਵਾਰ ਬਣਾਇਆ ਹੈ..

ਦੋਸਤਾਂ ਨੂੰ ਦੌਲਤਾਂ ਦੀ ਨਿਗਾਹਾਂ ਨਾਲ ਨਾ ਦੇਖੋ ਕਿਉਂਕਿ
ਵਫਾ ਕਰਨ ਵਾਲੇ ਦੋਸਤ ਅਕਸਰ ਗਰੀਬ ਹੀ ਹੁੰਦੇ ਨੇ

ਲੋਕਾਂ ਤੋਂ ਜਿਆਦਾ ਉਮੀਦ ਨਾ ਰੱਖੋ
ਆਪਣੇ ਦੁੱਖਾਂ ਦਾ ਇਲਾਜ ਖੁਦ ਕਰੋ

ਅਕਸਰ ਠੋਕਰ ਖਾਂਦੇ ਇਨਸਾਨ ਹੀ
ਬਾਕੀ ਲੋਕਾਂ ਨੂੰ ਠੇਡਾ ਲੱਗਣ ਤੋਂ ਬਚਾਉਂਦਾ ਹੈ

ਹਿੱਕ ਤੇ ਵੱਜੀ ਗੋਲੀ ਦਾ ਇਨਾ ਦੁੱਖ ਨਹੀਂ ਹੁੰਦਾ
ਜਿਨ੍ਹਾਂ ਦੁੱਖ ਯਾਰ ਦੁਆਰਾ ਕੀਤੇ ਗਏ ਪਿੱਠ ਪਿੱਛੇ ਵਾਰ ਦਾ ਹੁੰਦਾ

ਜੋ ਮੈਨੂੰ ਗ਼ਲਤ ਸਮਝਦੇ ਆ ਮੇਰੀ ਓਹਨਾ ਨੂੰ ਇਕੋ ਸਲਾਹ ਆ
ਕਿ ਉਹ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ ਫਿਰ ਗੱਲ ਕਰਨ

ਮਹਿਬੂਬ ਰੱਬ ਵਰਗਾ ਹੁੰਦਾ ਏ
ਰੱਬ ਨੂੰ ਸਾਰੀ ਉਮਰ ਧਿਆਉਣਾ ਪੈਂਦਾ ਹੈ

ਮਹਿੰਗੇ ਸੁਪਨੇ ਨਾ ਦੇਖਿਆ ਕਰ
ਅੱਖਾਂ ਖਾਲੀ ਹੋ ਜਾਂਦੀਆਂ ਨੇ

ਬੜੇ ਤੀਰਥਾਂ ਤੇ ਘੁੰਮ ਆਇਆ ਹਾਂ
ਰੱਬ ਮੇਰੇ ਤੋਂ ਫਿਰ ਵੀ ਖੁਸ਼ ਨਹੀਂ ਲੱਗਦਾ
ਕਿਉਂਕਿ ਸ਼ਇਦ ਮੈਂ ਰੱਬ ਦੀ ਜਗ੍ਹਾ
ਪੱਥਰਾਂ ਨੂੰ ਪੂਜ ਆਇਆ ਹਾਂ

ਕਿਸੇ ਦੀ ਆਦਤ ਹੋ ਜਾਣਾ
ਮੁਹੱਬਤ ਤੋਂ ਵੀ ਜਿਆਂਦਾ ਖ਼ਤਰਨਾਕ ਏ

ਥੋੜਾ ਸਮਾਂ ਖੁਦ ਨੂੰ ਵੀ ਦੇਵੋ
ਤੁਹਾਡੇ ਤੋਂ ਵੱਧ ਕੇ
ਤੁਹਾਨੂੰ ਕੋਈ ਨਹੀਂ ਸਮਝ ਸਕਦਾ

ਚੁੱਪ ਰਹਿਣ ਦਾ ਵੀ ਆਪਣਾ ਹੀ ਮਜ਼ਾ ਹੈ
ਨੀਂਹ ਦੇ ਪੱਥਰ ਕਦੇ ਬੋਲਿਆ ਨਹੀਂ ਕਰਦੇ..
ਤੁਹਾਡੀ ਸਵੇਰ ਸ਼ੁਭ ਹੋਵੇ

ਹਵਾ ਦਾ ਰੁੱਖ ਅਤੇ ਆਪਣਿਆਂ ਦਾ ਮੁੱਖ
ਬਦਲਦਿਆਂ ਦੇਰ ਨੀ ਲੱਗਦੀ

ਜੇ ਦੋਸਤ ਲਾਚਾਰ ਹੋ ਜਾਵੇ
ਓਹਨੂੰ ਛੱਡੀ ਦਾ ਨੀ ਸੰਭਾਲੀ ਦਾ ਹੰਦਾ

ਸੱਜਣਾ ਸਾਥ ਨਿਭਾਉਣ ਵਾਲੇ
ਕਦੇ ਹਾਲਾਤ ਨਹੀਂ ਦੇਖਦੇ

ਗੱਲਾਂ ਰਾਂਝੇ ਹੀਰ ਦੀਆਂ
ਉਹ ਗਿੱਜ ਗਏ ਬਦਾਮਾਂ ਤੇ
ਖਿੱਲਾਂ ਭੁੱਲ ਕੇ ਫਕੀਰ ਦੀਆਂ

ਰੋਜ਼ ਦੀ ਨੀਂਦ
ਮੌਤ ਦਾ ਦੈਨਿਕ ਅਭਿਆਸ ਹੈ

ਸੱਧਰਾਂ ਕੁੱਝ ਹੋਰ ਸੀ
ਵਕ਼ਤ ਨੇ ਦਿੱਤਾ ਕੁੱਝ ਹੋਰ
ਮੈਂ ਹਾਲੇ ਤੱਕ ਆਪਣੀ ਜ਼ਿੰਦਗੀ
ਆਪਣੇ ਮੁਤਾਬਿਕ ਜੀ ਕੇ ਨਹੀਂ ਦੇਖੀ

ਇਕ ਦਿਨ ਢਲ ਜਾਣੀ
ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ
ਮਿੱਟੀ ਏ ਔਕਾਤ ਵੇ

ਮਜ਼ਾਕ ਅਤੇ ਪੈਸਾ ਕਾਫੀ ਸੋਚ
ਸਮਝ ਕੇ ਉਡਾਉਣਾ ਚਾਹੀਦੈ

ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ
ਕਦੋ ਕੀ ਦੇ ਜਾਣ

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ
ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ

ਜੇਕਰ ਤੁਹਾਡਾ ਮਨ ਸ਼ਾਂਤ ਹੈ ਤਾਂ ਤੁਹਾਨੂੰ ਮੁਸੀਬਤ ਵਿਚ ਵੀ ਕੋਈ ਨਾ ਕੋਈ ਮੌਕਾ ਦਿਸ ਜਾਵੇਗਾ ਜੇਕਰ ਮਨ ਅਸ਼ਾਂਤ ਹੈ ਤਾਂ ਸੌਖੇ ਕੰਮ ਨੂੰ ਕਰਨ ਵਿਚ ਵੀ ਤੁਸੀਂ ਕੋਈ ਨਾ ਕੋਈ ਅੜਚਨ ਲੱਭ ਹੀ ਲਵੋਗੇ...

ਪਹਿਰਾਵਾ ਨਾਂ ਦੇਖੋ
ਚਿਹਰੇ ਤੇ ਮੁਸਕਾਨ
ਰਾਜਿਆਂ ਵਾਲੀ ਹੈ

ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ
ਪਤਾ ਨਹੀਂ ਫਿਰ ਵੀ ਲੋਕ
ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ

ਗਲਤੀਆਂ ਪਲਾਂ ਤੋ ਹੁੰਦੀਆਂ ਨੇ
ਭੁਗਤਣਾ ਸਦੀਆਂ ਨੂੰ ਪੈਂਦਾ

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ

ਦਰਦ ਅਸਥਾਈ ਹੁੰਦਾ ਹੈ
ਹਾਰ ਸਦਾ ਲਈ ਹੁੰਦੀ ਹੈ

ਕਿਵੇਂ ਵਗਦੀ ਏ ਰਾਵੀ
ਅਸੀਂ ਤੋਰ ਦੇਖ ਲੈਂਦੇ
ਆਹ ਤਾਰ ਜੇ ਨਾਂ ਹੁੰਦੀ
ਤਾਂ ਲਾਹੌਰ ਦੇਖ ਲੈਂਦੇ

ਡੂੰਘੀ ਚੁੱਪ ਵੀ ਸੱਜਣਾਂ ਬਹੁਤ ਕੁੱਝ ਬੋਲਦੀ ਹੈ
ਜੇ ਕੋਈ ਸੁਨਣ ਵਾਲਾ ਹੋਵੇ

ਸੱਚ ਨੂੰ ਤਮੀਜ਼ ਹੀ ਨਹੀਂ ਗੱਲ ਕਰਨ ਦੀ
ਝੂਠ ਨੂੰ ਦੇਖੋ
ਕਿੰਨਾ ਮਿੱਠਾ ਬੋਲਦਾ ਆ

ਕਦੇ ਪੁੱਟ ਕੇ ਦੇਖੋ
ਆਪਣੇ ਅੰਦਰ ਦੀਆਂ ਕਬਰਾਂ
ਮਿਲਣਗੀਆ ਖੁਸੀਆ
ਜੋ ਤੁਸੀ ਅੰਦਰ ਹੀ ਮਾਰ ਦਿੰਦੇ ਹੋ

ਚਿੱਟੇ ਦੇ ਨਤੀਜੇ ਤਾਂ ਮਾੜੇ ਹੀ ਹੁੰਦੇ ਆ
ਗੱਲ ਨਸ਼ੇ ਦੀ ਹੋਵੇ ਭਾਵੇਂ ਰੰਗ ਦੀ

ਖੂਨ ਘੱਟ ਹੋਵੇ ਪੂਰਾ ਹੋ ਜਾਂਦਾ ਏ
ਅਕਲ ਦਾ ਘਾਟਾ ਕੌਣ ਪੂਰਾ ਕਰੂਗਾ

ਦਿਲ ਪੜਨ ਵਾਲੇ ਵੀ ਮਿਲ ਜਾਣਗੇ ਸੱਜਣਾ
ਹਰ ਕੋਈ ਤੇਰੇ ਵਾਂਗ ਸ਼ਕਲਾਂ ਦੇਖਣ ਵਾਲਾ ਥੋੜਾ ਹੁੰਦਾ

ਸਾਡੀ ਸਭ ਤੋਂ ਵੱਡੀ ਜਾਇਦਾਦ ਹੈ -
ਸਾਡੀ ਮਾਨਸਿਕਤਾ

ਕੋਈ ਜੇ ਇੱਜ਼ਤ ਦਾ ਪਹਿਰੇਦਾਰ ਬਣੇ
ਲੋਕਾਂ ਦੀ ਨਫਰਤ ਦਾ ਉਹੀ ਸ਼ਿਕਾਰ ਬਣੇ

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26