Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 151 - 200 of 1296 Total

ਛੱਡੋ ਨਾ ੳੁਮੀਦ ਕਰ ਲਵੋ ੳੁਡੀਕ
ਪੳੂਗੀ ਕਦਰ ਅੱਜ ਨਹੀ ਤਾਂ ਕੱਲ ਮਿੱਤਰੋ,
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ,
ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ..

ਗਹਿਰਾ ਰਿਸ਼ਤਾ ਜਦੋਂ ਤਿੜਕਦਾ ਐ ਤਾਂ ਸਭ ਕੁਝ ਹੀ ਤਿੜਕ ਜਾਂਦਾ ਹੈ ।
ਫਿਰ ਬੰਦੇ ਨੂੰ ਲਗਦਾ ਐ ਕਿ ਉਹ ਕਾਹਦੇ ਲਈ ਜਾਂ ਕੀਹਦੇ ਲਈ ਜੀਏ

ਇਸ ਦੀ ਚਿੰਤਾ ਛੱਡ ਦਿਓ ਕਿ ਤੁਸੀਂ ਕੀ ਕੁੱਝ ਖੋ ਦਿੱਤਾ ਹੈ,
ਆਪਣਾ ਧਿਆਨ ਇਸ ਪਾਸੇ ਲਗਾਓ ਕਿ,
ਤੁਸੀਂ ਜ਼ਿੰਦਗੀ ਵਿੱਚ ਕੀ ਕੁੱਝ ਹਾਸਿਲ ਕਰਨਾ ਚਾਉਂਦੇ ਹੋ !

ਸਭ ਨੂੰ ਸੁਧਾਰੋ,
ਸਭ ਨੂੰ ਚੰਗਾ ਬਣਾਓ,
ਪਰ ਸ਼ੁਰੂਆਤ ਮੇਰੇ ਤੋਂ ਕਰੋ !

ਜਿੰਨੀ ਮਰਜ਼ੀ ਕੋਈ ਨਫਰਤ ਕਰੇ,
ਇੱਕ ਦਿਨ ਜਦੋ ਕੋਈ ਚਮਕਦਾ ਹੈ,
ਸਭ ਪਿਆਰ ਕਰਦੇ ਨੇ !

ਸੱਚਾਈ ਦੀ ਰਾਹ 'ਤੇ ਚੱਲਣਾ ਫਾਇਦੇ ਦੀ ਗੱਲ ਹੈ,
ਕਿਉਂਕਿ ਇਸ ਰਾਹ 'ਤੇ ਭੀੜ ਘੱਟ ਹੁੰਦੀ ਹੈ ।

ਜੋ ਲੋਕ ਦੂਜਿਆਂ ਦੀਆਂ ਅੱਖਾਂ ਵਿੱਚ ਅੱਥਰੂ ਭਰਦੇ ਹਨ,
ਉਹ ਇਹ ਕਿਉਂ ਭੁੱਲ ਜਾਂਦੇ ਹਨ, ਕਿ
ਉਹਨਾਂ ਕੋਲ ਵੀ ਦੋ ਅੱਖਾਂ ਹਨ ।

ਇਨਸਾਨ ਪੰਜ ਸਾਲ ਦੀ ਉਮਰ ਚ ਬੋਲਣਾ ਸਿੱਖ ਲੈਂਦਾ ਹੈ,
ਪਰ ਕਈ ਲੋਕਾਂ ਨੂੰ ਸਾਰੀ ਉਮਰ ਨਹੀਂ ਪਤਾ ਚੱਲਦਾ,
ਕਿ ਕਦੋਂ ਕੀ ਬੋਲਣਾ ਹੈ ।

ਜ਼ਿੰਦਗੀ 'ਚੋ ਜਿਨ੍ਹਾਂ ਮਰਜ਼ੀ ਕਿਸੇ ਨੂੰ ਧੋਖਾ ਦੇ ਲਵੋ,
ਪਰ ਤੁਹਾਡੀ ਜ਼ਿੰਦਗੀ ਮੌਤ ਨੂੰ ਧੋਖਾ ਨਹੀਂ ਦੇ ਸਕਦੀ ।

ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜੂਲ ਨਾ ਸਮਝੋ,
ਕਿਉਂਕਿ ਜਿਹੜਾ ਦਰੱਖਤ ਫਲ ਨਹੀਂ ਦਿੰਦਾ,
ਉਹ ਛਾਂ ਜ਼ਰੂਰ ਦੇ ਸਕਦਾ ਹੈ ।

ਜਿਹੜਾ ਇਨਸਾਨ ਆਪਣਾ ਗੁੱਸਾ ਪੀ ਜਾਂਦਾ ਹੈ,
ਉਹ ਦੂਜਿਆਂ ਦੇ ਗੁੱਸੇ ਤੋਂ ਬਚ ਸਕਦਾ ਹੈ ।

ਕਹਿੰਦੇ ਨੇ ਪਹਿਲਾ ਪਿਆਰ ਕਦੇ ਨਹੀਂ ਭੁਲਦਾ,
ਫਿਰ ਪਤਾ ਨੀਂ,
ਲੋਕ ਆਪਣੇ 'ਮਾਂ-ਬਾਪ' ਦਾ ਪਿਆਰ ਕਿਉਂ ਭੁੱਲ ਜਾਂਦੇ ਨੇ ?

ਅਸੀਂ ਓਹਨਾ ਅੱਗੇ ਝੁਕਦੇ ਆ,
ਜੋ ਰਿਸ਼ਤੇ ਬਚਾ ਕੇ ਖ਼ੁਸ਼ ਆ,
ਓਹਨਾ ਅੱਗੇ ਨਹੀਂ,
ਜੋ ਸਾਨੂੰ ਝੁਕਾ ਖ਼ੁਸ਼ ਆ !

ਅਾਰਾਮ ਓਦੋਂ ਤੱਕ ਨਹੀਂ ਕਰਨਾ ਚਾਹੀਦਾ,
ਜਦੋਂ ਤਕ ਅਾਰਾਮ ਕਮਾਇਆ ਨਾ ਗਿਆ ਹੋਵੇ..

ਰਿਸ਼ਤਿਆਂ ਨੂੰ ਖੁੱਲੇ ਦਿਲ ਨਾਲ ਨਿਭਾਓ,
ਦਿਮਾਗ ਸਿਰਫ ਓਥੇ ਲਗਾਓ,
ਜਿੱਥੇ ਹਿਸਾਬ ਕਿਤਾਬ ਦੀ ਲੋੜ ਹੈ ।

ਤੁਹਾਡੀਆਂ ਮਹਿੰਗੀਆਂ ਚੀਜਾਂ ਨਾਲੋਂ ਤੁਹਾਡਾ ਸਰੀਰ ਜ਼ਿਆਦਾ ਦੇਰ ਤੁਹਾਡੇ ਨਾਲ ਰਹੇਗਾ,
ਇਸ ਲਈ ਆਪਣਾ ਸਮਾਂ ਤੇ ਪੈਸੇ ਸਰੀਰ ਤੇ ਖਰਚ ਕਰੋ..

ਕਾਹਨੂੰ ਕਰਦਾ ਗੁਮਾਣ ਉਦੋਂ ਟੁੱਟ ਜਾਣਾ ਮਾਣ
ਜਦੋਂ ਅੱਤ ਵਾਲਾ ਅੱਦਕ ਰੋਟੇਟ ਹੋ ਗਿਆ

ਮੁਸੀਬਤ
ਭਰੀਆਂ ਜੇਬਾਂ ਨੂੰ ਖਾਲੀ ਕਰ ਦਿੰਦੀ ਹੈ ।

*ਬੰਦੇ ਦੀ ਆਮਦਨ ਨਾਲ, ਉਸਦੇ ਅੱਧੇ ਨੁਕਸ ਢੱਕੇ ਜਾਂਦੇ ਹਨ*।।

*ਸੰਸਾਰ ਤਾਂ ਸਾਡੇ ਅੰਦਰ ਹੈ, ਜੋ ਬਾਹਰ ਹੈ ਉਹ ਸਾਰੀ ਕੁਦਰਤ ਹੈ*।।

*ਅਮੀਰਾਂ ਦਾ ਫਰਸ਼, ਗਰੀਬਾਂ ਦੀ ਛੱਤ ਨਾਲੋਂ ਵੀ ਉੱਚਾ ਹੁੰਦਾ ਹੈ*।।

*ਕਈਆਂ ਦੇ ਮਕਾਨ ਚੌੜੇ ਹਨ, ਮਨ ਭੀੜੇ ਹਨ*।।

*ਚੰਗਿਆਂ ਵਿਚ ਬੈਠੋ, ਕਿਉਂਕਿ ਚੰਗਿਆਂ ਦੀ ਸੰਗਤ ਮਨੁੱਖ ਨੂੰ ਭਟਕਣ ਨਹੀਂ ਦਿੰਦੀ*।।

*ਖੁਸ਼ ਰਹਿਣ ਵਾਲੇ ਲੋਕਾਂ ਨਾਲ ਵਪਾਰ ਕਰੋ, ਢੇਰ ਮੁਨਾਫਾ ਹੋਵੇਗਾ*।।

*ਸੂਰਜ ਵੀ ਇਸ ਸੰਸਾਰ ਨੂੰ ਚੱਲਦਾ ਰੱਖਣ ਦੀ ਜਿੰਮੇਵਾਰੀ ਨਿਭਾ ਰਿਹਾ ਹੈ, ਤੁਸੀਂ ਕੀ ਕਰਦੇ ਹੋ*?

*ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਗਰੀਬੀ ਬਹੁਤ ਛੇਤੀ ਤੁਹਾਡੇ ਨਾਲ ਆ ਕੇ ਰਲ ਜਾਵੇਗੀ*।।

ਇਸ਼ਕ ਓਹ ਖੇਡ ਨਹੀ ਜੋ ਛੋਟੇ ਦਿਲ ਵਾਲੇ ਖੇਡ ਸਕਣ
ਰੂਹ ਤੱਕ ਕੰਬ ਜਾਂਦੀ ਹੈ ਸਦਮੇ ਸਹਿੰਦੇ ਸਹਿੰਦੇ🤔 ✍✍

ਫੂਕਰੀ ਹੰਕਾਰ ਕੋਲੋ ਦੂਰ ਹੱਸ ਕੇ ਮਿਲੀ ਦਾ ਏ ਸਬ ਨੂੰ
ਇੱਕ ਚੇਤੇ ਰੱਖੀਏ ਔਕਾਤ ਆਪਣੀ
ਇੱਕ ਚੇਤੇ ਰੱਖੀਦਾ ਏ ਰੱਬ ਨੂੰ...

ਮਾੜਾ ਉਹ ਬੰਦਾ ਬਣਦਾ ਜਿਹੜਾ ਚੰਗਾ ਬਣਕੇ ਟੁਟਿਆ ਹੋਵੇ..

ਤੱਕੜੇ ਸ਼ਰੀਕਾਂ ਕੋਲੋ ਪੈਂਦੀਆਂ ਤਰੀਕਾਂ ਕੋਲੋ ਮੱਥੇ ਦੀਆਂ ਲੀਕਾਂ ਕੋਲੋ ਕਦੇ ਬਹੁਤਾ ਨੀ ਡਰੀਦਾ 👑✍

ਲੋਕੀ ਕਹਿੰਦੇ ਨੇ ਵਕਤ ਹਰ ਜਖਮ ਨੂੰ ਭਰ ਦਿੰਦਾ ਪਰ
ਕਿਤਾਬ ਤੇ ਮਿੱਟੀ ਪੈਣ ਨਾਲ ਕਦੇ ਕਹਾਣੀ ਨਹੀ ਬਦਲ ਜਾਂਦੀ !!??

ਫੁੱਲ ਕਾਗਜ਼ਾ ਦੇ ਸੁੰਘਦੇ ਨੇ
ਲੋਕੀ ਘਰੋ ਕੱਢ ਕੇ ਮਾਪਿਆ ਨੂੰ
ਪੈਰ ਸਾਧਾ ਦੇ ਚੁੰਮਦੇ ਨੇ ,

ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ
ਜਿੰਨਾਂ ਅਸੀ ਸੋਚ ਲੈਂਦੇ ਹਾਂ

ਜ਼ਿੰਦਗੀ ਦੀਅਾਂ ੳੁਲਝਣਾ ਨੇ ਮੇਰੀਅਾਂ ਸ਼ਰਾਰਤਾਂ ਖੋਹ ਲੲੀਅਾਂ,
ਲੋਕ ਕਹਿੰਦੇ ਮੁੰਡਾ ਸਿਅਾਣਾ ਹੋ ਗਿਆ ।

ਸਦਾ ਵੱਡੀ ਉਮਰ ਦੇ ਲੋਕ ਹੀ ਨਹੀ ਤਜ਼ਰਬੇਕਾਰ ਹੁੰਦੇ
ਕਦੇ ਹਾਲਾਤ ਵੀ ਛੋਟੀ ਉਮਰ ਚ' ਵੱਡੇ ਤਜ਼ਰਬੇ ਕਰਾ ਜਾਂਦੇ ਨੇ.

ਦਿਨ ਤਾਂ ਸਭ ਦੇ ਆਉਂਦੇ ਨੇ ੲਿਹ ਖੇਡਾਂ ਸਭ ਕਰਤਾਰ☝ਦੀਆਂ...
# ਕਦੇ ਬੰਦਾ ਲੱਕੜਾਂ ਸਾੜਦਾ ਏ... #ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ🔥..🙏

ਸੇਵਾ ਮਾਂ ਬਾਪ ਦੀ ਕਰਨੀ,
ਗੁਰੂ ਦੁਆਰੇ ਹਾਜ਼ਰੀ ਭਰਨੀ,
ਲਾਉਣਾਂ ਮਨ ਨੂੰ ਰੱਬ ਦੇ ਚਰਨੀ,
ਤਿੰਨੇ ਇਕ ਬਰਾਬਰ ਨੇ....

ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ਪਹਿਲਾ ਪਿਆਰ ਤੇ ਸਕੂਲ ਵਾਲੇ ਯਾਰ 👬👬👬

ਗਲਤੀਆਂ ਨੂੰ ਮਾਫ਼ ਕਰਨਾ ਸਿੱਖ ਮਿੱਤਰਾ
ਗੁੱਸੇ ਹੋ ਕੇ ਦੁਨੀਆਂ ਤੇ ਲੱਖਾਂ ਫਿਰਦੇ ਨੇ ।

ਫੁੱਲਾਂ ਦੀ ਮਹਿਕ ਲੈਣੀ ਜੇ, ਕੰਢਿਆਂ ਵਿੱਚ ਰੁੱਲਣਾ ਪੈਂਦਾ ਏ
ਕਿਸੇ ਦੂਜੇ ਨੂੰ ਸਮਝਣ ਲਈ, ਪਹਿਲਾਂ '' ਮੈਂ '' ਨੂੰ ਭੁੱਲਣਾ ਪੈਂਦਾ ਏ..!

ਕਰਮ ਚੰਗੇ ਤੇ ਭਰੋਸਾ ਰੱਬ ਤੇ ਹੋਣਾ ਚਾਹੀਦਾ ਹੈ,
ਫਿਰ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ !

ਜ਼ਜ਼ਬਾਤਾਂ ਤੇ ਕਾਬੂ ਰੱਖਿਅਾ ਕਰ ਦਿਲਾਂ ਲੋਕ ਖੇਡਾਂ ਖੇਡ ਜਾਂਦੇ ਜ਼ਜ਼ਬਾਤੀ ਕਰਕੇ.

ਗੁਣ ਹੈ ਹੀ ਨਹੀਂ ਮੇਰੇ ਚ ਕੋਈ, ਜੀਹਦਾ ਹੰਕਾਰ ਮੈਂ ਕਰਾਂ ਪਰ ਸਬਰ ਹੈ ਕਿ ਮੈਂ ਚਾਲਾਂ ਨਹੀਂ ਚਲਦਾ ਆਪਣੀ ਚਾਲ ਤੁਰਿਆ ਜਾਂਦਾ ਹਾਂ👣

ਅੰਨਾ ਬੰਦਾ ਰਾਹ ਜੇ ਪੁੱਛੇ,ਪੁੱਠੇ ਰਸਤੇ ਪਾਈਏ ਨਾਂ ਕਹਿਣ ਸਿਆਣੇ ਵੈਰੀ ਦੇ ਘਰ,ਭੁੱਲ ਕੇ ਖਾਣਾ ਖਾਈਏ ਨਾਂ ਜੋ ਰੱਸੀ ਦਾ ਸੱਪ ਬਣਾ ਦੇ ਗੱਲ ਤੀਂਵੀ ਨੂੰ ਦੱਸੀਏ ਨਾ ਇੱਕ ਕਿਸੇ ਦੀ ਕਰੋ ਨਾਂ ਚੁਗਲੀ ਇੱਕ ਮਾੜੇ ਤੇ ਹੱਸੀਏ

ਸੁਨਿਆਰ ਦਾ "ਕਚਰਾ" ਵੀ ਬਾਣੀਏ ਦੇ "ਬਾਦਾਮਾ" ਤੋ ਮਹਿੰਗਾ ਹੁੰਦਾ ਹੈ ਸਾਹਬ ।

ਚੰਗੀਅਾਂ ਕਿਤਾਬਾਂ ਅਤੇ ਸੱਚੇ ਦਿਲ,
ਹਰ ਕਿਸੇ ਦੀ ਸਮਝ ਚ ਨਹੀ ਆਉਂਦੇ !!

ਮੈਂ ਤੇ ਇੱਕ ਦੀਵਾ ਸੀ,
ਮੇਰੀ ਦੁਸ਼ਮਣੀ ਤੇ ਹਨੇਰੇ ਨਾਲ ਸੀ,
ਪਤਾ ਨਹੀ ਹਵਾ ਕਿਉਂ ਮੇਰੇ ਖਿਲਾਫ ਹੋ ਗਈ ।

ਜਿਹੜਾ ਖਾਰ ਖਾਵੇ ਦਸਤਾਰਾਂ ਤੋਂ ਖੌਰੇ ਜੰਮਿਆ ਕਿਹੜੀ ਰੁੱਤ ਹੋਉ...... ਉਹ ਸਰਦਾਰ ਕਦੇ ਨੀ ਹੋ ਸਕਦਾ ਕਿਸੇ ਐਰ ਗੈਰ ਦਾ ਪੁੱਤ ਹੋਉ...।

ਮਸ਼ੂਕ ਰੁਸ ਜਾਏ ਤਾਂ ਹੱਥ ਜੋੜ ਜੋੜ ਮਨਾਉਂਦੇ ਨੇ.. ਜੇ ਮਾਪੇ ਰੁੱਸ ਜਾਣ ਫੇਰ ਇਹ ਹੱਥ ਕਿਉਂ ਨਹੀ ਜੁੜਦੇ...

ਜ਼ਰੂਰੀ ਨਹੀਂ ਕਿ ਹਰ ਰਿਸ਼ਤੇ ਦਾ ਅੰਤ ਲੜਾਈ ਹੀ ਹੋਵੇ ਕੁਝ ਰਿਸ਼ਤੇ ਕਿਸੇ ਦੀ ਖ਼ੁਸ਼ੀ ਲਈ ਵੀ ਤੋੜਣੇ ਪੈਂਦੇ ਨੇ..

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26