Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 651 - 700 of 1296 Total

ਉਹ ਕੱਲਾ ਰਹਿ ਜਾਂਦਾ ਜੋ ਆਕੜ ਕਰ ਜਾਂਦਾ,
ਕੰਮ ਕਿਸੇ ਦਾ ਰੁਕਦਾ ਨਈ ਇਥੇ ਸਭ ਦਾ ਸਰ ਜਾਂਦਾ....

ਜਿੰਦਗੀ ਦਾ ਸੱਚ..
ਅੱਜ ਕੱਲ ਇੱਜਤ ਸਿਰਫ ਪੈਸੇ ਦੀ ਹੈ, ਇਨਸਾਨ ਦੀ ਨਹੀਂ..

ਤੁਸੀਂ ਜਿੰਨੇ ਮਰਜ਼ੀ ਚੰਗੇ ਹੋਵੋ
ਜੇ ਇਕ ਵਾਰ ਕਿਰਦਾਰ ਤੇ ਦਾਗ ਲੱਗ ਗਿਆ ਤਾਂ ਸਾਰੀ ਦੁਨੀਆ ਦੀ ਨਜ਼ਰ ਚ ਤੁਸੀਂ ਮਾੜੇ ਹੋ..

ਜਿਥੇ ਝੂਠ ਵੱਸਦਾ ਹੋਵੇ
ਉਹ ਘਰ ਨਹੀਂ ਵੱਸਦਾ..

ਇਹ ਕੋਈ ਗਾਣੇ ਜਾਂ ਫਿਲਮ ਦਾ ਸੀਨ ਨਹੀਂ
ਇਹ ਹੀ ਜੱਟ ਹੈ !!

ਇੱਕ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਨਮੋਲ ਤੇ ਖਾਸ ਤੋਹਫਾ ਹੁੰਦਾ ਹੈ “ਇੱਜ਼ਤ”
ਤੇ ਇਹ ਤੋਹਫਾ ਦੇਣ ਦੀ “ਔਕਾਤ” ਹਰ ਕਿਸੇ 'ਚ ਨਹੀਂ ਹੁੰਦੀ ਸਿਰਫ ਸਾਫ ਨੀਅਤ ਦੇ ਮਰਦ ਹੀ ਇਹ ਦੇ ਸਕਦੇ ਨੇ।

ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ,
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ !

ਗੱਠੜੀ ਬੰਨ ਕੇ ਬੈਠਾ ਹੈ ਅਨਾੜੀ,
ਨਾਲ ਜੋ ਲੈ ਕੇ ਜਾਣਾ ਸੀ, ਉਹ ਕਮਾਇਆ ਹੀ ਨਹੀਂ !

ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ, ਤਾਂ ਸਮਝ ਲਿਉ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ !

ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ !

ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਨਾਲੋਂ ਛੋਟੀਆਂ ਛੋਟੀਆਂ ਗੱਲਾਂ ਸਮਝਣ ਵਾਲਾ ਇਨਸਾਨ ਵੱਧ ਸਮਝਦਾਰ ਹੁੰਦਾ ਹੈ..

ਸਮਾਂ ਜਿਸ ਦਾ ਸਾਥ ਦਿੰਦਾ ਹੈ
ਉਹ ਚੰਗੇ ਚੰਗੇ ਨੂੰ ਮਾਤ ਦਿੰਦਾ ਹੈ।

ਝੁੱਕੋ ਓਨਾ ਹੀ ਜਿੰਨਾ ਸਹੀ ਹੋਵੇ
ਬਿਨਾਂ ਕਾਰਨ ਝੁੱਕਣਾ ਦੂਜਿਆਂ ਦੇ ਅਹਿਮ ਨੂੰ ਸਿਰਫ ਉਤਸ਼ਾਹ ਦਿੰਦਾ ਹੈ।

ਇਨਸਾਨ ਉਹ ਜੋ ਦੂਜਿਆਂ ਦਾ ਦੁੱਖ ਮਹਿਸੂਸ ਕਰੇ
ਨਹੀਂ ਤਾਂ ਆਪਣਾ ਦੁੱਖ ਤਾਂ ਜਾਨਵਰ ਵੀ ਮਹਿਸੂਸ ਕਰਦੇ ਨੇ।

ਇੱਜਤ ਨੂੰ ਮਹਿਸੂਸ ਕਰਨ ਵਾਲੇ ਲੋਕ ਹੀ ਬੇਇਜ਼ਤੀ ਹੋਣ ਤੋ ਡਰਦੇ ਨੇ

ਜਿੰਦਗੀ ਵਿੱਚ ਕਦੇ ਵੀ ਆਵਦੇ ਹੁਨਰ ਦਾ ਹੰਕਾਰ ਨਾ ਕਰਿਓ.
ਕਿਓਂਕਿ ਪੱਥਰ ਜਦੋਂ ਪਾਣੀ ਚ ਡਿਗਦਾ ਹੈ ਤਾਂ ਆਵਦੇ ਭਾਰ ਕਾਰਨ ਹੀ ਡੁੱਬ ਜਾਂਦਾ ਹੈ.!!

ਜਿੰਦਗੀ ਤਾਂ ਸਸਤੀ ਹੈ ਸਿਰਫ ਬਿਤਾਉਣ ਦੇ ਤਰੀਕੇ ਮਹਿੰਗੇ ਹਨ.!!

ਜੇਕਰ ਤੁਹਾਡੇ ਚੰਗੇ ਕੰਮ ਤੇ ਕੋਈ ਸ਼ੱਕ ਕਰਦਾ ਹੈ ਤਾਂ ਕਰਨ ਦਿਓ.
ਕਿਓਂਕਿ ਸ਼ੱਕ ਕੇਵਲ ਸੋਨੇ ਦੀ ਸੁੱਧਤਾ ਤੇ ਹੀ ਕੀਤਾ ਜਾਂਦਾ ਹੈ ਕੋਲੇ ਦੀ ਕਾਲਖ ਤੇ ਨਹੀਂ.!!

ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ..
ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ

ਚੰਗੇ ਲੋਕਾਂ ਦਾ ਸਾਡੀ ਜਿੰਦਗੀ ਚ ਆਉਣਾ ਸਾਡੀ ਕਿਸਮਤ ਹੁੰਦੀ ਹੈ
ਅਤੇ ਉਹਨਾਂ ਨੂੰ ਸੰਭਾਲ ਕੇ ਰੱਖ਼ਣਾ ਸਾਡਾ ਹੁਨਰ ਹੁੰਦਾਂ ਹੈ ।।

ਦੁਨੀਆ ਦੀ ਸਭ ਤੋਂ ਵਧੀਆ ਕਿਤਾਬ ਅਸੀਂ ਖੁਦ ਹੋ,
ਜੇਕਰ ਅਸੀਂ ਆਪਣੇ ਆਪ ਨੂੰ ਚੰਗੀ ਤਰਾਂ ਸਮਝ ਲਈਏ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ..

ਇਕੱਲਾ ਬੰਦਾ ਬੋਲ ਸਕਦਾ ਪਰ ਗਲਬਾਤ ਨਹੀਂ ਕਰ ਸਕਦਾ,
ਇਕੱਲਾ ਬੰਦਾ ਹੱਸ ਸਕਦਾ ਪਰ ਹਾਸਾ ਮਖੌਲ ਨਹੀਂ ਕਰ ਸਕਦਾ ,
ਇਕੱਲਾ ਬੰਦਾ ਖੁਸ਼ ਹੋ ਸਕਦਾ ਪਰ ਖੁਸ਼ੀ ਮਨਾ ਨਹੀਂ ਸਕਦਾ
ਇਕੱਲੇ ਨਾ ਰਹੋ,ਦੋਸਤੀਆਂ ਨਿਭਾਓ ,ਰਿਸ਼ਤੇਦਾਰੀਆਂ ਨਿਭਾਓ...

ਕਿਸਮਤ ਦੀ ਗੱਲ ਨਾ ਕਰੋ
ਪ੍ਰਾਰਥਨਾ ਤਕਦੀਰ ਬਦਲ ਦਿੰਦੀ ਹੈ।

ਚੰਗੇ ਸੰਸਕਾਰ ਮਾਂ-ਪਿਉ ਤੋਂ ਮਿਲਦੇ ਹਨ.. ਕਿਸੇ ਦੁਕਾਨ ਤੋਂ ਨਹੀਂ ...

ਰੱਬ ਉਸ ਘਰ ਵਿਚ ਹਮੇਸ਼ਾ ਖੁਸ਼ਹਾਲੀ ਬਖਸ਼ਦਾ ਹੈ,
ਜਿਸ ਘਰ ਵਿਚ ਬਜ਼ੁਰਗਾਂ ਦਾ ਮਾਣ ਸਤਿਕਾਰ ਹੁੰਦਾ ਹੈ..

ਰਾਹ ਔਖੇ ਨੇ ਮੰਜ਼ਿਲਾਂ ਦੇ
ਪਰ ਮੰਜਿਲ ਹਾਸਿਲ ਕਰਕੇ ਸੁਆਦ ਬੜਾ ਆਉਣਾ

ਕਦੇ ਜਿੱਤ ਕੇ ਅੱਤ ਮਚਾਈਏ ਨਾ ਕਦੇ ਹਰ ਕੇ ਢੇਰੀ ਢਾਈਏ ਨਾ.
ਪੱਕਿਆ ਵੀ ਆਖਰ ਟੁੱਟਣਾ ਏ ਤੇ ਕੱਚਿਆ ਨੇ ਵੀ ਖਰਨਾਂ ਏ.
ਦੁਸਮਣ ਦੇ ਮਰਿਆ ਨੱਚੀਏ ਨਾ ਕਦੇ ਸੱਜਣਾਂ ਨੇ ਵੀ ਮਰਨਾਂ ਏ.!!

ਦੁਨੀਆਦਾਰੀ ਬਾਰੇ ਕੁਝ ਵੀ ਪਤਾ ਨਹੀਂ ਮੰਨਿਆਂ ਕਾਰੋਬਾਰ ਚ ਫੇਲ ਹਾਂ ਮੈਂ.
ਨਾਮ ਦੁਆਵਾਂ ਨੇਕੀਆਂ ਯਾਰ ਕਮਾਉਂਣੇ ਨੇ ਮੈਂ ਦੁਨੀਆਂ ਵਿੱਚ ਨੋਟ ਕਮਾਉਂਣ ਨਹੀਂ ਆਇਆ.!!

ਇਨਸਾਨਾਂ ਨਾਲੋਂ ਜਾਨਵਰ ਕਿਉਂ ਬੇਹਤਰ ਨੇ??
ਕਦੇ ਓਹਨਾ ਨੂੰ ਪਿਆਰ ਕਰਕੇ ਦੇਖੋ।

ਜਿੰਦਗੀ ਵਿਚ ਬਾਕੀ ਚੀਜ਼ਾਂ ਬਦਲ ਸਕਦੀਆਂ ਹਨ,
ਪਰ ਜਿੰਦਗੀ ਹਮੇਸ਼ਾ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਅਤੇ ਪਰਿਵਾਰ ਤੇ ਖਤਮ..
ਆਪਣੇ ਪਰਿਵਾਰ ਨੂੰ ਪਿਆਰ ਕਰੋ...

ਇੱਜ਼ਤ ਬਹੁਤ ਮਹਿੰਗੀ ਚੀਜ਼ ਹੈ.
ਇਸਦੀ ਉਮੀਦ ਸਸਤੇ ਲੋਕਾਂ ਤੋ ਨਾ ਕਰੋ.!!

ਤੇਰੇ ਤੱਕ ਮੈਂ ਆ ਜਾਣਾ ਕਿਉਂਕਿ ਅਜੇ ਰਾਹ ਬਾਕੀ ਨੇ.
ਕਿਵੇ ਭੁੱਲ ਜਾਂਵਾ ਤੈਨੂੰ ਕਿਉਂਕਿ ਮੇਰੇ ਅਜੇ ਸਾਹ ਬਾਕੀ ਨੇ.!!

ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਏ.
ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਏ.!!

ਜਿਹਦਿਆਂ ਮੈਂ ਸਾਹਵਾਂ ਨਾਲ ਸਾਹ ਲੈਣਾ ਸਿੱਖਿਆ.
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ.!!

ਕਲਮ ਚਲਾਉਣੀ ਕਿਹੜਾ ਸੌਖੀ ਏ ਗੱਲ ਬਣਾਉਣੀ ਕਿਹੜਾ ਸੌਖੀ ਏ.
ਦਿਲ ਦੀ ਗੱਲ ਅੱਖਰਾਂ ਰਾਹੀਂ ਸਮਝਾਉਣੀ ਕਿਹੜਾ ਸੌਖੀ ਏ.!!

ਜਿੰਦਗੀ ਚ ਕੋਈ ਵੀ ਮੁਸ਼ਕਿਲ ਕਿਉਂ ਨਾ ਹੋਵੇ.
ਅਸੀਂ ਸ਼ਾਂਤ ਰਹੀਏ ਤਾਂ ਹਰ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ.!!

ਜਦ ਜਿੰਦਗੀ ਤੁਹਾਨੂੰ ਰੋਣ ਦੇ ਸੌ ਕਾਰਨ ਦੱਸੇ ਤਾਂ ਜਿੰਦਗੀ ਨੂੰ.
ਹੱਸਣ ਦਾ ਇਕ ਕਾਰਨ ਦੱਸੋ ਯਕੀਨ ਮੰਨੋ ਜਿੰਦਗੀ ਹੱਸ ਪਵੇਗੀ .!!

ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ.
ਅਤੇ ਡੂੰਗਾ ਓਹੀ ਹੋ ਸਕਦਾ ਹੇ ਜਿੰਨੇ ਡੁੰਗੀਆਂ ਸੱਟਾ ਖਾਦਿਆ ਹੋਣ.!!

ਇੱਕ ਸੁਪਨਾ ਟੁੱਟ ਜਾਣ ਤੋਂ ਬਾਅਦ ਦੂਸਰਾ ਸੁਪਨਾ ਦੇਖਣ ਦੇ ਹੌਂਸਲੇ ਨੂੰ ਜਿੰਦਗੀ ਕਹਿੰਦੇ ਨੇ.!!

ਹਮੇਸ਼ਾ ਖੁੱਲ ਕੇ ਹੱਸ ਸੱਜਣਾਂ ਭਾਂਵੇ ਦਿਲ ਚ ਲੱਖਾਂ ਗਮ ਹੋਵਣ.
ਤੈਨੂੰ ਵੇਖ ਕੇ ਕੲੀਅਾਂ ਨੇ ਮੁਸਕਰਾ ਦੇਣਾ ਭਾਂਵੇ ਓੁਲਝੇ ਕੲੀ ਸੋਚਾਂ ਚ ਹੋਵਣ.!!

ਦੂਜੇ ਬੰਦੇ ਨੂੰ ਹਰੇਕ ਟਿੱਚ ਸਮਝਦਾ ਗੱਲਾਂ ਅਾਪਣੀਅਾਂ ਦਾ ਪਿਟਦਾ ਢੋਲ ਅਾ.
ਹਰੇਕ ਬੰਦੇ ਨੂੰ ੲਿੱਕ ਵਹਿਮ ਜਰੂਰ ਹੁੰਦਾ ਕਿ ਇਹ ਅਕਲ ਵਾਲੀ ਪੰਡ ਬਸ ਮੇਰੇ ਹੀ ਕੋਲ ਅਾ.!!

ਅਸੀਂ ਪ੍ਰਸੰਸਾ ਹੀ ਨਹੀਂ ਚਾਹੁੰਦੇ ਇਹ ਚਾਹੁੰਦੇ ਹਾਂ.
ਕਿ ਪ੍ਰਸੰਸਾ ਹੋਰਾਂ ਦੀ ਹਾਜਰੀ ਵਿੱਚ ਕੀਤੀ ਜਾਵੇ.!!

ਆਪਣੀ ਸੰਗਤ ਬਹੁਤ ਸੋਚ ਸਮਝ ਕੇ ਚੁਣੋ ਕਿਓਂਕਿ.
ਸੰਗਤ ਤੁਹਾਡੀ ਖਰਾਬ ਹੋਵੇਗੀ ਤੇ ਬਦਨਾਮ ਤੁਹਾਡੇ ਮਾਂ ਬਾਪ ਦੇ ਸੰਸਕਾਰ ਹੋਣਗੇ.!!

ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ.
ਤੇ ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ.!!

ਦੁਨੀਆ ਦਾ ਸਭ ਤੋਂ ਔਖਾ ਕੰਮ..
ਜਿਹੜਾ ਆਪਣੇ ਆਪਨ ਨੂੰ ਸਮਝਦਾਰ ਸਮਝਦਾ ਉਸ ਨੂੰ ਸਮਝਾਉਣਾ..

ਕਿ ਵਫ਼ਾ ਮਿਲਣੀ ਓੁਹਨਾਂ ਤੋਂ ਜੋ ਖੁਦ ਬੇਵਫਾ ਨੇ.!!

ਅਸੀ ਕੀਮਤ ਨਾਲ ਨਹੀਂ ਕਿਸਮਤ ਨਾਲ ਮਿਲਦੇ ਹਾਂ.!!

ਜੋ ਟਾਇਮ ਪਾਸ ਸੀ ਤੇਰੇ ਲਈ ਉਹ ਪਿਆਰ ਬਣ ਗਿਆ ਮੇਰੇ ਲਈ.!!

ਤੈਨੂੰ ਭੁੱਲ ਜਾਂਵਾ ਤੈਨੂੰ ਛੱਡ ਜਾਂਵਾ ਕਿੱਦਾਂ ਦੀਆਂ ਗੱਲਾਂ ਕਰਦੇ ਨੇ.
ਸੂਰਤ ਤਾਂ ਸੂਰਤ ਹੈ ਸਾਨੂੰ ਤਾਂ ਤੇਰੇ ਨਾਂ ਦੇ ਲੋਕ ਵੀ ਚੰਗੇ ਲੱਗਦੇ ਨੇ.!!

ਆਪਣੀ ਔਕਾਤ ਤੋਂ ਮਹਿੰਗੀ ਖਰੀਦੀ ਚੀਜ਼
ਸਿਰਫ਼ ਸਾਂਭੀ ਜਾਂਦੀ ਆ.. ਵਰਤੀ ਨੀ..

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26