Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 751 - 800 of 1296 Total

ਅਸੀਂ ਤਾਂ ਪਾਗਲ ਆਂ
ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ
ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ

ਨਾ ਤਾ ਦੇਰ ਹੈ ਤਾ ਨਾ ਹਨੇਰ ਹੈ
ਇਹ ਸਬ ਕਰਮਾ ਦਾ ਹੇਰ ਫੇਰ ਹੈ

िਜੰਦਗੀ ਉਦੋ ਹੀ ਖੂਬਸੂਰਤ ਲॅਗਦੀ ਹੈ
ਜਦੋ िਜੰਦਗੀ ਨੂੰ ਖੂਬਸੂਰਤ ਬਣਾਉਣ ਵਾਲਾ ਨਾਲ ਹੋਵੇ

ਤਕੜਾ ਵੀ ਹਉ ਕੋਈ ਘਰ ਆਪਣੇ
ਏਦਾ ਦਾ ਨੀ ਦਿਲ ਵਿੱਚ ਡਰ ਆਪਣੇ

ਕਿਸਮਤ ਲਿਖੀ ਨੀ ਬਣਾੲੀ ਜਾਂਦੀ ਅਾ
ੲਿਜ਼ਤ ਮਿਲਦੀ ਨੀ ਕਮਾੲੀ ਜਾਂਦੀ

ਸਮੇ ਦੀ ਹਿੱਕ ਉਤੇ ਸਵਾਰ ਹੋ ਕੇ ਹੀ
ਸਫਲਤਾ ਪਾਈ ਜਾ ਸਕਦੀ ਹੈ

ਝੂਠੇ ਇਨਸਾਨ ਨਾਲ Prem ਤੇ
ਸੱਚੇ ਇਨਸਾਨ ਨਾਲ ਗਾਮੇ
ਜਿੰਦਗੀ ਚ ਕਦੀ ਨਾ ਕਰੋ

ਜ਼ਿੰਦਗੀ ਗੁਜ਼ਰ ਰਹੀ ਹੈ ਕਿਸ਼ਤਾਂ ਤੇ
ਕੁਝ ਗ੍ਰਾਮ ਦਾ ਫੋਨ ਭਾਰੀ ਪੈ ਰਿਹਾ ਹੈ ਹੁਣ ਰਿਸ਼ਤਿਆਂ ਤੇ

ਕਦੇ ਕਿਸੇ ਦੇ ਸਹਾਰੇ ਨਾਲ ਨਾ ਖੜ੍ਹੇ ਹੋਵੇ ,
ਖੜ੍ਹਾ ਹੋਣਾ ਹੈ ਤਾਂ ਆਪਣੇ ਕਦਮਾਂ ਤੇ ਹੋਵੇ,
ਕਿਉਂਕਿ ਜਦ ਸਹਾਰੇ ਨਹੀਂ ਰਹਿੰਦੇ ਤਾਂ ਬੰਦਾ ਮੁੱਧੇ ਮੂੰਹ ਡਿੱਗਦਾ ਹੈ |

ਜਿਥੇ ਕੋਸ਼ਿਸ਼ਾਂ ਦੀ ਉਚਾਈ ਵੱਡੀ ਹੁੰਦੀ ਹੈ,
ਉਥੇ ਕਿਸਮਤ ਨੂੰ ਵੀ ਝੁਕਣਾ ਪੈਂਦਾ ਹੈ..

ਜੇ ਤੁਸੀਂ ਚਾਹੁੰਦੇ ਹੋ ਕਿ ਹਰ ਕੋਈ ਤੁਹਾਨੂੰ ਚੰਗਾ ਕਹੇ,
ਤਾਂ ਆਪਣਾ ਨਾਮ ਬਦਲਕੇ ਚੰਗਾ ਰੱਖ ਲਵੋ..
ਦੁਨੀਆ ਤਾਂ ਰੱਬ 'ਚ ਵੀ ਨੁਕਸ ਕੱਢ ਦਿੰਦੀ ਆ..

ਜੇ ਸਭ ਤੇਰੀ ਮਰਜ਼ੀ ਨਾਲ ਹੁੰਦਾ ਹੈ ਰੱਬਾ
ਤਾਂ ਬੰਦਾ ਗੁਨਾਹਗਾਰ ਕਿੱਦਾਂ ਹੋ ਗਿਆ

ਖੁਸ਼ੀਆ ਬੀਜੋਗੇ ਤਾਂ ਹਾਸੇ ਵੱਢੋਗੇ ਨਫ਼ਰਤਾਂ ਦੇ ਭੰਡਾਰ ਜੇ ਦਿਲੋਂ ਕੱਢੋਗੇ
ਇਨਸਾਨੀਅਤ ਦਾ ਅਕਸ ਵੇਖ ਤਾਂ ਸਹੀ
ਨਿਕਾਬੀ ਚਿਹਰੇ ਖ਼ੁਦ ਬ ਖ਼ੁਦ ਛੱਡੋਗੇ

ਮਿੱਤਰ ਹੀ ਸੜਨ ਤਰੱਕੀਆ ਤੇ ਕਲਯੁਗੀ ਜ਼ਮਾਨੇ ਵੇਖ ਲਏ
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ

ਬਿਨਾ ਲਿਬਾਸ ਕੇ ਆਏ ਥੇ ਇਸ ਜਹਾਨ ਪਰ
ਏਕ ਕਫਨ ਕਿ ਖਾਤਿਰ ਕਿਤਨਾ ਸਫਰ ਕਰਨਾ ਪੜਾ

ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ
ਕਹਿੰਦੇ ਕੁਝ ਨਹੀਂ ਮਿਲਦਾ ਬਿਨਾ ਕਰਮਾ ਤੋਂ

ਛੋਟੀਅਾਂ ਛੋਟੀਅਾਂ ਚੀਜ਼ਾਂ ਨੂੰ Enjoy ਕਰਨਾ ਸਿੱਖੋ
ਕਿਓੁਕਿ ਜਦੋ ਤੁਸੀ ਪਿੱਛੇ ਮੁੜ ਕੇ ਦੇਖੋਗੇ ਤਾਂ
ਮਹਿਸੂਸ ਕਰੋਗੇ ਕਿ ਓੁਹ ਬਹੁਤ ਵੱਡੀਆਂ ਸੀ

ਬੰਦੇ ਦੇ ਮਰਨ ਤੋਂ ਬਅਾਦ ਲੋਕ ਬੜੀਅਾ ਸਿਫਤਾ ਕਰਦੇ ਰਹਿੰਦੇ ਨੇ
ਜਿੳੁਦੇ ਜੀਅ ਹਰ ਵੇਲੇ ਓਹੀ ਬੰਦੇ ਦੀਅਾਂ ਕਮੀਅਾ ਲੱਭਦੇ ਰਹਿੰਦੇ ਨੇ

ਜ਼ਿੰਦਗੀ ਚ ਉੱਚਾ ਉੱਠਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ
ਮਿੱਠੇ ਬੋਲ ਤੇ ਚੰਗੀ ਸੋਚ ਵੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਆ

ਕਦੇ ਬਹੁਤਾ ਕੁਝ ਰੱਬ ਕੋਲੋ ਨਹੀ ਮੰਗਿਆ
ਨਾਮ ਮੌਤ ਪਿੱਛੋਂ ਵੀ ਗੂੰਜੇ ਇੱਕੋ ਹੈ ਖਵਾਇਸ਼ ਜੀ

ਬਿਹਤਰੀਨ ਇਨਸਾਨ ਆਪਣੀ ਮਿੱਠੀ ਜੁਬਾਨ ਕਾਰਨ ਹੀ ਜਾਣਿਆ ਜਾਂਦਾ ਹੈ
ਨਹੀ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਹਨ

ਸਾਡਾ ਵਰਤਾਓ ਹਮੇੇੇਸਾ ਗਣਿਤ ਦੀ ੦ ਵਰਗਾ ਰਹਿਣਾ ਚਾਹੀਦਾ ਹੈ
ਜਿਸ ਦੀ ਅਪਣੀ ਕੋਈ ਕੀਮਤ ਨਹੀ
ਪਰ ਦੂਜਿਆਂ ਦੇ ਨਾਲ ਜੁੜਨ ਉਹਨਾਂ ਨੂੰ ਕੀਮਤੀ ਬਣਾ ਦੇਵੇ

ਤਾਰੀਫ ਦੇ ਮੁਹਤਾਜ ਨਹੀ ਹੁੰਦੇ ਸੱਚੇ ਲੋਕ
ਕਿਉਂਕਿ ਅਸਲੀ ਫੁੱਲਾਂ ਦੇ ਉਂਪਰ ਇਤਰ ਨਹੀ ਛਿੜਕਾਇਆ ਜਾਂਦਾ

ਕਿਸੇ ਦੀ ਆਦਤ ਲੱਗਣ ਲਈ
ਵਕਤ ਨਹੀ ਲੱਗਦਾ ਪਰ
ਆਦਤ ਛੱਡਣ ਲਈ ਸਾਰੀ ਉਮਰ ਲੱਗ ਜਾਂਦੀ ਆ

ਕਿੰਨੀ ਬੁਰੀ ਲੱਗਦੀ ਹੈ ਜ਼ਿੰਦਗੀ
ਜਦ ਅਸੀਂ ਇਕੱਲਾ ਪਣ ਮਹਿਸੂਸ ਕਰਦੇ ਹਾਂ
ਮਰਨ ਤੋਂ ਬਾਅਦ ਮਿਲਦੇ ਨੇ ਚਾਰ ਕੰਦੇ
ਜਿਉਂਦੇ ਜੀ ਅਸੀਂ ਇਕ ਨੂੰ ਤਰਸ ਜਾਂਦੇ ਆ

ਰੱਬ ਰੱਬ ਕਰਦੇ ਉਮਰ ਬੀਤੀ
ਰੱਬ ਕੀ ਹੈ ਕਦੇ ਸੋਚਿਆ ਹੀ ਨਹੀ਼
ਬਹੁਤ ਕੁਝ ਮੰਗ ਲਿਆ ਤੇ
ਬਹੁਤ ਕੁਝ ਪਾਇਆ
ਰੱਬ ਵੀ ਪਾਉਣਾ ਹੈ ਕਦੀ ਕਿਸੇ ਨੇ ਸੋਚਿਆ ਹੀ ਨਹੀ਼

ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਹੈ
ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਹੈ

ਮਾਂ ਬਾਪ ਲਈ ਸਲਾਹ
ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ
ਆਪਣੇ ਮੁੰਡੇ ਨੂੰ net pack ਪਵਾਕੇ ਦਿਓ
ਸਾਰੀ ਰਾਤ ਜਾਗਕੇ ਘਰ ਦੀ ਰਖਵਾਲੀ ਕਰੂਗਾ

ਹਰ ਇੱਕ ਤੇ ਭਰੋਸਾ ਨਾ ਕਰੋ
ਕਿਉਂਕਿ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ

ਕਿਸੇ ਦੀ ਇੱਜਤ ਨਾਲ ਪੇਸ਼ ਆਉਣਾ ਇਕ ਬੰਦੇ ਦੇ ਕਿਰਦਾਰ ਦਾ ਸਭ ਤੋਂ ਮਹੱਤਵਪੂਰਨ ਖੂਬੀ ਹੁੰਦੀ ਹੈ,
ਇਹ ਬਿਲਕੁਲ ਉਸੇ ਤਰਾਂ ਹੈ ਜਿਵੇਂ ਅਸੀਂ ਕੁਝ ਨਿਵੇਸ਼ ਕਰਦੇ ਹਾਂ ਅਤੇ ਜੋ ਕੁਝ ਵੀ ਅਸੀਂ ਦੂਜਿਆਂ ਨੂੰ ਦਿੰਦੇ ਹਨ ਉਹ ਵਿਆਜ ਸਮੇਤ ਵਾਪਿਸ ਮਿਲਦਾ ਹੈ...

ਇਨਸਾਨ ਕਹਿੰਦਾ ਹੈ ਖੁਸ਼ੀਆਂ ਆਉਣ ਤਾਂ ਮੈਂ ਮੁਸ੍ਕੁਰਾਵਾਂ..
ਖੁਸ਼ੀਆਂ ਕਹਿੰਦੀਆਂ ਨੇ ਤੁਸੀਂ ਮੁਸ੍ਕੁਰਾਓ ਤਾਂ ਮੈਂ ਆਵਾਂ..

ਡਾਂਵਾਡੋਲ ਹੋਏ ਪੈਰਾਂ ਤੇ ਸਭ ਦੀ ਨਜ਼ਰ ਹੁੰਦੀ,
ਕਿੰਨਾ ਬੋਝ ਹੈ ਸਿਰ ਤੇ ਇਹ ਕੋਈ ਨੀ ਦੇਖਦਾ

ਹਰ ਰੋਜ ਨੁਕਸ ਲੱਭਦੈਂ ਹੋਰਾਂ ਚੋਂ, ਕਦੀ ਆਪਣਾ ਦਿਲ ਵੀ ਖੋਜ ਸੱਜਣਾ
ਹਮੇਸ਼ਾ ਆਪਣਾ ਹੀ ਭਲਾ ਸੋਚਦਾ, ਕਦੇ ਦੂਜਿਆਂ ਦਾ ਵੀ ਸੋਚ ਸੱਜਣਾਂ

ਹਵਾਵਾਂ ਮੌਸਮ ਦਾ ਰਾਸਤਾ ਬਦਲ ਦਿੰਦੀਆਂ ਹਨ,
ਤੇ ਦੁਆਵਾਂ ਮੁਸੀਬਤ ਦਾ..

ਅਸੀਂ ਉਨ੍ਹਾਂ ਨੂੰ ਹੀ ਕਿਉ ਸਿਆਣਾ ਸਮਝਦੇ ਹਾਂ
ਜਿਹੜੇ ਸਾਡੇ ਨਾਲ ਸਹਿਮਤ ਹੁੰਦੇ ਨੇ

ਸੁਭਾਅ ਵਿੱਚ ਸਖਤੀ ਹੋਣੀ ਲਾਜ਼ਮੀ ਹੈ ਜਨਾਬ
ਸਮੁੁੰਦਰ ਪੀ ਜਾਦੇ ਲੋਕ ਜੇ ਖਾਰਾ ਨਾ ਹੁੰਦਾ

ਅਕਸਰ ਲੋਕ ਉਦੋ ਕਦਰ ਨਹੀ ਕਰਦੇ
ਜਦੋ ਉਹਨਾ ਨੂੰ ਸਾਨੂੰ ਗਵਾਉਣ ਦਾ ਡਰ ਨਹੀ ਰਹਿੰਦਾ

ਸ਼ੋਂਕੀ ਪੂਰੇ ਅਾ ਨਾ Showoff ਕਰਦੇ
ਪੈਰ ਖੋਲੀ ਦੇ ਨੇ ਚਾਦਰ ਨੂੰ ਦੇਖ ਕ

ਜ਼ਿੰਦਗੀ ਚ ਕੁਝ ਪਾਉਣਾ ਚਾਹੁੰਦੇ ਹੋ ਤਾਂ
ਤਰੀਕੇ ਬਦਲੋ ਇਰਾਦੇ ਨਹੀਂ

ਬਦਲ ਲਏ ਹਨ ਉਦਾਸ ਹੋਣ ਦੇ ਤਰੀਕੇ,
ਜੇ ਕੋਈ ਦਿਲ ਵੀ ਦੁਖਾਏ ਤਾਂ ਥੋੜਾ ਜਿਹਾ ਮੁਸਕੁਰਾ ਦਿੰਦੇ ਹਾਂ..

ਮੜ੍ਹਕ ਨੀ ਭੋਰਾ ਦਿਲ ਤੇ ਦਿਮਾਗ 'ਚ,
ਪੱਤੇ ਕਿਸਮਤ ਵਾਲੇ ਭਾਵੇਂ ਠੱਗ ਨਿੱਕਲੇ,
ਖਾਕੇ ਠੋਕਰਾਂ ਹੀ ਹੁੰਦੀ ਆ ਪਰਖ ਬੰਦੇ ਦੀ,
ਰਗੜਕੇ ਪੱਥਰਾਂ ਨੂੰ ਅੱਗ ਨਿੱਕਲੇ......

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ

ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ

ਜਿੰਦਗੀ ਵਿਚ ਹਰ ਤਜੁਰਬਾ ਤੁਹਾਨੂੰ ਕੁਝ ਸਿਖਾਉਂਦਾ ਹੈ,
ਚੰਗਾ ਜਾਂ ਮਾੜਾ
ਪਸੰਦ ਤੁਹਾਡੀ ਹੈ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ??

ਖੁੱਦ ਚਾਹੀਏ ਸਤਿਕਾਰ ਜੇ
ਸੱਭ ਦੀ ਇੱਜਤ ਕਰਨੀ ਚਾਹੀਦੀ
ਦੁਸ਼ਮਣ ਵੀ ਹੋਵੇ ਭਾਵੇਂ
ਦਸਤਾਰ ਕਦੇ ਨਹੀਂ ਲਾਹੀਦੀ

ਔਕੜਾਂ ਮਨੁੱਖ ਨੂੰ ਉਦੋਂ ਹੀ ਦਿਸਦੀਆਂ ਹਨ ਜਦੋਂ ਉਸ ਦੀ ਨਜ਼ਰ ਨਿਸ਼ਾਨੇ ਤੋਂ ਉੱਖੜ ਜਾਂਦੀ ਹੈ ।
ਇਰਾਦਾ ਪੱਕਾ ਰੱਖੋ ਅਤੇ ਆਪਣੇ ਨਿਸ਼ਾਨੇ 'ਤੇ ਪਹੁੰਚੋ ।

ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ ਚ ਦਿਲ ਨੀ ਲੱਗਦਾ ਮੇਰਾ

ਆਪਣੇ ਆਪ ਤੇ ਵਿਸ਼ਵਾਸ ਰੱਖੋ...

ਬਨਾਵਟੀ ਰਿਸ਼ਤਿਆਂ ਤੋਂ ਕਿਤੇ ਜ਼ਿਆਦਾ ਸਕੂਨ ਦਿੰਦਾ ਹੈ ..
ਇਕਲਾਪਨ...

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26