Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 201 - 250 of 1296 Total

'ਵਾਰ ਵਾਰ ਰਫੂ ਕਰਦਾ ਹਾਂ ਜਿੰਦਗੀ ਦੀ ਜੇਬ ਨੂੰ, ਉਮੀਦ ਹੈ ਕਿ ਕਦੇ ਨਾ ਕਦੇ ਖੁਸੀ ਦੇ ਪੱਲ ਰੁੱਕ ਜਾਣਗੇ'..!!

ਮਾਂ ਤੇ ਪਤਨੀ, ਦੋਹਾਂ ਦੀ ਇੱਜ਼ਤ ਕਰੋ। ਇੱਕ ਨੇ ਤੁਹਾਨੂੰ ਸੂਰਜ ਵਿਖਾਇਆ ਤੇ ਦੂਜੀ ਨੇ ਦਿਨੇ ਤਾਰੇ..

ਖੁਸ਼ੀਆਂ😊 ਬੀਜ ਸੱਜਣਾਂ ਹਾਸੇਂ ☺ਉਗਣਂ ਗੇ...👨‍🔍

ਪੈਸੇ ਦੀ ਅਮੀਰੀ ਤਾਂ ਅੱਜ-ਕੱਲ੍ਹ ਆਮ ਗੱਲ ਹੈ,
ਦਿਲ ਦਾ ਅਮੀਰ ਕੋਈ- ਕੋਈ ਹੀ ਮਿਲਦਾ ਹੈ ।

ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ,
ਇਹਨਾਂ ਸ਼ੁਭਕਾਮਨਾਵਾਂ ਨਾਲ ਸ਼ੁਭ ਸਵੇਰ ।

ਕੋਮਲ ਤਰੀਕੇ ਨਾਲ,
ਤੁਸੀ ਦੁਨੀਆਂ ਨੂੰ ਹਿਲਾ ਸਕਦੇ ਹੋ ।

ਸਫਲਤਾ ਲਈ ਸੁਪਨਾ ਨਾ ਦੇਖਿਆ ਕਰੋ,
ਇਸਦੇ ਲਈ ਮਿਹਨਤ ਕਰੋ ।

ਇਨਸ਼ਾਨ ਇੰਨਾ ਕਮਜ਼ੋਰ ਹੈ,
ਕੀ ਛੋਟਿਆਂ-ਛੋਟਿਆਂ ਚੀਜ਼ਾਂ ਤੋਂ ਡਰ ਜਾਂਦਾ ਹੈ,
ਪਰ ਬਹਾਦਰ ਇੰਨਾ ਹੈ,
ਕੇ ਗਲਤ ਕਰਨ ਲੱਗਾ ਰੱਬ ਤੋਂ ਵੀ ਨਹੀ ਡਰਦਾ ।

ਜਿੰਦਗੀ ਦੇ ਬਾਰੇ ਕੁਝ ਐਨਾਂ ਹੀ ਲਿਖ ਪਾਏ ਹਾਂ..
ਬਹੁਤ ਮਜ਼ਬੂਤ ਰਿਸ਼ਤੇ ਸੀ ਉਹਨਾਂ ਕਮਜ਼ੋਰ ਲੋਕਾਂ ਨਾਲ..

ਕਲੋਕ ਠੀਕ ਕਰਨ ਵਾਲੇ ਤਾਂ ਬਹੁਤ ਨੇ
. ਪਰ ਟਾਇਮ ਤਾਂ ਵਾਹਿਗਰੂ ਨੇ ਹੀ ਠੀਕ ਕਰਨਾ

ਅਕਲ ਤੇ ਬਹੁਤ ਬਖਸ਼ੀ ਉਸ ਮਾਲਕ ਨੇ
ਐਵੇਂ ਕੁੱਝ ਫਿਕਰਾਂ ਨੇ ਮੱਤ ਮਾਰੀ ਹੈ

ਸਫ਼ਲਤਾ ਚੱਲ ਕਿ ਨੀਂ ਆਉਦੀ ਸਾਨੂੰ ਉਹਦੇ ਤੱਕ ਪਹੁੰਚਣਾ ਪੈਂਦਾ,
ਠੀਕ ਉਸੇ ਤਰਾਂ ਜਿਸ ਤਰਾਂ ਰੱਬ ਨੇ ਹਰ ਪੰਛੀ ਨੂੰ ਭੋਜਨ ਤਾਂ ਦਿੱਤਾਂ,
ਪਰ ਆਲਣੇ ਚ ਨਹੀ !

ਦੀਵਾ ਮਿੱਟੀ ਦਾ ਹੈ ਜਾਂ ਸੋਨੇ ਦਾ ਇਹ ਮਹੱਤਵ ਨਹੀਂ ਰੱਖਦਾ,
ਬਲਕਿ ਉਹ ਰੌਸ਼ਨੀ ਕਿੰਨੀ ਦੇ ਰਿਹਾ ਹੈ, ਇਹ ਮਹਤੱਵਪੂਰਨ ਰੱਖਦਾ ਹੈ,
ਉਸੇ ਤਰਾਂ ਦੋਸਤ ਅਮੀਰ ਹੈ ਜਾਂ ਗ਼ਰੀਬ, ਇਹ ਮਹਤੱਵਪੂਰਨ ਨਹੀਂ,
ਮਹਤੱਵਪੂਰਨ ਇਹ ਹੈ, ਕਿ ਮੁਸੀਬਤ ਵਿੱਚ ਸਾਡੇ ਨਾਲ ਹੈ ਜਾਂ ਨਹੀਂ ।

ਸਾਰੇ ਗਿਲੇ ਸਿਕਵੇ ਭੁਲਾ ਕੇ ਸੋਇਆ ਕਰੋ,
ਯਾਰੋਂ ਸੁਣਿਆ 'ਮੌਤ' ਮੁਲਾਕਾਤ ਦਾ ਮੌਕਾ ਨਹੀਂ ਦਿੰਦੀ ।

ਮੇਰੀਆਂ ਅੱਖਾਂ ਦੀ ਔਕਾਤ ਨਹੀਂ ਕਿ ਮੈਂ ਕਿਸੇ ਕੁੜੀ ਨੂੰ ਘੂਰ ਸਕਾਂ,
ਯਾਦ ਰਹਿੰਦਾ ਹੈ,
ਕਿ ਵਾਹਿਗੁਰੂ ਜੀ ਨੇ ਇੱਕ ਭੈਣ ਮੈਨੂੰ ਵੀ ਦਿੱਤੀ ਹੈ ।

ਉਹ ਆਪਣੇ ਪੁਰਾਣੇ ਦਿਨ ਕਦੇ ਨਾ ਭੁੱਲੋ,
ਜਦੋਂ ਤੁਸੀਂ ਉਹਨਾਂ ਚੀਜ਼ਾਂ ਲਈ,
ਅਰਦਾਸ ਕਰਦੇ ਹੁੰਦੇ ਸੀ,
ਜੋ ਅੱਜ ਸਾਡੇ ਕੋਲ ਨੇ ।

ਕਿਸੇ ਵੀ ਕੰਮ ਦੀ ਸਫਲਤਾ ਲਈ ਸਭ ਤੋਂ
ਮਹੱਤਵਪੂਰਨ ਹੈ ਉਸਦੀ ਤਿਆਰੀ..

ਕਿਸੇ ਵੀ ਕੰਮ ਦੀ ਸਫਲਤਾ ਦੀ ਚਾਬੀ ਹੈ
ਵਧੀਆ ਤਰੀਕੇ ਨਾਲ ਤਿਆਰੀ.....

ਮੈਨੂੰ ਛਾਂ ਵਿੱਚ ਰੱਖਿਆ ਤੇ ਖ਼ੁਦ ਧੁੱਪ ਵਿੱਚ ਸੜਦਾ ਰਿਹਾ
ਮੈਂ ਦੇਖਿਆ ਇੱਕ ਫ਼ਰਿਸਤਾ ਆਪਣੇ ਪਿਤਾ ਦੇ ਰੂਪ ਵਿੱਚ.....

ਸਮੁੰਦਰ ਵੱਡਾ ਹੋ ਕਿ ਵੀ ਆਪਣੀਆਂ ਹੱਦਾਂ ਦੇ ਵਿੱਚ ਰਹਿੰਦਾ
ਇਨਸਾਨ ਛੋਟਾ ਹੋ ਕੇ ਵੀ ਆਪਣੀਂ ਔਕਾਤ ਭੁੱਲ ਜਾਂਦਾ.....

ਬਹੁਤ ਔਖਾ ਹੁੰਦਾ ਦਿਲ ਲਾਉਂਣਾ ਜਦੋ
ਵੱਡਾ ਵੀਰ 'ਤੇ ਮਾਂ ਜਾਂ ਬਾਪੂ ਜੀ ਫੂਨ ਤੇ
ਇਹ ਕਹਿ ਦੇਣ ਕਿ ਹੁਣ ਪੁੱਤ ਕਦੋ ਘਰ ਆਵੇਗਾ....

ਧੋਖਾ ਦੇਣ ਵਾਲੇ ਨੂੰ ਕਦੇ ਕੁੱਝ ਹਾਸਿਲ ਨਹੀਂ ਹੁੰਦਾ,
ਪਰ ਧੋਖਾ ਖਾਣ ਵਾਲੇ ਨੂੰ ਇੱਕ ਸਬਕ ਮਿਲ ਜਾਂਦਾ ਏ,
ਕਿਸੇ ਤੇ ਕਦੇ ਵਿਸ਼ਵਾਸ ਨਾ ਕਰਨ ਦਾ ।

ਸਮਾਂ ਜਦੋਂ ਬਦਲਦਾ ਹੈ ਤਾਂ ਸਭ ਕੁੱਝ ਪਲਟ ਕੇ ਰੱਖ ਦਿੰਦਾ ਹੈ,
ਇਸ ਲਈ ਚੰਗੇ ਦਿਨਾਂ ਦਾ ਕਦੇ ਹੰਕਾਰ ਨਾ ਕਰੋ,
ਤੇ ਮਾੜੇ ਦਿਨਾਂ ਵਿੱਚ ਸਬਰ ਰੱਖੋ ।

ਪਿਤਾ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ ।

ਪਰਿਵਾਰ ਦਾ ਪਿਆਰ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਸਭ ਤੋਂ ਵੱਡੀ ਅਸੀਸ ਹੈ..

ਬੰਦਾ ਥੱਲੇ ਬੈਠਾ ਪੈਸੇ ਗਿਣੀ ਜਾ ਰਿਹਾ ੲਿੰਨੇ ਘੱਟ ਗੲੇ ੲਿੰਨੇ ਵੱਧ ਗੲੇ
ਰੱਬ ੳੁੱਪਰ ਬੈਠਾ ਸਾਹ ਗਿਣੀ ਜਾ ਰਿਹਾ ਕਿੰਨੇ ਘੱਟ ਗੲੇ ਤੇ ਕਿੰਨੇ ਰਹਿ ਗੲੇ

ਯਾਰੀ ਤਾਂ ਔਖੇ ਵੇਲੇ ਪਰਖੀ ਜਾਦੀ ਆ
ਰੋਜ਼ ਹੱਥ ਮਿਲਾੳਣ ਵਾਲਾ ਯਾਰ ਨਹੀ ਹੁੰਦਾ !

💁‍♂ਸੌਕ ਤਾਂ ਮੇੇਰੇ 😎ਵੀ ਸਿਰੇ💪💪ਦੇ ਨੇ, 👉ਪਰ ਜੋ 😘ਮਾਂ-😘ਪਿਓ👪 ਦਾ ਦਿਲ💔 ਨੂੰ ਦੁਖਾਵੇ ਯਾਰੋ😎 ਓਹ ਸੌਂਕ ਮੈ ਨੀ ਰੱਖਦਾ🙏🙏.

ਕਰਮਾਂ☝ ਨੂੰ ਫਲ🍎 ਲੱਗਦੇ ਨੇ_!! ਕੁਝ ਨੀ ਮਿਲਦਾ ਏ #WaiT⏳ਨਾਲ,, ਸੜ😏ਸੜ😏 ਕੇ ਜਿਓੂਣਾ😤ਛੱਡ ਦਓੁ😄✔ ਕੁਝ😊ਨੀ ਮਿਲਦਾ ਏ #Hate😡ਨਾਲ,

ਅੱਖਾਂ ਝੁਕਾ ਕੇ ਲੰਘ ਜਾੲੀਦਾ
ਜਿੱਥੇ ੲਿੱਜਤ ਕਬੂਲ ਹੁੰਦੀ ੲੇ !

ਹਾਦਸਿਆਂ ਤੋਂ ਬਚਦਾ ਰਿਹਾ ਜੋ ਉਮਰ ਸਾਰੀ ਟੁਕੜੇ ਟੁਕੜੇ ਹੋ ਗਿਆ ਅਕਸ ਆਪਣਾ ਵੇਖ ਕੇ...

ਨਹੀਂ ਮੰਗਦਾ ੲੇ ਖੁਦਾ.. ਕਿ ਜ਼ਿੰਦਗੀ ਸੌ ਸਾਲ ਦੀ ਦੇ... ਦੇ ਭਾਵੇ ਚੰਦ ਪਲਾਂ ਦੀ ਪਰ ਕਮਾਲ ਦੀ ਦੇ..

ਸੱਚ ਕਦੇ ਨਹੀਂ ਲੁਕਦਾ ਭਾਂਵੇਂ ਜੇਲ੍ਹਾਂ ਦੇ ਵਿੱਚ ਡੱਕ, ਜਦ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਚੱਬਣਾ ਪੈਂਦਾ ਅੱਕ..

ਦਰਿਆ ਦੇ ਕੰਢੇ ਤੇ ਤੈਰਦੀ ਲਾਸ਼ ਦੇਖ ਕੇ ਇਹ ਗੱਲ ਸਮਝ ਆਈ ਕਿ,
ਬੋਝ ਸਰੀਰ ਦਾ ਨਹੀਂ ਸਾਹਾਂ ਦਾ ਸੀ।.

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।

ਬਹੁਤ ਲੋਕ ਸ਼ਕਾਇਤ ਕਰਦੇ ਨੇ ...... ਕੀ ਔਖੇ ਵੇਲੇ ਕੋਈ ਕੰਮ ਨੀ ਆਉਂਦਾ ... ਕਦੇ ਆਪਣੇ ਆਪ ਨੂੰ ਵੀ ਪੁੱਛਿਆ ਤੁਸੀ ਕਿੰਨਿਆ ਦੇ ਕੰਮ ਆਏ ।

ਮਾਂ ਜੋ ਵੀ ਬਣਾੲੇ..ੳੁਸਨੂੰ ਬਿਨਾਂ ਨਖ਼ਰੇ ਕੀਤੇ ਖਾ ਲਿਅਾ ਕਰੋ...ਕਿੳੁਂਕਿ ਦੁਨੀਅਾਂ ਚ ੲਿਹੋ ਜਿਹੇ ਲੋਕ ਵੀ ਨੇ ਜਿਨਾਂ ਕੋਲ ਜਾਂ ਤਾਂ ਖਾਣਾ ਨੀ ਹੁੰਦਾ..ਜਾਂ ਮਾਂ ਨੀ ਹੁੰਦੀ...

ਹੰਕਾਰ✖ਛੱਡ ਦੇ👤ਮਿਤਰਾ ਉੱਡਣਾ🦇ਸੌਖਾ ਹੋਜੁ✊🏻

👆••ਮਿੱਠੇ ਲਫ਼ਜ ਬਗੈਰ ਕੀਮਤ ਦੇ ਹੁੰਦੇ ਹਨ ਪਰ ੳੁਹ ਸਭ ਕੁੱਝ ਖਰੀਦ ਲੈਦੇ ਹਨ_

ਹਜਾਰਾਂ ਤਕਲੀਫਾ ਆਉਣ ਤੋਂ ਬਾਅਦ.. ਸਕੂਨ ਦੇਣ ਵਾਲਾ ਸਿਰਫ ਪ੍ਰਮਾਤਮਾ ਦਾ ਨਾਮ ਹੈ....!!!!

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ । 👌👌👌👌👌

👆**ਜਿਸ ਰਿਸ਼ਤੇ💑 ਵਿੱਚ ਵਿਸ਼ਵਾਸ 👌ਤੇ ਵਫਾਦਾਰੀ👈 ਹੋਵੇ..ੳੁੱਥੇ ਕਸਮਾਂ👈 ਤੇ ਸ਼ਰਤਾਂ 👏ਦੀ ਲੋੜ ਨਹੀਂ ਪੈਂਦੀ

ਪਾਣੀ ਵਿੱਚ ਮਾਰ ਡਾਂਗਾਂ ਪਾਣੀ ਨਹੀ ਅਲਗ ਹੁੰਦੇ ਸਾਧਾਂ ਪਿੱਛੇ ਤੁਰੀ ਫਿਰ ਪੁੱਤ ਨੀ ਸਲੱਗ ਹੁੰਦੇ ✍

ਨਾਂ ਸਮਾਂ ਕਿਸੇ ਦੀ ਉਡੀਕ ਕਰਦਾ, ਨਾਂ ਮੌਤ ਨੇ ਉਮਰਾਂ ਜਾਣੀਆਂ ਨੇ, ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, ਫਿਰ ਕਦੇ ਨਹੀਂ ਲੱਭਣਾ ਹਾਣੀਆਂ

☬ ਬੰਦਿਆ ਹੰਕਾਰ ਨਾਂ ਕਰ ਜਦ ਕਿਸਮਤ ਹਾਰਦੀ ਆ ਤਾਂ ਤੂੰ ਕਿਸੇ ਨੂੰ ਉਲਾਹਬਾ ਵੀ ਨਹੀਂ ਦੇ ਸਕਦਾ☬♠

ਜ਼ਿਦਗੀ ਨਾਲ ਵਾਹ ਪਿਆ ਤਾਂ ਪਤਾ ਲੱਗਾ ਕਿ ਹਾਸਾ ਸਿਰਫ ਖ਼ੁਸ਼ ਹੋਣ ਲਈ ਨਹੀਂ ਹੁੰਦਾ ਬਲਕਿ ਦੁੱਖ ਲੁਕਾਉਣ ਲਈ ਵੀ ਹੁੰਦਾ

#ਦੁਨੀਅਾ #ਲੱਖ ਵਸਦੀ #ਦੱਸ ਕਿਸੇ ਦਾ #ਸਾਨੂੰ ਕੀ #ਭਾਅ😕 ? #ਜਾਨ ਤੋਂ 🙆#ਪਿਅਾਰੇ ਮੈਨੂੰ ਮੇਰੇ #ਮਾਪੇ👪 ਜਿਹਨਾਂ ਕਰਕੇ ਚੱਲਣ #ਮੇਰੇ 😊#ਸਾਹ..😘

ਜ਼ਿੰਦਗੀ ਵਿਚ ਪੜਾਈਂ ਏਨ੍ਹਾ ਨਹੀਂ ਸਿਖਾਉਂਦੀ, ਜਿਨ੍ਹਾਂ ਦੁਨੀਆਂ ਦੇ ਤਜੁਰਬੇ ਸਿਖਾਉਂਦੇ ਨੇ !

ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ, ਦੁਨੀਅਾਂ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ।

ਜਦੋਂ ਰੱਬ ਬੰੰਦੇ ਦੇ ਡੰਗ ਮਾਰਦਾ ਵਾ ਤਾਂ ਰਤਾ ਅਾਵਾਜ਼ ਨਹੀਂ ਅਾੳੁਣ ਦਿੰਦਾ ਪਰ ੲਿੱਕ ਵਾਰ ਚੀਕਾਂ ਪੂਰੀਅਾਂ ਕਢਾ ਦਿੰਦਾ ਵਾ।

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26