Are you looking for best Gall pate di status? We have 1296+ status about Gall pate di for you. Feel free to download, share, comment and discuss every status,quote,message or wallpaper you like.



Check all wallpapers in Gall pate di category.

Sort by

Oldest Status 451 - 500 of 1296 Total

ਅਨਮੋਲ ਹੀਰੇ !
ਜੋ ਲੋਕ ਔਖੇ ਵੇਲੇ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ,
ਉਹਨਾਂ ਨਾਲੋਂ ਪੰਛੀ ਚੰਗੇ ਨੇ ਜੋ ਦੁੱਖ ਵੇਲੇ ਇੱਕਠੇ ਹੋ ਜਾਂਦੇ ਨੇ.

ਮਰਹਮ ਲਗਾ ਸਕੋ ਤਾਂ ਕਿਸੇ ਗਰੀਬ ਦੇ ਜ਼ਖਮਾਂ ਤੇ ਲਗਾ ਦੇਣਾ,
ਹਕੀਮ ਬਹੁਤ ਹਨ ਬਾਜ਼ਾਰ ਵਿਚ ਅਮੀਰਾਂ ਦੇ ਇਲਾਜ ਲਈ।

ਅਨਮੋਲ ਵਿਚਾਰ !
ਕਿਸੇ ਆਦਮੀ ਨੂੰ ਇੱਕ ਰੋਟੀ ਦੇ ਦਿਉ,
ਤੁਸੀਂ ਇੱਕ ਦਿਨ ਲਈ ਉਸਦਾ ਪੇਟ ਭਰ ਦੇਵੋਗੇ,
ਜੇ ਕਿਸੇ ਨੂੰ ਤੁਸੀਂ ਰੋਟੀ ਕਮਾਉਣਾ ਸਿਖਾਂ ਦੇਵੋ ਤਾ,
ਤੁਸੀਂ ਜ਼ਿੰਦਗੀ ਭਰ ਲਈ ਉਸਦਾ ਪੇਟ ਭਰ ਸਕਦੇ ਹੋ !

ਮੇਰੀ ਮੇਰੀ ਨਾ ਕਰੀਂ ਓ ਮਨਾਂ ਮੇਰੀਆਂ
ਮੇਰੀ ਵਾਲਾ ਕੋਈ ਨਾ ਰਹੀਆਂ

ਮੇਰੀ ਮੇਰੀ ਨਾ ਕਰੀਂ ਓ ਮਨਾਂ ਮੇਰੀਆਂ ਮੇਰੀ ਵਾਲਾ ਕੋਈ ਨਾ ਰਿਹਾ

ਮੇਰੀ ਮੇਰੀ ਨਾ ਕਰੀਂ ਓ ਮਨਾਂ ਮੇਰੀਇਆ ਮੇਰੀ ਵਾਲਾ ਕੋਈ ਨਾ ਰਿਹਾ

ਉਂਝ ਦਿਲ ਕਿਸੇ ਕੋਲੋਂ ਗੱਲ ਨਾ ਕਹਾਵੇ ਪਰ ਤੇਰੇ ਲਈ ਦਿਲ,
ਏ ਡੁੱਲਦਾ ਹੀ ਜਾਵੇ ਤੇਰਾ ਪਿਆਰ ਸੋਹਣੀਏ ਨੀ ਕਿਤੇ ਭੁੱਲ ਨਾ ਜਾਵੇ।

ਗੱਲ ਕਰਨ ਨਾਲ ਹੀ ਗੱਲ ਬਣਦੀ ਹੈ
ਗੱਲ ਨਾ ਕਰਨ ਨਾਲ 'ਗੱਲਾਂ' ਬਣਦੀਆਂ ਨੇ..

ਰੋਟੀਆ ਉਹਨਾ ਦੀਆ ਥਾਲੀਆ ਤੋ ਕੂੜੇ ਤੱਕ ਜਾਂਦੀਆ ਹਨ
ਜਿਨਾ ਨੂੰ ਅਹਿਸਾਸ ਨਹੀ ਹੁੰਦਾ ਭੁੱਖ ਹੈ ਕੀ...✍️ 🙏

ਕੀ ਕਦੇ ਫੁੱਲਾਂ ਚ ਵੀ ਭਾਰ ਹੁੰਦਾ ?
ਲੋਕੀ ਐਵੇਂ ਕੁੜੀਆਂ ਨੂੰ ਬੋਜ ਆਖੀ ਜਾਂਦੇ ਨੇ... 😢

ਤੁਸੀਂ ਸਿੱਖਣ ਦੀ ਚਾਹਤ ਰੱਖੋ 🙇
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ 🙏
ਵਾਹਿਗੁਰੂ ਜੀ🙏

ਜੇ ਕੁਝ ਸਿੱਖਣਾ ਏ ਤਾ ਅੱਖਾ ਨੂੰ ਪੜਣਾ ਸਿੱਖ 😍❤
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ 💔

ਖਿੱਚਣ ਨਾਲ ਰਿਸ਼ਤਾ ਟੁੱਟ ਜਾਂਦਾ ਹੈ
ਢਿੱਲ ਨਾਲ ਤਸੱਲੀ ਮੁੱਕ ਜਾਂਦੀ ਹੈ

ਦੂਜਿਆਂ ਦੇ ਦੁੱਖ ਦਾ ਮਜਾਕ ਓਹੀ ਇਨਸਾਨ ਉਡਾਉਂਦਾ ਹੈ,
ਜਿਸਨੇ ਖੁਦ ਕਦੇ ਮਾੜਾ ਸਮਾਂ ਨਾ ਦੇਖਿਆ ਹੋਵੇ।

ਕਲੀ ਜੋਟਾ ਖੇਡ ਦਾ ਏ ਰੱਬ ਸਾਡੇ ਨਾਲ ਹਾੜਾ ਜੋਟਾ ਹੀ ਹੋਵੇ,
ਦਿਲ ਵਿਚ ਹੋਵੇ ਓੁਹਦਾ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ।

ਅਰਬਾਂ ਖਰਬਾਂ ਧੰਨ ਜੋੜ ਲਉ ਕਰਲੋ ਲੱਖ ਫਰੇਬ, ਲੈ ਜਾਉਗੇ ਕਿਥੇ ਜੋੜ ਕੇ ਨਹੀ ਕਫਨ ਨੂੰ ਜੇਬ....

ਖਿੱਚਣ ਨਾਲ ਰਿਸ਼ਤਾ ਟੁੱਟ ਜਾਂਦਾ ਹੈ
ਢਿੱਲ ਨਾਲ ਤਸੱਲੀ ਮੁੱਕ ਜਾਂਦੀ ਹੈ

ਉਸ ਨਜ਼ਰ ਵਲ ਕਦੇ ਵੀ ਨਾ ਦੇਖੋ ਜੋ ਤਹਾਨੂੰ ਦੇਖ ਕੇ ਵੀ ਨਜ਼ਰਅੰਦਾਜ਼ ਕਰਦੇ ਨੇ,
ਉਸ ਨਜ਼ਰ ਨੂੰ ਦੇਖੋ ਜੋ ਸਿਰਫ ਤੁਹਾਡੀ ਇਕ ਨਜ਼ਰ ਦਾ ਇੰਤਜ਼ਾਰ ਕਰਦੇ ਨੇ..

ਜਦੋਂ ਪਿਅਾਰ ਰੂਹ ਤੇ ਦਿਲ ਤੋਂ ਹੋਵੇ ਫਿਰ ਸਾਹਮਣੇ ਵਾਲੇ ਦੀਅਾਂ ਕਮੀਅਾਂ ਤੇ ਰੰਗ ਰੂਪ ਮਾੲਿਨੇ ਨਹੀਂ ਰੱਖਦੇ..

ਅੱਧਾ ਦੁੱਖ ਗਲਤ ਲੋਕਾਂ ਤੋ ਉਮੀਦ ਰੱਖਣ ਨਾਲ ਹੁੰਦਾ ਹੈ, ਤੇ ਬਾਕੀ ਸੱਚੇ ਲੋਕਾਂ ਤੇ ਸ਼ੱਕ ਕਰਨ ਤੇ..

ਅਮੀਰ ਨੂੰ ਅਮੀਰ ਕਹਿਣ ਨਾਲ ਅਮੀਰ ਨਹੀ ਬਣ ਜਾਂਦਾ,
ਗਰੀਬ ਨੂੰ ਗਰੀਬ ਕਹਿਣ ਨਾਲ ਗਰੀਬ ਨਹੀ ਬਣ ਜਾਂਦਾ,
ਪਰ ਵਾਹਿਗੁਰੂ ਦਾ ਨਾਮ ਜੱਪਣ ਨਾਲ ਬੰਦਾ ਵਾਹਿਗੁਰੂ ਦਾ ਜਰੂਰ ਬਣ ਜਾਂਦਾ ਹੈ।

ਇੱਕ ਛੋਟੀ ਜਿਹੀ ਕੀੜੀ ਤੁਹਾਡੇ ਪੈਰ ਨੂੰ ਕੱਟ ਸਕਦੀ ਹੈ, ਪਰ ਤੁਸੀਂ ਉਸਦੇ ਪੈਰ ਨੂੰ ਨਹੀਂ ਕੱਟ ਸਕਦੇ,
ਇਸ ਲਈ ਜ਼ਿੰਦਗੀ ਵਿੱਚ ਕਿਸੇ ਨੂੰ ਛੋਟਾ ਨਾ ਸਮਝੋ, ਉਹ ਜੋ ਕਰ ਸਕਦਾ ਹੈ ਸ਼ਾਇਦ ਤੁਸੀਂ ਨਹੀਂ ਕਰ ਸਕਦੇ..

ਕਦੇ ਕਦੇ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਏ,
ਤੜਫਾਉਣ ਲਈ ਸਿਰਫ ਯਾਦ ਰਹਿ ਜਾਂਦੀ ਹੈ,
ਕੀ ਫਰਕ ਪੈਂਦਾ ਕੋਲਾ ਹੋਵੇ ਜਾਂ ਦਿਲ,
ਸੜ ਕੇ ਤਾਂ ਸਿਰਫ ਰਾਖ ਹੀ ਰਹਿ ਜਾਂਦੀ ਹੈ।

ਇੱਕ ਤੇਰੀ ਖਾਮੋਸ਼ੀ ਹੀ ਸਾੜ ਕੇ ਸਵਾਹ ਕਰ ਦਿੰਦੀ ਹੈ ਮੈਨੂੰ,
ਬਾਕੀ ਸਭ ਅੰਦਾਜ ਚੰਗੇ ਆ ਤੇਰੀ ਤਸਵੀਰ ਦੇ।

ਸਫਲਤਾ ਕਿਸੇ ਤੋਂ ਵਧੀਆ ਕਰਨ 'ਚ ਨਹੀਂ, ਦੂਜਿਆਂ ਦਾ ਵਧੀਆ ਕਰਨ 'ਚ ਹੈ।

ਖੌਰੇ ਕਿਹੜੇ ਸ਼ੀਸ਼ੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ,
ਜਾਗ ਪਏ ਨੇ ਜਖਮ ਪੁਰਾਣੇ ਪੀੜਾਂ ਚੇਤੇ ਆਈਆਂ ਨੇ।

ਜੋ ਤੁਹਾਡੇ ਨਾਲ ਦਿਲ ਨਾਲ ਗੱਲ ਕਰਦਾ ਹੋਵੇ, ਉਸਨੂੰ ਕਦੇ ਵੀ ਦਿਮਾਗ ਨਾਲ ਜਵਾਬ ਨਹੀਂ ਦੇਣਾ ਚਾਹੀਦਾ....

ਨਾਸਮਝ ਹੀ ਜਿੰਦਗੀ ਦਾ ਆਨੰਦ ਉਠਾਉਂਦਾ ਹੈ
ਜਿਆਦਾ ਸਮਝਦਾਰ ਤਾਂ ਅਕਸਰ ਉਲਝੇ ਹੀ ਰਹਿੰਦੇ ਨੇ...

ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ, ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ,
ਜਿਉਂਦੇ ਜੀ ਨਾ ਜਿਸ ਬਾਪ ਨੂੰ ਰੋਟੀ ਦਿੱਤੀ ਗਈ, ਮਰਨੇ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ..

ਜਿੰਦਗੀ ਦੀ ਭੱਜ-ਦੌੜ 'ਚ ਗਵਾਚ ਗਿਆ
ਉਹ ਲਫਜ਼ ਜਿਸ ਨੂੰ ਸੁਕੂਨ ਕਹਿੰਦੇ ਹਨ।

ਜਿੱਤਣ ਦਾ ਮਜਾ ਉਦੋਂ ਆਉਂਦਾ ਜਦੋ ਜਮਾਨਾ,
ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੋਵੇ !

ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ,
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ !

ਸਾਰਿਆਂ ਦੀ ਕਿਸਮਤ ਚ ਸਕੂਲ ਨਹੀਂ ਹੁੰਦਾ :::😞

👉ਓਦਾਂ ਤਾਂ ਉਹ ਰੁੱਖ ਨੂੰ ਕੱਟਿਆਂ 👇 ਕਾਫੀ ⏱️ਸਮਾਂ ਹੋ ਗਿਆ
👉ਪਰ ਪਰਿੰਦਾ ਰੋਜ਼ ਆਉਂਦਾ ਹੈ ਆਪਣਾ 🏡ਘਰ ਲੱਭਣ...

ਸਭ ਤੋਂ ਮਾੜੇ ਆ ਤਾਂ ਕੀ ਹੋਇਆ ਕਿਸੇ ਨੂੰ ਤਾਂ ਚੰਗੇ ਲੱਗਦੇ ਆ,
ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆਂ ਨਾਲ ਖੁੱਲ ਕੇ ਹੱਸਦੇ ਆ.!

ਮੇਰੀ ਕੋਸ਼ਿਸ ਹਮੇਸ਼ਾ ਹੀ ਨਕਾਮ ਰਹਿਗੀ
ਪਹਿਲਾਂ ਤੈਨੂੰ ਪਾਉਣ ਦੀ ਹੁਣ ਤੈਨੂੰ ਭੁਲਾਉਣ ਦੀ.।

ਕੱਚ ਵਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ਉਮਰਾਂ ਤੱਕ ਪਛਾਣ ਰੱਖਦੇ ਹਾਂ,
ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਟਾਹਣੀਆਂ ਦਾ ਮਾਣ ਰੱਖਦੇ ਹਾਂ।

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ,
ਕਾਹਦਾ ਹੱਕ ਜਮਾਈਏ ਵੇ ਸੱਜਣਾਂ ਅਸੀ ਹੁਣ ਤੇਰੇ ਕੁੱਝ ਵੀ ਨਹੀ

ਦਰੱਖਤ ਦਾ ਪੱਤਾ ਧਰਤੀ ਤੋਂ ਕਿੰਨਾਂ ਵੀ ਉਚਾਈ ਤੇ ਚਲਾ ਜਾਵੇ ਪਰ ਉਸਨੂੰ ਇਹ ਨਹੀਂ ਭੁੱਲਣਾਂ ਚਾਹੀਦਾ ਕਿ ਖੁਰਾਕ ਹਮੇਸ਼ਾਂ ਜੜ੍ਹ ਤੋਂ ਮਿਲਦੀ ਹੈ..!!

ਹਾਂ ਹੱਸਣਾ ਜਰੂਰੀ ਏ ਪਰ ਕਿਸੇ ਤੇ ਹੱਸਣਾ ਬਹੁਤ ਹੀ ਘਟੀਆ ਸੋਚ ਹੈ

ਜੇ ਸਭ ਤੇਰੀ ਮਰਜ਼ੀ ਨਾਲ ਹੁੰਦਾ ਹੈ ਰੱਬਾ
ਤਾਂ ਬੰਦਾ ਗੁਨਾਹਗਾਰ ਕਿੱਦਾਂ ਹੋ ਗਿਆ......!!!

ਸਿਖਿਆ ਹੈ ਮੈ ਜ਼ਿੰਦਗੀ ਤੋਂ ਇਹ ਤਜਰਬਾ ਕਿ
ਜਿੰਮੇਵਾਰੀਆਂ ਇਨਸਾਨ ਨੂੰ ਵਕਤ ਤੋਂ ਪਹਿਲਾ ਹੀ ਵੱਡਾ ਬਣਾ ਦਿੰਦੀਆਂ ਨੇ....

ਇੱਦਾ ਹੀ ਕਿਸੇ ਗਰੀਬ ਦੇ ਦਿਲ ਵਿੱਚ ਝਾਕੋ
ਹਜ਼ਾਰਾਂ ਸਦਰਾਂ ਇੱਥੇ ਬੇ-ਲਿਬਾਸ ਰਹਿੰਦੀਆਂ ਨੇ

ਰੁੱਖ ਹਾਂ ਇਕ ਦਿਨ ਕਟੀਆ ਹੀ ਜਾਵਾਗਾਂ ਪਰ ਜੋ ਉਪਰ ਪੰਛੀ ਨੇ
ਬਸ ਉਹਨਾਂ ਦਾ ਦਰਦ ਹੀ ਮੈਨੂੰ ਸੋਚਾਂ ਵਿੱਚ ਡੁਬੋ ਜਾਂਦਾ ਹੈ 💔

ਰਹਿਣ ਦੀਆਂ ਕੁਝ ਬਿਹਤਰੀਨ ਥਾਵਾਂ 'ਚ
ਇਕ ਥਾਂ ਆਪਣੀ ਔਕਾਤ ਵੀ ਹੈ।

ਕ੍ਰੋਧ ਹਵਾ ਦਾ ਝੋਕਾ ਹੈ
ਜੋ ਬੁੱਧੀ ਦੇ ਦੀਪਕ ਨੂੰ ਬੁਝਾ ਦਿੰਦਾ ਹੈ।

ਕਾਸ਼ ਤੂੰ ਅੱਜ ਵੀ ਉਹੀ ਬਣ ਕੇ ਰਹਿੰਦਾ ਜਿਸ ਨੂੰ ਕਦੇ ਖੁਦ ਤੋਂ ਵੀ ਜ਼ਿਆਦਾ ਪਿਆਰ ਕੀਤਾ ਸੀ।

ਅਸੀਂ ਜਿਸ ਲਈ ਦੁਨੀਆਂ ਛੱਡ ਦਿੱਤੀ ਅੱਜ ਸਾਨੂੰ ਛੱਡ ਕੇ ਉਹ ਜਾਂਦੇ,
ਜਿਨੂੰ ਦਿਲ ਦੇ ਵਿੱਚ ਵਸਾਇਆ ਸੀ ਦਿਲ ਤੋੜ ਕੇ ਮੇਰਾ ਉਹ ਜਾਂਦੇ।

ਉਹਦਾ ਦਰਦ ਹਕੀਮ ਨਹੀ ਜਾਣ ਸਕਦਾ ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਦੁਨੀਆਂ ਤਾਂ ਕੀ ਰੱਬ ਵੀ ਭੁੱਲ ਜਾਂਦਾ ਜਦ ਬੈਠਾ ਨਾਲ ਯਾਰ ਹੋਵੇ।

ਅਸੀਂ ਵਾਂਗ ਮੁਸਾਫ਼ਿਰ ਤੁਰ ਜਾਣਾ ਤੇਰੀ ਮੇਹਫ਼ਿਲ ਸਦਾ ਅਬਾਦ ਰਹੇ,
ਕਦੇ ਦੋ ਚਾਰ ਹੰਜੂ ਡੋਲ ਲਵੀ ਜੇ ਅਸੀ ਤੈਨੂੰ ਯਾਦ ਰਹੇ।

GALL PATE DI Page 1

GALL PATE DI Page 2

GALL PATE DI Page 3

GALL PATE DI Page 4

GALL PATE DI Page 5

GALL PATE DI Page 6

GALL PATE DI Page 7

GALL PATE DI Page 8

GALL PATE DI Page 9

GALL PATE DI Page 10

GALL PATE DI Page 11

GALL PATE DI Page 12

GALL PATE DI Page 13

GALL PATE DI Page 14

GALL PATE DI Page 15

GALL PATE DI Page 16

GALL PATE DI Page 17

GALL PATE DI Page 18

GALL PATE DI Page 19

GALL PATE DI Page 20

GALL PATE DI Page 21

GALL PATE DI Page 22

GALL PATE DI Page 23

GALL PATE DI Page 24

GALL PATE DI Page 25

GALL PATE DI Page 26